ਇਹੁ , ਇਹਿ , ਏਹੁ , ਏਹਿ , ਓਹੁ , ਓਹਿ - ਔਖੇ ਗੁਰਬਾਣੀ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ | BY SUKHWINDERS SINGH

Sdílet
Vložit
  • čas přidán 5. 09. 2024
  • ਇਹੁ , ਇਹਿ , ਏਹੁ , ਏਹਿ , ਓਹੁ , ਓਹਿ - ਔਖੇ ਗੁਰਬਾਣੀ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ | BY SUKHWINDERS SINGH
    #SUKHVINDERSINGH #GURBANISHUDHOCHARN
    #GURBANIVIYAKRAN #GURBANI #GURU
    #GURUGRANTHSAHIBJI #GURBANIKIRTAN
    #GUR #GURBANIPATH #LEARNPUNJABI
    #LEARNGURMUKHI #SUKHWINDERSINGH
    #PROFSUKHVINDERSINGH #GURMAT
    #PATH #NITNEM #SIKH #ALPHABET
    #PUNJABIALPHABET

Komentáře • 196

  • @ranjitSingh-dj5pr
    @ranjitSingh-dj5pr Před měsícem +3

    ਭਾਈ ਸਾਹਿਬ ਜੀ ਆਪ ਦੀ ਵਿਆਖਿਆ ਕਰਨ ਦਾਤਾਰੀਕਾ ਬਹੁਤ ਹੀ ਵਧੀਆ ਹੈ

  • @charanjitkaur4054
    @charanjitkaur4054 Před 4 lety +28

    ਵੀਰ ਜੀ ਆਪਜੀ ਦੇ ਵਿਆਕਰਨ ਅਨੁਸਾਰ ਸ਼ਬਦਾਂ ਦੇ ਉਚਾਰਣ ਦੀਆਂ ਕਾਫੀ ਵੀਡੀਓ ਦੇਖੀਆਂ ਹਨ ਜਿਨ੍ਹਾਂ ਵਿਚ ਆਪਨੇ ਬੜੇ ਚੰਗੇ ਤਰੀਕੇ ਨਾਲ ਸ਼ਬਦਾਂ ਦਾ ਸਹੀ ਉਚਾਰਣ ਸਮਝਾਇਆ ਹੈ । ਇਨ੍ਹਾਂ ਵੀਡੀਓ ਰਾਹੀਂ ਸਾਨੂੰ ਸ਼ੁੱਧ ਬਾਣੀ ਉਚਾਰਣ ਕਰਨ ਵਿਚ ਬਹੁਤ ਮੱਦਦ ਮਿਲਦੀ ਹੈ । ਆਪਜੀ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਸੋ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ।

  • @user-wk1ei4kq1v
    @user-wk1ei4kq1v Před měsícem +1

    ਬਹੁਤ ਵਧੀਆ ਜਾਣਕਾਰੀ ਦਿਤੀ ਬਹੁਤ ਬਹੁਤ ਧੰਨਵਾਦ

  • @musicalupkar1182
    @musicalupkar1182 Před 7 měsíci +2

    Waheguru ji

  • @doctorkaur
    @doctorkaur Před 3 lety +8

    🙏🏼ਬਹੁਤ ਲਾਭ ਪ੍ਰਾਪਤ ਹੋਇਆ ਹੈ ਜੀ

  • @parmjitsingh344
    @parmjitsingh344 Před 3 lety +8

    ਬਹੁਤ ਬਹੁਤ ਧੰਨਵਾਦ ਬੇਟਾ ਜੀ।ਗੁਰੂ ਸਾਹਿਬ ਜੀ ਚੜਦੀ ਕਲਾ ਬਖਸ਼ਣ ਜੀ ਇਸੇ ਤਰ੍ਹਾਂ ਆਉਣ ਵਾਲੀ ਪਨੀਰੀ ਨੂੰ ਅਗਵਾਈ ਦਿੰਦੇ ਰਹੋ ਜੀ ।

