ਵਾਰਿਸ ਸਰਦਾਰਾ ਦਾ (ਭਾਗ -63) ਬੁਲਬੁਲ ਤੇ ਸੀਰੀ ਨੇ ਕੀਤੀ ਅਕਾਸ਼ ਦੀ ਮੋਤ ਦੀ ਤਿਆਰੀ NEW PUNJABI SHORT MOVIE 2024

Sdílet
Vložit
  • čas přidán 12. 09. 2024

Komentáře • 136

  • @sukhdevsingh-bc7dr
    @sukhdevsingh-bc7dr Před 19 dny +14

    ਕਹਾਣੀ ਬਿੱਲਕੁੱਲ ਗਲਤ ਪਾਸੇ ਜਾ ਰਹੀ ਹੈ ਬੇਮਤਲਬ ਲੰਬੀ ਖਿੱਚ ਰਹੇ ਹੋ ਇਸ ਤਰ੍ਹਾਂ ਵਿਊ ਘਟਣਗੇ 👍

  • @rajinderchhokran3501
    @rajinderchhokran3501 Před 19 dny +18

    ਅਕਾਸ਼ ਤਾਂ ਬਿਲਕੁਲ ਕਮਲਾ ਦਿਖਾਇਆ ਹੋਇਆ ,ਬੁਲਬੁਲ ਨੇ ਆਪਣੀ ਕੁੜੀ ਤਾਂ ਸਾਂਭੀ ਨੀ ,ਮਨਿੰਦਰ ਦੇ ਜਵਾਕ ਸਾਰੇ ਈ ਸਾਂਭਲੂ, ਕਹਾਣੀ ਦੇਖਣ ਨੂੰ ਵੀ ਦਿਲ ਕਰਨੋ ਹਟ ਗਿਆ ,ਵੱਡੇ ਸਰਦਾਰਾਂ ਦੀਆਂ ਨੂੰਹਾਂ ਨੂੰ ਗੋਹਾ ਸੁੱਟਦਿਆਂ ਦਿਖਾ ਦਿੰਦੇ ਨੇ

  • @amanbrar273
    @amanbrar273 Před 19 dny +14

    ਆਕਾਸ਼ ਤੇਰੀ ਸਟੋਰੀ ਗਲਤ ਪਾਸੇ ਜਾ ਰਹੀ

  • @MRMKhalsa
    @MRMKhalsa Před 19 dny +8

    ਇਹ ਬਿਲਕੁਲ ਸਹੀ ਹ ਮਨਿੰਦਰ ਨੂੰ ਉਰੀ ਆਉਣਾ ਚਾਹੀਦਾ ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਐ ਬਹਾਦਰ ਬਣ ਕੇ

  • @sonigillgill9895
    @sonigillgill9895 Před 19 dny +10

    ਬੁਲਬੁਲ ਦਾ ਸੱਚ ਤਾ ਲਿਆੁਉ ਕਹਾਣੀ ਨੂੰ ਬੇ ਕਾਰ ਕਰ ਦਿੱਤਾ

  • @HarpreetKaur-vy9ki
    @HarpreetKaur-vy9ki Před 19 dny +8

    ਛੇਤੀ ਲਵਾਉ ਜ਼ਮੀਨ ਨਾਮ ਜਲਦੀ ਜਾਉ ਦੋਨੋਂ ਸੀਖਾਂ ਅੰਦਰ

  • @manjeetkaur949
    @manjeetkaur949 Před 19 dny +11

    ਬੁਲਬੁਲ ਤੇਰਾ ਸਚੁ ਤਾਂ ਇਕ ਦਿਨ ਸਾਹਮਣੇ ਆ ਹੀ ਜਾਵੇਗਾ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 👾👾👾👾👾👾👾

