ਸੜਕਾਂ 'ਤੇ ਕੰਮ ਕਰਨ ਲਈ ਮਜਬੂਰ ਕੌਮਾਂਤਰੀ ਕਬੱਡੀ ਖਿਡਾਰੀ ਕਾਲਾ ਬੀਹਲਾ || Bittu Chak Wala || Rang Punjab De

Sdílet
Vložit
  • čas přidán 10. 09. 2024
  • ਸੜਕਾਂ 'ਤੇ ਕੰਮ ਕਰਨ ਲਈ ਮਜਬੂਰ ਕੌਮਾਂਤਰੀ ਕਬੱਡੀ ਖਿਡਾਰੀ ਕਾਲਾ ਬੀਹਲਾ || Bittu Chak Wala || Rang Punjab De

Komentáře • 1,1K

  • @ekamgillpatti3638
    @ekamgillpatti3638 Před 6 lety +51

    ਯਾਰ ਸੁਣਿਆ ਸੀ ਕੇ ਹਮੇਸ਼ਾ ਚੜਦੇ ਸੂਰਜ ਨੂੰ ਸਲਾਮਾ ਹੁੰਦੀਆ ਪਰ ਅੱਜ ਦੇਖ ਵੀ ਲਿਆ ।ਬਹੁਤ ਮਾੜਾ ਹੋਇਆ ਤੇਰੇ ਨਾਲ ਯਾਰ
    ਵਾਹਿਗੁਰੂ ਅੱਗੇ ਅਰਦਾਸ ਹੈ ਕੇ ਤੂੰ ਛੇਤੀ ਗਰਾਊਂਡਾ ਵਿੱਚ ਵਾਪਸੀ ਕਰੇ

  • @rupindersinghraj5070
    @rupindersinghraj5070 Před 6 lety +29

    Love u veer
    ਅਾ ਦੇਖਲੋ ਬਾਦਲ ਸਾਹਿਬ ਤੇ ਕੈਪਟਨ ਸਾਹਿਬ
    ਮਰ ਜੋ ਸ਼ਰਮ ਨਾਲ ਤੁਸੀ
    ਮੈਨੂੰ ਤਾ ਰੋਣਾ ਅਾ ਰਿਹਾ

  • @avtar_baba88
    @avtar_baba88 Před 5 lety +6

    ਰੋਣਾ ਆ‌ ਗਿਆ ਬਾਈ ਲੱਖ ਲਾਹਨਤਾਂ ਨੇ ਕਬੱਡੀ ਪ੍ਰਮੋਟਰਾਂ ਤੇ ਜੋ ਇਸ ਹੀਰੇ ਨੂੰ ਭੁੱਲ ਗਏ ਵਾਹਿਗੁਰੂ ਕਿਰਪਾ ਕਰੇਗਾ

  • @jindasingh200
    @jindasingh200 Před 6 lety +11

    ਕਾਲੇ ਵੀਰ ਜੀ ਬਹੁਤ ਦੁੱਖ ਹੋਇਆ ਆਪ ਜੀ ਨੂੰ ਇਸ ਹਾਲਤ ਵਿੱਚ ਦੇਖ ਕੇ ਗੁੱਸਾ ਆਉਂਦਾ ਕੁੱਤੀ ਸਰਕਾਰਾ ਤੇ ਜੋ ਇਸ ਹੀਰੇ ਦੀ ਕਦਰ ਨਹੀਂ ਕੀਤੀ

