TUT PENA 2022 CHADA JETH | Gurchet chitarkar | Guri Dhaliwal | Kamal Rajpal |Latest full movie 2022
Vložit
- čas přidán 7. 08. 2022
- STARING GURCHET CHITARKAR GURI DHALIWAL KHUSI SRAN MANJU MAHAL SUKHI KHIALA PREM LTA GURPREET KAUR JEET BHARI KULWINDER KAUR KULDEEP NIAMI HARPAL SANDHU RANJOT BANUR
STORY DIALOUGE GURCHET CHITARKAR
DIRECTOR KAMAL RAJPAL
Project Manager - Ranvir Deol
Online Promotions - Oneye Digital
-------------------------------
Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
-------------------------------
©Gurchet Chitarkar
Like || Share || Spread || Love
Enjoy & stay connected with us!
► Subscribe to Gurchet Chitarkar: bit.ly/3yF43r7
► Like us on Facebook: bit.ly/3yyYtqh
► Follow us on Instagram: bit.ly/2RLUOVq
► Snapchat: gurchetchitarkr
► Show Bookings Contact: +919814458726
-------------------------------
► Managed and Promoted by Oneye Digital (9888859013)
► Instagram - bit.ly/3g3d2d6
-------------------------------
► Published Year ➤ 2022
► All Copyright Reserved ➤ Gurchet Chitarkar - Komedie
ਪੁਰਾਣਾ ਪੰਜਾਬ ਦਿਖਾ ਦਿੱਤਾ ਵਾਈ ਜਿਉਂਦਾ ਰਹਿ
Real Punjabi virsa of 1955 to 1965. Very real dialogues have used. I appreciate this movie .
ft
Fri Hutu
@@akashkankar164ਘ ਨ
Mtlb bhabhi ko jeth b chodta raha ap k virsa main 😅😅😅😂😂😂
Jo bachy paida huwy wo to phir haram k tukham hain
Ho skta Hai tumhara dharam is ghatiya kaam ki ijazat deta ho😅😅😅😅😂😂😂
ਇਹੋ ਜਿਹੀਆਂ ਵੀਡਿਓ ਦੇਖ k ਇਨਸਾਨ ਨੂੰ ਅਕਲ v ਲੈਣੀ ਚਾਹੀਦੀ ਹੈ ਕਿ ਘਰ ਵਿਚ ਘਰ ਦੀ ਇੱਜਤ ਰੱਬ ਦੀ ਇੱਜਤ ਹੁੰਦੀ ਹੈ ਲੋਕ v ਕਿਸੇ ਦਾ ਘਰ ਬਰਬਾਦ ਕਰਨ ਤੋਂ ਬਾਜ ਆਉਣ ਬਹੁਤ ਵਦੀਆ ਫਿਲਮ ❤️❤️👍👍
6
😊
😊
😊
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਵਧੀਆ ਫਿਲਮ ਬਣਾਈ ਗੁਰਤੇਜ ਜੀ ਰੂਹ ਖੁਸ਼ ਹੋ ਗਈ ਦੇਖਕੇ 👉 ਜਬਰਦਸਤ 👌👍🙏🏻 ਸਲੂਟ ਆ 🙏🏻 ਸੁਖਪਾਲ ਸਿੰਘ ਸੰਗਰੂਰ ਪੰਜਾਬ
By Fri
M
Wow
Very nice video guruchat ji ❤❤❤❤❤
🎉@@jaspalsingh-oh3wq
👌ਗੁਰਚੇਤ ਚਿੱਤਰਕਾਰ ਜੀ ਬਹੁਤ ਵਧੀਆ ਇਹਨੂੰ ਹੋਰ ਅੱਗੇ ਬਣਾਓ Please
Bahut vadiya movie hai Gurtej Chitarkar Bai ji 👍👍
Jatt varga banda Puri duniya ch nahi 😊😊
Kya bat ha ALOT LOVE FROM LAHORE PAKISTAN ❤️❤️ 🇵🇰🇵🇰
Ki haal AA ji veer ji....ki tusi Sachi Lahore Pakistan ton ho ji...kiwe laggi ji phir eh movie....mein Punjab ton aa ji...par saada picha matlab mere dada ji vi Pakistan ton aaye si...ki ethe Pakistan ch Rawalpindi jaa Sargodha naam da koi shear jaa pind haiga aa....