  • @manjitkaur-wy1tg
    @manjitkaur-wy1tg Před 19 dny +1

    ਬਹੁਤ ਬਹੁਤ ਬਹੁਤ ਹੀ ਦਿਲਚਸਪ ਵੀਡੀਓ ਬਣਾਈ ਐ, ਸਾਰਿਆਂ ਨੇ ਆਵਦੇ ਕਿਰਦਾਰ ਨੂੰ ਬਹੁਤ ਬਹੁਤ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ 👌👌👍👍🙏🙏ਪ੍ਰਮਾਤਮਾ ਤੁਹਾਨੂੰ ਸਭ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਖੁਸ਼ੀਆਂ ਦੇਵੇ, ਚੜ੍ਹਦੀਕਲਾ ਵਿੱਚ ਰੱਖੇ 👌👌👍👍🙏🙏🙏ਧੰਨਵਾਦ ਜੀ 🙏🙏🙏🙏🙏

  • @sukhpalsingh8637
    @sukhpalsingh8637 Před 19 dny +2

    ਤੁਸੀਂ ਬਹੁਤ ਰਈਸ ਖਾਨਦਾਨ ਵਿਚੋਂ ਹੋ ਦੋਵੇਂ ਮਾਂ ਧੀ

  • @satnamsinghbhullar7671
    @satnamsinghbhullar7671 Před 19 dny +4

    ਆ ਬੁਲਬੁਲ ਕਹਿੰਦੀ ਵਾ ਆਪਣੀ ਕਾਲੀ ਜੀ ਮਾ ਨੂੰ ਕੇ ਮਨਿੰਦਰ ਦੇ ਪਿਉ ਨੂੰ ਸਰਮ ਨਹੀਂ ਆਦੀ ਕੇ ਉਸ ਨੇ ਬੁੜੀ ਛੇੜੀ ਪਹਿਲਾਂ ਬੁਲਬੁਲ ਆਪਣੇ ਆਪ ਦੇਖ ਤੂੰ ਵਿਆਹੀ ਹੋ ਕੇ ਪਾਸੇ ਯਾਰ ਰੱਖੀ ਬੈਠੀ ਵਾ ਮਾੜਾ ਮਨਿੰਦਰ ਦੇ ਪਿਉ ਨੂੰ ਕਹਿੰਦੀ ਵਾ ਨਾਲੇ ਆਪਣੀ ਮਾ ਦੀ ਕਰਤੂਤ ਵੇਖ ਲੈ ਧੀ ਨੂੰ ਕਹਿੰਦੀ ਵਾ ਕੇ ਤੂੰ ਜਲਦੀ ਘਰ ਆਪਣੇ ਨਾਮ ਕਰਾ ਬਾਕੀ ਤੇਰੀ ਸੱਸ ਬਹੁਤ ਚੰਗੀ ਵਾ ਘਰ ਦੀ ਮਾਲਕਨ ਨੂੰ ਮਾਰ ਕੇ ਬੰਦੇ ਤੇ ਡੋਰੇ ਪਾਈ ਫਿਰਦੀ ਸੀ ਲੱਖ ਲਾਹਨਤਾਂ ਨੇ ਬੁਲਬੁਲ ਤੇਰੇ ਤੇ ਤੇਰੀ ਸੱਸ ਤੇ

