ਜਦੋਂ ਮਾਣਕ ਤੇ ਦੀਦਾਰ ਸੰਧੂ ਸਟੂਡੀਓ ਵਿੱਚ ਹੋਏ ਇਕੱਠੇ || ਦੀਦਾਰ ਨੇ ਸਟੂਡੀਓ ਚ ਬੈਠ ਕੇ ਲਿਖਤੇ ਦੋ ਗੀਤ

Sdílet
Vložit
  • čas přidán 20. 01. 2024
  • Hudba

Komentáře • 40

  • @mohankahlon4563
    @mohankahlon4563 Před 4 měsíci +5

    ਦੀਦਾਰ ਸੰਧੂ ਦੇ ਗੀਤ ਵਿਆਹ ਸਾਦੀਆਂ ਵਿਚ ਰੌਣਕ ਲਾ ਦੇਂਦੇ ਸਨ ਉਸ ਟਾਇਮ ਲੋਕ ਕੰਮ ਛਡ ਕਿ ਗੀਤ ਸੁਣਦੇ ਹੁੰਦੇ ਸੀ । ਸੰਧੂ ਸਾਹਬ ਦੀ ਦਰਿਆ ਦਿਲੀ ਨੂੰ ਸਲਾਮ ਵਹਿਗੁਰੂ ਸੰਧੂ ਸਾਹਬ ਦੀ ਰੂਹ ਨੂੰ ਸਾਂਤੀ ਬਖਸੇ।

  • @SherSingh-ec7jr
    @SherSingh-ec7jr Před 5 měsíci +7

    ਉਸ ਟਾਇਮ ਦੀਦਾਰ ਸੰਧੂੰ ਲੇਖਣੀ ਤੇ ਗਾਇਕੀ ਦਾ ਕੋਈ ਤੋੜ ਨਹੀ ਸੀ

  • @punjabiludhiana332
    @punjabiludhiana332 Před 3 měsíci +1

    ਮੈਂ ਦੀਦਾਰ ਇੱਕ ਵਾਰੀ ਵੇਖਿਆ 1986 ਵਿੱਚ ਅਸੀ ਪਿੰਡ ਹੰਬੜਾ ਛੇਵੀਂ ਕਲਾਸ ਵਿੱਚ ਦਾਖਲਾ ਕਰਾਉਣ ਗਏ ਸੀ । ਸਕੂਲ ਦੇ ਸਾਹਮਣੇ ਨਾਈਆਂ ਦੇ ਖੋਖੇ ਸੀ ਉੱਥੇ ਦੀਦਾਰ ਦਾੜੀ ਕਟਾਉਣ ਆਇਆ ਸੀ ।ਆਪਣੀ ਜੀਪ ਵਿੱਚ

