Red ਲਾਈਟਾਂ ਟੱਪ ਕੇ ਆਉਂਦੇ ਨੂੰ ਪੁਲਿਸ ਨੇ ਲਿਆ ਰੋਕ, ਤਾਂ ਅੱਗਿਓਂ Bike ਸਵਾਰ ਨੇ ਵੀ ਅਧਿਕਾਰੀ ਨੂੰ Call ਲਗਾ ਦੇ ਤਾ

Sdílet
Vložit
  • čas přidán 1. 07. 2024
  • Red ਲਾਈਟਾਂ ਟੱਪ ਕੇ ਆਉਂਦੇ ਨੂੰ ਪੁਲਿਸ ਨੇ ਲਿਆ ਰੋਕ, ਤਾਂ ਅੱਗਿਓਂ Bike ਸਵਾਰ ਨੇ ਵੀ ਅਧਿਕਾਰੀ ਨੂੰ Call ਲਗਾ ਦੇ ਤਾ ਮੁਲਾਜ਼ਮ ਨੂੰ...
    #dailypostpunjabi #punjabi #news #newsofpunjab #latestnews #dailypostpunjabi #punjabi #cmmannlive
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

Komentáře • 83

  • @sadhsingh2036
    @sadhsingh2036 Před 2 dny +26

    ,ਰਿਪੋਟਰ ਸਾਹਬ ਵਹਿਗੁਰੂ ਨੁੰ ਹਾਜਰ ਨਾਜਰ ਮੰਨ ਕੇ ਦੱਸੋ ਕੇ ਤੁਸੀ ਕਦੀ ਲਾਇਟ ਜੰਪ ਨਹੀ ਕੀਤੀ , ਅੱਜ ਕੈਮਰਾ ਹੱਥ ਲੲਈ ਸਿਆਣੇ ਬਣ ਗੲਏ ,,ਉਹ ਗਰੀਬ ਵਿਚਾਰਾ ਮਿੰਨਤਾ ਕਰਦਾ ਸੀ ਤੇ ਗਲਤੀ ਵੀ ਮੰਨੀ,ਮਾਫੀ ਦੇਣੀ ਚਾਹੀਦੀ

  • @deepasingh1455
    @deepasingh1455 Před 2 dny +5

    ਪੁਲਿਸ ਮੁਲਾਜ਼ਮ ਨੇ ਕਾਨੂੰਨ ਮੁਤਾਬਕ ਸਹੀ ਕੀਤਾ।

  • @user-hg6xj2vv6u
    @user-hg6xj2vv6u Před 2 dny +16

    ਪੈਸੇ ਤਾਂ ਲੈਂ ਲੇਂਦੇ j ਕੈਮਰਾ ਨਾ ਹੂੰਦਾ ਤਾਂ

  • @user-fw6gw6244
    @user-fw6gw6244 Před 2 dny +4

    ਪਤਲਕਾਰ ਨੇ ਬਹੁਤ ਵਧੀਆ ਪਤਲ ਕਾਰੀ ਕੀਤੀ

  • @ParmSohi-mn6kc
    @ParmSohi-mn6kc Před 2 dny +8

    ਪੱਤਰਕਾਰਾਂ ਤੁਸੀਂ ਕਿੰਨੇ ਕੁ ਕਨੂੰਨ ਦੀ ਪਾਲਣਾ ਕਰਦੇ ਹੋ। ਐਵੇਂ ਹੀ ਕਿਸੇ ਗਰੀਬ ਦਾ ਨੁਕਸਾਨ ਕਰਵਾਈ ਜਾਦੈ

  • @SukhdevSingh-ds6mp
    @SukhdevSingh-ds6mp Před dnem +3

    ਕਾਨੂੰਨ ਗਰੀਬ ਤੇ ਹੀ ਲਾਗੂ ਹੁੰਦਾ

  • @user-fr9fh2uw1k
    @user-fr9fh2uw1k Před 2 dny +9

    Repoter chaval ha r😂😂😂

  • @RajeshKumar-cy4ds
    @RajeshKumar-cy4ds Před dnem +1

    ਨਸ਼ਾ ਫੜੋ ਲੁੱਟ ਖੋਹ ਵਾਲੇ ਫੜੋ ਚੋਰ ਫੜੋ। ਚਾਲਾਨ ਨਾਲ ਕ੍ਰਾਈਮ ਨਹੀਂ ਘੱਟਦਾ 🙏🙏

  • @kamgill5961
    @kamgill5961 Před 2 dny +7

    ਲੱਖ ਦੀ ਲਾਹਨਤ ਤੁਹਾਡੀ ਪੱਤਰਕਾਰੀ ਤੇ ...ਗਰੀਬ ਰਗੜੀ ਜਾਂਦੇ ।। ਕੋਈ ਵੱਡੀ ਸਾਮੀ ਦਾ ਚਲਾਨ ਕਰਵਾਉ

