ਚੇਤ ਸਿੰਘ ਅਲਾ ਰੋਡਾ ਕਬੂਤਰ ਨੁੰ ਫੜ ਫੜ ਦੇਖੀ ਜਾਵੇ ਵੀ ਇਸ ਚ ਫਿੱਟ ਕਿ ਕੀਤਾ ਹੋਇਆ ਵੀ ਏਨਾ ਕਿਵੇਂ ਉੱਡ ਗਿਆ
Vložit
- čas přidán 11. 03. 2023
- #starkabutarbaaz #viralvideo #kabutarbaji #trendingvideo #pigeonrace #live #saipakhivideo #saipakhiinterwies #ikshonkkabutarbajida #kuldeepdhillwan #bhutolambwali #papusukhanand #maddufreedkot #vinderchandbaja #chiraagmaud #jasveerbadal #mohansinghbadal #punnubhullar #jailachahil #manpreetpakhi #pigeonlover #viralvideo #rodachetsinghwala #games #loverpigeon #rajanbahiniwal
ਬਾਪੂ ਜੀ ਬਹੁਤ ਹੀ ਨੇਕ ਦਿਲ ਦੇ ਇਨਸਾਨ ਨੇ ਵਹਿਗੁਰੂ ਜੀ ਬਾਪੂ ਜੀ ਤੇ ਮਹਿਰ ਭਰਿਆ ਹੱਥ ਰੱਖੇ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ
♥️_ ਬਹੁਤ ਵਧੀਆ ਗੱਲਬਾਤ___ _ਰਾਮਨਿਵਾਸ_ (ਬਠਿੰਡਾ)
Good 👍🏻
_Good_ job___
Good player Baba sai pakhi
boht vdiyaa star kbutarbaj channel te sai pakhi g.eh baba sade v area ch kbutar chhd da reha moge ch kadyal pind aunda hunda c baba eh gll 2000 years ton pehla di aa.
Bilkul Bai ਸਤਿਕਾਰਯੋਗ ਇਨਸਾਨ ਨੇ
bhtt vdy vr g
Boht vddia Bai ji❤
Good job bai g
Bhot vadia video
Bhut badiya interview bai khichi chal
good job veer ji
Very nice good job 👍
Sira bro 👌👌
Nice Ustad ji
Good job brother
Good job kuldeep 22
Love you bro nzara lyata kuldeep veer ji
thanks waheguru mehar kre
Sukria veere
Kuldeep ਕੁੜਤਾ ਪਜਾਮਾ ਪਾਵੇ ਕਰ ਜਦੋਂ interview karda hunda white colour da🙏🙏🙏🙏🙏
Baba sukh rakhe bai
