Paji ik interview punnu bhullar di information di bnayo kise kolo information lo purane khdar toh te odi information di interview lo ki punnu bhullar kon c purane khdari kabootar baaz please paji ede te interview lo jime ki jante babe toh Lelo interview obi baut purane khdari ne ona ni pta hoyu ona di history jo ki pure you tube te kite bini ee❤
ਕਬੂਤਰ ਬਾਜੀ ਦੀ ਦੁਨੀਆਂ ਚ ਇੱਕ ਤਾ ਜੋਤ ਹਿੱਸੋਵਾਲ ਤੇ ਦੂਜਾ ਬਾਈ ਤਾਰਾ ਦਿਉਣ ਜਮ੍ਹਾਂ ਸਾਫ ਦਿਲ ਤੇ ਜਮ੍ਹਾਂ ਸੀਸੇ ਵਰਗੇ ਸਾਫ ਕਰੈਕਟਰ ਦੇ ਇਨਸਾਨ ਆ ਵਾਹਿਗੁਰੂ ਚੜਦੀ ਕਲਾ ਦੇਵੇ ਵੀਰਾਂ ਨੂੰ
ਬਾਈ ਜੀ ਇੱਕ ਇੰਟਰਵਿਉ ਲੱਖਾ ਮਿੱਡੂਮਾਨ ਬਾਈ ਦੀ ਜਰੂਰ ਕਰੋ ਬਹੁਤ ਨੇਕ ਤੇ ਵਦੀਆ ਕਬੂਤਰ ਬਾਜ ਆ ਤੇ ਬਾਈ ਕੋਲ ਕਬੂਤਰ ਬਾਜੀ ਦਾ ਤਜੁਰਬਾ ਵੀ ਬਹੁਤ ਆ ਤੇ ਨਵੇ ਕਬੂਤਰ ਬਾਜ ਵੀਰਾ ਨੂੰ ਸਿਖਣ ਨੂੰ ਵੀ ਬਹੁਤ ਕੁਜ ਮਿਲੁਗਾ 🙏🙏🙏
ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਨੇ ਜਮਾਂ ਸਿੱਧੀਆਂ ਵਿਰਲੇ ਇਨਸਾਨ ਹੁੰਦੇ ਆ ਅਜਿਹੇ ਬਹੁਤ ਵਧੀਆ ਇੰਟਰਵਿਊ ਕੀਤੀ,🎉🎉👌👌👌👍
ਸਾਡਾ ਵੱਡਾ ਬਾਈ ਜੀ ਤਾਰਾ ਦਿਉਣ ਜੀ 🎉❤
Good parsn tara ver
ਪਿਆਰੇ ਕੁਲਦੀਪ, ਬਹੁਤ ਵਧੀਆ ਮੁਲਾਕਾਤ ਕੀਤੀ,ਦਿਲੋ ਦੂਆਵਾਂ ..!ਸਭ ਤੋਂ ਵਧੀਆ ਗੱਲ ਨਾ ਕਟਣਾ ਸਹੀ ਸਵਾਲ ,ਜਵਾਬ ਕਰੇ,ਬਾਈ ਨੇ ਸਭ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੀ ਹੈ ।
Dil lgdia gala krtia bai ne ❤
❤ ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ) ❤
Bahut gala dasiya tarre veer ne
good job veer ji ustaad ji v vadia good insaan ne good veer❤❤❤❤❤
0:35 good 👍🏻
ਯਾਰਾਂ ਦਾ ਯਾਰ ਤਾਰਾ ਬਰਾੜ
Dil da heera Banda Bai
Kuldeep y bhut bhut vadia interview bhut kuj sikhna nu milya video dekh k ❤❤❤
Tara 22sera banda
Very nice star Kaboter Baz
ਬਹੁਤ ਵਧੀਆ ਗੱਲ ਬਾਤ ਬਾਈ ਜੀ🕊️🕊️🕊️🕊️🕊️👌👌👌👌
ਸਿਰਾ ਗੱਲ ਬਾਤ ਕੀਤੀ ਤਾਰੇ ਬਾਈ ਨੇ
Bhout vadia gal bat lagi..nice bro
Bai ne saro de tall vale gal bhot badea dase ay god bai ji
ਸਾਰੀ ਆ ਗੱਲਾ ਸੱਚੀਆਂ ਬਾਈ ਦੀਆ
Waah waah bhai
Ajj Tak di sab toh wadiyan interview 👍
ਵੀਡਿਉ ਬਹੁਤ ਵਧੀਆ ❤❤
Good ji job
Ghaint a
❤
Ghaint galbaat a bai
End jm
Bohut vadia ver
Very nice g God bliss you brother
Both videa banda Tara veer
Very nice ❤❤
❤❤
Bohat Sony video
Vary nice 👍
Sirra
Very nice ❤
Sira
Nice 👌 👌
Good 👍
❤❤❤❤
Good video
ਬਹੁਤ ਵਧੀਆ ਜੀ
❤🎉
👌👌👌👍👍👍
Siraa❤
❤❤❤❤❤
👌👌👌👌👌👌
Sirra❤❤❤
Very nice 👌
Nice.Bro
Siirraa tara bai ji...❤❤
Nyc vir❤❤.
