ਜਨਮਿਆ ਮੁੰਡਾ ਪਰ ਫਿਰ ਬਣਿਆ ਕੁੜੀ ਪਤਾ ਲੱਗੇ ਤੇ ਘਰਦਿਆਂ ਨੇ ਘਰੋਂ ਕੱਢਿਆ ਸਤੌਜ ਪਿੰਡ ਆਲੀ ਸੁੱਖੀ ਵਿਰਕ ਦੀ ਕਹਾਣੀ

Sdílet
Vložit
  • čas přidán 28. 09. 2021
  • ਜਨਮਿਆ ਮੁੰਡਾ ਪਰ ਫਿਰ ਬਣਿਆ ਕੁੜੀ ਪਤਾ ਲੱਗੇ ਤੇ ਘਰਦਿਆਂ ਨੇ ਘਰੋਂ ਕੱਢਿਆ ਸਤੌਜ ਪਿੰਡ ਆਲੀ ਸੁੱਖੀ ਵਿਰਕ ਦੀ ਕਹਾਣੀ | Punjab News
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #PunjabNews #PunjabiNews #Gender #Women #ThirdGender #Kinner
    Music Credits-
    tinyurl.com/musiccreditt

Komentáře • 25

  • @jagdeepsahib788
    @jagdeepsahib788 Před 2 lety +6

    ਗੁਰਪ੍ਰੀਤ ਵੀਰੇ ਮੈਂ ਤੁਹਾਡੀ ਹਰ ਇੱਕ ਵੀਡਿਓ ਦੇਖਦਾ ਹਾਂ ਮੈਨੂੰ ਤੁਹਾਡਾ ਜੋ ਗੱਲਬਾਤ ਕਰਨ ਦਾ ਜੋ ਢੰਗ ਹੈ ਬਹੁਤ ਸੰਜੀਦਾ ਹੈ ਤੁਸੀਂ ਜੋ ਹਰ ਇੱਕ ਬੜੀ ਇੱਜਤ ਦੇ ਕੇ ਗੱਲ ਕਰਦੇ ਹੋ ਉਹ ਵਾਹ ਕਮਾਲ ਹੈ। ਤੁਸੀਂ ਇਸ ਢੰਗ ਨਾਲ ਵਿਅਕਤੀ ਨੂੰ ਪੇਸ਼ ਕਰਦੇ ਹੋ ਕਿ ਦੇਖਣ ਵਾਲੇ ਦੇ ਵੀ ਉਸ ਸਖ਼ਸ਼ ਪ੍ਰਤੀ ਦਿਲ ਦੇ ਵਿੱਚ ਪਿਆਰ ਇੱਜਤ ਬਣ ਜਾਂਦੀ ਹੈ। ਮੇਰੀਆਂ ਦੁਆਵਾਂ ਤੁਹਾਡੇ ਨਾਲ ਹਨ। Keep it up.

  • @jagdeepsahib788
    @jagdeepsahib788 Před 2 lety +6

    ਸੁੱਖੀ ਜੀ ਦੀ ਆਵਾਜ਼ ਬਹੁਤ ਵਧੀਆ ਅਤੇ ਸੁਰੀਲੀ ਹੈ। ਸਾਨੂੰ ਇਹੋ ਜਿਹੇ ਲੋਕਾਂ ਦੀ ਸਹਾਇਤਾ ਵੀ ਕਰਨੀ ਚਾਹੀਦੀ ਹੈ ਜੋ ਸਾਡੀਆਂ ਖੁਸ਼ੀਆਂ ਚਾਰ ਚੰਨ੍ਹ ਲਾਉਂਦੇ ਹਨ।