  • @SukhchainSingh-oz9gf
    @SukhchainSingh-oz9gf Před 5 lety +13

    ਬਹੁਤ ਹੀ ਮਾੜਾ ਹੋਏ ਬਾਈ ਨਾਲ ਬਾਈ ਦੀਆਂ ਗੱਲਾਂ ਸੁਣ ਕੇ ਅੱਖਾ ਭਰ ਆਈਆ

  • @diljeetsingh5143
    @diljeetsingh5143 Před 6 lety +9

    ਬਿੱਟੂ ਚੱਕ ਵਾਲਿਅਾ ਸਿਰਾ ਤੁੰ ਫੈਨ ਅਾਂ ਤੇਰੇ ਅਸੀੰ

  • @speechlessfeelings71
    @speechlessfeelings71 Před 6 lety +55

    ਵੀਰੇ ਸੌਂਹ ਮਹਾਰਾਜ ਦੀ
    ਮੈ ਸੱਚ ਲਿਖ ਰਿਹਾ ਕਿ ਮੈ ਕਬੱਡੀ ਦਾ ਏਨਾ ਸ਼ੌਕੀਨ ਨਹੀ ਪਰ ਹਾਂ ਕਦੇ ਕਦੇ ਯਾਰਾਂ ਮਿਤਰਾਂ ਨਾਲ ਮੈਚ ਵੇਖਣ ਜਰੂਰ ਗਿਆ ,,ਪਰ ਆਹ ਕਾਲੇ ਬਾਈ ਦੀ ਦਰਦ ਭਰੀ ਜਿੰਦਗੀ ਵੇਖ ਕੇ ਮੱਲੋ ਮਲੀ ਅੱਖਾਂ ਭਰ ਆਈਆਂ ,,ਕਾਲੇ ਵੀਰੇ ਤੂੰ ਹੌਸਲਾ ਨਾ ਛੱਡੀ ਤੇ ਰੱਬ ਤੇ ਭਰੋਸਾ ਰੱਖੀ ,,ਦਿਨ ਜੇ ਉਹ ਨੀ ਰਹੇ ਤਾਂ ਰਹਿਣੇ ਆਹ ਵੀ ਨੀ,,ਰੱਬ ਕਿਰਪਾ ਕਰੁ ਵੀਰੇ ਤੇਰੇ ਤੇ ਤੇਰੇ ਪਰਿਵਾਰ ਤੇ ।। ਬਾਕਿ ਵੀਰੇ ਮੈ ਹਲੇ ਏਨੇ ਜੋਗਾ ਨੀ ਕਿ ਮਦਦ ਕਰ ਸਕਾ ਤੇ ਐਵੇਂ ਸੋਸ਼ਲ ਮੀਡੀਆ ਤੇ ਫੜ ਮੈ ਕੋਈ ਛੱਡਣੀ ਨੀ ਕੋਈ ਪਰ ਆਉਣ ਆਲੇ ਟੈਮ ਚ ਜੇ ਰੱਬ ਨੇ ਮੇਰਾ ਹੱਥ ਫੜ ਲਿਆ ਤਾਂ ਸਮਝ ਲੀ ਕਿ ਤੈਨੂੰ ਤੇਰਾ ਇਹ ਤੀਜਾ ਭਰਾ ਕੱਲਾ ਈ ਕੱਬਡੀ ਦੇ ਮੈਦਾਨ ਤਕ ਲੈਕੇ ਜਾਉਗਾ ਪੱਕਾ,, ਨੰਬਰ ਵੀਰੇ ਤੇਰਾ ਸੇਵ ਕਰ ਲਿਆ ਵਾ ਮੈ ਤੇ ਉਦਾਂ ਕਦੇ ਮਿਲਨ ਜਰੂਰ ਆਉਂਗਾ ਕਿਸੇ ਦਿਨ ਤੇ ਜਿਨਾ ਹੋ ਸਕਿਆ ਵੀਰ ਮੇਰੇ ਤੇਰੀ ਮਦਦ ਕਰਨ ਦੀ ਕੋਸ਼ਿਸ਼ ਵੀ ਕਰੁੰਗਾ ।। ਵੀਰੇਆ ਬਾਕਿ ਅਰਦਾਸ ਪਰਾਥਨਾ ਦੂਆ ਚ ਤੇਰੀ ਚੜਦੀ ਕਲਾ ਲੀ ਮੈ ਤੈਨੂੰ ਜਰੂਰ ਯਾਦ ਕਰਦਾ ਰਹੁੰਗਾ ਬਸ ਮੇਰਾ ਭਰਾ ਹੌਸਲਾਂ ਨਾ ਛੱਡੀ ਕਿਉਂਕਿ ਤੇਰਾ ਰੋਣਾ ਰੋਕ ਰੋਕ ਕੇ ਬੋਲਣਾ ਦਿਲ ਨੂੰ ਚੀਰਦਾ ਜਾ ਰਿਹਾ ਸੀ ਮੇਰੇ ਤਾਂ ,, ਦਾਤਿਆ ਏਨੀ ਪਰਖ ਨਾ ਲੈ ।।