  • @jasmeenkaurbhullar0
    @jasmeenkaurbhullar0 Před 19 dny +2

    Akash vere ji tusi ih varis sardara da jassi pind vich shut. Kar rahe ho

  • @jagandeepsingh2452
    @jagandeepsingh2452 Před 19 dny +5

    ਬੁੱਲ ਬੁੱਲ ਤੇ ਸੀਰੀ ਨੇਂ ਫੜਿਆ ਹੈ ਮਨਿੰਦਰ ਦੇ ਪਿਓ ਨੂੰ ਹੁਣ ਆਕਾਸ਼ ਤੇ ਮੰਮੀ ਦੀ ਮਾਰਨਾ ਹੈ

  • @RanjeetKaurSidhu-cx5tv
    @RanjeetKaurSidhu-cx5tv Před 19 dny +20

    ਕਈ ਵਾਰੀ ਤਾਂ ਸੀਰੀ ਸੱਚ ਕਹਿ ਜਾਂਦਾ ਜਿਵੇਂ ਅੱਜ ਕਿਹਾ ਕਿਤੇ ਤੇਰੀ ਵਾਰੀ ਨਾ ਆਜੇ ਨਿਕਲਣ ਦੀ

  • @sukhdeepsidhu2342
    @sukhdeepsidhu2342 Před 19 dny +2

    ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 🎉💐🌸

  • @HarnekSingh-oz6bw
    @HarnekSingh-oz6bw Před 19 dny +2

    ਬੁਲਬੁਲ ਦਾ ਸੱਚ ਸਾਹਮਣੇ ਲੈ ਕੇ ਆਊਂ ਤੁਸੀਂ ਕਹਾਣੀ ਗਲਤ ਪਾਸੇ ਜਾ ਰਹੀ

  • @Harjotgamer-fm6tl
    @Harjotgamer-fm6tl Před 19 dny +1

    ਆਜੋ ਸਰਦਾਰ ਜੀ

  • @reetabhutani7869
    @reetabhutani7869 Před 19 dny

    Very nice video ❤❤

  • @AbhishekSharma-uj3ie
    @AbhishekSharma-uj3ie Před 19 dny +2

    Koi positive role karn wala character v pa lavo, first part to this part of story all r negative

  • @rajinderchhokran3501
    @rajinderchhokran3501 Před 19 dny +15

    ਕਹਾਣੀ ਪੁੱਠੇ ਪਾਸੇ ਲਿਜਾਈ ਜਾਂਦੇ ਨੇ

  • @user-xy3ut2dm3v
    @user-xy3ut2dm3v Před 19 dny +1

    Akash .end..karo. .eah..khany..da..koi..nava. .episod. .laka..ayoo..❤️❤️❤️❤️❤️❤️❤️❤️👍👍

  • @Maninder_brar
    @Maninder_brar Před 19 dny +3

    ਅਕਾਸ਼ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕੋਈ ਗੱਲ ਸਮਝ ਨਹੀਂ ਆਉਣੀ ਇਹਨੂੰ ਤਾਂ,,,,,, ਸੀਰੀ ਵੀ ਕਮਾਲ ਹੀ ਆ ਹੁਣ ਫਿਰ ਬੁਲਬੁਲ ਵੱਲ ਹੋ ਗਿਆ

