ਗੁਰਬਾਣੀ ਅੱਖਰ " ਟ " ਦਾ ਸਹੀ ਉਚਾਰਨ ਕਰਨਾ ਸਿਖੋ, ਬਹੁਤ ਜਰੂਰੀ ਜਾਣਕਾਰੀ ਮਿਸ ਨਾ ਕਰਿਓ By Sukhvinder Singh

Sdílet
Vložit
  • čas přidán 3. 06. 2024
  • ਗੁਰਬਾਣੀ ਅੱਖਰ " ਟ " ਦਾ ਸਹੀ ਉਚਾਰਨ ਕਰਨਾ ਸਿਖੋ, ਬਹੁਤ ਜਰੂਰੀ ਜਾਣਕਾਰੀ ਮਿਸ ਨਾ ਕਰਿਓ By Sukhvinder Singh
    #gurbani #gurbanipath
    #punjabi #alphabet
    #learn #learnalphabets
    #video #youtube
    #gurbanisanthiya
    #sukhvindersingh
    #sukhwindersingh
    #aaogurbanisikhiye

Komentáře • 44

  • @SimranKaur-qp4qo
    @SimranKaur-qp4qo Před měsícem +8

    ਸ਼ੁਕਰਾਨਾ ਗੁਰੂ ਸਾਹਿਬ ਜੀ ਦਾ, ਭਾਈ ਸਾਹਿਬ ਤੋਂ ਸੇਵਾ ਲਈ।🙏🏻

  • @upkarkaurjhooti7488
    @upkarkaurjhooti7488 Před 15 dny +2

    ਧੰਨਵਾਦ ਜ਼ਰੂਰੀ ਜਾਣਕਾਰੀਆਂ ਹਨ ।ਟੱਟਾ ਸਹੀ ਲੱਗ ਰਿਹਾ ਹੈ।👍

  • @avtaarsingh8950
    @avtaarsingh8950 Před měsícem +1

    ਬਹੁਤ ਬਹੁਤ ਧੰਨਵਾਦ ਜੀ ਭੁਲੇਖਾ ਦੂਰ ਹੋ ਗਿਆ 🙏🙏🙏🙏🙏

  • @lakhvirsinghludhiana8732
    @lakhvirsinghludhiana8732 Před měsícem +2

    ਵਾਹਿਗੁਰੂ ਜੀ।
    ਜਦੋਂ ਸਾਰੇ ਵਿਂਅਜਨ ਲਿਖਤੀ ਰੂਪ ਵਿੱਚ ਗੱਗਾ, ਭੱਭਾ , ਧੱਧਾ ਆਦਿ ਆਉਂਦੇ ਹਨ ਤਾਂ ਟੱਟਾ ਹੀ ਸਹੀ ਹੈ ਨਾ ਕਿ ਟੈਂਕਾ ।ਲੋਕ ਇਸ ਨੂੰ ਅਸਲੀਲਤਾ ਨਾ ਜੋੜ ਕੇ ਰੂਪ ਵਿਗਾੜ ਦੇ ਹਨ।