  • @pumcheema4958
    @pumcheema4958 Před měsícem

    ਵਾਹਿਗੁਰੂ ਜੀ

  • @RaiRai-pm6uy
    @RaiRai-pm6uy Před rokem +2

    ਵਾਹਿਗੁਰੂ ਜੀ ਬਹੁਤ ਚੰਗਾ ਤਰੀਕਾ ਦਸਿਆ ਹੈ ਜੀ ਬਹੁਤ ਹੀ ਆਪ ਜੀ ਦਾ ਧੰਨਵਾਦ ਜੀ ਤਰਸੇਮ ਸਿੰਘ ਵਾਸੀ ਪਿੰਡ ਰਹਾਲ ਚਹਾਲ

  • @channasingh762
    @channasingh762 Před 4 měsíci

    Waheguruji waheguruji waheguruji waheguruji kirpa karn bal bexn g Very nic g.

  • @kanwaljitkaur4255
    @kanwaljitkaur4255 Před 4 lety +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਚੰਗੀ ਤਰਾਂ ਸਮਝਾਇਆ ਬਹੁਤ ਭੁੱਲਖੇ ਦੂਰ ਕੀਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @maansingh7685
    @maansingh7685 Před 4 lety +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਵੀਰ ਜੀ ਅਗਰ ਟਕਸਾਲ ਗੁਰਬਾਣੀ ਦਾ ਉਚਾਰਣ ਵਿਆਕਰਣ ਅਨੁਸਾਰ ਕਰਦੀ ਤਾਂ ਅਜ ਸਿਖਾਂ ਦੀ ਚੜ੍ਹਦੀ ਕਲਾ ਹੁੰਦੀ ਇਹ ਤਾਂ ਰਾਹੋਂ ਸਾਹੋ ਵੇਸਾਹੋ ਘਾਹੋ ਬੋਲੀ ਜਾਂਦੇ ਹਨ

    • @shangarasingh7786
      @shangarasingh7786 Před 4 měsíci

      ਟਕਸਾਲ ਵਾਲੇ ਸਾਰੇ ਗਿਆਨੀ ਅਨਪੜ ਗਰੈਮਰ ਤੋ ਹੀਣ ਹਨ। ਇਸੇ ਕਰਕੇ ਤੋਤੇ ਉਡਾਉਂਦੇ ਹਨ।

  • @kskdawaljitsingh2960
    @kskdawaljitsingh2960 Před rokem +1

    Thanks Ji. Tusi Bahut Wadhia dhang naal samjhaya hai ji

  • @baljitdhaliwal1725
    @baljitdhaliwal1725 Před 2 měsíci +1

    Bhut vadia jankari ditti
    Dhanvad ji

  • @BalwinderSingh-kk4qq
    @BalwinderSingh-kk4qq Před rokem +2

    Khalsa ji mai app ji tu sikh ke bani parhde aa god bless you🙏🙏

  • @manpreetsandhu337
    @manpreetsandhu337 Před 8 měsíci +2

    WAHEGURU JI 🙏

  • @harwindersinghsaini5318
    @harwindersinghsaini5318 Před rokem +1

    Bha ji Vaheguru aap ji nu sada chardi kalah vich rakhe. Gurbani paran sabandhi bohat changi jankari aap ji gurbani viyakaran anusar de rahe ho.

  • @user-hr9mt4rx8v
    @user-hr9mt4rx8v Před rokem +2

    Waheguru ji 🙏🙏

  • @roopsarhali9280
    @roopsarhali9280 Před 8 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @parminderkaurbhatia2957
    @parminderkaurbhatia2957 Před 2 lety +2

    Bahut shi aur saral trike nal shi pronouncuation ki jankaari, 🙏aap ji da bahut bahut dhanywad