  • @RanjeetKaurSidhu-cx5tv
    @RanjeetKaurSidhu-cx5tv Před 19 dny +14

    ਮਨਿੰਦਰ ਦੀ ਜਿੰਦਗੀ ਤਾਂ ਪੂਰੀ ਸੰਘਰਸ਼ ਭਰੀ ਦਿਖਾ ਰੱਖੀ ਹੈ

  • @amansidhu7086
    @amansidhu7086 Před 19 dny +1

    Bhut soni vodio

  • @kantakantadevi4213
    @kantakantadevi4213 Před 19 dny +2

    Rab sach da dinda ae👍✌️

  • @user-qb2wi4tx1s
    @user-qb2wi4tx1s Před 17 dny

    ਅਕਾਸ ਤੁਸੀਂ ਸਟੋਰੀ ਗਲਤ ਪਾਸੇ ਲੈ ਕੇ ਜਾ ਰਹੇ ਐਨੀ ਲੰਮੀ ਸਟੋਰੀ। ਵੇ ਕਾਰ

  • @user-ne5or6bx4d
    @user-ne5or6bx4d Před 14 dny

    😍😍😘😘🤩🤩👌👌👍👍

  • @GurinderkaurGuri-fz8sj
    @GurinderkaurGuri-fz8sj Před 19 dny +2

    Wakar ho gya a

  • @GurinderkaurGuri-fz8sj
    @GurinderkaurGuri-fz8sj Před 19 dny +2

    Wakar ho gya

  • @JaspreetKaur-ju1we
    @JaspreetKaur-ju1we Před 19 dny +4

    ਬਹੁਤ ਵਧੀਆ ਸਟੋਰੀ ਜੀ 🎉🎉ਪਰ ਛੇਤੀ ਲੈ ਕੇ ਆਇਆ ਕਰੋ

  • @jagrajbhullar-ny5mu
    @jagrajbhullar-ny5mu Před 19 dny +1

    ਅਕਾਸ਼ ਵੀਰ ਇਦਾ ਕਰ ਮਨਿੰਦਰ ਤੇ ਬੁਲਬੁਲ ਦਾ ਫੋਨ ਕਾਲ ਰਿਕਾਰਡਿੰਗ ਤੇ ਕਰ ਬਿਨਾਂ ਦੱਸੇ ਫੇਰ ਚਿਕ ਕਰ ਜਿਸ ਦੀ ਕਰ ਕੇਤੂਤ ਹੋਉ ਨੰਗੀ ਨਹੀ ਮੁਡੇ ਨੂੰ ਮਨਿੰਦਰ ਕੋਲ ਸੱਡ ਦੇ ਘਰ ਦਾ ਵਾਰਸ ਤਾ ਬਚ ਜਾਉ ਬਾਕੀ ਤੇਰੀ ਹੁਣ ਮੋਤੀ ਆ ਰਹੀ ਹੈ ਕਿਸੇ ਵੀ ਕਾਗਜ ਤੇ ਸਾਈਟ ਨਾ ਕਰੀ ਆਪਣੇ ਬੇਟੇ ਦੀ ਖਾਤਰ

  • @diljotbrar4491
    @diljotbrar4491 Před 19 dny +1

    ਕਹਾਣੀ ਗਲਤ ਪਾਸੇ ਜਾ ਰਹੀ ਹੈ

  • @BalbirSingh-kx5rf
    @BalbirSingh-kx5rf Před 19 dny +58

    ਮਨਿੰਦਰ ਬਹੁਤ ਸਿਆਣੀ ਆ ਮਨਿੰਦਰ ਦੀ ਰੀਸ ਬੁਲਬਲ ਤੋਂ ਨਹੀਂ ਕਰ ਸਕਦੀ ਠੀਕ ਆ ਪਰ ਬੁਲਬੁਲ ਨੂੰ ਮਾੜਾ ਬੋਲਣ ਤੋਂ ਪਹਿਲਾਂ ਤੂੰ ਸੋਚ ਲਿਆ ਕਰ ਠੀਕ ਆ ਤੂੰ ਇਦਾਂ ਨਹੀਂ ਕਹੀਦਾ ਹੁੰਦਾ ਮਨਿੰਦਰ ਬਾਰੇ

    • @RajbirGrewal-w1n
      @RajbirGrewal-w1n Před 19 dny

      😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

    • @ralh786ralh7
      @ralh786ralh7 Před 19 dny +4

      😊😊😊😊😊😊😊😊😊😊m mm

    • @GoraSohal-qb1ql
      @GoraSohal-qb1ql Před 17 dny

      😊😊

  • @user-ki5dl7it6t
    @user-ki5dl7it6t Před 19 dny +3

    Daljit kaur usa shaina very very
    Very very very good nice video

  • @rameshkumari9837
    @rameshkumari9837 Před 19 dny +1

    Anguthe lg ke jydaad naame pr nhi hoti court me jaakar photo hoti h dono ki gvah nd number daar ke saath fir jaake naam pr kuchh hota hai nhi to 420ke case me andar jaate hai