  • @NarinderSingh-yf1oo
    @NarinderSingh-yf1oo Před měsícem +3

    Waheguru ji

  • @NarinderpalSingh-ng7mg
    @NarinderpalSingh-ng7mg Před 17 dny +1

    ਬਹੁਤ ਧੰਨਵਾਦ ਸਰ ਜੀ। ਪਰ ਬਹੁਤ ਵਾਰੀ ਆਪਜੀ ਨੇ ਕਿਹਾ ਹੈ ਕਿ ਆਪਣੀ ਸਮਝ ਅਨੁਸਾਰ ਸ਼ੁੱਧ ਉਚਾਰਨ ਕਰਨ ਲਈ ਲਗਾਖਰ ਅਧਕ ਟਿੱਪੀ ਬਿੰਦੀ ਦੀ ਵਰਤੋਂ ਕਰ ਲਈ ਜਾਵੇ । ਸੋ ਜਦੋਂ ਟ ਤੋਂ ਬਾਅਦ ਠ ਨੂੰ ਠਠੈ ਡਡੈ ਆਦਿ ਉਚਾਰਨ ਕਰਾਂਗੇ।ਟ ਨੂੰ ਟੱਟਾ ਉਚਾਰਨ ਠੀਕ ਹੋਵੇਗਾ ਜਿਵੇਂ ਸ ਬਲਵਿੰਦਰ ਸਿੰਘ ਜੀ ਨੇ ਲਿਖਿਆ ਹੈ। ਜਿਵੇਂ ਕੱਕਾ ਚੱਚਾ ਟੱਟਾ ਤੱਤਾ ਪੱਪਾ ਆਦਿ। ਇਸੇ ਤਰ੍ਹਾਂ ਅ ਨੂੰ ਐੜਾ ੳਚਾਰਨ ਦੇਖੋ। ਅ
    ਐ ਉਚਾਰਨ ਨਹੀਂ। ਐ ਵਾਸਤੇ ਅਗੇ ਮੁਹਾਰਨੀ ਵੇਖੋ ਏ ਐ ਓ ਔ। ਧੰਨਵਾਦ ਜੀ।ਦਾਜ ਨਰਿੰਦਰ ਪਾਲ ਸਿੰਘ ਰਾਜਪੁਰਾ।

  • @user-hd8gu2rd9j
    @user-hd8gu2rd9j Před měsícem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਵਹਿਗੁਰੂ ਜੀ

  • @KuldeepSingh-xt2no
    @KuldeepSingh-xt2no Před měsícem +1

    ਬਿਲਕੁਲ ਠੀਕ ਹੈ ਜੀ। ਧੰਨਵਾਦ

  • @nav8472
    @nav8472 Před měsícem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ

  • @ranjitSingh-dj5pr
    @ranjitSingh-dj5pr Před měsícem

    ਭਾਈ ਸਾਹਿਬ ਆਪ ਜੀ ਦਾ ਬਹੁਤ ਧਨਵਾਦ ਵੇਰਵੇ ਸਹਿਤ ਸਮਝਿਆ ਹੈ

  • @sukhdevjohal629
    @sukhdevjohal629 Před měsícem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @santokhsingh2277
    @santokhsingh2277 Před měsícem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bb5920
    @bb5920 Před 17 dny

    BHAI SAHIB JI TUSI BAHUT VDHIYA PARCHAR KRDE HAO. YOUR THANKS (BAKSHISH SINGH " NOMANA

  • @jaswindersandhu941
    @jaswindersandhu941 Před měsícem +1

    ਬਿਲਕੁਲ ਸਹੀ ਏ ਜੀ ਕੁਝ ਦਿਨ ਪਹਿਲਾਂ ਵੀ ਇਕ ਭਾਈ ਸਾਹਿਬ ਜੀ ਦਸ ਰਹੇ ਸੀ ।

  • @kirpalsandhu516
    @kirpalsandhu516 Před měsícem +1

    ਬਹੁਤ ਸਾਰਾ ਧਨਵਾਦ ਜੀ

  • @jasbirkaur7567
    @jasbirkaur7567 Před 8 dny

    ਥੈਂਕਸ। ਬੇਟਾ। ji

  • @iamhabibi3828
    @iamhabibi3828 Před měsícem +4

    ਟੱਟਾ ਵਾ ਅਸਲੀ ਉਚਾਰਨ ਨਾ ਕੇ ਟਟਾ
    ਆਪਣੀ ਸੋਚ ਹੀ ਗੰਦੀ ਹੋ ਗਈ ਹੈ ਕੇ ਆਪਾਂ ਨੂੰ ਇਸਦਾ ਉਚਾਰਨ ਬਦਲ ਕੇ ਟੈਂਕਾ ਕਰਨਾ ਪਿਆ