ਉਹ ਭਰਵਾ ਸਰਪੰਚ ਲਾਲ ਵਾਈ ਵਾਲਾ ਜਿੱਤਾਆ ਸੀ
Good 👍 😊 ਉਸਤਾਦ ji
ਕੁਲਦੀਪ ਸਿਆ ਵਧੀਆ ਇੰਟਰਵਿਊ ਆ ਵੀਰ
🕊️🕊️🕊️👈🙏🙏👌👌👌👌👌👍👍
Good job
Very nice g God bliss you brother
Bhot vadia bai
Good job 22
ਬਹੁਤ ਹੀ ਵਧੀਆ ਕੁਲਦੀਪ ਜੀ 💞💞
Ki haaal ਆ ਬਾਈ ਜੱਗੇ ।। ਹੋਰ ਠੀਕ ਠਾਕ ਓ
ਕਲਦੀਪ ਬਾਈ ਕੈਮਰਾ ਮੈਨ ਤਜਰਬੇ ਕਾਰ ਰੱਖੇ ਆ ਕਰ
Ryt bro 👍
@@GagandeepSingh-cv6rj ਬਹੁਤ ਸੋਹਣੀ ਵੀਡੀਓ ਬਾਈ ਕਾਬੂਤਰਾ.ਜੋੜਾ.ਦੋਵਾ.ਬਾਈ ਕੁਲਦੀਪ ਬਚਾਵਾਸਤੇ
ਬਹੁਤ ਸੋਹਣੀ ਵੀਡੀਓ ਬਾਈ ਜੀ ❤❤ਜੋੜਾਲੈਣਾ.ਬਾਈ ਬੱਚੀਆ.ਵਾਸਤੇ ਮੋੜਦੋ.ਪਿੰਡ ਦਾਇਆ.ਕਲਾ❤❤
ਬਹੁਤ ਸੋਹਣੀ ਗੱਲਬਾਤ ਭਰਾ
❤❤❤👌👌👌🙏🙏🙏
Top player Babu ji 🙏🏻🙏🏻🙏🏻🙏🏻
Good veer
Good Kuldeep bai
Nice 22
❤❤❤❤mama sai pakhi ji
Good 👍 ❤
Nice bro
Very nice brother bapu Ji nu jaroor Milana Waheguru Ji hamesha Mehar banai rakhn 🙏🙏
Milo Bai jrur Milo ji
Bahot vadiya Kuldeep vr top interview 👌👌
Sukria vere
Good ji
Good,bro
👌👌
Siraa
Nice bada sai
22g. Very nice
Good
Bai sai faridkot de shan
Kuldeep sirra ਕੀਤਾ ਹੋਇਆ
Ha ha ha😂 Bai video ਦੇਖ ਤਾਂ ਲਿਆ ਕਰੋ ਜੀ
Nice
ਕੁਲਦੀਪ ਵੀਰ ਤੁਸੀ ਬਾਬਾ ਮੁਖਤਿਆਰ ਬੇਗੇ ਦੀ ਗੱਲ ਕੀਤੀ ਸਾਈ ਜੀ ਨੇ। ਓਹਨਾ ਬਾਰੇ ਪੁੱਛਣਾ ਸੀ। ਕਿਉ ਕੀ ਬਾਬਾ ਮੁਖਤਿਆਰ ਦੀ ਗੱਲ ਕਿਸੇ ਵੀ ਇੰਟਰਵਿਊ ਵਿੱਚ ਨੀ ਹੋਈ। ਓਹਨਾ ਨਾਲ ਸਾਈ ਜੀ ਨੇ ਬਾਜ਼ੀ ਸਾਂਝੀ ਕੀਤੀ ਸੀ। ਇਸ ਲਈ ਓਹਨਾ ਬਾਰੇ ਇਹ ਹੀ ਦੱਸ ਸਕਦੇ ਸੀ
ਨ੍ਹੀ ਵੀਰੇ ਬਹੁਤ ਵੀਡਿਓ ਚ ਗੱਲ ਹੋਈ ਓਹਨਾ ਦੀ ।। ਬਾਕੀ ਮੈ ਕੋਸਿਸ ਕਰੁ ਬਾਈ
❤️❤️👌👌
GOOD
Love you Sai ustaad ji 🙏👍🙏👍🙏👍🙏👍🙏👍🙏👍👍🙏👍🙏👍👍🙏👍🙏👍👍🙏👍🙏👍👍👍👍🙏👍🙏👍👍👍👍🙏👍🙏👍👍
Pura ok ay
👌👌👌👌
Bai ji kamera ap fada ka video banea kara plz