  • @bablibhatia6279
    @bablibhatia6279 Před 19 dny +1

    Very nice 👍

  • @manjeetdevi543
    @manjeetdevi543 Před 19 dny +2

    ਕੀ ਸਿੱਖਿਆ ਦਿੰਦਾ ਇਹ ਡਰਾਮਾ ਵੀ ਨਜਾਇਜ਼ ਰੇਪ ਕੇਸ ਕਿਵੇਂ ਪਵਾਉਣਾ ਵੇਕਾਰ 😡 ਪਿਛਲੀ ਕਿਸ਼ਤ ਦਾ ਕੂਮੈਂਟ ਆ ਓਦੋਂ ਲਿਖਿਆ ਨਹੀਂ ਗਿਆ ਸੀ 😡

  • @SabjitBrar-dt7ms
    @SabjitBrar-dt7ms Před 19 dny +1

    ਹੁਣ ਬੇਕਾਰ ਸਟੋਰੀ ਏ ਇਵੇਂ ਲੰਬਾ ਕਰੀ ਜਾਂਦੇ ਏ

  • @Harjotgamer-fm6tl
    @Harjotgamer-fm6tl Před 19 dny +1

    ਸੱਚੀ ਅਕਾਸ਼ ਚਵਲ ਆ

  • @ranjeetsekhon765
    @ranjeetsekhon765 Před 19 dny +1

    Very nice ji god bless u ❤❤❤

  • @gillgurleen2386
    @gillgurleen2386 Před 17 dny

    Nice video

  • @binderkaur6363
    @binderkaur6363 Před 19 dny +1

    ਭੂਆ ਦਾ ਭਤੀਜਾ ਹੁੰਦਾ ਨਾ ਕੀਂ ਭਾਣਜਾ ।ਬੁਲਬੁਲ ਨੂੰ ਇਹ ਵੀ ਪਤਾ ਨਹੀਂ

  • @sidhudharminder1476
    @sidhudharminder1476 Před 19 dny +1

    bulbul tainu kahdi shrm tu vyahi vari hoke avde ashiq nu milan jandi aa

  • @VijayKumar-x9e
    @VijayKumar-x9e Před 19 dny +1

    Ok❤❤❤❤❤

  • @NarinderkaurKaur-jn3tg
    @NarinderkaurKaur-jn3tg Před 19 dny +1

    Nice❤❤

  • @harrysandhu3394
    @harrysandhu3394 Před 17 dny

    ਬੁਲਬੁਲ ਨੂੰ ਤਾਂ ਇਹ ਨਹੀਂ ਪਤਾ k ਮਨਿੰਦਰ ਦੇ ਜਵਾਕ ਓਹ ਦੇ ਪਿਓ ਦੇ ਕੀ ਲਗਦੇ ਆ ਪੋਤੇ ਜਾ ਦੋਹਤੇ ਨਾ ਇਹਨੂੰ ਇਹ ਪਤਾ k ਉਹਦੀ ਸੱਸ ਦਾ ਭਾਣਜਾ ਆਇਆ ਹੋਇਆ c ਜਾ ਓਹ ਭਤੀਜਾ ਭਤੀਜੇ ਨੂੰ ਭਾਣਜਾ ਦੱਸੀ ਜਾਂਦੀ ਆ

