Navi Peedi Di Soch (ਨਵੀ ਪੀੜੀ ਦੀ ਸੋਚ) - Full Video 2017 | Dr Sukhpreet Singh Udhoke | V Gurbani

Sdílet
Vložit
  • čas přidán 22. 11. 2017
  • Title - Navi Peedi Di Soch (ਨਵੀ ਪੀੜੀ ਦੀ ਸੋਚ)
    by - DR. Sukhpreet Singh Ji Udhoke
    Producer - Sukhwinder Singh Bassi
    Label - V Gurbani
    Contact No. - 9814900775
    DIGITAL PARTNER: BULL18 [ www. bull18 ]
    [Website - www.bull18.com]

Komentáře • 237

  • @user-lw9dl9pq1z
    @user-lw9dl9pq1z Před 4 lety +9

    ਸੰਤ ਮਸਕੀਨ ਜੀ,,ਸੰਤ ਜਰਨੈਲ ਸਿੰਘ ਭਿੰਡਰਾਂਵਾਲਾ,,ਸੰਤ ਲੂਲੌਆਲੇ,ਤੇ ਡਾ ਓਦੌਕੇ ਸਾਬ ਚਾਰ ਬੰਦੇ ਦਿਲ ਦੀਆ ਢੂਗਾਈਆ ਚ ਓਤਰ ਜਾਦੇ ਨੇ 🌹🌷🌺🙏🏼👌🏻👌🏻👌🏻

    • @tcsingh100
      @tcsingh100 Před 4 lety

      kya baat hai veer ji...bahut changi gal kiti aap ji neh

  • @harjindersinghattari9197
    @harjindersinghattari9197 Před 5 lety +48

    ਸੁਖਪ੍ਰੀਤ ਸਿੰਘ ਉਦੋਕੇ ਜੀ ਬਹੁਤ ਵਧੀਆ ਖੋਜੀ ਵਿਦਵਾਨ ਹਨ ਤੇ ਇਨ੍ਹਾਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣ ਤੇ ਹੋਰ ਸੇਵਾਵਾਂ ਲੈਣ

    • @jogindernijjar5048
      @jogindernijjar5048 Před 3 lety

      S s udoke sahib sikh histry sikh jagat lai shote ton bare sikh lai at jaruri hai than bad tank you

  • @HarinderSingh-rg1we
    @HarinderSingh-rg1we Před 5 lety +10

    ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ।।

  • @harvinderpalsingh3196
    @harvinderpalsingh3196 Před 4 lety +4

    ਲੱਖਾਂ ਹੀ ਲਾਹਣਤਾ ਨੇ ਮੇਰੇ ਵਰਗੇ ਸਿੱਖ ਤੇ ਜੋ ਆਪਣੀ ਆਉਣ ਵਾਲੀ ਸਿੱਖਕੋਮ ਵਾਸਤੇ ਕੁੱਝ ਨਹੀਂ ਕਰ ਸਕੇਆ ।
    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਸਦਾ ਚੜ੍ਹਦੀ ਕੱਲਾ ਵਿਚ ਰੱਖਣ, ਹੋਰ ਖੋਜ ਕਰਨ ਦਾ ਬਲ ਬਖਸ਼ਣ ਸਦਾ ਸਿੱਖ ਕੌਮ ਨੂੰ ਮਾਰਗ ਦਰਸ਼ਨ ਕਰਵਾਉਂਦੇ ਰਹੋ ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

    • @joshansingh2014
      @joshansingh2014 Před 11 měsíci

      Sach keha veer ji, aaj aapna aap vichaaran di Lod h. Apni kom de lai, bahut kuch karan di jarurat h. Asi apne dharm to apne guru sahibaan 🌺🙏Sri guru granth sahib ji maharaj to bemukh ho gye ha😥

  • @ksdhaliwal8555
    @ksdhaliwal8555 Před 5 lety +26

    ਸੁਖਪਰੀਤ ਸਿਘ ਉਦੋਕੇ ਬਹੁਤ ਵਧੀਅ ਕੌਮੀ ਸੋਚ ਦੀ ਸ਼ਖਸ਼ੀਅਤ

  • @satwindersingh2753
    @satwindersingh2753 Před 6 lety +5

    ਭਾੲੀ ਸਾ੍ਹਿਬ ਜੀ ਮੈ ਬਹੁਤ ਸਮੇ ਤੋ ਅਾਪ ਜੀ ਨੂੰ ਸੁਨ ਰਿਹਾਂ ਜੀ .... ਅਾਪ ਦਾ ਅਸਰ ਹੈ ਬਹੁਤ ਮੇਰੇ ਮਨ ੳੁਪਰ.. ਮੇਰਾ ਦਿਲ ਅਾਪ ਨੂੰ ਮਿਲਣ ਨੂੰ ਕਰਦਾ ਹੈ ਜੀ