  • @a.j.500.k2
    @a.j.500.k2 Před 2 lety +8

    ਰੱਬ ਦੇ ਰੰਗਾ ਦਾ ਕੋਈ ਪਤਾ ਨਹੀ ਇਹਦੇ ਵਿੱਚ ਬੰਦੇ ਦਾ ਕੋਈ ਦੋਸ ਨਹੀ

  • @singhmalkit3620
    @singhmalkit3620 Před 2 lety +2

    ਵੀਰ ਜੀ ਭਗਵੰਤ ਮਾਨ ਨੂੰ ਕਹੋ ਸੁਖੀ ਭੈਣ ਦੇ ਘਰ ਦੀ ਤਿਆਰੀ ਕਰਵਾਏਗਾ ਇਹ ਪਿੰਡ ਦੀ ਇਜ਼ਤ ਏ ਧੰਨਵਾਦ ਜੀ

  • @sukhdevaujla8783
    @sukhdevaujla8783 Před 2 lety +3

    Vdea veer ji dhan vad veer ji

  • @BalkarSingh-zz6qm
    @BalkarSingh-zz6qm Před 2 lety

    ਬਾਦਸ਼ਾਹ,ਸਲਾਮ,ਕਰਦਾ,ਹੈ

  • @GurjantSingh-iz5qu
    @GurjantSingh-iz5qu Před 2 lety +2

    Nic

  • @bipsfman8549
    @bipsfman8549 Před 2 lety +1

    Very nice ❤️ wish you best of luck

  • @Universalpicturesstopmotion

    Khush rakhey baba tuaanub

  • @BalkarSingh-zz6qm
    @BalkarSingh-zz6qm Před 2 lety

    ਜੀਓ,ਤੇ,ਜੀਨ,ਬਾਦਸ਼ਾਹ,ਸੁੱਖੀ,ਨੂੰ,ਮਿਲਣਾ,ਚਾਹੁੰਦਾ,ਹੈ

  • @TravelFoodbyDhub
    @TravelFoodbyDhub Před 2 lety +4

    Sahi kehaaa ji eh sabb us akkaal purakh de hatt hai

  • @ramavtar72
    @ramavtar72 Před 2 lety +4

    ਕੁੜੀਆਂ ਤੋ ਵੀ ਸੋਹਣੀ ਤੇਰਾ ਨੱਖਰਾ

  • @harjeetkour7582
    @harjeetkour7582 Před 2 lety +1

    Waheguru mehar kre sukhi ji

  • @samralamusicstudio550chann9

    ਕੋਈ ਏਹ ਐਂਕਰ ਦਾ ਨੰਬਰ ਦੇਵੋ ਜ਼ਰੂਰੀ ਚਾਹੀਦਾ

  • @davindersandhu-eu2hz
    @davindersandhu-eu2hz Před rokem

    Very nice sister ji

  • @rameshkumargalgat2229
    @rameshkumargalgat2229 Před 2 lety +2

    Bhai ji sukhi ji to pta karyo ki haryane te kite aan ge ji plz bai ji

  • @birpalkaur9832
    @birpalkaur9832 Před 2 lety +2

    jo v hove but property vich hak pura honah chahida...kyu different ne..

  • @sachdekalam2891
    @sachdekalam2891 Před 2 lety +1

    ਨੰਬਰ ਦਿਉ ਜੀ ਇੱਹਨਾ ਦਾ

  • @gopalkrishna6713
    @gopalkrishna6713 Před 2 lety +1

    ਮੁੰਡਾ ਕਹਿੰਦਾ ਅਸੀ ਤਾਂ ਜਗਰਾਤੇ ਤੇ ਕੁੱਟ ਖਾ ਲੈਂਦਾ

  • @thepunjabtimes29
    @thepunjabtimes29 Před 2 lety +3

    Sarkaar whi chahaundi aa ki sikhaan daa haal ehi ho jaave te Sikh qapne aap e khatam hojaan

  • @gurjots8827
    @gurjots8827 Před 2 lety +3

    Warrior

  • @JaspalSingh-oy2xy
    @JaspalSingh-oy2xy Před 2 lety

    Baiji mee sode nal gal bat karni aa mera pind biggarwal name jassa please mere nal gal bat karo ji

  • @ellyelly9819
    @ellyelly9819 Před 2 lety +1

    Duniya da lo ka bura ha