  • @harmankahlon5302
    @harmankahlon5302 Před 6 lety +21

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ

  • @manpreetgill3970
    @manpreetgill3970 Před rokem +1

    Bittu Bai bahut vadia gall eda d playra nu duniya pull jandi va

  • @prabh.deep0001
    @prabh.deep0001 Před 5 lety +4

    ਮੈਂ ਬਾਈ ਕਾਲੇ ਦੀ ਖੇਡ ਦੇਖੀ ਆ ਬੜਾ ਦੁੱਖ ਹੋਇਆ ਹਲਾਤਾਂ ਬਾਰੇ ਸੁਣ ਕੇ ਇਹ ਸਾਡੇ ਰਾਜਨੀਤਕ ਪਾਰਟੀਆ ਦੀ ਬੇੜੀ ਬੈਠੀ ਹੋਈ ਆ ਕੇ ਹੀਰੇ ਸੜਕ ਤੇ ਮਿੱਟੀ ਵਿੱਚ ਰੁਲ ਰਹੇ ਹਨ

  • @jagmohansinghbajwa2047
    @jagmohansinghbajwa2047 Před 6 lety +53

    ਇੰਟਰਵਿਊ ਦੇਖ ਕੇ ਅੱਖਾਂ ਨਮ ਹੋ ਗਈਆਂ
    ਵਾਹਿਗੁਰੂ ਜੀ ਕਿਰਪਾ ਕਰੋ

  • @pinderbatth382
    @pinderbatth382 Před 6 lety +11

    ਵਹਿਗੁਰੂ ਜਰੂਰ ਮੇਹਰ ਕਰੂਗਾ ੲਿਸ ਪਰਿਵਾਰ ਤੇ

  • @bootasunglesukhanand905
    @bootasunglesukhanand905 Před 5 lety +1

    ਬਾਈ ਕਾਲ਼ੇ ਵਾਹਿਗੁਰੂ ਤੇਰੇ ਨਾਲ ਹਮੇਸ਼ਾ ਰਹੇਗਾ, ਹੌਂਸਲਾ ਨਾ ਛੱਡੀ , ਮੌਕਾ ਮਿਲੇਗਾ ਤਾ ਜਰੂਰ ਤੈਨੂੰ ਮਿਲਕੇ ਜਾਵਾਂਗਾ ....ਤੇਰੇ ਨਾਲ ਖੜਾਂਗੇ ਬਾਈ, ਜਿੰਨੀ ਹੋਈ ਤੇਰੀ ਮਦਦ ਕਰਾਂਗੇ

  • @ਬੱਬੂਮਾਨ-ਘ6ਯ

    ਕਾਲਾ ਸੁਪਰਸਟਾਰ ਹੀਰਾ ਵੀਰ ਦੁਆਰੇ ਚੱਕਦੇ ਫੱਟੇ

  • @kamalubhi7513
    @kamalubhi7513 Před 6 lety +2

    ਚੜ੍ਹਦੇ ਸੂਰਜ ਨੂੰ ਸਲਾਮਾ ਡੁੱਬਦੇ ਦੇ ਸਾਰ ਨਹੀਂ ਸੱਚੀ ਗੱਲ ਆ ਵੀਰੋ ਦੁੱਖ ਕੋਈ ਨਾਲ ਨੀ ਖੜ੍ਹਦਾ ਵਾਹਿਗੁਰੂ ਜੀ ਮੇਹਰ ਕਰਨ ਕਾਲਾ ਫਿਰ ਤੋ ਗਰਾਊਂਡ ਆ ਦਾ ਸ਼ਿਗਾਰ ਬਣੇ

  • @lallydhillonvlogs
    @lallydhillonvlogs Před 6 lety +26

    5 - 5 lakh raid aa te laun nalo eho jehe change plàyer di help krni chaidi aaa

  • @sahilsindhu9189
    @sahilsindhu9189 Před 6 lety +83

    I am Sahil Sindhu from Pakistan Punjab kala 22 g ap ke baat soon kr bohat he afsos howa?Allah pr borosa rakho mere dua hai Allah sy k ap hamesha salammat or khosh raho time acha aya ga inshallah 💕💕

    • @brarbrar8752
      @brarbrar8752 Před 6 lety

      Right ji

    • @vlogsfromreallife8157
      @vlogsfromreallife8157 Před 6 lety

      hello

    • @gurbaazrandhawa7508
      @gurbaazrandhawa7508 Před 6 lety

      hlo ma laddi ap Pakistan se hai sachi ma India se par pehle hum Pak me rehte the Lahore shakhupura me ap ne Gurudwara nankana Sahib dekha hai