  • @AvtarSingh-lr7nh
    @AvtarSingh-lr7nh Před 6 lety +42

    ਬਹੁਤ ਵਧੀਆ ਗਿਆਨ ਵੰਡ ਰਹੇ ਹੋ ਬਾਈ ਜੀ 👍....ਵਾਹਿਗੁਰੂ ਜੀ ਸਭ ਨੂੰ ਸਰਮੱਤ ਬਖਸ਼ਣ 🙏

    • @chadhacable2190
      @chadhacable2190 Před 5 lety +1

      ਬਹੁਤ ਹੀ ਵਧੀਆ ਹੈ ਜੀ ਵਿਚਾਰ ਹੈ ਜੀ

  • @sandeep335singh7
    @sandeep335singh7 Před 5 lety +3

    ਸਿੱਖ-ਕੌਮ ਦੇ ੳੁੱਚ-ਕੋਟੀ ਦੇ ਵਿਦਵਾਨ ਸ੍ਰ: ਸੁੱਖਪ੍ਰੀਤ ਸਿੰਘ ੳੁਦੋਕੇ ਜੀ।

  • @mangalgill584
    @mangalgill584 Před 5 lety +3

    Bahut hi Gian aur soojwaan Dr Sukhpreet Singh ji. Aap Bahut wadhiya duty nibha Rahe ho. Rab soda bhala kare.

  • @vippendeep13
    @vippendeep13 Před 4 lety +2

    ਓਦੋਂ ਦਿਲ ਬਹੁਤ ਦੁਖਦਾ ਜਦੋਂ ਕਿਰਪਾਨ ਪਾ ਕੇ ਬੀਬੀ ਇਹ ਸਬ ਕਰਦੀ ਨੇ

  • @dharamveersingh7627
    @dharamveersingh7627 Před 6 lety +33

    ਫਾਰਸੀ-ਪੰਜਾਬੀ ਦੇ ਮੁਕੰਮਲ ਗੁਣ ਦੀ ਗॅਲ...ਬੋਲੀ ਬਾਰੇ ਸਾਨੂੰ ਸੁਚੇਤ ਕੀਤਾ...

  • @Gursewak_singh34
    @Gursewak_singh34 Před 5 lety +30

    ਅਸਲ ਗਿਆਨੀ ਗਿਆਨ ਵਾਨ ਭਾਈ ਸਾਹਿਬ ਜੀ👍👍👍👍👍👍👍👍

  • @joshansingh2014
    @joshansingh2014 Před 11 měsíci

    Dhan Dhan Pita Dasmesh 🌺🙏Kalgidhar 🌺🙏 Sarbansdani🌺🙏 Choji preetam 🌺🙏Sahebe kamaal 🌺sachhe paatsaah🌺🙏Sri Guru Gobind singh ji maharaj 🌺🙏🌺sarbat khalsa te kirpa karan 🌺🙏🌺Guru wale baniye🙏Mud Anandpur ghar vapsi kariye 🌺🙏

  • @GurtejSinghBangi
    @GurtejSinghBangi Před 2 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਡਾਕਟਰ ਸਾਹਿਬ ਜੀ ਕੀ ਹਾਲ ਨੇ ਚੜ੍ਹਦੀਕਲਾ ਦੱਸਤਾ ਜੀ ਬਹੁਤ ਵਧੀਆ ਸਪੀਚ ਕੀਤੀ ਹ ਤੁਸੀਂ ਮੇਰਾ ਇੱਕ ਸਵਾਲ ਸੀ ਇੱਕ ਨਾ ਸ਼ਬਦ ਆਉਂਦਾ ਸੋਵੀਨਰ ਇਹ ਜਿਹੜਾ ਸ਼ਬਦ ਹ ਨਾ ਇਹਦੇ ਮੈਂ ਕਈਆਂ ਨੂੰ ਅਰਥ ਪੁੱਛੇ ਮੈਨੂੰ ਆਪ ਨੂੰ ਵੀ ਨਹੀਂ ਪਤਾ ਪਰ ਮੈਨੂੰ ਕਿਸੇ ਨੇ ਤਸੱਲੀ ਬਖਸ਼ ਜਵਾਬ ਹੈ ਜਿਹੜਾ ਉਹ ਨਹੀਂ ਦਿੱਤਾ ਤੇ ਕਿਰਪਾ ਕਰਕੇ ਤੁਸੀਂ ਇਹਦੇ ਬਾਰੇ ਦੱਸ ਸਕਦੇ ਹੋ ਇਹ ਦਾ ਕੀ ਮਤਲਬ ਹੈ ਕੀ ਅਰਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @inderjeetsikand6552
    @inderjeetsikand6552 Před rokem

    Knowledgeable historian and Excellent preacher. Stay blessed ji!