    • @user-ny1vy2gq4v
      @user-ny1vy2gq4v Před dnem

      @@kamgill5961 ਬਿੱਲਕੁੱਲ ਸਹੀ । ਲੰਡੂ ਐ , ਓਹੀ ਸਾਬਿਤ ਕਰ ਰਿਹੈ, ਜਿੰਨੇ ਜੋਗੈ ।

  • @sukhmeetbajwa730
    @sukhmeetbajwa730 Před dnem +1

    ਗਰੀਬਾਂ ਨੂੰ ਸਭ ਕੁਝ ਮਾਫ ਹੋਣਾ ਚਾਹੁੰਦਾ ਹੈ ਸਰਕਾਰ ਨੂੰ ਆਪਣਾ ਕੰਮ ਕਰਨ ਦੋ ਬੁਹਤੇ ਸਿਆਣੇਆ

  • @sandeepkumar-pi6li
    @sandeepkumar-pi6li Před 2 dny +5

    Roporter chawl aa

  • @gurvindersingh2591
    @gurvindersingh2591 Před 2 dny +8

    Police ਵਾਲਿਆਂ ਦੇ v check karne ਚਾਹੀਦੈ ਲੋਕਾਂ ਨੂੰ ਪਤਰਕਾਰ ਕਿ ਕਾਨੂੰਨ ਨਹੀਂ ਤੋੜਦੇ

  • @DaljitSingh-qd3rk
    @DaljitSingh-qd3rk Před 2 dny +5

    ਵੀਰ ਪੁਲਿਸ ਵਾਲਾ ਨਾ ਦੱਸਦਾ ਤਾ ਕੀ ਮੀਡੀਆ ਵਾਲੇ ਏਥੇ ਆ ਨਈ ਉਸ ਨੇ ਕਹਿਣਾ ਸੀ ਕੀ ਉਸ ਨੂੰ ਛੱਡ ਦਿੱਤਾ ਜਾਵੇ ਏਹ ਪੈਸਾ ਲੈ ਕੇ ਛੱਡ ਦਿੰਦਾ ਪਤਾ ਆ ਸਾਰੇ ਨੂੰ

  • @shivanisharma5562
    @shivanisharma5562 Před dnem +2

    ਸ਼ਭ ਜਗ੍ਹਾ ਪੈਸੈ ਦਾ ਰੋਲਾਂ ਹੈ,ਪੂਲੀਸ ਵੀ ਕਾਨੁੰਨ ਨੂੰ ਤੋੜਨ ਵਾਲੇ ਤੋਂ ਪੈਸੇ ਲੈਦੇ ਹਨ ਮੋਕੇ ਦਾ ਚਲਾਨ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮

  • @arshgaming3824
    @arshgaming3824 Před 2 dny +2

    ਪ੍ਰੈਸ ਵੀ ਸਾਰੀ ਹੈ ਜੀ 😂। ਪੈਸੇ ਵੀ ਨੀ ਲੈ ਸਕਦੇ

  • @user-shama88
    @user-shama88 Před 16 hodinami +1

    ਰੈੱਡ ਲਾਈਟ ਦਾ ਚਲਾਨ 5000ਦਾ ਹੋਣਾ ਚਾਹੀਦਾ

  • @paramjeetsinghbuttar1026

    ਚਲਾਨ ਕਰਨੇ ਚਾਹੀਦੇ ਹਨ ਪਰ ਪੂਰੀ ਨਿਗਰਾਨੀ ਨਾਲ ਕ।ਟੇ ਜਾਂਦੇ ਹਾਂ ਇਕ ਅਂਧਾ ਬਚ ਕੇ ਨੰਘ ਜਾਵੇ ਕਹਿ ਨਹੀਂ ਸਕਦੇ ਪਰ ਨਸ਼ਾ ਵੇਚਣ ਵਾਲੇ ਇੱਕ ਅਂਧਾ ਫਸ ਜਾਵੇ ਕਹਿ ਨਹੀ ਸਕਦੇ ਬਾਕੀ ਤਾਂ ਵੇਚੀ ਜਾਂਦੇ ਨੇ