Very nice 👍👍👍 veer ji pb31wale
Star ⭐⭐⭐
👍👍👍👍
Seera 🕊🕊🕊❤️🕊👌👌
👍👍👍👍👍
veer ji kabuter ta chngi tra dikha dyaa kro video sahi nhi bnaude veer kabuter dikhaun time
⭐⭐⭐⭐
👌👌👌👌👌👍👍👍👍👍
Star 🕊️ kabotar ne
🙏❤❤❤
Bapu ji🙏🙏🙏🙏🙏🙏🙏🙏🙏🙏🙏🙏🙏
🙏🙏🙏🙏🙏👌
ਸਿਰਾ ਗੱਲਬਾਤ ਐ
By gi and wale 3 par dakhy kar
🙏🙏🙏
Good,, night 🕊️🕊️🕊️💯🙏
🙏🙏🙏🙏
ਬਾਈ ਕੈਮਰੇ ਤੇ ਬੰਦਾ ਜਾਣ ਕਾਰ ਲਾਉ ਕਬੂਤਰ ਸਾਹੀ ਨੀ ਦਿਖਾਉਂਦਾ
🙏🙏💞🕊️🕊️
ਕਬੂਤਰ ਨੀ ਸਹੀ ਦਿਖਾਏ ਕੇਮਰਾ ਮੈਨ ਵਧੀਆ ਰੱਖੋਂ
Veer nsla baare jrur pushia kr v kitho bania kitho kbutr liaande
ਕਬੂਤਰ ਤੇ ਤਾ ਕੈਮਰਾ ਸਿੱਧਾ ਕੀਤਾ ਨੀ. ਕੀ soda ਫਾਇਦਾ ਵੀਡੀਓ ਬਣਾਈ da
Vir ranjha guhga di interview kro g
Bhai keepa hisowal di interview karo
Kuldeep bro gal ne bni yr camera man to
ਚਲੋ ਹੁਣ ਸਾਰਲੋ ਯਰ ਵੀਰ ਬਣਕੇ
Bapu g sat sri akal g
SSA ji
ਵਾਈ ਤੈਨੂੰ ਮਾਨਸਾ ਵੇਖਿਆ ਸੀ ਮੈਂ ਪਲਸਰ ਮੋਟਰਸਾਈਕਲ ਤੇ ਵਾਈ ਬੂਟ ਲੈਣ ਗੲਏ ਸੀ ਕੇ ਭੁਲੇਖਾ ਮੇਰਾ ਬੁਲਾਉਣਾ ਸੀ ਤੈਨੂੰ ਪਰ ਵਾਈ ਤੂੰ ਟਪ ਗਿਆ ਸੀ 🙏🏼🙏🏼🙏🏼
ਨ੍ਹੀ ਬਾਈ ਆਪਣੇ ਕੋਲ ਪਲਸਰ ਨੀ ਹੈਗਾ discover a ਪੰਜ ਮਾਡਲ
Kabuter sahi trikay naal dikhao
Atttttttttttttttttttttttt video kite a bro
Bapu g de darsan karke aune a kise time
🌹♥️🌹♥️🌹♥️👍👍👍👍🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟✨✨✨✨✨✨✨✨✨✨🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟👍👍👍👍💯💯💯💯🕊️🕊️🕊️🕊️🕊️🕊️
Love 💞 bro
Camera wale munda wadia rakh y nl .. interview bht wadia c
Chandbaje to apne mama ji 🌝
Good ਇਹਨਾ ਦੀ ਵੀ ਵੀਡਿਓ ਕਰਾਂਗੇ