  • @kjsgill5734
    @kjsgill5734 Před 6 lety +5

    Satnam , wahguru .
    Veerji , superb .
    Your analysis could not not be more Apt !!
    Rubb mehar kare .

  • @Warisbrar8930
    @Warisbrar8930 Před 3 lety +3

    ਮਾਂ ਬੋਲੀ ਪੰਜਾਬੀ ਜ਼ਿੰਦਾਬਾਦ

  • @mannu315
    @mannu315 Před 3 lety

    ਸਲੋਕੁ ਮਃ ੩ ॥ ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥ ਨਾਨਕ ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ ॥੧॥ {ਪੰਨਾ 787}

  • @parminderpandher5594
    @parminderpandher5594 Před 3 lety +1

    I have a proud of my brother knowledge. God bless you.

  • @HarpalSingh-nv2zp
    @HarpalSingh-nv2zp Před 6 lety +14

    D. Sukhpreet singh jee you are great

  • @GagandeepSingh-ym1zp
    @GagandeepSingh-ym1zp Před 5 lety +5

    Dr UDOLEE SAHIB JI YOU ARE THE BEST.
    🙏🏻🙏🏻🙏🏻🙏🏻🙏🏻👍👍👍👍👍

  • @khalsasingh6005
    @khalsasingh6005 Před 5 lety +1

    Bhut Vdia dr. Sukhpreet singh g Waheguru g tuanu hmesha Chrdikla ch rakhan

  • @jeetZ77
    @jeetZ77 Před 6 lety +3

    Bahut e vadiya te Sundar vichar kitti hai Dr saheb. Waheguru ji ka Khalsa Waheguru ji ki fateh 🚩

  • @gurtejsingh6018
    @gurtejsingh6018 Před 4 lety +1

    Nice historian Sukhpreet singh Udhoke ji. Waheguru unha te mehar banaye rakhe. Ate kom untan di sewa lendi rhe

  • @Warisbrar8930
    @Warisbrar8930 Před 3 lety +3

    ਦੇਸ਼ ਪੰਜਾਬ ਜ਼ਿੰਦਾਬਾਦ

  • @angrejsingh7322
    @angrejsingh7322 Před 5 lety +5

    vry nice speech of u....virji. ..wldn...👍👍👍👍👍👍

  • @user-bv8lu6gm1m
    @user-bv8lu6gm1m Před 3 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਸਿੱਖੀ ਸਿੱਖਿਆ ਗੁਰ ਵੀਚਾਰ ਨਦਰੀ ਕਰਮੁ ਲੰਘਾਏ ਪਾਰ ।। ਗੁਰਬਾਣੀ ਇਸੁ ਜਗੁ ਮਹਿ ਚਾਨਣ ਕਰਮੁ ਵਸੈ ਮਨਿ ਆਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @7rajbir
    @7rajbir Před 6 lety +8

    Bahut wadhya Udoke ji.

  • @preet6348
    @preet6348 Před 5 lety +1

    Bahut vdia geyan de. Rahe. Oh veer Ji Tuhanu rabb chardikla vich Rakhe

  • @Sai_aerobics
    @Sai_aerobics Před 2 měsíci

    Waheguru ji ka khalsa
    Waheguru ji ki Fateh ❤

  • @drkundlas4275
    @drkundlas4275 Před 5 lety

    ਚੜ੍ਹਦੀ ਕਲਾ ਡਾਕਟਰ ਸਾਹਿਬ ਜੀ ਦੇ ਲੈਕਚਰ ਬਹੁਤ ਸੋਹਣੇਆ

  • @jiwansinghkhalsa7543
    @jiwansinghkhalsa7543 Před 6 lety +7

    me kainda k bhot e vdiaa hai ..and thanku

  • @makhankaler8796
    @makhankaler8796 Před 6 lety +8

    ਬਹੁਤ ਵਿਧੀਅਾ ਜੀ

  • @RanjitSingh-eq1pr
    @RanjitSingh-eq1pr Před 4 lety

    Real gyani. Waheguru ji Aap ji noo chardikla ch rakhan ji.