  • @IDontExist14
    @IDontExist14 Před 15 hodinami +2

    Daily post wale nu puchu ki usne Kade zindagi ch nahi kri skip light , gareeb Bande nu tang na kro

  • @JassSidhu-PBX
    @JassSidhu-PBX Před 2 dny +2

    Live nhi chal reha hunda paise pakke lai laine c sabu pta police de karnamia da 😂😂😂

  • @billydhaliwal6860
    @billydhaliwal6860 Před 2 dny +1

    Great work respect rule same for every1 👍

  • @user-wu2yn4oc5u
    @user-wu2yn4oc5u Před 2 dny +2

    Press na hundi fher chad dinde 😅

  • @Mr.S.S_Gill
    @Mr.S.S_Gill Před 11 hodinami

    ਜੋ ਰੈੱਡ ਲਾਈਟ ਜੰਪ ਕਰਦੇ ਆ, ਅਜੇਹੇ ਬੰਦਿਆਂ ਦੇ ਚਲਾਨ ਹੋਣੇ ਚਾਹੀਦੇ ਆ, ਬਿਲਕੁਲ ਸਹੀ ਕੰਮ ਕੀਤਾ ਹੈ, ਅਜਿਹੇ ਬੰਦੇ ਹੀ ਜ਼ਿਆਦਾਤਰ ਐਕਸੀਡੈਂਟ ਦੇ ਕਾਰਨ ਬਣਦੇ ਆ, ਅਜਿਹੇ ਬੰਦੇ ਆਪ ਤਾਂ ਮਰਦੇ ਹੀ ਆ, ਨਾਲ ਹੋਰ ਕਿਸੇ ਸਹੀ ਆਦਮੀ ਨੂੰ ਵੀ ਮਰਵਾ ਦਿੰਦੇ ਆ ।

  • @creativeimpulse8515
    @creativeimpulse8515 Před 2 dny +2

    Eh press reporter d karan nahi pasey la reha, baki sham nu eh sub kolo pasey lavey ga.

  • @erjaspreet007
    @erjaspreet007 Před 2 dny +1

    Press de chakar ch police wala hero ban ge varna ehe edha nahi karda

  • @user-ny1vy2gq4v
    @user-ny1vy2gq4v Před 2 dny +2

    ਆਹ ਪੱਤਰਕਾਰ ਦਾ ਡਰਾਮਾਂ ਦੇਖਲੋ। ਓ ਬਾਈ ਇਹ ਰੈੱਡ ਲਾਈਟ ਜੰਪ ਪਤਾ ਈ ਨੀਂ ਕਿੰਨੇਂ ਕੁਝ ਲੋਕੀਂ, ਇਸ ਗਲ੍ਹਤੀ ਨੂੰ ਅੰਜਾਮ ਦਿੰਦੇ ਆ। ਗਲ੍ਹਤੀ ਕਰਕੇ, ਅਜਿਹੇ ਪੁਲਿਸ ਮੁਲਾਜ਼ਮਾਂ ਨਾਲ ਏਦਾਂ ਨਾਕੇ ਤੇ ਈ ਹਾਸਾ ਠੱਠਾ ਕਰਕੇ ਆਪਣੇਂ ਰਾਹ ਜਾਂਦੇ ਆ। ਇਹ ਪੱਤਰਕਾਰ ਵਥੇਰੇ ਵਾਰ, ਫਰੈਂਡ ਸਰਕਲ, ਜਾਂ ਕੋਈ ਰਿਸ਼ਤੇਦਾਰ, ਕਿਸੇ ਆਸ ਪੜੋਸ ਵਾਸਤੇ ਮਿੰਨਤਾਂ ਤਰਲੇ ਕੀਤੇ ਹੋਣਗੇ। ਓਧਰੋਂ ਫੋਨ ਤੇ ਸਾਫ਼ ਸੁਣਾਈ ਦੇ ਰਿਹਾ ਕਿ ਬਣਦੀ ਕਾਰਵਾਈ ਕਰ ਦਿਓ। ਖਾਹਮਖਾਹ ਹੀ ਡਰਾਮੇਬਾਜ਼ੀ ਕਰ ਰਿਹੈ " ਛਡ ਦੀਏ " । ਕੀ ਯਾਰ। ਪੰਜਾਬ ਚ ਪੱਤਰਕਾਰ ਸਾਹਿਬ ਬਹੁਤ ਵੱਡੇ ਤੇ ਇਸੇ ਪੁਲਿਸ ਦੇ ਨੱਕ ਥੱਲੇ ਤੇ ਲਲਕਾਰ ਕੇ ਘਿਨੌਣੇਂ ਜੁਰਮ ਹੋ ਰਹੇ ਨੇਂ। ਨਸ਼ਾ, ਬਲਾਤਕਾਰ, ਲੁੱਟ-ਖੋਹ, ਚੋਰੀਆਂ । ਸੜਕਾਂ ਰਾਹਾਂ ਤੇ ਤੁਰਨਾਂ ਔਖਾ ਹੋਇਆ ਪਿਆ। ਕੋਈ ਪਤਾ ਨੀਂ ਕਿੱਥੇ, ਕਿਹੜੇ ਵੇਲੇ ਕੀ ਹੋਜੇ। ਰੋਕਣ ਵਾਲੀਆਂ ਓਹ ਗੱਲਾਂਬਾਤਾਂ। ਨੌਜਵਾਨ ਬੇਰੀ ਤੋਂ ਢੇਰਾਂ ਵਾਂਗ ਝੜ ਰਹੇ ਨੇਂ, ਉਹਨਾਂ ਨੂੰ ਠੱਲ੍ਹ ਪਾ। ਐਥੇ ਕੀ ਸਾਬਿਤ ਕਰਨ ਲੱਗਿਆਂ ਵੀਰ। ਤੈਨੂੰ ਖੁਦ ਨੂੰ ਦੇਖਕੇ ਵੀ ਇਹੋ ਲੱਗਿਆ ਹੋਊ ਕਿ ਕੱਢਣ ਪਾਉਣ ਨੂੰ ਕੁਝ ਵੀ ਨੀਂ, ਇਸ ਕਲਿੱਪ ਚ।