    • @sonydhaliwalsony3468
      @sonydhaliwalsony3468 Před 6 lety

      Waheguru ji mahar karo

    • @kulwindersingh-ez9ht
      @kulwindersingh-ez9ht Před 6 lety

      ਡੁੱਬ ਕੇ ਮਰ ਜਾਣ ਇਹੋ ਜਿਹੀ ਸਰਕਾਰ ਜਿੰਨੇ ਹੀਰੇ ਦੀ ਕੀਮਤ ਨਹੀਂ ਪਾਈ ਕੁਝ ਚਿੱਟੇ ਤੇ ਲਾ ਦਿੱਤੇ ਚੰਗੇਆ ਦੀ ਕੀਮਤ ਨਹੀਂ ਪਾਈ ਓਦੋਂ ਪਤਾ ਲੱਗੁ ਜਦੋਂ ਅਗ ਆਪਦੇ ਘਰ ਨੂੰ ਲੱਗੂ

  • @guridh4200
    @guridh4200 Před 6 lety +12

    ਬਹੁਤ ਹੀ ਮਾੜੀ ਗੱਲ ਆ

  • @jagdishmattuladdi2146
    @jagdishmattuladdi2146 Před 6 lety +18

    ਬਾਈ ਏ ਗੱਲਾਂ ਕਰਕੇ ਕਬੱਡੀ ਇਕ ਦਿਨ ਪਿਛੇ ਚਲੀ ਜਾਵੇਗੀ ਕਬੱਡੀ ਪਰਮੋਟਰ ਇਹੋ ਜਿਹੇ ਖਿਡਾਰੀਆਂ ਨੂੰ ਭੁਲਣਾ ਨਹੀ ਚਾਹੀਦਾ ਤਕੜੇ ਖਿਡਾਰੀਆਂ ਦੀ ਤਾਂ ਹਰ ਕੋਈ ਮਦਦ ਕਰਦਾ ਸੁਆਦ ਤਾਂ ਫੇਰ ਆ ਜੇ ਕੋਈ ਇਨਾ ਖਿਡਾਰੀਆ ਦੀ ਮਦਦ ਕਰੇ

  • @harmindersingh1899
    @harmindersingh1899 Před 6 lety +63

    Good interview I am in Canada I am coming Punjab next month I will help u I want to see u again in ground I contact u soon I am from Sri muktsar sahib god bless u

    • @uppalsukh13
      @uppalsukh13 Před 6 lety +1

      👍👍👍

    • @jarnailsingh-gc5tu
      @jarnailsingh-gc5tu Před 6 lety

      Good bless you
      Veere gud bhali kare

    • @chandeep4405
      @chandeep4405 Před 6 lety

      Harminder veer g tusi bahut vadiya vichar kita 22 Kale di help krn da rabb tuhanu khus rakhe

    • @TarsemSingh-ob9xv
      @TarsemSingh-ob9xv Před 6 lety +1

      harminder veer g bohut vadia tusi👍👍👍

    • @stephangill421
      @stephangill421 Před 6 lety

      Harminder Singh Paji Please Kala veer ji di help karo God Bless you..

  • @technicaljasveer7964
    @technicaljasveer7964 Před 3 lety +1

    Waheguru ji

  • @jagjitsingh8163
    @jagjitsingh8163 Před 6 lety +32

    ਪਰਮੋਟਰ ਭਰਿਆ ਦੇ ਘਰ ਭਰ ਦੇ

    • @Sunny-mc5fe
      @Sunny-mc5fe Před 6 lety +1

      Jagjit Singh sahi gall a pra mehngiyan gaddiyan v star players nu dinde aa kyi heere players nu cycle tak ni de hunda

  • @mandeepsingh1635
    @mandeepsingh1635 Před 6 lety

    Bittu veer g tusi garet ho eda satar jo gumnami di zindgi kat rahe ne ohna nu duniya de samne lione ho thuda thanx veer g good job i love you ??