  • @sarbpreetsingh2951
    @sarbpreetsingh2951 Před 5 lety +6

    Bahut Vadia ji

  • @gurjeetkaur1841
    @gurjeetkaur1841 Před 6 lety +15

    Vry nice veer jii 🇦🇺🇦🇺

  • @manjitdhanju4615
    @manjitdhanju4615 Před 3 lety

    A very good video . Dr sukhpreet you are a great scholar msdhanju

  • @DavinderSingh-mf4yx
    @DavinderSingh-mf4yx Před 6 lety +12

    bhut vdia waheguru g

  • @palvindersandhu2033
    @palvindersandhu2033 Před 3 lety

    Waheguru ji ka khalsa waheguru ji ki fateh bohot Sona

  • @Warisbrar8930
    @Warisbrar8930 Před 3 lety +2

    ਭਾਰਤ / INDIA

  • @tendeua
    @tendeua Před 5 lety +11

    Dr. Udoke i really am very impressed from you. Mein tuhanu milna chanda han....please give me a chance to have the glimpse of yours.
    Gurpreet Singh

  • @jeetendrasinghkhalsa1343
    @jeetendrasinghkhalsa1343 Před 6 lety +2

    Veer g Maharaj aap g Nu Chardikala ch rakhan g 🙏

  • @punjabistatus1094
    @punjabistatus1094 Před 5 lety

    ਭਾਈ ਸਾਹਿਬ ਜੀ ਤੁਸੀ ਕੌਮ ਦੇ ਬਹੁਤ ਵਧੀਆ ਇਤਿਹਾਸਿਕ ਖੋਜੀ ਅਤੇ ਬੁਲਾਰੇ ਹੋ

  • @ManpreetSingh-cl4hc
    @ManpreetSingh-cl4hc Před 5 lety +4

    ਧੰਨਵਾਦ

  • @GurpreetSingh-up3vm
    @GurpreetSingh-up3vm Před 6 lety +2

    ਬਹੁਤ ਵਧੀਆ ਵੀਚਾਰ

  • @AVTARSINGH-oy9wh
    @AVTARSINGH-oy9wh Před 3 lety

    THANK YOU FOR KNOWLAG & SPEECH SIR YOU ARE GREAT THANK YOU AGAIN वाहेगुरु जी का खालसा वाहेगुरु जी की फतेह धन्य हो

  • @bekhoufsacch771
    @bekhoufsacch771 Před 5 lety +18

    ਡਾਕਟਰ ਸਾਹਿਬ ਜੀ ਕਿਰਪਾ ਕਰਕੇ ਤੁਹਾਡਾ ਫੋਨ ਨੰਬਰ what's app ਜ਼ਰੂਰ ਦੱਸਿਉ ਜੀ

  • @jaskaranbains9282
    @jaskaranbains9282 Před 5 lety +1

    Dr Saab main 2 din to tuhadi vedios dekh reha te manu apne dharam de parati soji pe rahi a

  • @shamimmir361
    @shamimmir361 Před 3 lety

    People are superstitious bcs lack of education and lack of knowledge...crow..CAA caaa caaaa this dr.has tremendous knowledge....language has power.... especially for mother tough

  • @jaswantkaur31
    @jaswantkaur31 Před 3 měsíci

    Waheguru ji waheguru ji waheguru ji

  • @KaranAulakhvlog
    @KaranAulakhvlog Před 5 lety +1

    ਬਹੁਤ ਵਧੀਆ ਹੈ ਜੀ

  • @gurmeetdhaliwal2757
    @gurmeetdhaliwal2757 Před rokem +1

    Punjab Khalistan sarkar Raj 2024

  • @amarjeetbagga641
    @amarjeetbagga641 Před 6 lety

    bhot sohne efforts ne aapji de..
    aap ji esse tarah koum nu jagande ravo..