  • @shivanisharma5562
    @shivanisharma5562 Před dnem +2

    ਡੇਲੀ ਪੋਸਟ ਵਾਲਾਂ ਇਸ ਗੂੰਡੇ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਦੀ ਇੰਟਰਵਿਊ ਲਵੋਂ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਦੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😮

  • @NirmalSingh-bz3si
    @NirmalSingh-bz3si Před 2 dny +6

    ਵੈਰੀ ਗੁੱਡ ਪੰਜਾਬ ਪੁਲਸ ਰੋਕ ਲਿਆ ਨਹੀ ਬੱਤੀਆਂ ਕਰਾਸ ਕੀਤੀਆਂ ਨੇ ???

  • @rightsinghsidhu4772
    @rightsinghsidhu4772 Před dnem +1

    ਕਾਨੂੰਨ ਗਰੀਬ ਲੋਕਾਂ ਲਈ ਹੀ ਹੈ ਆਹ ਸੋਡੇ ਪਿਛੇ ਨੋ ਪਾਰਕਿੰਗ ਦਾ ਬੋਰਡ ਲਗਿਆ ਹੋਇਆ ਹੈ ਪਰ ਉਥੇ ਕਈ ਗਡੀਆਂ ਖੜੀਆਂ ਪੁਲਿਸ ਵਾਲਿਆਂ ਨੂੰ ਨਹੀਂ ਦਿਖਦੀਆਂ ?

    • @Moviesevolution726
      @Moviesevolution726 Před dnem

      Je pata aa garib aa red light na jump karda garib Banda bike rakh sakda garib Banda documents nhi rakh sakda ?

