Special Interview। Raj Singh Varpal । 37 years of June 1984 । THE KHALAS TV

Sdílet
Vložit
  • čas přidán 1. 06. 2021
  • Special Interview। Raj Singh Varpal । 37 years of June 1984 । THE KHALAS TV
    ਧਰਤੀ ਦੇ ਯੋਧੇ । 𝗪𝗮𝗿𝗿𝗶𝗼𝗿𝘀 𝗼𝗳 𝗟𝗮𝗻𝗱 : • ਧਰਤੀ ਦੇ ਯੋਧੇ । Warrior...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗥𝗲𝗮𝗱 𝗡𝗲𝘄𝘀 at www.khalastv.com

Komentáře • 269

  • @bikarjitsingh34bikarjitsin10
    @bikarjitsingh34bikarjitsin10 Před měsícem +10

    ਬਾਪੂ ਜੀ ਧੰਨ ਹੋ ਤੁਸੀਂ ਇਹ ਜੰਗ ਅਜੀਹੀ ਲੜੀ ਗਈ ਜੋ ਚਮਕੌਰ ਸਾਹਿਬ ਦੀ ਜੰਗ ਵਿੱਚ ਵੀ ਗੁਰੂ ਸਾਹਿਬ ਹੀ ਲੜ ਸਕੇ ਤੇ ਇਥੇ ਤੁਸੀਂ ਕਮਾਲ ਕਰਤੀ ਚਾਰ ਦੇਸ਼ਾਂ ਨਾਲ ਸੌ ਡੇਢ ਸੌ ਬੰਦਾ ਲੜੀ ਗਿਆ

  • @SatnamSingh-br9dv
    @SatnamSingh-br9dv Před rokem +28

    ਸਾਡੇ ਤੇ ਹਮਲਾ ਸਾਡਿਆ ਨੇ ਹੀ ਕਰਵਾਇਆ ਹੈ ਜਿਸ ਪਰਿਵਾਰ ਨੇ ਹਮਲਾ ਕਰਵਾਇਆ ਅਸੀਂ ਸਿੱਖ ਕੌਮ ਨੇ ਪੰਥ ਰਤਨ ਦਾ ਦਰਜਾ ਦੇ ਦਿੱਤਾ

  • @khalsachardikala
    @khalsachardikala Před 11 měsíci +20

    ਮੇਰੀ ਵਾਹਿਗੁਰੂ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਯੋਧੇ ਭਾਈ ਸਾਹਿਬ ਜੀ ਭਾਈ ਰਾਜ ਸਿੰਘ ਨੂੰ ਅਤੇ ਇਹਨਾਂ ਦੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ

    • @manjitsekhon2602
      @manjitsekhon2602 Před 4 měsíci +1

      I pray to the almighty not to repeat this again, manjit

  • @laxmansingh11
    @laxmansingh11 Před 3 lety +51

    ਕੁੱਤੇ ਬਾਦਲਾਂ ਦਾ ਕੱਖ ਨਹੀ ਰਹਿਣਾ ਵਾਹਿਗੁਰੂ ਜੀ ਦੇ ਘਰ ਵਿਚ ਦੇਰ ਆ ਅਦੇਰ ਨਹੀਂ

    • @bikramsingh1564
      @bikramsingh1564 Před rokem +2

      Already time started of badals

    • @amarjeetsinghtanha4190
      @amarjeetsinghtanha4190 Před rokem +1

      Budde badal nu bvasir he sukhe nu afeem lgi he sukhe da put sidra he fer ki fayda mkaria te heraferia da ajj vi budda badal jine dharmi foujia nu barrack chhdn lai kehya si una nu 10.10 lakh de deve fer akhri samay yamdoot chote te bithha ke khru nhi te rse nl bnke treeku