  • @amarjitshergill4067
    @amarjitshergill4067 Před 3 lety

    Waheguru ji ka khalsa Waheguru ji 🙏 Singh Sahib ji to all of you 🙏♥❤ ♥ 🙏 very nice 👌 👍 gurbanni video thanks to you

  • @khalsanews8043
    @khalsanews8043 Před 5 lety +2

    Bot kosh sikhan nu mil rihha🙏🙏🙏🙏🙏❤

  • @joshansingh2014
    @joshansingh2014 Před 11 měsíci

    Waheguru ji🌺🙏🌺

  • @user-sk1pd4yb6t
    @user-sk1pd4yb6t Před 3 měsíci

    Waheguru chardi kala kàrn ràb ràkha

  • @mandeeps6998
    @mandeeps6998 Před 6 lety +5

    Proud of you veer g

  • @avtarsinghtera9202
    @avtarsinghtera9202 Před 6 lety +10

    Bahut vadiya veer g

  • @baljindersingh1010
    @baljindersingh1010 Před 6 lety +9

    Bhut wadia Dr saab

  • @rajeshjingar3516
    @rajeshjingar3516 Před 5 lety +2

    Sir me sikhism se bhot prabhavit hu muj b sachha sikh ban na chahta hu sachha khalsa ban na chahtaa hu sir pls muj kuch dasso

  • @niranjansinghjhinjer1370
    @niranjansinghjhinjer1370 Před 5 lety +2

    Bot vadhia jankaari Khalsa ji

  • @BalwinderKaur-ph6dy
    @BalwinderKaur-ph6dy Před 3 lety

    Stnam waheguru jAN ton PyaarrAAAA mainoooo
    Myra Hindustan 🇮🇳🇮🇳🇮🇳🇮🇳🌮🍓🍑🍅🥝🥬🥒🍆🥑🍍🫐🫐🍋🍐🍏🍏🥥🥦🌽🥕🥑🥝🥝🍅🍆🫑🫑🥬🥬🌶🫑🫑🌑🌑🌗🌗🌜🌚🌞🌞🌞🌞🌈🌈🌈🌈

  • @balkarsingh5307
    @balkarsingh5307 Před 3 měsíci

    Bahut ਵਧੀਆ ji

  • @lakhvirlakhi6269
    @lakhvirlakhi6269 Před 4 lety +2

    Dr. Sahab g apa tuhadi speach mere pind ch krauni aaa gurupurab mauke 14nov 2019 nu shri akhand path de bhog te

  • @Warisbrar8930
    @Warisbrar8930 Před 3 lety +1

    ਰਾਜ ਕਰੇਗਾ ਖ਼ਾਲਸਾ

  • @GurpreetSingh-up3vm
    @GurpreetSingh-up3vm Před 6 lety +3

    Good job very nice speach god bless you

  • @mksekhon100
    @mksekhon100 Před 5 lety +1

    I like your saying Kadva chauth...means bitter chauth

  • @user-zv5rq5sc6i
    @user-zv5rq5sc6i Před 6 lety +8

    ਇਸਤਰੀ ਧੰਨ ਮਾਂ ਭਾਸ਼ਾ ਨਾਲ ਜੁੜੋ ਜੁੜਦੇ ਰਹੋ

  • @amandeepsinghmaan3288
    @amandeepsinghmaan3288 Před 3 lety

    *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ ਜੀ☬*

  • @gurpreetsingh-ww5tw
    @gurpreetsingh-ww5tw Před 6 lety +5

    Waheguru jee...

  • @learnbuddy.
    @learnbuddy. Před 5 lety +2

    ਵਾਹਿਗੁਰੂ ਜੀ

  • @deepaksinghmajitha9305
    @deepaksinghmajitha9305 Před 5 lety +1

    Bohat wadia ji Dr.saab

  • @PREMSINGH-ys1nt
    @PREMSINGH-ys1nt Před 6 lety +9

    excellent .

  • @inderjitsingh893
    @inderjitsingh893 Před 2 lety

    Waheguru g 🙏🙏🙏🙏🙏

  • @bikkar57
    @bikkar57 Před 4 lety

    🙏🙏 ਤੁਸੀ Great ਓ ਜੀ🙏🙏

  • @shinderchaihal9027
    @shinderchaihal9027 Před 2 lety

    Waheguru ji 🙏

  • @ManishSharma-tt9vn
    @ManishSharma-tt9vn Před 3 lety +1

    एक ओंकार सतनाम

  • @kakasinghbains753
    @kakasinghbains753 Před 4 lety +1

    Waheguru ji

  • @Kirat.ontariopizza
    @Kirat.ontariopizza Před 5 lety +2

    Waheguru ggg

  • @narpatpanwar4845
    @narpatpanwar4845 Před 4 lety

    Good speech and brave man ho tosi sir ji

  • @karmjitkaur5385
    @karmjitkaur5385 Před 6 lety +4

    Hallo veer ji ki tusi pita guru gobind Singh ji death ute chanana paoi ge pita ji ne shaheedi kive paie tuhada thanwad