is filam mey is ney Rab ko Gali die he gowr karo janaaaaaab
Tum Pakistan ke how janaab🇵🇰🇵🇰🇵🇰☝️☝️☝️☝️🧐🧐🧐🧐🤔🤔🤔🤔🌹🌹🌹🌹🥀🥀🥀🥀
HAN G BHAI MAN LAHORE' SE HON BARI KHOSHI HA AP K DADA G PAKISTAN SE HAN
Han g ye dono citis han
ਪੰਜਾਬੀ ਵਿਰਸੇ ਦੇ ਕਾਲੇ ਸੱਚ ਨੂੰ ਉਜਾਗਰ ਕਰਦੀ ਫਿਲਮ... ਸਾਡੇ ਵਿਰਸੇ ਨੂੰ ਸਭ ਤੋਂ ਅਮੀਰ ਕਹਿਣ ਵਾਲੇ, ਜ਼ਮੀਨਾਂ ਲਈ ਕਿਸ ਤਰਾ ਔਰਤਾਂ ਦਾ ਸੋਸ਼ਣ ਹੁੰਦਾ ਰਿਹਾ... ਮੁਬਾਰਕਬਾਦ ਏਹ ਪੱਖ ਨੂੰ ਛੂਹਣ ਲਈ।
ਉਹ ਆਪਣੀ ਮਰਜੀ ਨਾਲ ਗਈ ਸੀ... ਤੇ ਪਹਿਲਾ ਨਾਲੋ ਜਿਆਦਾ ਖੁਸ਼ ਸੀ... ਨਾਲੇ 3 ਜਵਾਕ ਹੋਗੇ.... ਪਹਿਲਾਂ 5 6 ਭਰਾਵਾਂ ਚ ਸਕੂਟਰ ਦੀ ਸਟੱਪਣੀ ਵਾਂਗੂ ਇੱਕ ਭਰਾ ਛੜਾ ਰੱਖਿਆ ਜਾਂਦਾ ਸੀ... ਕਿ ਰੱਬ ਨਾ ਕਰੇ ਕਿ ਕੱਲ ਨੂੰ ਕੋਈ ਇੱਕ ਮਰਜੇ ਤਾਂ ਉਸਨੂੰ ਛੜੇ ਨਾਲ ਵਿਆਹ ਦਿੰਦੇ ਸੀ... ਜੇ ਕਿਸੇ ਦੇ ਔਲਾਦ ਨਾਂ ਹੁੰਦੀ ਤਾਂ ਛੜੇ ਨੂੰ ਵਰਤ ਲਿਆ ਜਾਂਦਾ ਸੀ... ਇਹੀ ਸਚਾਈ ਆ... ਪੁਰਾਣੇ ਬਜੁਰਗ ਦੱਸਦੇ... ਬਾਕੀ ਤੁਹਾਡੀ ਸਿਆਣਪ...🙏
ਜੀ, ਉਹ ਆਪਣੀ ਮਰਜੀ ਨਾਲ ਨਹੀਂ, ਮਜਬੂਰੀ ਵਸ ਗਈ ਸੀ। ਉਸਦੀ ਸੱਸ ਦੇ ਮਿਹਣੇ ਕਿ ਉਸਨੂੰ ਘਰ ਵਸਾਉਣਾ ਨਹੀਂ ਆਉਦਾ। ਬਾਕੀ so called ਸਿਆਣੇ ਹਮੇਸ਼ਾ ਪਿਤਰਸੱਤਾ ਨੂੰ ਬਣਾਈ ਰੱਖਣ ਲਈ ਹੀ ਸਾਰੇ ਹੱਥਕੰਡੇ ਅਪਣਾਉਂਦੇ ਸੀ।
!!!!!!0097
ਵਸ਼
ਬਹੁਤ ਵਧੀਆ ਕਹਾਣੀ। ਅੱਜ ਤੋਂ 50--60 ਸਾਲ ਦੀ ਸਚਾਈ ਦਰਸਾਈ ਗਈ ਹੈ।
Je ajj to 50 60 saal pehla eho jiha kuch hunda c laahnta phir aaapne budiyaa te
If
@@yuvrajjhinger1704the lb and the g r
@@yuvrajjhinger1704 do
@@yuvrajjhinger1704 laz
1
Bahut Vadhiya Gurchet 22 ji, Tohane hale v Punjab nu oss Puraane Culture naal jod ke Rakhiya hoye aa ate Sanu v apne pehle wale time chete aa jande ne.... Thx too all kirdaar 👌👌👌🙏
)
22 ji
Eh keh ja log ne ???? Jamil di BAND na ho ..... ode kar ke na jaij reste banao??????