    • @rightsinghsidhu4772
      @rightsinghsidhu4772 Před 18 hodinami

      @@Moviesevolution726 ਵੀਰ ਜੀ ਪਹਿਲਾਂ ਸਵਾਰ ਕੇ ਪੜੋ ਤੇ ਫ਼ਿਰ ਸਮਝੋ ਕਿ ਮੈਂ ਕਹਿਣਾ ਕੀ ਚਾਹੁੰਦਾ ਹਾਂ ?
      ਠੀਕ ਹੈ ਉਹਨੇ ਨਿਅਮ ਤੋੜਿਆ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਹ ਕਾਰਾਂ ਵਾਲੇ ਕੀ ਇਨ੍ਹਾਂ ਦੇ ਤਾਏ ਦੇ ਪੁੱਤ ਲਗਦੇ ਜੋ ਉਨ੍ਹਾਂ ਨੂੰ ਨਹੀਂ ਰੋਕਿਆ ?
      ਬਾਕੀ ਜਿਨ੍ਹਾਂ ਨੇ ਕਾਰਾਂ ਨੋ ਪਾਰਕਿੰਗ ਵਾਲੀ ਜਗ੍ਹਾ ਤੇ ਖੜੀਆਂ ਕੀਤੀਆਂ ਹਨ ਜੇ ਇਨ੍ਹਾਂ ਕੋਲ ਪਾਰਕਿੰਗ ਲਈ ਪੈਸੇ ਨਹੀਂ ਤਾਂ ਕਾਰਾਂ ਨਾ ਲੈਣ ( ਸੋਡੇ ਮੁਤਾਬਿਕ )

  • @lovejeetsinghlove2485
    @lovejeetsinghlove2485 Před dnem +1

    Press wala bahut masala londa

  • @DhanwantSingh-qx9pm
    @DhanwantSingh-qx9pm Před 2 dny

    Repoter da ve 👂 veek he lagda a 😂😂😂

  • @rimmigarg6621
    @rimmigarg6621 Před 2 dny +1

    Repoter chabbla Tu kon huna gall karan wala phone te

  • @abuchoudhary6526
    @abuchoudhary6526 Před 19 hodinami

    jj reposter nhi hunda fr chalan nhi hona se online all rule yaad aa jande

  • @SurprisedDarts-hp4lh
    @SurprisedDarts-hp4lh Před 2 dny

    Paterkar v gult hy

  • @MsSunny296
    @MsSunny296 Před dnem

    Kush ni hona eh sirf media c taa fine hoa je media ni hondi taa kuj ni hona c

  • @jagsirsingh7200
    @jagsirsingh7200 Před 2 dny

    This is also like a stunt

  • @inderminhas3512
    @inderminhas3512 Před 11 hodinami

    Repoter 😂😂😂😂😂😂😂😂🤮🤮🤮🤮

  • @darshansandhu1545
    @darshansandhu1545 Před 2 dny +1

    lan repoter

  • @sukh_de_vlogs1733
    @sukh_de_vlogs1733 Před dnem

    Eh ptrkar v jada hi syana bnya firda bnda pushe ap kite bht dudh de dhote aa

  • @user-jz1mb9vs4q
    @user-jz1mb9vs4q Před dnem

    Police wale kinne ku imaandar Te asuula de pakke lok jan de camera agge duty oda jo greeb loka Di lutt hundi o koi awaaz nai chukda

  • @RanveerSingh-gx4rl
    @RanveerSingh-gx4rl Před 2 dny

    200 200 lyke shad dende😂

  • @erjaspreet007
    @erjaspreet007 Před 2 dny

    Har police nake te camera wale laga den sare seedhe ho jange atleast police wale rishwat nahi lenge te log kanoon v palan karange

    • @Moviesevolution726
      @Moviesevolution726 Před dnem

      Saare police wale galat nhi hunde je police Kam na kare fer v galat kehende lok je Kam karde aa fer v galat kehende loka nu sharam ni haigi je rishwat Len wala galat aa ta rishwat den wala v galat hi aa

  • @khudkibat
    @khudkibat Před 2 dny

    Jhede wade sara kus hi krde a:😊sire de chur:ona cato na

  • @TSB0786
    @TSB0786 Před dnem

    Reporter saab bas ik vaari kisi endeavour, fortuner,and Thar wali gaadi wale nu v rok ke dikha do sab toh vadh eehi gadiya rules todhiya bahoot jyda ik gareeb bnde nu dekh lea te gher lea

  • @user-jz1mb9vs4q
    @user-jz1mb9vs4q Před dnem

    Kanoon sare amm bande leye chalaan v amm bande de kade vekheya kisse ameer ja waddi car wale da chalaan hunda o police nu smajde kuch nai

  • @shellysharma6179
    @shellysharma6179 Před dnem

    As patrakar kol koi kagaj v na howe

  • @indersingh-bv8bm
    @indersingh-bv8bm Před 2 dny +6

    ਵੀਰ ਜੀ ਜਿਹੜਾ ਬੰਦਾ ਹੱਥ ਜੋੜ ਕੇ ਗਲਤੀ ਮਨ ਲੈਂਦਾ ਉਸ ਨੂੰ ਵਾਰਨਿੰਗ ਦੇ ਕੇ ਛੱਡ ਦੇਣਾ ਚਾਹੀਦਾ । ਗਰੀਬ ਬੰਦਾ ਸੀ ਛੱਡ ਦੇਣਾ ਚਾਹੀਦਾ ਸੀ।

    • @Moviesevolution726
      @Moviesevolution726 Před dnem

      Je police wale Kam na Karan fer v Loki galat kehende aa je sahi Kam Karan fer v Loki Karan ni dinde loka nu sharam chahidi aa garib Amir sariyan layi ik kanun hai hun je Banda katal kar ke v hath jod ke maafi mang lave ta fer v Chad Dena chahida ?