  • @manjitkaur568
    @manjitkaur568 Před 6 lety +2

    kale veere greeb player di gindgi koi nhi. manjit Kaur Badminton player Bhadaur

  • @palgill9220
    @palgill9220 Před 6 lety +26

    ਸਰਕਾਰ ਨੂ ਮਦਦ ਕਰਨੀ ਚਾਹੀਦੀ

    • @puranchand8379
      @puranchand8379 Před 6 lety

      sakar nu aho jha khadari de help krni bandi ha jarur karni chahidi ha

  • @pujabichober3489
    @pujabichober3489 Před 4 lety

    Waheaguru ji mehar kareo vera tae

  • @powerlifter8217
    @powerlifter8217 Před 6 lety +6

    ਵਾਹ 22 ਧੱਨ ਆ ਤੂ

  • @Sonicheemasports
    @Sonicheemasports Před 6 lety +7

    ਚੰਗੇ ਮਾੜੇ ਦਿਨ ਆਉਦੇ ਹੀ ਰਹਿੰਦੇ ਹਨ , ਹੌਸਲਾ ਰੱਖ ਕਾਲੇ ਵੀਰ , ਵਾਹਿਗੁਰੂ ਭਲੀ ਕਰਣਗੇ , ਵੀਰੇ ਅਰਦਾਸ ਕਰਦੇ ਹਾ , ਪਰਮਾਤਮਾ ਅੱਗੇ , ਕਿ ਤੁਸੀ ਪਹਿਲਾ ਨਾਲੋ ਵੀ ਚੜਦੀ ਕਲਾ ਵਿੱਚ ਖੇਡੋ , ਬਾਕੀ ਬਾਈ ਕਾਲੇ ਵਾਹਿਗੁਰੂ ਆਪ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ ,

  • @user-wk2qk6zn7h
    @user-wk2qk6zn7h Před 6 lety +55

    ਕਾਲੇ ਨੂੰ ਸੁਣ ਕੇ ਮਣ ਦੁੱਖੀ ਹੋਗਿਆ।
    ਕਾਲਾ ਫੇਰ ਹੀਰੇ ਵਾਗ ਚਮਕੇ ਗਾ।

  • @SatnamSingh-zd9my
    @SatnamSingh-zd9my Před 6 lety +7

    Bittu veere good job , keep it up

  • @kalamaan6348
    @kalamaan6348 Před 6 lety +1

    very good y

  • @Gbhunder65
    @Gbhunder65 Před 6 lety +39

    ਅਨੇਕਾਂ ਕਾਲੇ ਜਿਹੇ ਹੀਰੇ ਰੋਲ ਤੇ ਕਬਡੀ ਨੇ

    • @jattdaman8150
      @jattdaman8150 Před 5 lety

      kabaddi ne kahde rol te veer ? game nu kyu mada kehnde a ? oh log made a jihna ne madatt nai keeti.ajj j nam hai kale da oh kabaddi karke he a.so soch samj k comt karya karo

  • @تارڑآفپھالیہ
    @تارڑآفپھالیہ Před 6 lety +1

    Bahot afsos howa yar ak kabadi star jes ka ak itna nam tha aj kis hall mein hai bahot bura howa hai dil se dua hai k rab is par rehm kare

  • @panjabi6068
    @panjabi6068 Před 6 lety +2

    Salute kale verr..
    te bittu 22..
    Eni uchi ja k ik din di dehadi karni 22 sachi salute...
    22 rona ah geya.
    Jini dislike kita una nu ta Rabb Bakshe.
    22 jina saru. Te Rabb ne sabab banaeya jarur milage te karage.
    22 Eni uchi game khel k. Tere Ajj de kam karan nu sachi Salam 22.

  • @sukhpreet2965
    @sukhpreet2965 Před 6 lety +5

    ਬਾਬਾ ਕਿਰਪਾ ਕਰੁ ਵੀਰ ਕਾਲੇ ਤੇ

  • @gurleenkaur9358
    @gurleenkaur9358 Před 6 lety +25

    veere rabb te bhrosa rakho
    j oh din nhi rahe taan eh v nhi rehnge...

  • @jai_hunter3627
    @jai_hunter3627 Před 6 lety

    Very parmatma te parosa rakho umeed na karo kise to aaj kal lok moh de pyare aa dil de ni waheguru kirpa kare vr ji

  • @gagandeepsingh-rr9ns
    @gagandeepsingh-rr9ns Před 6 lety +11

    Waheguru ji es parivar ate kale veer te apna mehar bhariya hath rkho ji es Parivar nu din dugni te rat chougni taraki bakhshni

  • @Jatindersingh-op3mg
    @Jatindersingh-op3mg Před 6 lety +1

    Charde surjj nu salama 22..waheguru kale veer nu jalde thik kare kabbadi vich fir ton naam chamkave..

  • @gill5290
    @gill5290 Před 6 lety +11

    Bitu chak wale veer jeonda wasda reh rab tenu nd teri faimly nu khusia dewe ..