  • @jagandeepsingh2452
    @jagandeepsingh2452 Před 19 dny +2

    ਬੁੱਲ ਬੁੱਲ ਆਪ ਸੀਰੀ ਨਾਲ ਖੇਡਾਂ ਖੇਡ ਦੀ ਹੈ

  • @parminderbhullar998
    @parminderbhullar998 Před 19 dny +1

    Nice ❤❤😂

  • @waneezashakoor650
    @waneezashakoor650 Před 19 dny +1

    Bulbul da anjammm karu too much hugayaaaa😮😮😮

  • @harbhajankaur2482
    @harbhajankaur2482 Před 19 dny +1

    ਡਾਇਲਾਗ ਬੋਲਦੇ ਸਮੇਂ ਕਿ੍ਪਾ ਕਰਕੇ ਰਿਸ਼ਤਿਆਂ ਨੂੰ ਸਹੀ ਦਰਸਾਇਆ ਕਰੋ ਜੀ ਮਨਿੰਦਰ ਦਾ ਬਾਪ ਦੋਹਤਿਆਂ ਵਾਲਾ ਹੈ ਨਾ ਕਿ ਪੋਤਿਆਂ ਵਾਲਾ ਅਤੇ
    ਈਸ਼ੂ ਭੂਆ ਦਾ ਭਤੀਜਾ ਲਗਦਾ ਨਾ ਕਿ ਭਾਣਜਾ ਧੰਨਵਾਦ ਜੀ

  • @MRMKhalsa
    @MRMKhalsa Před 19 dny +3

    ਕਹਾਣੀ ਨੂੰ ਪੁੱਠੇ ਪਾਸੇ ਨਾਲ ਲੈ ਕੇ ਜਾਓ ਮਨਿੰਦਰ ਦੇ ਪਿਓ ਦਾ ਸੱਚ ਅੱਗੇ ਲਿਆ ਕੇ ਉਹਨੂੰ ਜੇਲ ਚ ਬਾਹਰ ਕੱਢੋ ਤੇ ਕਹਾਣੀ ਨੂੰ ਛੇਤੀ ਖਤਮ ਕਰਦੇ ਹੋ ਸ਼ੁਰੂ ਕਰੋ ਤੇ ਬੁਲਬੁਲ ਦਾ ਸੱਚ ਸਾਹਮਣੇ ਦੇਕੇ ਆਓ ਕਹਾਣੀ ਕਹਾਣੀ ਸੱਚੀ ਜਾਂਦੀ ਆ

  • @sukhwinderkaur4846
    @sukhwinderkaur4846 Před 19 dny +1

    Bulbul ta Ave h mariner bt vadia h

  • @jasvirsingh8096
    @jasvirsingh8096 Před 19 dny +1

    akas ki kri jane o jihda sch samne leeke oana chahidà o ta leeke ni oade hor hi pase turpe

  • @user-zz5bs9xi5m
    @user-zz5bs9xi5m Před 19 dny +1

    Very ghaint story aa bhaji 🎉🎉

  • @bablibhatia6279
    @bablibhatia6279 Před 19 dny +1

    Ena dona nu koi ni dekhda na koi Aakash nu dasda

  • @Manjotart1
    @Manjotart1 Před 19 dny +2

    Nice❤❤❤❤❤❤❤❤❤❤

  • @MalkeetSingh-sr3ec
    @MalkeetSingh-sr3ec Před 19 dny +1

    Nice🎉🎉

  • @user-kn5vr2oo2m
    @user-kn5vr2oo2m Před 19 dny

    ❤❤❤❤

  • @harjeetkaurdhillon-fi8gb
    @harjeetkaurdhillon-fi8gb Před 19 dny +11

    ਬੁਲਬੁਲ ਦਾ ਸੱਚ ਤਾ ਤੁਸੀ ਸਾਹਮਣੇ ਲਿਆਦਾ ਨਹੀ
    ਹਰਜੀਤ ਕੌਰ ਢਿਲੋ

  • @JaswantKaur-r3w
    @JaswantKaur-r3w Před 19 dny +1

    Manider de daddy nu bahar kado jail chon fer bul bul di te akash di maa di schai aage laike aao story nu galat pase na lajao

  • @Manpreetkaur-i9d
    @Manpreetkaur-i9d Před 19 dny +2

    Very nice video g

  • @rameshkumari9837
    @rameshkumari9837 Před 19 dny +1

    Bde sardar ko nhi pta lgta bul bul kya krti firti h

  • @rupinderbuttar5478
    @rupinderbuttar5478 Před 19 dny +1

    Very nice video ji🎉🎉🙏🙏

  • @sarabjitkaur3367
    @sarabjitkaur3367 Před 19 dny +1

    Eh te hor he pase lai jande n bulbal da n budi da sach sahme leanda manieder be ksoor nal dakka kre jande band krdo sede ethe he tuci te pablak nu galt pase lai jande jo