  • @ramankaur1934
    @ramankaur1934 Před rokem +23

    ਬੀਬੀ ਹਰਸ਼ਰਨ ਕੌਰ ਖ਼ਾਲਸਾ ਜੀ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਨੀਂ ਦਲੇਰੀ ਨਾਲ ਚੁਰਾਸੀ ਦਾ ਹਾਲ ਦੱਸਿਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ

    • @khalsachardikala
      @khalsachardikala Před 4 měsíci

      ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਭੂੰਚੋ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਵੀਰ ਰੇਸ਼ਮ ਸਿੰਘ ਬਠਿੰਡਾ ਜੀ ਨੂੰ ਚੱੜਦੀ ਕਲਾ ਵਿੱਚ ਰੱਖਣ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਇਲਾਕੇ ਦੇ ਯੋਧੇ ਵੀ ਹਨ ਜਿਨਾਂ ਨੂੰ ਯੋਧਿਆਂ ਵਾਰੇ ਜਾਣਕਾਰੀ ਪਤਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @jaideepsingh6599
    @jaideepsingh6599 Před 3 lety +91

    ਮੈਂ ਖੁਸ਼ਕਿਸਮਤ ਹਾਂ ਕਿ ਇਹੋ ਜਿਹੇ ਨਿਧੱੜਕ ਸਿੰਘ ਸਾਡੇ ਪਿੰਡ ਦੇ ਵਸਨੀਕ ਆ।

    • @snowiee7021
      @snowiee7021 Před rokem +3

      Hows his family financial condition

    • @dhanwantmoga
      @dhanwantmoga Před rokem +1

      Ah pind virpal oh hai jis de naal pind gohalwas hai..?

    • @harindersingh658
      @harindersingh658 Před rokem

      L
      M

    • @balwindersinghgill440
      @balwindersinghgill440 Před rokem +2

      ​@@snowiee7021 ਵਾਹਿਗੁਰੂ ਜੀ ਪਰਮਾਤਮਾ ਦਾਲ ਫੁੱਲਕਾ ਦੇਈ ਜਾਂਦਾ ਅਸੀਂ ਛਕੀ ਜਾਨੇ ਆ ਪਿਆਰੇਓ

    • @BalbirSingh-kv7nx
      @BalbirSingh-kv7nx Před rokem

      @@snowiee7021 q¹q111111111111111111111111111111¹q¹q111111¹q111111¹q¹q¹q¹q¹q¹

  • @gopivirk7765
    @gopivirk7765 Před rokem +7

    Bibi Ji
    Waheguru ji ka khalsa
    Waheguru ji ki Fateh
    Bhen ji
    Bhut chardikala Wale o Tusi

  • @balkourdhillon5402
    @balkourdhillon5402 Před 2 lety +36

    ਭੈਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭੈਣ ਤੁਸੀਂ ਵਧਾਈ ਦੇ ਪਾਤਰ ਹੋ ਜੋ ਤੁਸੀਂ ਬੜੀ ਹੀ ਚੜਦੀ ਕਲਾ ਤੇ ਸੱਚੇ ਸੁੱਚੇ ਜੀਵਨ ਵਾਲੇ ਇਨਸਾਨ ਦੀ ਇੰਟਰਵਿਊ ਲਈ 1984 ਦੇ ਯੁੱਓ

  • @surjitgill6411
    @surjitgill6411 Před 2 lety +17

    ਇਕ ਬਿਲਾਂ ਵਰਵਾਲ ਚੜਦੀ ਕਲਾ ਵਾਲਾ ਖਾੜਕੂ ਵੀ ਸਿੱਖ ਸੰਘਰਸ਼ ਵਿਚ ਵੈਰੀਆਂ ਨਾਲ ਲੋਹਾ ਲੈਂਦਾ ਸ਼ਹੀਦ ਹੋਇਆ