  • @satnamkaur9311
    @satnamkaur9311 Před 5 lety +1

    Waheguru Maher Kari plzz

  • @bhagsingh7105
    @bhagsingh7105 Před 6 lety +5

    Bittu ji good job

  • @dharampreet2012
    @dharampreet2012 Před 5 lety

    Bittu chakk wale veer jeonda reh, bahut sohna kamm kar riha ....

  • @amritpalkaur4661
    @amritpalkaur4661 Před 6 lety +15

    Je sab bhain bhra 100,100 $ vi paun jinne jannyiaa ne komment kitee a ta iss munde di help ho sskdi a....

  • @GagandeepSingh-ev4je
    @GagandeepSingh-ev4je Před 6 lety

    dhan dhan sahib sri guru granth sahib g jindi jagdi sadi jot waheguru g avooo te vir de cir te hath rakho waheguru waheguru satnam sri wahrguru g dhsb guru nanak

  • @rkumar8776
    @rkumar8776 Před 6 lety +3

    Rona a gya Yarrra haunslaaaa rakhhhh Rab mehrrr Kru bitttuuu bro jeondaaa reh

  • @pujabichober3489
    @pujabichober3489 Před 4 lety

    Bittu chak Wala be sira Banda

  • @rickychandi7122
    @rickychandi7122 Před 5 lety +4

    Eh game hi eda di chrde suraj nu hi salam krde

  • @avtarsinghkingra98
    @avtarsinghkingra98 Před 5 lety

    Koi v faidaa ni lakha de kabaddi cup krwaun da greeb player di koi v help ni krdaa wadde wadde playera te ainwe paisaa khrach kri jnde aa iho j playra di help krni chahidi aa bittu chak wale veer bht wadiaa enterview dil ron lg gyaa dekh k waheguru mehar kre kale te jldi ground ch aawe

  • @manpreetgir8404
    @manpreetgir8404 Před 6 lety +3

    Waheguru mehar kru y

  • @deepraman3020
    @deepraman3020 Před 6 lety

    bittu chak wala bai sira banda tu

  • @prabhgrewal6216
    @prabhgrewal6216 Před 6 lety +3

    Jdo player Di game wadiya hundi a te player fit hunda koi sut nhi lggi hundi eh parmoter te federations (club) odo tk hi puchde ne, waheguru meher karnge kalle veer te ik wari fir bapci karega te grounda da shingaar bnegaa.....

  • @goggibhangu2511
    @goggibhangu2511 Před 2 lety

    Waheguru ji 🙏

  • @RajanSingh-1313
    @RajanSingh-1313 Před 6 lety +4

    Kale veer da no la lo yrr raab da he banda ha 9915549005

  • @sadsdghfgg638
    @sadsdghfgg638 Před 6 lety

    Bittu bhai tusi bahut vadiaa kam kar rahe j

  • @AzadSandoha
    @AzadSandoha Před 6 lety +9

    ਵਾਹਿਗੁਰੂ ਮੇਹਰ ਵੀਰ ਤੇ

  • @arvinderkang3552
    @arvinderkang3552 Před 5 lety

    OMG veera bhout player dakha but yr is warga koi nhi......yr tara room e tari game das rha a .....jo full a 🏆🏆🏅🎖️ nal....👌👌👌

  • @GursewakSingh-he1kj
    @GursewakSingh-he1kj Před 6 lety +5

    ਬਾਬਾ ਕਿਰਪਾ ਕਰੇ

  • @balwindersinghsingh8510

    ਵਾਹਿਗੁਰੂ ਜੀ

  • @_MAN_000
    @_MAN_000 Před 6 lety

    Waheguru ji kirpa karan..bajurag ji da dil v bohat vada..👌👍👌

  • @jaggarandhawa9839
    @jaggarandhawa9839 Před 6 lety +21

    Pta nahi rabb kede ranga wich razi .

  • @rajaustriaitsraja4895
    @rajaustriaitsraja4895 Před 6 lety

    WAHEGURU ji chardi kla ch rakhan. .bai..ji tusi. .horse. .vangra. .udna. ..waheguru ji tuhanu. .jaldi. ..super starrrrr. ..banun. ..rabb.ji rabb.ji. .kro kirpa

  • @karandhillonkhalstani2139

    ਅੱਜ ਕਬੱਡੀ ਨੁ ਨਸੇ ਨੇ ਕੇਚੀ ਮਾਰ ਲਈ

  • @usbaljindersi
    @usbaljindersi Před 5 lety +1

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ

  • @gurleendhillon8494
    @gurleendhillon8494 Před 6 lety +4

    Hayee rabba kida dukh aun deya hadh aa jihna kol bahut aa bass ohna kol aa jihna kol nhi aa o taa Eve Zindagi laghaun daye aa😥