  • @bibekgiyan
    @bibekgiyan Před měsícem +1

    ਬਿਲਕੁਲ ਠੀਕ ਹੈ ਜੀ

  • @pardesipardesi8931
    @pardesipardesi8931 Před měsícem +1

    Thanks Waheguru Ji 🙏🌹🌹

  • @GurumeetSingh-yj1lp
    @GurumeetSingh-yj1lp Před 18 dny

    ਵਧੀਆ ਜੀ

  • @kulwindersingh6099
    @kulwindersingh6099 Před měsícem

    ਬਹੁਤ ਬਹੁਤ ਧੰਨਵਾਦ ਜੀ, ਬਹੁਤ ਸੁੰਦਰ ਜੀ।।

  • @ranjitsingh-ne6fh
    @ranjitsingh-ne6fh Před 16 dny

    Waheguru. Ji

  • @charanjeetkaurgill9367

    Waheguru ji 🙏

  • @user-jw7zp8np8z
    @user-jw7zp8np8z Před 7 dny

    ਬਾਬਾ ਜੀ ਟੱਟੈ ਸ਼ਬਦ ਉਚਾਰਨ ਕਰਨਾ ੱ ਲਾ ਕੇ ਭਾਰਾ

  • @MohanSingh-mm5kb
    @MohanSingh-mm5kb Před měsícem

    ❤❤❤❤❤❤❤

  • @BaldevSingh-ey7ge
    @BaldevSingh-ey7ge Před 17 dny

    ਸੁਖਵਿੰਦਰ ਸਿੰਘ ਜੀ ਸਿਰਫ 50 -60 ਸਾਲ ਪਹਿਲੇ 90 % ਲੋਕ ਅਨਪੜ੍ਹ ਸਨ, ਤੇ ਅੱਜ ਪੜ੍ਹੇ ਹੋਣ ਦੇ ਬਾਵਜੂਦ ਵੀ 90 % ਲੋਕ ਪਾਠ ਨਹੀਂ ਕਰਦੇ ਹਨ, ਉਹਨਾਂ ਦਾ ਕੀ ਬਣੂ

  • @user-jp5wy7iu3l
    @user-jp5wy7iu3l Před 10 dny

    ਵੀਰ ਜੀ ਆਪ ਜੀ ਨੇ ਦੱਸਿਆ ਹੈ ਕਿ ਟੈਂਕਾ ਬੋਲਣ ਨਾਲ ਪਿਛੋਂ ਕ ਦੀ ਅਵਾਜ ਹੈ ਪਰ ਜੇ ਆਪਾਂ ਪੈਂਤੀ ਅੱਖਰਾਂ ਦੇ ਪਹਿਲੇ ਤਿੰਨ ਅੱਖਰਾਂ ਦੇ ਉਚਾਰਣ ਤੇ ਪਿਛੋਂ ੜ ਦੀ ਅਵਾਜ ਹੈ ਇਸ ਦਾ ਵੀ ਹਲ ਦਸਿਉ

  • @BalwinderSingh-sv7hp
    @BalwinderSingh-sv7hp Před 18 dny +1

    ਕ" ਦਾ ਉਚਾਰਨ "ੱ" ਲਗਾ ਕੇ ਕੱਕਾ , ਇਸੇ ਤਰ੍ਹਾਂ " ਸ " ਅੱਖਰ ਦਾ " ੱ " ਲਗਾ ਕੇ ਸੱਸਾ ਕਰਦੇ ਹਾਂ ਤਾਂ " ਟ" ਅੱਖਰ ਦਾ " ੱ " ਲਗਾ ਕੇ " ਟੱਟਾ"ਜਾਂ " ਟੱਟੈ "ਕਿਉਂ ਨਾ ਕੀਤਾ ਜਾਵੇ, ਸਪੱਸ਼ਟ ਕਰਨਾ ਜੀ