  • @golugolu8881
    @golugolu8881 Před 3 lety +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੌਟਨ ਕੋਟ ਕੋਟ ਪ੍ਣਾਮ ਸਹੀਦਾ ਨੂੰ ਖਾਲਸਤਾਨ ਜਿੰਦਾਬਾਦ ਜਦੋ ਡੂਲਦਾ ਖੂਨ ਸਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ ਵਾਹਿਗੁਰੂ ਜੀ

  • @bsingh1310
    @bsingh1310 Před 3 lety +31

    ਬਹੁਤ ਵਧੀਆ ਇੰਟਰਵਿਊ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nirmaljeetkaur3548
    @nirmaljeetkaur3548 Před 2 lety +15

    ਬਹੁਤ ਵਧੀਆ ਭੈਣ ਜੀ ਰੱਬ ਤੈਨੂੰ ਤਰੱਕੀ ਬਖਸ਼ੇ

  • @harmansingh5208
    @harmansingh5208 Před 3 lety +7

    ਬਹੁਤ ਵਧੀਆ ਬਚਨ

  • @harmansingh5208
    @harmansingh5208 Před 3 lety +7

    ਜ਼ਿੰਦਾ ਸ਼ਹੀਦ ਬਾਪੂ

  • @JagtarSingh-hf4ck
    @JagtarSingh-hf4ck Před 2 lety +38

    ਸਾਰੀ ਸਿੱਖ ਕੌਮ ਇੱਕ ਹੋ ਜਾਵੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਖਾਲਸਾ ਪੰਥ ਨੂੰ ਹਰਾ ਨਹੀਂ ਸਕਦੀ ਇਕ ਹੋਣ ਦੀ ਸਮੇਂ ਦੀ ਬਹੁਤ ਜ਼ਰੂਰਤ ਹੈ

  • @harjinder7435
    @harjinder7435 Před 2 lety +21

    ਜਿਨਾ ਨੂੰ ਅਸੀਂ ਵੋਟਾਂ ਪਾਕੇ ਅੱਜ ਤੱਕ ਮੁੱਖਮੰਤਰੀ ਬਂਣਾਓੁਦੇ ਰਹੇ ਓਨਾ ਨੇ ਹੀ ਅਟੈਕ ਕਰਵਾਇਆ ਹਰਮੰਦਰ ਸਾਹਿਬ ਤੇ

  • @GurpreetKaur-rr5oi
    @GurpreetKaur-rr5oi Před 2 lety +5

    Waheguru

  • @user-gd9pp9hy2r
    @user-gd9pp9hy2r Před 2 měsíci +1

    ਛੋਟੀ ਭੈਣ ਜੀ ਸਤਿ ਸ੍ਰੀ ਆਕਾਲ ਜੀ 💚🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ☝️☝️☝️✍️✍️✍️💯

  • @hariomomkar4546
    @hariomomkar4546 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @khalsachardikala
    @khalsachardikala Před 4 měsíci

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਮੇਰੇ ਗਰੀਬ ਵੱਲੋ ਚੈਨਲ ਵਾਲੀ ਬੀਬੀ ਹਰਸ਼ਰਨ ਕੌਰ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @gaganmann3867
    @gaganmann3867 Před 3 lety +5

    Waheguru ji

  • @balkourdhillon5402
    @balkourdhillon5402 Před 2 lety +3

    1984 ਦੇ ਯੱਧ ਦਾ ਹਾਲ ਪੇਸ਼ ਕੀਤਾ ਸੰਗਤਾਂ ਦੇ ਸਾਹਮਣੇ

  • @papapern
    @papapern Před 3 lety +4

    ਪ੍ਰਣਾਮ ਸਹੀਦਾ ਨੂੰ

  • @sewasingh5142
    @sewasingh5142 Před 3 lety +15

    ਵਾਹਿਗੁਰੂ ਮਿਹਰ ਕਰੇ ਜੀ

  • @satnamrandhawa1199
    @satnamrandhawa1199 Před 3 lety +8

    Waheguru ji 🙏

  • @sanjeetsingh2580
    @sanjeetsingh2580 Před 15 dny

    Waheguru g da khalsa waheguru g di fateh

  • @SatnamSingh-br9dv
    @SatnamSingh-br9dv Před rokem +5

    ਭੈਣ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਨੂੰ ਵੀ ਫਤਿਹ ਅਰਜ ਕਰਦਾ ਹਾਂ

  • @jilesingh831
    @jilesingh831 Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JaspreetSingh-yj9bu
    @JaspreetSingh-yj9bu Před 2 lety +4