Dunia Pehla changi nhi c.......pela kaljug hi c .....
@@avtarkaur238622z⅝ਦੇ ਲਈ
ਸਿਰਾ ਈ ਲਾਤਾ ਵੀਰ ਜੀ
ਬਹੁਤ ਸੋਹਣੀ ਸੀ ਕਹਾਣੀ
ਬਹੁਤ ਵਧੀਆ ਵੀਡਿਓ ਬਹੁਤ ਵਧੀਆ ਜਮਾਨਾ ਸੀ
0vaje 9vaje to ds
kya baat hai ji end da v end kra ditta,,,gurchet chitarkar numero uno
Moorti is really beauti queen.💖
thank you
ਬਹੁਤ ਕੈਂਟ ਵੀਡੀਓ ਮੱਘਰ ਨੇ ਚਕ ਤੇ ਫੱਟੇ
🤣🤣🤣🤣🤣🤣🤣🤣🤣
Nice 👍 video. Sari team da kum Bohat vadia.Sari team ko Salaam. thanks.
Gurchet sir thq you so much g.. Tuhade krke sanu sada purana punjab yad anda.. Nale jo kuch sadi vargi new generation nu pta oh v pta lgda❤❤❤jma oda da jive da nani dsde hunde c ❤❤
.v, by jk
.
ਬਹੁਤ ਸੋਹਣੀ ਫਿਲਮ
22 scend part jaror banao ji real story ha so good 👍🏻
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼
ਦਾਰੂ ਵਾਲਾ ਰੋਲ ਬਹੁਤ ਵਧੀਆ ਕਰਦਾ ਨਜਾਰਾ ਸਿੰਘ ਹਰ ਵੀਡੀਓ ਚ
ਇੱਜਤ ਜਮੀਨਾ, ਪੈਸੇ, ਨਾਲ ਨਹੀ ਖਰੀਦੀ ਜਾਂਦੀ,
Bohut vadiya kahani a 👍👍👍👍
ਬਹੁਤ vadia story ਸੀ
Bht bht vadiya hai ji saanj tuwaadi punjabi fulman bht pasand hain ,bilkul apni ji laagdiyan
Bhut vadhia video se 👌🏻👌🏻👌🏻👌🏻👌🏻👌🏻👌🏻👌🏻👌🏻👌🏻
Kids satvir ji...ki haal AA ji tuhada..kiwe laggi ji phir movie tuhanu
ਮੁਸਲਮਾਨਾਂ ਵਾਲਾ ਕੰਮ ਕਰਤਾ, ਇਕ ਤੋਂ ਹੀ ਕੰਮ ਸਾਰ ਲਿਆ, ਜਿਸ ਨੂੰ ਇਹ ਵਧੀਆ ਲੱਗੀ ਉਹ ਆਪਣੇ ਘਰ ਵੀ ਈਦਾ ਹੀ ਕਰ ਲਓ, ਇਸ movie ਨੂੰ ਦੇਖ ਕੇ ਤੁਹਾਡੀਆਂ ਕੁੜੀਆ ਤੇ ਕਿ ਅਸਰ ਪਵੇ ਗਾ ਇਹ ਸੋਚਿਆ ਕਦੇ
ਖੇੜੀ ਪਿੰਡ ਤੋਂ 🚶 ਸਤਿਗੁਰੂ ਤੂ ਸਤਿਗੁਰੂ ਤੂ 🙏🙏
ਬਹੁਤ ਵਧੀਆ👍💯👍💯 💕❤💕✌✌
Œ😅 t
in by mistake I
😊😊😊😊 BH by b BH
ਬਹੁਤ ਵਧੀਆਂ ਕਹਾਣੀ ਅ ਬਾਈ 🙏
Bhai g mujhe apki pind k mahol me bnayi film bohat achi lgti hai love from Karachi Pakistan
Haye purana vellaaa .. vapas ta aunna ni but dekh k njara a geya .. njara seyooo ….