  • @noorkaur7294
    @noorkaur7294 Před 19 dny +1

    Very nice 👌🏼 👍 ❤❤

  • @RajveerLocham
    @RajveerLocham Před 19 dny +1

    Akash da kise v serial ch role vadia ni hega

  • @bablibhatia6279
    @bablibhatia6279 Před 19 dny +1

    Aakash ji Bulbul baahar gai kithe gai maa putt nu koi pta ni

  • @KuldeepKaur-fs6ru
    @KuldeepKaur-fs6ru Před 19 dny +2

    बुलबुल दी सच्चाई सामने लैआओ विडियो गलत ना करो समजन दी कोसिस करो🙏

  • @RahmatSingh-xr9yk
    @RahmatSingh-xr9yk Před 19 dny +1

    Bulbul te Siri di di schaei samne kiou ni le k aa rhe mndir tere dedy De phon ch siri di vidio aa akash nu vidio kiou nhi dikha rhi bulbul di schaei samne le K aaou

  • @KarmjitkaurBrar-t9k
    @KarmjitkaurBrar-t9k Před 19 dny +1

    Bul bul de vari a

  • @JasvirKaur-fh9ey
    @JasvirKaur-fh9ey Před 19 dny +1

    Anina ni pta ni bulbul kithhe jandi a roj

  • @sukhmanderkaur7706
    @sukhmanderkaur7706 Před 19 dny +1

    Time pass krde ne

  • @shivanibansal3981
    @shivanibansal3981 Před 19 dny +4

    Bilkul Galt aje tk bulbul pkdi ni gai

  • @kuljeetsingh-wc9mz
    @kuljeetsingh-wc9mz Před 19 dny +1

    Akash bulbul da phone chek karo

  • @InderjeetKaur-q4w
    @InderjeetKaur-q4w Před 19 dny +1

    Bulbul da shach samny lyao manider ty usky papa nu khani ch vapis ly kyao baki kahani boring ho rahi hai

  • @jasvirsingh8096
    @jasvirsingh8096 Před 19 dny +1

    siri de te bulbul dona de kide peenge nihna ne srif banda fdata

  • @JasvirKaur-fh9ey
    @JasvirKaur-fh9ey Před 19 dny +1

    Bs mninder 3 k din tur pendi a koe hl ni hunda bulbul da

  • @jasmeetkaur4051
    @jasmeetkaur4051 Před 19 dny +1

    Nice story

  • @TannuThakur-qe1gn
    @TannuThakur-qe1gn Před 19 dny +4

    ਗਲਤ ਨੂੰ ਵਡਾਵਾ ਦੇਣਾ ਚੰਗੀ ਗੱਲ ਨਹੀਂ 🙄🙄🙄

  • @SomaKaur-z8u
    @SomaKaur-z8u Před 19 dny +1

    👌💖♥️👍💓💙🌹🙏🙏

  • @user-us6vj7ub9h
    @user-us6vj7ub9h Před 18 dny

    akash te sardar ji dekuf aa

  • @user-wb5dt8ve2i
    @user-wb5dt8ve2i Před 19 dny +3

    Hun tan end kro story da eweyi khichi jnde a

  • @pushpinderkaur8855
    @pushpinderkaur8855 Před 19 dny +1

    Serial nu latka rhene imandar nu fsarhe ho beymamda hosla vda rhe ho hun tak bulbul odi sas te isshu da parda jahar kro imandar I samne lyao serialbor na karo