    Satnam shri waheguru gg ਮਿਹਰ ਕਰੇ gg ਤੇ tuhanu ਚੜ੍ਹਦੀਕਲਾ bakshe

  • @jasnoorpannu6333
    @jasnoorpannu6333 Před 2 lety +4

    Wahegurujee

  • @sukhsekhon2628
    @sukhsekhon2628 Před 3 lety +10

    Good. Waheguru ji

  • @Jugrajsingh-nn3mv
    @Jugrajsingh-nn3mv Před 3 lety +5

    Waheguru Waheguru ji

  • @laxmansingh11
    @laxmansingh11 Před 3 lety +3

    ਕੋਟ ਕੋਟ ਪ੍ਰਣਾਮ ਸ਼ਹਿਦਾ ਨੂੰ

  • @GurpreetSingh-vw1tt
    @GurpreetSingh-vw1tt Před 3 lety +6

    Khalistan Jindawaad Punjab banega khalistan

  • @nikkikaur3972
    @nikkikaur3972 Před 3 lety +11

    Dhann dhann guru Ramdass sahib ji

  • @armaangorkha8028
    @armaangorkha8028 Před rokem +1

    Wahaguru je.

  • @naseerahmad1248
    @naseerahmad1248 Před 3 lety +30

    Your research and presentation of 1984 is appreciated.... Good work

    • @1rab519
      @1rab519 Před 3 lety +2

      Tuhada v interested hai 1984 ch ??

    • @manuthind506
      @manuthind506 Před 2 lety

      @@1rab519 a

    • @vikramtoor8844
      @vikramtoor8844 Před 2 lety +1

      1 Rab ! Tenu ki tangi aa ?

    • @padamnabhsharma7149
      @padamnabhsharma7149 Před rokem

      1984 sikha wastey masala ve sikha dey guruya tey Mughla ney kinki kita si oh sara bhul gye tey unha nal mil gye tey dosti kr leyi pr 1984 dey hal.kinney kis halata bnaye or kio bnaye

    • @sattibains4818
      @sattibains4818 Před měsícem

      ​@@padamnabhsharma7149Guru Gobind Singh ji nu Anand pur sahib to bahar kadann lyi muglan kine hindu raje c oh bhi parr Lena

  • @maansahab4488
    @maansahab4488 Před 2 lety +11

    ਸਲੂਟ ਬਾਬਾਂ ਜੀ ਨੂੰ

  • @NavjotSingh-xz3ei
    @NavjotSingh-xz3ei Před 2 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ramangill2131
    @ramangill2131 Před rokem +1