ਅੱਜ ਤੋਂ ਪੰਜਾਹ ਕੂ ਸਾਲ ਪਹਿਲਾਂ ਏਦਾਂ ਹੀ ਚਲਦੇ ਸੀ ਵੱਡੇ ਪਰਿਵਾਰ । ਬਹੁਤ ਵਧੀਆ ਤਰੀਕੇ ਨਾਲ਼ ਪੇਸ਼ ਕੀਤਾ
Bilkul sahi kaha aapne
tatuu pabhi jeth nu dyi jandi e e chlde c
@@vishnubishnoi1663 ho skda k tere daadey pardaadey cho koi ida ee hoea hove...😂
llllok
ਬਹੁਤ ਵਧੀਆ ਵੀਰ ਜੀ
What a story
Story tell a truth about someone real life
Gurchet bai ji bahut khoobsurat movie aa bai ji
bahut bahut bahut vadhiyaa script aa vadde bhaiiiii......
Es saal youth fest ch one act play karvauu es theme te...
ਬਹੁਤ ਵਧੀਆ ਜੀ,,, ਸੁਖਦੇਵ ਸਿੰਘ ਜੇਠੂਕੇ
Punjab virse da kala sach aa
Bhut nyc a aurat hi ghr nu tor ni skdi a ate jor bi ♥️♥️♥️♥️
Bhut wadia movies 🎥 ✌🔥🔥
ਗੁਰਚੇਤ ਬਾਈ ਵੈਸੇ ਤਾਂ ਅਸੀਂ ਥੋੜ੍ਹੀ ਹਰ movie ਵੇਖੀ ਦੀ ਐ ਤੇ ਹਰਇੱਕ ਸਿਰਾ ਈ ਹੁੰਦੀ ਐ ਪਰ ਜੇੜੀ ਏਹਦਾਂ ਦੀ ਫਿਲਮਾਂ ਨੇ ਓਹਨਾਂ ਚੋਂ ਮਿੱਟੀ ਦੀ ਖ਼ੁਸ਼ਬੂ ਆਉਂਦੀ ਐ...ਕਿਉਂਕਿ ਆਹਾ ਸੱਬ ਪੁਰਾਣਾ ਸੱਚ ਤੇ ਲਗਬੱਗ ਬੋਹੁਤਾਂ ਨੈ ਵੇਖਿਆ ਸੁਣੇਆ ਐ....❤❤❤❤❤
22 ਜੀ ਕਿਆ move a supar hit 🎯
ਆ ਕੈਲੇ ਕਾ ਵੀ ਨਵੀਆਂ ਨਵੀਆਂ ਕੁੜੀਆਂ ਪਤਾ ਨਹੀਂ ਕਿਥੋਂ ਭਾਲ ਲੈਂਦਾ** ਗੁਰਮੀਤ ਸਿੰਘ ਕੋਟਕਪੂਰਾ -ਬਰਿਸਬੇਨ ਆਸਟਰੇਲੀਆ*
ਠਾਣੇਦਾਰ ਬੰਬ
ਬਹੁਤ ਵਧੀਆਂ ਸਾਰੇ ਪਾਤਰ ਦਾ ਕਿਰਦਾਰ 😊😊😊😊😊😊
Very good message. Love you
Very nice movie God bless you ❤️❤️
It's amazing movie Ranjit Kaur Cheema from Saudi Arabia
Adhy jawak edy ty adhy jawak ody😅😅😅😅
theek a y hor ki kehna c ohne
ਬਹੁਤ ਵਧੀਆ ਵੀਡਿਉ ਜੀ
ਬਾਈਁ ਬਹੁਤ ਹੀ ਵਧੀਆ
ਗੁਰਚੇਤ ਬਾਈ ਅਗਲਾ ਭਾਗ ਬਣਾਇਉ ਇਸ ਦਾ
ਘਰ ਦੀ ਜਮੀਨ ਘਰੇ ਹੀ ਰਹਿ ਗਈ 😂😂
Awaaz babbu didi di lgdi a ❤