  • @sidhurureke
    @sidhurureke Před 5 měsíci +6

    ਕੀ ਮਤਲਬ ਤੇਰੇ ਬਿਨਾਂ ਹੁਕਮ ਤੋਂ ਪੀਜਾਂ ਘੜੇ ਚੋਂ ਪਾਣੀ .ਜੇਠ ਲਿਆਇਆ ਨੀ....❤❤❤❤❤❤❤❤❤

  • @tarsemsinghrajput6675
    @tarsemsinghrajput6675 Před 5 měsíci +13

    ਦੀਦਾਰ ਤਾਂ ਬੱਸ ਦੀਦਾਰ ਸੀ ❤❤❤❤❤❤❤

  • @khushbrar828
    @khushbrar828 Před 6 měsíci +11

    ਨਹੀਂ ਰੀਸਾਂ ਦਿਦਾਰ ਸੰਧੂ ਜੀ ਦੀਆਂ

  • @IndertitSingh-yj4wo
    @IndertitSingh-yj4wo Před 5 měsíci +2

    ਨਹੀਂ ਹੋਣਾ ਦੀਦਾਰ ਸੰਧੂ ਵਰਗਾ ਕਿਆ ਬਾਤਾਂ ਦੀਦਾਰ ਦੀਆਂ 🙏🙏

  • @malkitsidhu8098
    @malkitsidhu8098 Před 5 měsíci +7

    ਦੀਦਾਰ ਨੀ ਕਿਸੇ ਬਣ ਜਾਣਾ

  • @gurjantsingh7790
    @gurjantsingh7790 Před 5 měsíci +1

    ਦੀਦਾਰ ਸਾਹਬ ਨੇ 1983 ਵਿੱਚ ਸਰਕਾਰੀ ਹਾਈ ਸਕੂਲ ਸੌਜਾ ਨੇੜੇ ਨਾਭਾ, ਵਿਖੇ ਸਕੂਲ ਦੀ ਨਵੀਂ ਬਣੀ ਬਿਲਡਿੰਗ ਦੇ ਉਦਘਾਟਨੀ ਸਮਾਰੋਹ ਵੇਲੇ ਅਖਾੜਾ ਲਗਾਇਆ ਸੀ। ਉਦੋਂ ਉਨ੍ਹਾਂ ਨੂੰ ਨੇੜੇ ਤੋਂ ਵੇਖਣ ਦਾ ਮੌਕਾ ਮਿਲਿਆ ਸੀ। ਅੱਜ ਵੀ ਉਨ੍ਹਾਂ ਦੇ ਗੀਤ ਸੁਣਕੇ ਉਨ੍ਹਾਂ ਦੀ ਯਾਦ ਤਾਜਾ ਹੋ ਜਾਂਦੀ ਹੈ। ਬਹੁਤ ਸੋਹਣੀ ਰੂਹ ਅਤੇ ਅਵਾਜ਼ ਦੇ ਮਾਲਕ ਸਨ ਸੰਧੂ ਸਾਬ।

  • @Nick-eb7up
    @Nick-eb7up Před 5 měsíci +2

    Didaar Sandhu Di Writing Bohat Jabardast C

  • @kulwantsingh1534
    @kulwantsingh1534 Před 3 měsíci

    Waheguru Ji 🙏🌻🙏🌻🙏🌻🙏🌻🙏🌻🙏🌻🙏🌻🙏

  • @SukhwinderSingh-qn4rj
    @SukhwinderSingh-qn4rj Před 3 měsíci

    Very good dedar sadu ji work

  • @lalsingh2724
    @lalsingh2724 Před 5 měsíci +2

    ਨੀ ਮੈਂ ਤਾਰਿਆਂ ਦੁੱਖਾ ਦਾ ਦਾਰੂ ਬੱਲੀਏ
    ਭਾਵੇਂ ਵੇਖ ਲਈਂ ਕਿਤੇ ਅਜਮਾਅ ਕੇ
    ਬਿਨਾ ਆਈ ਤੋਂ ਪਿਆਰ ਤੇਰਾ ਮਾਰੂ ਬੱਲੀਏ
    ਤੋੜ ਲਾਈਆਂ ਨਾ ਮੁਹੱਬਤਾਂ ਜੇ ਪਾ ਕੇ
    ਸੱਚੇ ਦਿਲੋਂ ਹੁੰਗਾਰਾ ਭਰਦੇ
    ਅਪਣਾ ਆਪ ਹਵਾਲੇ ਕਰਦੇ ਨੀ
    ਕਾਹਤੋਂ ਦੁਨੀਆਂ ਭਰਮ ਵਿੱਚ ਪਾਈਂ ਫਿਰਦੀ
    ਮੁੰਡਾ ਹਾਣਦਾ ਕਲੇਜੇ ਨਾਲ ਲਾਈਂ ਫਿਰਦੀ
    ਦਿਦਾਰ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਐ

    • @GotaSingh-gj7dq
      @GotaSingh-gj7dq Před 4 měsíci +1

      ਬਹੁਤ ਸੁਣਿਆ ਏਹ ਗੀਤ yg ਫਿਰ ਤਾਜ਼ਾ ਹੋਗਿਆ

  • @sodhiram1902
    @sodhiram1902 Před 5 měsíci

    I heard Sandhu sahib in Village Domely (kapurthala) first time in the year of 1974 he was the best friend . singe r writer of that time l salute the great personality ❤