ਯਾਰ ਬਾਈ ਮੈਨੂੰ ਬਹੁਤ ਇਨਤਜਾਰ ਸੀ ਵਿਡਿਊ ਦਾ ਮੈਨੂੰ ਲੱਗਾ ਤੂੰ ਇਸ ਇੰਟਰਵਿਊ ਚ ਪੁੱਛੇਗਾ ਤੂੰ ਭੁੱਲ ਗਿਆ ਬਾਈ ਕਬੂਤਰ ਦਾ ਮੁੰਹ ਪੱਕਣ ਦਾ ਤੇ ਸੁੱਕਣ ਦਾ ਇਲਾਜ ਨੀ ਪੁੱਛਿਆ ਕੋਈ ਗੱਲ ਨੀ ਭਰਾ ਮੈ ਹੋਰ ਕਿਸੇ ਤੋ ਪੁੱਛਦਾ ਪੱਕਾ ਇਲਾਜ ਜੇ ਕੋਈ ਦੱਸੂ ਬਹੁਤ ਔਖਾ ਹੋਇਆ ਪਿਆ 🙂💔
Bai IH video ta bni hoi C mere kol ।। Tuhade ਮੈਸਜ ਤੋ ਬਾਅਦ ਮੈ ਅਜੇ ਤਕ ਕੋਈ video Ni ਕੀਤੀ
@@StarKabutarbaaz OK VEER THIK AA HO SKE TA NEW VIDEO CH PUCH LAI BHRA 🖤
@@sonyrajput89000 Bai mere Lai todhi khusi ton vadda koi ਨੀ
@@StarKabutarbaaz ਧੰਨਵਾਦ ਭਰਾ ਤੂੰ ਏਨਾ ਸੋਚ ਰਿਹਾ ਨਾਲੇ ਆਪਾ ਜਾਣਦੇ ਨੀਂ ਇਕ ਦੁਜੇ ਨੂੰ ਨਹੀ ਤਾ ਇਥੇ ਏਦਾਂ ਦੇ ਵੀ ਬਹੁਤ CZcamsR ਬੰਦੇ ਆ ਕੰਮੈਂਟ ਦਾ RPLY ਵੀ ਨਹੀਂ ਕਰਦੇ ਇਗਨੋਰ ਕਰ ਦਿੰਦੇ ਆ ❤
@@sonyrajput89000 Bai is Channal ਨੂੰ ਚਲਾਉਣ ਵਾਲੇ ਤੁਸੀ ਓ ਮੈ ਨੀ ਫਰ ਮੈਨੂੰ ਕਿਸ ਗੱਲ ਦਾ ਹੰਕਾਰ ਹੋਵੇ
Bapu Ji nal gine v baithe Nahsab star ne,🙏🙏
ਬਿਲਕੁਲ ਵੀਰ
ਬਾੲੀ ਕੀ ਹਾਲ ਚਾਲ ਅਾ
ਵਦੀਆ ਵਰ
ਕਬੂਤਰਾਂ ਨੂੰ ਦਖਾਉਣ ਦਾ ਕੋਈ ਫਾਇਦਾ ਨਹੀਂ ਹੋਈ ਆ ਕੈਮਰਾ ਮੈਨ ਮਾੜਾ ਸੀ
ਪਤਾ ਨਹੀ ਸੁਸਤੀ ਪਈ ਸੀ ਕੈਮਰਾ ਮੈਨ ਨੂੰ 🤔
ਕੁਲਦੀਪ ਵਾਈ ਇੱਕ ਹੀ ਦਿੱਲ ਆ ਕਿੰਨੀ ਵਾਰ ਜਿੱਤੇਂਗਾ
Mere Bhaag ne Bai ।। ਜਿਹੜਾ ਤੁਸੀ ਪਿਆਰ ਕਰਦੇ ਉ।।। ਮੈ ਕੋਸਿਸ ਕਰ ਲੈਣਾ ਓਹਨੂੰ ਤੁਸੀ ਫੁੱਲ ਚੜ੍ਹਾ ਦਿੰਦੇ ਉ। ਹੋਰ ਮੇਰੇ ਚ ਕੁੱਝ ਨੀ। ਤੁਸੀ ਹੀ ਸਿਖਾਇਆ ਬਾਈ ਤਾਂ ਮੈ ਕਰੀ ਜਨਾ ।। 💕 ਬਰੋ
@@StarKabutarbaaz ਧੰਨਵਾਦ ਕੁਲਦੀਪ ਵਾਈ 💞💞💞💞
@@kittychaudhary1747 dhanwaad ta tuhada Bai ji
Tuhadi Facebook I'd kehde name te bro
Star Kabutarbaaz Bai ji
Bai sai faridkot de shan
👌👌👌👌
Bai sai faridkot de shan
Bai sai faridkot de shan