    • @Jasmeen-Jajveer
      @Jasmeen-Jajveer Před 6 lety

      Bai tusi coaching Karo kabbadi di mainu lagda aa best options aa

  • @kakajhandukewala4579
    @kakajhandukewala4579 Před 6 lety +1

    waheguru mehar kri kale veer te kala bahut top de jaffe landa si main bahut match vekhe ne live

  • @mahipreet2486
    @mahipreet2486 Před 6 lety +1

    Lok kisi di madad ni karde bs apna hi dekhi janda a par ena di madad karo bai sare

  • @diljeetsingh5143
    @diljeetsingh5143 Před 6 lety

    ਬਹੁਤ ਅਾ ਅਫਸੋਸ ਤੁਹਾਡੇ ਨਾਲ ਵੀਰ ਰੋਣ ਅਾਗਿਅਾ ਪਰਮਾਤਮਾ ਮਿਹਰ ਕਰੇ ਤੁਹਾਡੇ ਤੇ

  • @karandhillonkhalstani2139

    ਤੇ ਨਸੇ ਨੇ ਪੰਜਾਬੀ ਨੋਜਵਾਨ ਨੁ ਨੱਪ ਲਿਆ ਵੀਰੋ ਖੇਡਾ ਵਿਚ ਨੇਤਾ ਨੁ ਨਾ ਵਾੜਿਆ ਕਰੋ ਤੇ ਨਾ ਹੀ ਰਾਜਨੀਤੀ ਨੁ

  • @gurpreetsinghnumberdargurp4549

    Thanks y bittu yr pata nhi c kale y naal eida hoi a asi help krn lai avage pakka veer y kale tens na le kehdn di tiaari kr y

  • @lovedeepsidhu7454
    @lovedeepsidhu7454 Před 6 lety +6

    Bahut marra hoea..

  • @hardeepdeep2545
    @hardeepdeep2545 Před 5 lety

    ਅਾੲੀਂ ਵੀਰ ਕਿਸੇ ਮਾੜੇ ਗੀਤਕਾਰ ਨਾਲ ਹੁੰਦੀ ਅਾ ਕੋੲੀ ਗਾੲਿਕ ਵੀ ਲੜ ਨੀ ਫੜਦਾ

  • @salwindersingh9983
    @salwindersingh9983 Před 6 lety +5

    Govt. Job de ke help kar skdi aa

  • @pringalkaushal7685
    @pringalkaushal7685 Před 6 lety

    dil chanjod dita bhai di gallan ne waheguru mehar kro

  • @Singhsingh-it3nr
    @Singhsingh-it3nr Před 6 lety +9

    ਜਦੋ ਕੈਨੇਡਾ ਗਿਅਾ ਸ਼ੀ .. ੳੁਧਰ ਹੀ ਭਜ ਜਾਦਾ .. ਵੀਰੋ ਕੋੲੀ ਪਤਾ ਨੀ ਫਿਰ ਦੁਬਾਰਾ ਵੀਜਾ ਨਾ ਲਗੇ ... ਕੋੲੀ ਪਤਾ ਨੀ ੲਿੰਡੀਅਾ ਵਿਚ ਕਦੋ ਕੀ ਹੋ ਜੇ ..

    • @singhisking2800
      @singhisking2800 Před 6 lety

      ਦੇਸੀ ਜਟ bilkul sahi gal veer🇨🇦

    • @ramanmangat2819
      @ramanmangat2819 Před 6 lety

      ਦੇਸੀ ਜੱਟ ਬਾਈ ਕਿਉਂ ਕੈਨੇਡਾ ਚ ਕਦੇ ਕਿਸੇ ਬੰਦੇ ਤੇ ਮੁਸੀਬਤ ਨੀ ਆਉਂਦੀ..