Kida sukhwinder ji...ki haal aa ji tuhada...kiwe laggi ji movie tuhanu...baki kihdi awaaz keh rahe oo tusi babbu di ...te babbu Kon aa
@@deepjuneja867 bhanchoda har jagha avdi kudi na dea karo
ਕਮੈਟ ਪੜ ਲਓ,
ਬਹੁਤ ਸੋਹਣੀ ਕਹਾਣੀ,ਬਹੁਤ ਚੰਗਾ ਲਿਖੀ ਜਾਂਦੇ ਆ।
ਕਿਉਕਿ 60/70 ਸਾਲ ਪਹਿਲਾਂ ਏਹੀ ਗੰਦ ਹੁੰਦਾ ਸੀ।
ਜਮੀਨ ਵਾਸਤੇ ਜੋਟ ਆਵਦੀ ਘਰਵਾਲੀ ਨੁੰ ਆਵਦੇ ਭਰਾਵਾਂ ਵਿੱਚ ਵੰਡ ਦਿੰਦੇ ਸੀ।
ਜੱਟਾਂ ਦੀਆਂ ਮਾਵਾਂ ਨੇ ਇਹ ਕੁਸ ਕਰਿਆ ਹੁੰਦਾ ਸੀ ਉਹ ਆਵਦੀਆ ਨੁੰਹਾਂ ਨੁੰ ਏਸ ਕੰਮ ਵਾਸਤੇ ਤਿਆਰ ਕਰਦੀਆਂ ਸੀ।
ਜੱਟਾ ਦੀਆ ਕੁੜੀਆ ਵਿਆਹ ਮਗਰੋ ਆਵਦੇ ਜੇਨਾ ਨਾਲ ਜੁਲਮ ਕਰਦੀਆ ਸੀ।
ਤਾਹੀ ਕਮੈਟਾ ਆਲੇ ਚੰਗਾ ਕਹਿ ਰਹੇ ਆ ਘਟੀਆ ਲੋਕ।
Sade bachpan da comedy 🤣 hero
ਬਹੁਤ ਖੂਬ
Very nice bro bhut wet karvai aa bro tusi is video di 👌👌🙏🏻🙏🏻
ਬਹੁਤ ਵਧੀਆ ਮੂਵੀ ਆ❤️
Very good video he or all time ਦਾ thanks
Very nice video 👌 veer ji God 🙏 bless you
Super super super veer ji Jay hind palasaur
वाह उस्ताद जी स्वाद आ गेया
Ek naa he wahe guru je
Very nice movie👌👌👌👌
ਅੱਜ ਕੱਲ ਮੇਲੋ ਵਰਗੀਆਂ ਭੈਣਾਂ ਤੇ ਠਾਣੇਦਾਰ ਜੀਜੇ ਵਰਗੇ ਤੀਜਾ ਹਿੱਸਾ ਲੈਣ ਵਾਲੇ ਤੇ ਮਗੱਰ ਦਾ ਹਿੱਸਾ ਲੈਣ ਵੀਂ ਉਸ ਨੂੰ ਚੁੱਕਣਗੇ।ਇਸ ਮੇਲੋ ਵਰਗੀਆਂ ਭੈਣਾਂ ਅੱਜ ਕਲ ਮਿਲਣੀਆਂ ਔਖੀਆਂ ,ਮੇਰੀ ਭੈਣ ਨੇ ਮੇਰੀ ਮਾ ਦਾ ਕਤਲ ਕਰ ਕੇ ਉਸ ਦੀ ਸਾਰੀ ਜਮੀਨ ਦੀ ਸਾਰੀ ਵਸੀਅਤ ਮਰਨ ਤੋਂ ਪਹਿਲਾਂ ਆਪਣੇ ਮਾ ਕਰਵਾ ਲਈ ,ਸਾਡੇ ਸਤ ਕੇਸ ਚਲਦੇ ਨੇ ਅਦਾਲਤ ਚ ਕਿਉਂਕਿ ਮੈਂ ਤੋਂ ਬਾਦ ਵੀ ਸਾਡੀ ਮੇਲੋ ਨੇ ਮਾਂ ਦੇ atm ਨੂੰ ਵਰਤ ਕੈ ਦੋ ਲੱਖ ਰੁਪਏ ਕਧਵੈ
I love u sar real Punjabi language's for movie
Boht vdia sandesh miliya aeho jiya filma bnaya kro 👍👍
Gurchet you and your story is great
ਘੈਂਟ ਗੱਲ ਬਾਤ
Bhut hi vadiya ji very nice ji 👍