Nice bro video
❤❤❤🎉🎉🎉
Sirra❤️🥰🚩
Very nice brother g
Nice bro ji
Nice
👍🏽👍🏽👍🏽
Very nice y ji
ਸਿਰਾ ਗੱਲਬਾਤ ਉਸਤਾਦ ਜੀ
Kuldeep. Bhai. Aaj. Swad. Lagta. Kabootet. Baji. Te
Nice 22ji
Nice👍👍👍👍👍👌👌👌
❤❤💯👌👌👌👏
Ok vr ji good 👍 ok vr ji 👌👌❤️
Sera kar ta aj ta bai kuldeep ❤
♥️💪💪🙏
Aunde kive rakhe bahi na
🕊🕊🕊🕊🕊🌟🕊🕊🕊🕊🕊
Bai kuldeep ਜੀਤ ਦੁਬਈ ਦੀ ਵੀ ਇੰਟਰਵਿਊ ਕਰਲੋ
Ajj bai tainu mann ge.tu os bande di interview krti jehda samne nhi anda si❤❤
ਵੀਰ ਜੀ ਸਤਿ ਸੀ੍ ਅਕਾਲ ਜੋ
Frist view.....@ Rajan baba Bassian
Thanks you soo much 💕
Kuldeep y das de puss Ke Ande ni rakhde apne kaboter
Bai makhan sema di interview v karlo ji
hnji bai makhan sema di interview kro ji jrur bhut changee khidari te insaan ne bai ji 😍
22 yaar sach dsa star kabutarbaz waleya bhut change plyer diyan interview suniya 22 tara dion di interview sun ke nazra aa gya ❤
ਬਹੁਤ ਬਹੁਤ ਸ਼ੁਕਰੀਆ ਵੀਰ ਜੀ
Sera Galla y de aa
Great❤❤❤❤❤❤
Neta bhagsar di interview Karo ji
Y vadia banda ga
Pucher karyal di interview karo ❤
Bhaji popal pehlvan freed cort ka bi interview kro
Pal bameha di vi aintrwo karo bai kuldeep bai
ਇੱਕ ਗੱਲ ਸਿਰੇ ਲਾ ਗਿਆ ਕੁਲਦੀਪ ਤੂੰ ਵੀਰ ਕਿਆ ਬਾਤ ਹੈ।।ਸਾਰੀ ਇੰਟਰਵਿਊ ਸਫਲ ਹੋ ਗਈ।।ਬਹੁਤ ਕੰਮ ਦੀ ਗੱਲ ਪੁੱਛ ਲਈ ਤੂੰ ਬਾਈ ਕੋਲੋ❤❤❤❤❤
ਸੁਕਰਿਆ ਵੀਰ
ਬਹੁਤ ਬਹੁਤ ਧੰਨਵਾਦ ਬਾਈ ਕੁਲਦੀਪ ਵਾਹਿਗੁਰੂ ਮੇਹਰ ਕਰੇ
ਧੰਨਵਾਦ ਤੇਰਾ ਬਾਈ
Bai jo kabuter bar bala kad da banda khoday chu bar oh jayda anday rakhda kai 2 joda mast hunda ah oh v breeding jayda karda bai
Ustaad Binder Gillan di interview kro 22 g
Naib haraj da interview kro veer g
ਬਾਈ ਜੀ ਕੀ ਹਾਲ ਚਾਲ ਆ
ਮੈਂ ਕੇਨੇਡਾ🇨🇦 ਤੋਂ msg ਕਰ ਰਿਹਾ
Veido ਬਹੁਤ ਵਧੀਆ ਹੁੰਦੀ ਆ
ਪਰ ਬਾਈ ਆਵਾਜ਼ ਨੀ ਸਹੀ ਆਉਦੀ
ਬਾਕੀ ਜੇ ਕਿਸੇ help ਦੀ ਲੌੜ ਹੋਈ
ਦੱਸ ਦਿੳ
ਤੁਸੀ ਕਹਿ ta ਬੱਸ ਏਨਾ ਹੀ ਬਥੇਰਾ ਵੱਡੇ ਬਾਈ।। ਬਾਕੀ ਇਹ ਕੰਮ ਕਿ ਪੈਸਾ ਬਹੁਤ invest ਹੁੰਦਾ ਤੇ ਇਨਕਮ ਘੱਟ ਆ।। ਤੇ ਮੈ ਐਨਾ ਪੈਸਾ invest ਕਰਨ ਜੋਗਾ ਨੀ । ਪਰ ਤੁਸੀ ਕਿਹਾ ਇਸ ਲਈ ਤੁਹਾਡਾ ਬਹੁਤ ਬਹੁਤ thanks Bai ji
💪🏻💪🏻✅✅🦍🦍
Y hichki ta rok lenda
Bro ਛੋਟੇ ਬੱਚੇ ਨੂੰ ਛੋਲੇ ਦੇਦੇ ਕਰੀ ਏ
Paji ik interview punnu bhullar di information di bnayo kise kolo information lo purane khdar toh te odi information di interview lo ki punnu bhullar kon c purane khdari kabootar baaz please paji ede te interview lo jime ki jante babe toh Lelo interview obi baut purane khdari ne ona ni pta hoyu ona di history jo ki pure you tube te kite bini ee❤
ਕੋਸਿਸ ਤਾਂ ਕਰ ਰਿਹਾ ਵੀਰ ਪਰ ਅਜੇ ਸਬੱਬ ਨੀ ਬਣ ਰਿਹਾ ਪਰ ਕਰੁ ਜਰੂਰ
ਵੀਰੇ ਆਵਾਜ਼ ਦੀ problem ਆ ਰਹੀ ਹੈ।।ਮਾਇਕ ਦੂਰ ਕਰਕੇ ਲਾਇਆ ਕਰੋ ਮੂੰਹ ਤੋਂ
ਨਹੀ ਵੀਰ ਤਾਰਾ ਬਾਈ ਬੋਲਦਾ ਹੀ ਹੱਕ ਪਾਕੇ....
Hichki lgge toh mullii de pte Khao 100% ilaj Kuldeep veere 😅😅
Y tusi r2b da tika laude kithe ne ah ta tuc puchya ni
Tari leela di kreo intrview yr