  • @kamaljeetkaur8574
    @kamaljeetkaur8574 Před rokem +1

    Bahut sokhe treeke nal smjana krea hai bahut bahut dhanwad gurmukh pyareo🙏🏼

  • @karamjeetkaur8376
    @karamjeetkaur8376 Před 2 lety +1

    ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ🙏 🙏🙏🙏🙏🙏🙏🙏🙏🙏🙏🙏

  • @darbarasingh1586
    @darbarasingh1586 Před 2 lety +2

    ਗੁਰੂ ਫਤਹਿ ਪ੍ਰਵਾਨ ਹੋਵੈ।
    ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕਈ ਫਤਿਹ। ਵਾਹਿਗੁਰੂ ਆਪਜੀ ਨੂੰ ਹਮੇਸ਼ਾ ਚੜਦੀਕਲਾਂ ਵਿੱਚ ਰਖੱਣ।ਧੰਨਵਾਦ।

  • @jaspalrandhawa6636
    @jaspalrandhawa6636 Před 10 měsíci +1

    Thank you ji bhaiji

  • @hardevsingh5279
    @hardevsingh5279 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BaldevSingh-zi8gn
    @BaldevSingh-zi8gn Před rokem +2

    This video was a great help. very very thanks

  • @gurmitsingh6731
    @gurmitsingh6731 Před rokem +1

    ਬਹੁਤ ਵਧੀਆ ਢੰਗ ਨਾਲ ਸਪੱਸ਼ਟ ਕੀਤਾ ਹੈ। ਆਪ ਜੀ ਦਾ ਧੰਨਵਾਦ।

  • @bhajansingh9129
    @bhajansingh9129 Před 11 měsíci +1

    ਬਹੁਤ ਬਹੁਤ ਧੰਨਵਾਦ ਜੀ ਵਧੀਆ ਤਰੀਕੇ ਨਾਲ ਸਮਜਾਇਆ ਹੈ ਜੀ ਵਾਹਿਗੁਰੂਜੀ ਚੜਦੀ ਕਲਾ ਵਿੱਚ ਰਖਣ ਆਪ ਜੀ ਨੂੰ

  • @MandeepKaur-li9ey
    @MandeepKaur-li9ey Před 2 lety +1

    ਵਾਹਿਗੁਰੂ ਵਾਹਿਗੁਰੂ

  • @jasssohi6881
    @jasssohi6881 Před 3 měsíci

    waheguru ji 🙏

  • @jpsingh1088
    @jpsingh1088 Před rokem +1

    Very easy way of gramer understanding. Thanks

  • @darshankaur2968
    @darshankaur2968 Před 2 lety +2

    Thanks ji waheguru ji

  • @RajinderSingh-xu6bp
    @RajinderSingh-xu6bp Před 5 měsíci

    ਧਨਵਾਦ ਜੀ

  • @ytuniverse5460
    @ytuniverse5460 Před 2 lety +1

    ਜਾਪ sahib ਵਿਆਖਿਆ ਅਤੇ ਉਚਾਰਨ

  • @TarsemSingh-oo6bv
    @TarsemSingh-oo6bv Před rokem +1

    Waheguru.ji.sab.da.bhahala.karna.ji.

  • @kulwantkaur4461
    @kulwantkaur4461 Před 3 lety +3

    Kulwant Kaur ਵਾਹਿਗੁਰੂ ਜੀ 🙏🙏

  • @ParveenKaur-pk87p
    @ParveenKaur-pk87p Před 2 lety +1

    Bhut sara dhanwaad jii 🙏

  • @gursewksingh8435
    @gursewksingh8435 Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sarwansingh7518
    @sarwansingh7518 Před rokem +1