    • @indersingh-bv8bm
      @indersingh-bv8bm Před dnem

      @@Moviesevolution726 ਮੈਂ ਕਿਹੜਾ ਕਿਹਾ ਕਿ ਕਤਲ ਵਾਲੇ ਨੂੰ ਮੁਆਫ਼ ਕਰੋ।

  • @Arshipurba56
    @Arshipurba56 Před dnem

    gareeb da chalan kat k kinne khush a patarkar .. dyan nal vekho gallan lab reha dron alia

  • @RameshKumar-fr1vz
    @RameshKumar-fr1vz Před 2 dny +9

    43 ਮਿੰਟ ਦੀ ਵੀਡੀਓ ਚ ਇਕ ਬਾਈਕ ਸਵਾਰ ਜੋ ਗਲਤੀ ਵੀ ਮੰਨ ਰਿਹਾ ਵੇਸੇ ਪਤਰਕਾਰ ਸਾਹਬ ਤੁਹਾਨੂੰ ਇਕ ਬਾਈਕ ਹੀ ਦਿਸੀ ਬਾਕੀ ਅਖਾਂ ਤੋਂ ਘੱਟ ਦਿਖਦਾ ਯਾ ਪੱਟੀ ਬੰਨ ਲਈ ਵੇਸੇ ਚਮਚਾਗਿਰੀ ਘੂਸਖੋਰੀ ਲੈਕੇ ਬਹਿ ਗਈ ਆਪਾਂ ਨੂੰ ਧੰਨ ਹੈ ਉਹ ਸੜਕਾਂ ਜਿਸਤੇ ਇੱਕ ਬਾਈਕ ਹੀ ਚਲਦੀ ਹੈ ਸੜਕ ਤਾਂ ਨਹੀਂ ਟੁੱਟਦੀ ੧੦੦ ਸਾਲ ਤੱਕ ਹਿੰਦੂਸਤਾਨ ਦੇ ਮਹਾਨ ਮੀਡੀਆ ਕਲੀਪਿੰਗ ਬਣਦੀ ਹੈ ਸ੍ਰੀ ਗੰਗਾਨਗਰ ਰਾਜਸਥਾਨ 🇮🇳💯 ਹਿੰਦੂਸਤਾਨ ਜੀਂਦਾਬਾਦ

    • @user-ny1vy2gq4v
      @user-ny1vy2gq4v Před 2 dny

      ਸਿਰੇ ਦਾ ਚਮਚਾ ਹੋਊ ਬਾਈ ਇਹ ਪੱਤਰਕਾਰ। ਪੱਕਾ। ਜਾਂ ਫਿਰ ਇਹਨੂੰ ਇਸ ਚੀਜ ਬਾਰੇ ਗਿਆਨ ਨੀਂ ਕਿਹੋ ਜਿਹਾ ਸ਼ੂਟ ਕਰਕੇ ਲੋਕਾਂ ਦੀ ਕਚਹਿਰੀ ਚ ਭੇਜਣਾਂ ਚਾਹੀਦਾ।

    • @Moviesevolution726
      @Moviesevolution726 Před dnem

      ​@@user-ny1vy2gq4vpatarkar veer sahi aa

  • @user-jj3kd5ck6p
    @user-jj3kd5ck6p Před 2 dny

    1 din ke liye Shakti karke bahut bada kam kar diya is patrakaar Ho agar pura din ke pathar ka Jahan raste per hi baitha rahe p sab pata chalega yah Punjab ke liye kuchh kar rahe

  • @kirnjeetkaurpendochannelyo2920

    Patrkar g kise ne tere gal pai jana

  • @paramjitsingh2444
    @paramjitsingh2444 Před 2 dny

    Paterkar ta police wala di kuri da kusa greeb nu Tang karn dia aa