    • @ramanmangat2819
      @ramanmangat2819 Před 6 lety

      ਕਿਸਮਤ ਦੀਆਂ ਗੱਲਾਂ ਨੇ ਵੀਰ

    • @atinderpalsandhu4122
      @atinderpalsandhu4122 Před 5 lety

      ਤੇਰੀ ਸੋਚ ਈ ਛੋਟੀ ਏ ਭਰਾਵਾਂ

  • @ravinderharpreet5295
    @ravinderharpreet5295 Před 2 lety +1

    Sirra 👌🏻 Playet c 22 eh

  • @nikkasingh2243
    @nikkasingh2243 Před 6 lety +21

    ਕਾਲੇ ਛੇਤੀ ਆ ਗਰਾਉਡ ਚ ਵੀਰ tu sirrra

  • @jaspindersingh2535
    @jaspindersingh2535 Před 3 lety

    Wheguru mehar kra

  • @charanjithayer6
    @charanjithayer6 Před 6 lety +3

    Thenku bhaji for news veer ji our very very thenku for tell phone number for helping

  • @officialharpalsandhu99
    @officialharpalsandhu99 Před 6 lety +2

    ਇਸ ਵੀਰ ਦੀ ਮਿਹਨਤ ਨੂੰ ਪਰਮਾਤਮਾ ਰੰਗ ਭਾਗ ਲਵੇ ਵਾਹਿਗੁਰੂ ਇਸ ਵੀਰ ਤੇ ਮੇਹਰ ਕਰੇ

  • @jobanbhullar6763
    @jobanbhullar6763 Před 6 lety +7

    Number deo kale veer da

  • @navtejsingh4187
    @navtejsingh4187 Před 6 lety

    ਕਾਲੇ ਵੀਰ u r the best kabbadi player

  • @IPS_JAGRAON
    @IPS_JAGRAON Před 6 lety +4

    yar sare vera nu benti a ikathe hoke kale di help kro yar

  • @prabhjotbhullar2671
    @prabhjotbhullar2671 Před 6 lety

    ਬਹੁਤ ਮਾੜੀ ਗੱਲ ਆ ਬਾਈ ਹਮੇਸ਼ਾ ਲੋਕ ਚੜ੍ਹਦੇ ਸੂਰਜ ਨੂੰ ਹੀ ਲੋਕ ਸਲਾਮ ਕਰ ਦੇ ਆ

  • @jkaur999
    @jkaur999 Před 6 lety +2

    Parmatmat. Tuhanu din dugni rat chogni tarki bageche

  • @kanwaljeets4756
    @kanwaljeets4756 Před 5 lety

    Waheguru kirpa kre parwaar te kala veer jldi fit hoke grounda ch ahwe waheguru kirpa kre veer te

  • @CryptoSappy
    @CryptoSappy Před 6 lety +3

    😭

  • @gurleenkaur9358
    @gurleenkaur9358 Před 6 lety +3

    :'(

  • @ekamjot6008
    @ekamjot6008 Před 4 lety

    So said

  • @satgursingh529
    @satgursingh529 Před 6 lety +2

    Sharam Karo parmotro heera mitti rul rihe

  • @kawaljitsingh4781
    @kawaljitsingh4781 Před 6 lety

    Waheguru 🙏 waheguru🙏 waheguru🙏 waheguru🙏 waheguru🙏 waheguru ji mhar kra veer te

  • @reshamresham9171
    @reshamresham9171 Před 6 lety +1

    Koi gal yrr vr. Rabb kirpa kro gya. God bless you brother 😭😭😭😭😭😭😭😭😭😭😭💪💪💪💪💪💪💪💪hoshla rak vrr

  • @funnyvideosclip491
    @funnyvideosclip491 Před 6 lety +1

    Kala bahi boht dukh hoya ap ko story sun k. Ap sach maen boht achy player hn.
    Allah pak ap ko seht dy r ap ko ik dafa phr ground maen dekhna cahety hn.
    From pakistan

  • @harjotjagal4542
    @harjotjagal4542 Před 4 lety

    God bless bhi

  • @pargatpargat3492
    @pargatpargat3492 Před 5 lety

    News wale veer no v very thx

  • @singhginder4912
    @singhginder4912 Před 6 lety

    Waheguru mehar karan kale veer te fir kabbadi da star bane

  • @jindjaankabaddi8230
    @jindjaankabaddi8230 Před 5 lety

    Wmk veer tay

  • @satnamsinghsatta1141
    @satnamsinghsatta1141 Před 6 lety +1

    Honsla na shaddi veer bahut kush a jindagi ch tere. Ch Jaan ,a talent a bahut Umar haigi teri Karn nu kush

  • @LaxmanSingh-jn7br
    @LaxmanSingh-jn7br Před 6 lety

    Waheguru waheguru waheguru waheguru waheguru jio mer Kari parvar te

  • @manichaudhary2812
    @manichaudhary2812 Před 3 lety

    Wmk vr te 🙏🙏🙏🙏