  • @gobindersingh8966
    @gobindersingh8966 Před 11 dny

    Tainka

  • @user-dp2eh4pv3d
    @user-dp2eh4pv3d Před měsícem +1

    ਟੈਕਾ ,ਟਟੈ ਜਾਂ ਟਟਾ ਕਹਿ ਲਓ ਪਰ ਓਨਾਂ ਚਿਰ ਕੋਈ ਫਾਇਦਾ ਨਹੀਂ ਜਿੰਨਾ ਚਿਰ ਗੁਰਬਾਣੀ ਨੂੰ ਪੜਕੇ, ਵਿਚਾਰਕੇ ਤੇ ਆਪਣੀ ਜ਼ਿੰਦਗੀ ਵਿਚ ਲਾਗੂ ਨਹੀਂ ਕਰਦੇ।

  • @manmohansingh2961
    @manmohansingh2961 Před 11 dny

    टटा हिंदी में ਟੱਟਾ ਗੁਰਮੁਖੀ ਵਿੱਚ।
    ਊੜਾ ਗੁਰਮੁਖੀ ਵਿੱਚ : ਇਸ ਵਿੱਚ ਗੁਰਮੁਖੀ ਦਾ ਪਹਿਲਾ ਅਤੇ ਆਖਰੀ ਵਰਣਮਾਲਾ ਦਾ ਅੱਖਰ ਆ ਜਾਂਦਾ ਹੈ।

  • @bagichasinghnadha4286
    @bagichasinghnadha4286 Před 21 dnem

    ਉੜਾ ਦਾ ਵਿਸਥਾਰ ਬਾਰੇ ਦੱਸੋ l

  • @amritpal6013
    @amritpal6013 Před měsícem +1

    Maharani to akhar ask

  • @gurmukhsingh5499
    @gurmukhsingh5499 Před 26 dny

    ਵੈਸੇ ਇਸ ਦਾ ਉਚਾਰਨ,ਟੱਟਾ,ਠੱਠਾ ਕਰਾਂਗੇ ਉਹ ਠੀਕ ਆ,ਇਸ ਨੂੰ ਭੁੱਲ ਕੇ ਵੀ ਟੱਟਿਆਂ ਨਾਲ ਨਹੀਂ ਜੋੜਨਾ ਚਾਹੀਦਾ, ਗੁਰਮੁਖੀ ਲਿੱਪੀ ਨੂੰ, ਗੁਰੂ ਸਾਹਿਬ ਨੇ ਅਪਣਾਇਆ ਸਮਝ ਕੇ ਮਾਣ ਸਤਿਕਾਰ ਦੇਣਾ ਚਾਹੀਦਾ ਹੈ।

  • @bachittersingh9897
    @bachittersingh9897 Před měsícem

    What is loss if Tainka is called Tainka.

    • @AAOGURBANISIKHIYE
      @AAOGURBANISIKHIYE  Před měsícem +1

      ਗੁਰਮੁਖੀ ਲਿਪੀ ਦਾ ਉਚਾਰਨ ਬਿਗੜ ਜਾਏਗਾ,

  • @sahibsingh3597
    @sahibsingh3597 Před měsícem

    ωαнєgυяυ ʝι 🙏🙏🙏🙏🙏

  • @satinderjitsingh7493
    @satinderjitsingh7493 Před měsícem +1

    ਟੈਂਕਾਂ ਹੈ

    • @DevinderpalSingh-kj3hs
      @DevinderpalSingh-kj3hs Před měsícem

      It's absolutely wrong. Tatta word is right.

    • @satinderjitsingh7493
      @satinderjitsingh7493 Před měsícem +1

      @@DevinderpalSingh-kj3hs ਜ਼ਿਹਨਾਂ ਨੇ ਬਾਨੀ ਰਚੀ ਉਹ ਪਾਗਲ ਸੀ ੳ ਨੂੰ ਉੱੜਾ ਕਿਉਂ ਕਹਿੰਦੇ ਹਨ

    • @HarpreetGill-bv1nf
      @HarpreetGill-bv1nf Před měsícem +1

      Moorkh log ajaan
      Ehnu aakho aapni ma nu sunnave

  • @Lakhveersingh-wy8hy
    @Lakhveersingh-wy8hy Před 17 dny

    ਬੇਸਰਮ ਬੰਦਾ

  • @mandeepkaur6873
    @mandeepkaur6873 Před 23 dny +1

    Waheguru ji