    ਵਾਹਿਗੁਰੂ ਜੀ

  • @nirmalsingh4807
    @nirmalsingh4807 Před 8 měsíci +1

    Salute. Aa. Bapu. Ji. Aap. Ji. Nu

  • @nirmalsingh4807
    @nirmalsingh4807 Před 8 měsíci +1

    Waheguru. Ji

  • @Harmanpreet-ml2jl
    @Harmanpreet-ml2jl Před 13 dny

    Wahguruji wahguruji wahguruji wahguruji wahguruji

  • @punjabJaggayayouth
    @punjabJaggayayouth Před rokem +2

    Waheguruji Mahar kare,
    Very good message, well done 👍👌

  • @Butasingh-js6cx
    @Butasingh-js6cx Před rokem +1

    Waheguru ji waheguru ji waheguru ji waheguru ji waheguru ji waheguru ji

  • @WALEJATT-lt9hs
    @WALEJATT-lt9hs Před 3 lety +12

    ਪੁਰਜਾ ਪੁਰਜਾ ਕਟਿ ਮਰੈ ਕਬਹੂ...............🙏

  • @tripatpalkaur854
    @tripatpalkaur854 Před 2 lety +2

    guru apji di lambi umar kare te charhdi kala bakshe

  • @jagrajsingh7228
    @jagrajsingh7228 Před 3 lety +7

    Waheguru ji Maher kare

  • @nikkikaur3972
    @nikkikaur3972 Před 3 lety +4

    Parnam sahida nu

  • @user-ot5ef7kz9p
    @user-ot5ef7kz9p Před 3 lety +10

    Proud to be sikh

  • @GurdeepDhillon1984
    @GurdeepDhillon1984 Před rokem +2

    ਭਾਊ ਜੀ ਸਲੂਟ ਤੁਹਾਡੀ ਸੇਵਾ ਨੂੰ ਬਿੱਲਾ ਵਰਪਾਲ ਵੀ ਤੁਹਾਡੇ ਪਿੰਡ ਦਾ ਸਿੰਘ c Jo ਪੱਟੀ ਮੋੜ ਤੇ ਸ਼ਹੀਦ ਕੀਤਾ c ਕਾਰ ਐਕਸੀਡੈਂਟ ਹੋਗੀ ਸੀ ਤਾਂ ਵੀ ਹੈਲੀਕਾਪਟਰ ਤੋਂ ਗੋਲੀਆਂ ਮਾਰਦੇ ਰਹੇ

  • @user-uc4rw8jl1w
    @user-uc4rw8jl1w Před rokem

    Satnam Waheguru ji

  • @singhmandhir3496
    @singhmandhir3496 Před rokem +2

    Main apni ankhi dekhya sara 1984 da bleu star dukh naal dil runda main 1986 to Germany bich rehnda ha,

  • @gurmeetsingh6903
    @gurmeetsingh6903 Před rokem +1

    BABA ji Good Working Sikh Kom De. Weheguru Ji

  • @naseerahmad1248
    @naseerahmad1248 Před 3 lety +4

    Nice information from your side and also from surkhab TV about 1984

  • @manjitkaur5642
    @manjitkaur5642 Před rokem +1

    Wahe guru ji

  • @Manjeet44728
    @Manjeet44728 Před rokem +2

    ਖਾਲਸਾ ਰਾਜ

  • @dharmindersarpanch4184
    @dharmindersarpanch4184 Před 2 lety +4

    ਬੀਬਾ ਜੀ ਜਦੋਂ ਇੰਟਰਵਿਊ ਆਪਾਂ ਦੋ ਹਿੱਸਿਆਂ ਵਿਚ ਜਾਨੀ ਕਿ ਲੰਬੀ ਕਰਨੀਂ ਹੈ। ਫਿਰ ਇੱਕ ਸਵਾਲ ਦਾ ਜਵਾਬ ਤਸੱਲੀ ਬਖਸ਼ ਪੁਰਾ ਹੋ ਲੈਣ ਦਿਆ ਕਰੋ ਫਿਰ ਅਗਲਾ ਸਵਾਲ ਕਰਿਆ ਕਰੋ। ਇੱਕ ਗੱਲ ਅਜੇ ਭਾਈ ਸਾਹਿਬ ਕਰ ਹੀ ਰਹੇ ਹੁੰਦੇ ਨੇ ਉਹਨਾਂ ਦੇ ਬੋਲਦੇ ਹੀ ਤੁਸੀਂ ਦੂਜਾ ਸਵਾਲ ਕਰ ਦਿੰਦੇ ਉ। ਕ੍ਰਿਪਾ ਕਰਕੇ ਧਿਆਨ ਰੱਖਿਆ ਕਰੋ