  • @paramkour5007
    @paramkour5007 Před 5 lety +2

    Very nice

  • @gsvirk1316
    @gsvirk1316 Před 6 lety +8

    Great parcharak

  • @HarpalSingh-ql5pk
    @HarpalSingh-ql5pk Před 5 lety +7

    This like video

  • @JaspalSingh-gn3nu
    @JaspalSingh-gn3nu Před 5 lety +2

    Good ji

  • @gurdeepchahal8468
    @gurdeepchahal8468 Před 4 lety

    Waheguru tuhanu hmesha chrdikla vich rakhn

  • @BALDEVSINGH-2023
    @BALDEVSINGH-2023 Před 6 lety +1

    Nice Gurbani Thoughts.Thanks

  • @manjitdhanju4615
    @manjitdhanju4615 Před 3 lety

    Sikh movement during the 17th and 18th centuries was only a reformist ideolgyl. It has not been very succesfull even to this day msdhanju

  • @gurdevsinghgabbar8790
    @gurdevsinghgabbar8790 Před 6 lety +2

    Boht vadia vichar

  • @ramindersingh8107
    @ramindersingh8107 Před 4 lety

    ਵੀਰ ਜੀ ਬੋਲੀ ਲੲੀ ਬਹੁਤਾ ਸੋਹਣੇ ਵਿਚਾਰ
    ਬੀਬੀਅਾਂ ਦੇ ਪਹਿਰਾਵੇ (ਜੀਂਸ ਟਾੱਪ) ਲੲੀ ਵੀ ਸੋਹਣੇ ਵਿਚਾਰ ਦੱਸੋ ਕਿ ਓੁਹ ਸਾਡਾ ਪਹਿਰਾਵਾ ਹੈ ਸਿਰ ਤੇ ਦੁਮਾਲਾ ਪਾੲੀ ਜੀਂਸ ਹੋਵੇ ਕਿ ਸਾਨੂੰ ਸੋਭਦਾ ਹੈ ਪੰਜਾਬੀ ਭਾਸ਼ਾ ਵਿੱਚ ਅੰਗਰੇਜੀ ਦਾ ਬੋਲਣਾ ਗੁਰਸਿੱਖ ਭੈਣਾਂ ਨੂੰ ਵੈਸਟਰਨ ਪਹਿਰਾਵਾ ਪਾਓੁਣਾ ੲਿਸ ਵਿਚ ਕ ਫ਼ਰਕ ਹੈ ਦੋਵੇ ਹੀ ਪੰਜਾਬੀ ਬੋਲੀ ਅਤੇ ਸਭਿਅਾਚਾਰ ਨੂੰ ਖ਼ਤਮ ਕਰੀ ਜਾ ਰਹੇ ਨੇ ਅਾਪਣੇ ਵਿਚਾਰ ਦੱਸਣ ਦੀ ਕਿ੍ਪਾਲਤਾ ਕਰਨੀ ਧੰਨਵਾਦ

  • @jaskaranbains9282
    @jaskaranbains9282 Před 5 lety

    Tuhadi a vedio nami pidi di soch da topic manu bohat changa lega main is vedio nu apne Bahar bethe dosta tak jarur bhejaga tuhada bohat bohat dhanvad

  • @mohinderpalsingh9783
    @mohinderpalsingh9783 Před 5 lety +2

    Nice sir g

  • @harmandersinghbrar9312

    aaj ta asi gurudwara da ithaas ve karmkanda nal jod dita aaj saanu bhut kuch sikhan de load ha

  • @user-fl1dm5ns7l
    @user-fl1dm5ns7l Před měsícem

    Waheguruji ❤❤❤❤❤

  • @princeriar8085
    @princeriar8085 Před 6 lety +9

    Great knowledge

  • @gurditjaid8579
    @gurditjaid8579 Před 5 lety +2

    Wahegugr ji wahegugr ji

  • @GurpreetSingh-gx7lb
    @GurpreetSingh-gx7lb Před 6 lety +3

    Nice gal vera ji

  • @ampreetmundi7696
    @ampreetmundi7696 Před 5 lety +1

    Waheguru ji nice jop

  • @deeppindersandhu2795
    @deeppindersandhu2795 Před 6 lety

    Waheguru ji ka khalsa waheguru ji ki fateh
    Please tuc surrey Delta de guru ghar ch v camps lagao