  • @khushimatharu7157
    @khushimatharu7157 Před 19 dny +1

    Jaldi sach liao sahmne

  • @user-cf7nd5bn8r
    @user-cf7nd5bn8r Před 19 dny +1

    Very very katay story

  • @kiranpalkaurkiran8308
    @kiranpalkaurkiran8308 Před 19 dny +2

    Bubul wargi kudi kise di da hove

  • @kantakantadevi4213
    @kantakantadevi4213 Před 19 dny +1

    Sath

  • @AmarjitsinghVirk-xy8ed
    @AmarjitsinghVirk-xy8ed Před 19 dny +5

    Eh khani Kise Hakikat de nere tere ni lagdi,

  • @charanjeetkaur5829
    @charanjeetkaur5829 Před 19 dny +2

    Sabash ghro kda k bahut changa km kita changi matt aa varis mar dyo jhoot da antt ho e jyda

  • @HarpreetKaur-vy9ki
    @HarpreetKaur-vy9ki Před 19 dny +6

    ਕਢਣਾ ਹੈ ਤਾਂ ਤੁਸੀਂ ਮਾਂ ਪੁਤ ਚਾਲਾਂ ਨਾ ਖੇਡੋ ਬੁੜੀਏ ਕਾਹਦੇ ਪੈਸੇ ਦਿਨੀਂ ਤੂ ਭਤੀਜੇ ਨੂ ਪੁਤ ਨੂੰ ਬੇਵਕੂਫ ਬਣਾਉਣੀ ਹੈ ਨਾਲੇ ਕਢਣਾ ਤਾਂ ਬੁਲ ਬੁਲ ਨੂ ਕੱਢ ਜਿਹੜੀ ਤੁਹਾਡਾ ਬੇਫਕੂਫ ਬਣਾਉਂਦੀ ਨੌਕਰ ਦਾ ਜੁਆਕ ਜੰਮਣ ਕੇ ਪ੍ਰਾਪਟੀ ਤੁਹਾਡੀ ਲੈਣ ਨੂ ਫਿਰਦੀ ਜ਼ਿਸ ਦੇ ਬੱਚੇ ਹਨ ਉਸ ਨੂ ਤੁਸੀਂ ਘਰੋਂ ਕਢਦੇ

  • @gurpreetsaggu8920
    @gurpreetsaggu8920 Před 19 dny +5

    Jo gal krni a o krde nhi 😂😂😂😂 hun ta story dekhn nu dil nhi krda😂

  • @gagandeepbhutal
    @gagandeepbhutal Před 19 dny +1

    Boring ban gaya

  • @Ramadeep9042
    @Ramadeep9042 Před 19 dny +2

    Bekar story aj de

  • @user-cp5mn5yr5d
    @user-cp5mn5yr5d Před 19 dny +1

    Bulbul the maa bad woman

  • @sukhpaldhillon2865
    @sukhpaldhillon2865 Před 19 dny +1

    ਬਕਵਾਸ ਕਰਤੀ video ਅੱਗੇ ਖਚੀ ਜਾਣੇ ਹੋ

  • @humanloverolny...5520
    @humanloverolny...5520 Před 19 dny +1

    O y lmbi na kro story ....nhi dekhni bnd krni pau

  • @kartiksingla5977
    @kartiksingla5977 Před 19 dny

    Bilkul galt aa story jaldi story da end kro

  • @priyankaarorasmalltownvlog5400

    Pani ch ਮਧਾਣੀ ਪਾਈ ਹੋਈ ਹੈ। Boring bn gyi story

  • @KalwinderKour-d1i
    @KalwinderKour-d1i Před 19 dny +2

    Beker video jive lassi ch Pani band kro.koi hor vide o leke ayo

  • @kamaljeetgrewal2479
    @kamaljeetgrewal2479 Před 19 dny +1

    A Rajpal tannu vi jutti te likhdi h,pagal baniya hoya h

  • @KarmjitkaurBrar-t9k
    @KarmjitkaurBrar-t9k Před 19 dny

    Bahut galat