  • @AmarjeetSingh-xg5xi
    @AmarjeetSingh-xg5xi Před 3 lety +3

    Waheguru ji Mehar karn ji

  • @balwindersingh-zh6oi
    @balwindersingh-zh6oi Před rokem

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ । ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਅਜ਼ਾਦੀ ।

  • @HarjeetSingh-bc3bm
    @HarjeetSingh-bc3bm Před rokem +1

    Waheguru ji ka KHALSA wehiguru ji ki fate

  • @JaspalSingh-hi3xy
    @JaspalSingh-hi3xy Před 11 dny +1

    ❤❤🙏🤝🙏👏

  • @lovepreetbrar3758
    @lovepreetbrar3758 Před 2 měsíci

    waheguru

  • @knownstranger2655
    @knownstranger2655 Před 3 lety +8

    “Anandpur Sahib Mta “ eh naam e chubhda ehna nu

  • @harmeetsingh4610
    @harmeetsingh4610 Před rokem +2

    Never forget 1984

  • @KulwantSingh-um3pi
    @KulwantSingh-um3pi Před rokem +6

    ਐਸ, ਜੀ, ਪੀ, ਸੀ, ਨੂੰ ਸਰਮ ਨਹੀ ਆਉਦੀ?????? 😢😢😢😢😢😢😢😢😢😢😢

  • @AvtarSingh-ob8cu
    @AvtarSingh-ob8cu Před 7 dny

    Wahieguru. Ji. Wahieguru. Ji. Wahieguru. Ji. Wahieguru. Ji. Wahieguru. Ji.

  • @sharanjitsingh2908
    @sharanjitsingh2908 Před 2 lety +6

    Hanji baba ji tusi bilkul theek keha....badal ne raaaj bhag maneya sikh kaum nu kucchal ke

  • @vijaygulati3841
    @vijaygulati3841 Před 8 měsíci

    Waheguru ji ka khalsa waheguru ji ki Fateh

  • @jasbirsinghgill1512
    @jasbirsinghgill1512 Před 3 lety +19

    ਵਾਹਿਗੁਰੂ ਜੀ ਕਿਰਪਾ ਕਰਨ ਸਿੱਖ ਕੌਮ ਨੂੰ ਏਕਤਾ ਤੇ ਮੱਤ ਬੁਧ ਬਕਸਣ ਫ਼ਿਰ ਇੱਕਠੇ ਹੋਕੇ ਆਪਣੇ ਹੱਕ ਪ੍ਰਾਪਤ ਕਰੀਏ

  • @GurpreetKaur-rr5oi
    @GurpreetKaur-rr5oi Před 2 lety +1

    Bahut wadia jankari diya galla

  • @SukhdevSingh-pz8ii
    @SukhdevSingh-pz8ii Před rokem +2

    ਬਾਬਾ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਬਖਸ਼ਣ ਜੀ ।।
    ਤੁਸੀਂ ਪੰਥ ਦੀ ਇਜਤ ਖਾਤਰ ਦੁੱਖ ਝਲਿਆ ਪਰ ਸਿੱਖ ਕੋਮ ਤੁਹਾਡੀ ਕੁਰਬਾਨੀ ਨੂੰ ਸਦਾ ਯਾਦ ਕਰਿਆ ਕਰਨ ਗੇ ।।