True story jiyadatar pinda di
Awesome 👍😎
Mind blowing 👌
Very good👍
ਬਹੁਤ ਵਧੀਆ ਵਡੀੳ ਐ ਗੁਰਚੇਤ ਬਾੲਈ
Bahut hi nice vidio veer ji 👌👌👌
Kntttttttt Knttttttt Kntttttttt Bahut vadia khani ee❤❤❤❤❤❤❤❤❤❤❤❤❤❤❤❤❤❤❤
Bahut achi movie thi
Najara Singh bahut badhiya movie Banai Hai tasvir
Moorti waqya hi moorti aa.
She is so beautiful.
Very nice 👌👌👌👌
Kaint videos Bai Ji 💕💕💕
Bahut wadia story and pind da mahol !!!
Baki sab kuj thik a Gurchet veer Bs ik Gal ...... Adds di maa D Ln
🤣
Bai meri ta ruh khush ho gai
,NYC vedo
Very very nice movie
Great👍👏👏👏
ਬਹੁਤ ਵਧੀਆ ਕਮਾਲ ਕਰਤੀ
ਬਹੁਤ ਸੋਹਣੀ film kya eh ਜ਼ਿੰਦਗੀ di sachaae .he ji
AALAA JI SARKAR AALAA .......... PUNJABI CULTURE, TYPICAL VILLAGE PROJECTION IS AMAZING......ALL CHARACTERS ARE SUPER COOL..... JIYO SHAAD RAHO AABAAD RAHO HUNSSTEY MUSSKARATEY RAHO SHEHZAADEY CHEETEY SHEHZAADIYAAN BABBAR shairniyaan of WHOLE TEAM OF THE FILM humaishah Allah k FAZL O KARM SE aap sub, AAMEEN YA RABB UL AALAAMEEN AAMEEN SUMMA AAMEEN...
❤️u sandhu saab
Very good drama 🙏
Jeth vde veer v hunde n... Eda bharjayi te jeth da rishta nhi dikhana chahida...
Moorti jadon hasdi ay na full khidne ne. Beautiful end lovely Moorti.
Bahut sohni movie aa
Nice ji.ehi hun vi Kai th hunda
ਇਸ ਦਾ ਦੂਜਾ ਭਾਗ ਛੇਤੀ ਬਣਾਉਣ ਜੀ
ਬਹੁਤਵਧੀਆ
Mazza aa gya dekh ke sari movie .
Movie naam plz
Movie naam plz
@@anamsabir404 lodu ahh tu ? Dikhda ne