  • @SukhdevSingh-up7ed
    @SukhdevSingh-up7ed Před 4 měsíci

    ਚੰਨ ਹੋ ਬੱਦਲੀ ਦੇ ਉਹਲੇ ਕੰਨੀਆਂ ਨੂੰ ਇੰਜ ਰੁਸ਼ਨਾਵੇ
    ਜਿਉ ਗੋਟੇ ਵਾਲੀ ਚੁੰਨੀ
    ਕੋਈ ਅੰਬਰ ਤੇ ਸੁੱਟ ਸੁਕਾਵੇ,
    ਇਹ ਚਾਨਣ ਵਰਗਾ ਰਿਸਤਾਂ ਜੱਗ ਤੋਂ ਕਿਵੇ ਲੁਕੋਵੇਗਾਂ।
    ਜਦ ਮੈਂ ਡੋਲੀ ਚੜ੍ਹ ਗਈ ਵੇ ਕੀਹਦੇ ਗਲ ਲੱਗ ਰੋਵੇਗਾਂ।।
    ਦੀਦਾਰ ਵਰਗਾ ਗੀਤਕਾਰ ਤੇ ਕਲਾਕਾਰ ਨਾ ਕੋਈ ਜੰਮਿਆ ਹੀ ਸੀ ਤੇ ਕੋਈ ਜੰਮੇ।। ਦੀਦਾਰ ਤਾਂ ਦੀਦਾਰ ਹੀ ਸੀ ਦੇਸੀ ਘਿਉ ਵਰਗੇ ਗੀਤ ਨੇ ਦੀਦਾਰ ਸੰਧੂ ਦੇ ਸਦਾ ਬਹਾਰ ਤੇ ਅਮਰ ਗੀਤ ਨੇ।। ਦੀਦਾਰ ਦੇ ਗੀਤ ਸੁਣਨ ਵਾਲਾ ਬੰਦਾ ਹੋਰ ਕਿਸੇ ਕਲਾਕਾਰ ਨੂੰ ਪਸੰਦ ਨਹੀਂ ਕਰਦਾ ਇਹ ਹਕੀਕਤ ਐ ਜੀ।। ਸੁਖਦੇਵ ਮਿਊਜਿਕ ਸੈਂਟਰ ਬਾਜਾ ਖਾਨਾ ਜਿਲਾ ਫਰੀਦਕੋਟ

    • @artofpunjab-gurwinderaulak3558
      @artofpunjab-gurwinderaulak3558  Před 4 měsíci

      ਤੁਹਾਡੇ ਤਵਿਆਂ ਤੋਂ ਭਰਾਈਆਂ ਕੈਸਟਾਂ ਸੁਣ ਸੁਣ ਕੇ ਹੀ ਮੁਰੀਦ ਹੋਏ ਹਾਂ ਅਸੀਂ ਦੀਦਾਰ ਦੇ

  • @KuldeepSingh-jk2sk
    @KuldeepSingh-jk2sk Před 4 měsíci

    Didar Sandhu Nahee kisay nay ban Jana great Singer 👌👌👌👌👍👍👍👍❤️❤️❤️🌷🌷🌷

  • @RandhirSingh-hq8os
    @RandhirSingh-hq8os Před 5 měsíci +2

    ਪੇਕੇ ਤੱਤੜੀ ਦੇ ਦੂਰ❤❤

  • @balwindersangha9927
    @balwindersangha9927 Před 5 měsíci +1

    ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਦੀਦਾਰ ਸੰਧੂ

  • @InderJeetsingh-ri2xv
    @InderJeetsingh-ri2xv Před 6 měsíci +3

    Very good

  • @arpanvirk8281
    @arpanvirk8281 Před 3 měsíci

    Bahut sheti vishorda de gye didar bahut yad aoundi he didar de

  • @artofpunjab-gurwinderaulak3558

    ਸਾਰੇ ਦੋਸਤਾਂ ਦਾ ਧੰਨਵਾਦ

  • @HappySingh-zx1bk
    @HappySingh-zx1bk Před 3 měsíci

    Good

  • @nandanmann1879
    @nandanmann1879 Před 3 měsíci

    ❤❤❤❤❤❤❤

  • @harjeetsingh1160
    @harjeetsingh1160 Před 4 měsíci

    Very. Good. Didar. Sandhu. Sahb. Ji

  • @mohindersinghgill2976
    @mohindersinghgill2976 Před 4 měsíci

    Very Good DIDar. Sandhu. Ji.

  • @user-ig8xc2tl5x
    @user-ig8xc2tl5x Před 4 měsíci

    ਬਾਈ ਮੈਂ ਵੀ ਸੰਧੂ ਸਾਹਿਬ ਦਾ ਫੈਨ ਸੀ

  • @niranjansinghjhinjer1370
    @niranjansinghjhinjer1370 Před 5 měsíci

    Mithiyaan yaadaan 🙏

  • @rinkumanohar-un7ed
    @rinkumanohar-un7ed Před 5 měsíci

    meray father di merriage te v noori sandhu saab da akhara lagga si

  • @Amarjitsingh-cu9nm
    @Amarjitsingh-cu9nm Před 5 měsíci +1

    Good interview.

  • @SatwantSingh-ds4uz
    @SatwantSingh-ds4uz Před 6 měsíci +2

    Verygiodydsandhu❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @prof.kuldeepsinghhappydhad5939

    ❤❤❤❤❤

  • @sikanderrandhawa7702
    @sikanderrandhawa7702 Před 5 měsíci

    Moulapurdataxistandwalfat

  • @sikanderrandhawa7702
    @sikanderrandhawa7702 Před 5 měsíci

    Ma5afanai

  • @sikanderrandhawa7702
    @sikanderrandhawa7702 Před 5 měsíci

    Jlmealsiinghbasiañj8

  • @jaspalsangha1512
    @jaspalsangha1512 Před 6 měsíci +2

    Good