  • @KingHunter3597
    @KingHunter3597 Před 2 lety +11

    . ☬🌿 ਵਾਹਿਗੁਰੂ ਜੀ 🌿☬
    ★★★★★★★★★★★★★
    🙏🏻🌷🙏🏻🌷🙏🏻🌷🙏🏻🌷🙏🏻🌷🙏🏻

  • @kuldeepessar209
    @kuldeepessar209 Před 3 měsíci

    WaheGuruJi

  • @NavjotSingh-ex1ss
    @NavjotSingh-ex1ss Před rokem +2

    🙏🙏🙏 waheguru

  • @sanjogtarani3997
    @sanjogtarani3997 Před rokem +54

    84 ਦੇ ਦੰਗੇ ਅੱਖਾਂ ਨਾਲ ਵੇਖੇ ਸਾਡੀ ਗਲੀ ਵਿਚ ਛੇ ਲਾਸ਼ਾਂ ਇਕ ਘਰ ਵਿਚ ਹੋਇਆਂ ਮੇਰਾ ਵੀ ਭਰਾ ਬਿਲ ਤਾਰਨ ਗਿਆ ਵਾਪਸ ਨਹੀਂ ਆਇਆ ਵਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ

    • @bhupindersinghsaggu1252
      @bhupindersinghsaggu1252 Před 4 měsíci +4

      😊

    • @PawanKumar-wx2ml
      @PawanKumar-wx2ml Před 3 měsíci +1

      Yeh hi sach si bhain hajaron bedoshe hindu mere in bherion ne.

    • @gurmeharkhehra9662
      @gurmeharkhehra9662 Před 3 měsíci

      ​@@bhupindersinghsaggu1252ssssssesssßeesseeeeeeeweèaèeeèeßèßeeeeeeeeeeeèèeeeeèeeeeeèèeeèèèèeè 3wèeeèèè
      Cp

    • @MadeinPanjab1699
      @MadeinPanjab1699 Před 2 měsíci +4

      ਸ਼ਰਮ ਕਰ ਵੀਰ ਬੇਦੋਸ਼ੇ ਸਿੱਖਾਂ ਨੂੰ ਮਾਰਨ ਵਾਲ਼ੇ ਲੋਕਾਂ ਦੀ ਤੂੰ ਇੱਕ ਤਰ੍ਹਾਂ ਨਾਲ਼ ਹਮਾਇਤ ਕਰ ਰਿਹਾਂ ਤੇ ਓਸਦੇ ਬਰਾਬਰ ਚ ਝੂਠ ਪਰਚਾਰ ਰਿਹਾਂ ਹਿੰਦੂ ​ਸਾਡੇ ਭਰਾ ਸੀ ਤੇ ਭਰਾ ਹੀ ਰਹਿਣਗੇ ਪਰ ਜੋ ਕਰਤੂਤ ਸਰਕਾਰੀ ਅਤੇ ਸਰਕਾਰ ਦੇ ਹਮਾਇਤੀ ਗੁੰਡਿਆਂ ਨੇ ਕੀਤੀ ਓਸਦੀ ਕਦੇ ਵੀ ਮਾਫ਼ੀ ਨਹੀਂ @@PawanKumar-wx2ml

    • @gaganaulakh8624
      @gaganaulakh8624 Před 2 měsíci +3

      Moi hindu nahi mara sikhon ne, balke October 84 main hindus ne nirdosh sikhon ko mara tha ,delhi me ,karpur me ,haryana main ,bengal main ,hai koi jawab unko kyon mara gya ,kya kasoor tha unka ???????​@@PawanKumar-wx2ml

  • @MaanSaab-gy9mm
    @MaanSaab-gy9mm Před rokem +1

    Salute aa sardar ji

  • @hardeepkaur6634
    @hardeepkaur6634 Před rokem

    Baba ji tuhade darshan kar k ruh khush ho gai te tuhadi aap biti sun k dil bahut dukhi hoya

  • @simranjeetsinghbedi4799
    @simranjeetsinghbedi4799 Před 3 měsíci

    bhot vadiya ji

  • @shahdevsingh7951
    @shahdevsingh7951 Před 3 lety +4

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru jiWaheguru ji Waheguru Waheguru jiWaheguru ji Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru jiWaheguru

  • @bakhtawarsinghdhaliwal5011

    ਬੀਬਾ ਹਰਸ਼ਰਨ ਕੌਰ ਜੀ ਕਾਂਗਰਸ ਇਹਨੀਂ ਦੋਸ਼ੀ ਨਹੀਂ ਜਿੰਨੇ ਦੋਸ਼ੀ ਅਕਾਲੀ ਦਲ ਵਾਲੇ ਸਨ।

  • @armaangorkha8028
    @armaangorkha8028 Před rokem +1

    Khalsa. Je

  • @vikasgupta5200
    @vikasgupta5200 Před rokem

    Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru

  • @laxmansingh11
    @laxmansingh11 Před 3 lety +25

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @tejveergill8189
    @tejveergill8189 Před 3 lety +4

    *Sher Babbar khalsa*

  • @GurpreetKaur-rr5oi
    @GurpreetKaur-rr5oi Před 2 lety +1

    Sahi hai

  • @MaanSaab-gy9mm
    @MaanSaab-gy9mm Před rokem

    Kya baat ae

  • @ashwindersingh6406
    @ashwindersingh6406 Před 2 lety +1

    Parnam sheeda nu 1984🙏🙏

  • @kalakang5755
    @kalakang5755 Před 2 lety +2

    Waheguru ji ka kalsa waheguru ji ki fete

  • @jashandeepsingh7260
    @jashandeepsingh7260 Před 3 lety +7

    Mai koshish jrur kranga jekar parmatma ne bal bkhshea taa es singh di financial help jrur kranga

    • @dharmindersarpanch4184
      @dharmindersarpanch4184 Před 2 lety +2

      ਬਹੁਤ ਬਹੁਤ ਧੰਨਵਾਦ ਵੀਰ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ

  • @Dhillon5657
    @Dhillon5657 Před 2 lety +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sonucheema0077
    @sonucheema0077 Před 19 dny

    🙏🙏🙏🙏

  • @jatindersinghasi3372
    @jatindersinghasi3372 Před rokem +1

    Waheguru😂 mehar karo ji

  • @SukhwinderSingh-qb5sk
    @SukhwinderSingh-qb5sk Před 2 měsíci

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਗੁਰੂ ਗ੍ਰੰਥ ਸਾਹਿਬ ਜੀ

  • @nimmomoga4441
    @nimmomoga4441 Před rokem

  • @sukhdevsinghgill1142
    @sukhdevsinghgill1142 Před rokem +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ ਤੇ‌ ਜਿੰਦਾਬਾਦ ਰਹਿਣਗੇ

  • @sukhsharankaur4817
    @sukhsharankaur4817 Před 3 lety +11

    1984 ਦਾ ਘੱਲੂਘਾਰਾ ਅਕਾਲੀ ਦਲ ਬਾਦਲ ਅਤੇ ਅਖੌਤੀ ਸ਼ਰੋਮਣੀ ਕਮੇਟੀ ਨੇ ਕੇਦਰ ਸਰਕਾਰ ਨੂੰ ਚਿੱਠੀਆਂ ਲਿਖ ਕੇ ਬੇਨਤੀ ਕਰ ਕੇ ਆਪ ਕਰਵਾਇਆ ਕਿਉਂਕਿ ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਚੜ੍ਹਦੀ ਕਲਾ ਵੇਖ ਕੇ ਬਰਦਾਸ਼ਤ ਨਹੀਂ ਕਰ ਰਹੇ ਸਨ ਅਤੇ ਸੜਦੇ ਸਨ।

  • @harmansidhu1808
    @harmansidhu1808 Před 3 lety +4

    Bhai sodhi di sister te harminder sandhu di family naal interview karo g please please

  • @HARJINDERSINGH-km9ee
    @HARJINDERSINGH-km9ee Před rokem +2

    Es kudi de mape vadhai de pater ne jo ona d beti ne sikhi sroop dharan kita

  • @GurpreetSingh-eu7mr
    @GurpreetSingh-eu7mr Před 3 lety +1

    🙏