    ਬਹੁਤ ਬਹੁਤ ਧੰਨਵਾਦ ਜੀ।

  • @balvirsinghbhullar9623
    @balvirsinghbhullar9623 Před 3 lety +2

    Shukriya bhai sahab.🙏

  • @tanishachhadha5114
    @tanishachhadha5114 Před 2 lety +1

    😌😌🙏bhoot vdiya trike naal smjaya gya h thanku, 😊

  • @RanjitSingh-sj8ds
    @RanjitSingh-sj8ds Před 3 lety +1

    ਬਿਲਕੁਲ ਠੀਕ ਹੈ ਜੀ ।ਧਨਵਾਦ

  • @DARSHANSINGH-cz8cl
    @DARSHANSINGH-cz8cl Před 2 měsíci +1

    Verygoodverygoodthakyou❤😢

  • @kuldeepkaur6674
    @kuldeepkaur6674 Před 3 lety +2

    Bhuat vadeya THANK u

  • @suzyrehal5524
    @suzyrehal5524 Před 6 měsíci

    Waheguru ji 🙏💐

  • @balwindergill2692
    @balwindergill2692 Před 3 lety +2

    ਭਾਈ ਸਾਬ ਜੀ ਬਹੁਤ ਵਧੀਆ ਗੱਲ ਜੀ

  • @Livetalikastgurbani8427
    @Livetalikastgurbani8427 Před měsícem

    Bhut SRL ataa sfst sbda sabs bare bare ਗੁੜ

  • @AnitaSingh-cy9hr
    @AnitaSingh-cy9hr Před 2 lety +1

    ਬੀਅਰ ਜੀ ਤੁਸੀਂ ਬਹੁਤ ਹੀ ਆਸਾਨ ਅਤੇ ਸਰਲ ਤਰੀਕੇ ਨਾਲ ਸਮਝਾਇਆ। ਧੰਨਵਾਦ ਜੀ

  • @hardipkaur5920
    @hardipkaur5920 Před 9 měsíci +1

    ਵੀਰ ਜੀ ਬਹੁਤ ਵਧੀਆ ਸਮਝਾ ਰਹੇ ਹੋ।

  • @lajkaur6655
    @lajkaur6655 Před 3 lety +2

    Very good

  • @SilkySahni-is4ei
    @SilkySahni-is4ei Před rokem +1

    Thanks ji

  • @baljinderkular1821
    @baljinderkular1821 Před rokem +1

    ਆਪ ਜੀ ਦਾ ਬਹੁਤ ਧੰਨਵਾਦ ਵੀਰ ਜੀ

  • @kabirdeswal8689
    @kabirdeswal8689 Před 3 lety +1

    waheguru ji di appaar appaar kirpa hoi hai ji jo eh gian milya hai ji

  • @supreetkaur4895
    @supreetkaur4895 Před 4 lety +3

    Waheguruji ki asi sanchia to sahaj path suru kar sakde ha ghar vich

  • @ManjitKaur-vf3fj
    @ManjitKaur-vf3fj Před 4 lety +3

    Thanks 👍

  • @SatnamSingh-yj6kp
    @SatnamSingh-yj6kp Před 3 lety +1

    Vaheguru baba jee

  • @kiratkaur7293
    @kiratkaur7293 Před 4 lety +2

    Bahut bahut dhanwaad g

  • @re.new_urself
    @re.new_urself Před 3 měsíci

    Bahut bahut Dhanwaad Veer ji

  • @u.pwalayoutuber6377
    @u.pwalayoutuber6377 Před 3 lety +1

    Thanks gursihk ji

  • @tajinderkaur289
    @tajinderkaur289 Před 4 měsíci

    Wiheguru ji 🙏🏻🙏🏻

  • @harpalsingh4708
    @harpalsingh4708 Před 5 měsíci

    ਬਹੁਤ ਵਧੀਆ ਢੰਗ

  • @RupinderKaur-jq1xs
    @RupinderKaur-jq1xs Před 6 měsíci

    Good prograam waheguru.

  • @hrpreetkaur7762
    @hrpreetkaur7762 Před 3 lety +2

    🙏🙏🙏🙏🙏🙏

  • @lakshdeepsingh957
    @lakshdeepsingh957 Před 4 lety +4

    Bahut bahut thank veer g

  • @charanjitkaur9230
    @charanjitkaur9230 Před 10 měsíci +1

  • @alessandrosingh3615
    @alessandrosingh3615 Před 2 lety +1

    Waheguru ji tu datata datara tera ditta khaawana 👏👏

  • @binnukalra8608
    @binnukalra8608 Před 4 lety +9

    ਬਹੁਤ ਹੀ ਆਸਾਨ ਅਤੇ ਚੰਗੀ ਤਰ੍ਹਾ ਸਮਾਉਣ ਲਈ ਆਪ ਜੀ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀ

    • @didarsingh5406
      @didarsingh5406 Před 4 lety

      bai g damdami taksal d gur bani kihu sikh skdy

  • @lakhvirwalia2573
    @lakhvirwalia2573 Před 2 lety +1

    🙏🙏🙏🙏

  • @gursewksingh8435
    @gursewksingh8435 Před 3 lety +1

    ਧੰਨਵਾਦ ਵੀਰ ਜੀ

  • @hardeepsinghjijammuwale8341

    Good veer

  • @kuwaitmd4883
    @kuwaitmd4883 Před 4 lety +3

    ਧੰਨਵਾਦ ਜੀ

  • @gudeepsingh3264
    @gudeepsingh3264 Před 2 měsíci

    thanks baba ji

  • @SukhwinderSingh-pf5gy
    @SukhwinderSingh-pf5gy Před rokem +1

    Thanku😊😊😊

  • @HarjitSingh-yp6ic
    @HarjitSingh-yp6ic Před 2 lety +1

    Waheguru

  • @KamaljeetKaur-om4bh
    @KamaljeetKaur-om4bh Před 4 lety +2

    Bhaut Bahut dhanvaad ji

  • @sharanjeetsinghbhatia3545

    ਬਹੂਤ ਜ਼ਰੂਰੀ ਜਾਨਕਾਰੀ ਹੈ ਜੀ।ਧਨਵਾਦ

  • @gursewksingh8435
    @gursewksingh8435 Před 3 lety +1

    ਬਹੁਤ ਵਧੀਆ ਉਪਰਾਲਾ ਵੀਰ ਜੀ

  • @harjindersingh-dk7lb
    @harjindersingh-dk7lb Před 2 lety +3

    ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਸ ਤਰ੍ਹਾਂ ਦੇ ਗਿਆਨ ਵਾਲੀ ਗੁਰਬਾਣੀ ਵਿਆਕਰਣ ਕਿਤਾਬ ਮੈਨੂੰ ਚਾਹੀਦੀ ਹੈ ਜੀ ਕ੍ਰਿਪਾ ਕਰਕੇ ਜ਼ਰੂਰ ਦੱਸਣਾ ਜੀ ਆਪ ਜੀ ਦਾ ਧੰਨਵਾਦ

    • @balvindersingh9666
      @balvindersingh9666 Před 6 měsíci +1

      Prof Sahib Singh rachit "gurbabi viyakarn" google te seach karo ate down load karke parh kar sakde ho.

  • @knittingwithkaur1317
    @knittingwithkaur1317 Před 3 lety +1

    ਬਹੁਤ ਵਧੀਆ ਜਾਣਕਾਰੀ ਹੈ ਜੀ, ਬਹੁਤ ਬਹੁਤ ਧੰਨਵਾਦ ਜੀ 🙏🙏

  • @arshveer2d10dhanoa4
    @arshveer2d10dhanoa4 Před 4 lety +2

    Dhan. Dhan. Guru. Grandh. Sahib. Ji

  • @ranjeetkaur6746
    @ranjeetkaur6746 Před 4 lety +2

    🙏🙏🙏🙏🙏ਬਹੁਤ ਮਹੱਤਵਪੂਰਨ ਜਾਣਕਾਰੀ ਜੀ।

  • @DarshanSingh-qq5nv
    @DarshanSingh-qq5nv Před 4 lety +2

    Bahut asaan tareeka samzaun da.bhaut dhanwad ji

  • @harbanskaur8949
    @harbanskaur8949 Před 3 lety +1

    ਬਹੁਤ ਵਧੀਆ ਢੰਗ ਨਾਲ ਸਮਝਾਇਆ ਧੰਨਵਾਦ

  • @_______Preetjaani_______
    @_______Preetjaani_______ Před 3 lety +2

    ਵਾਹਿਗੁਰੂ ਮੇਹਰ ਕਰੋ

  • @plcrepairingretrofitting2799

    Waheguru ji ka khalsa waheguru ji ki fateh

  • @kulwantsinghbrar1220
    @kulwantsinghbrar1220 Před 3 lety +1

    Nice video

  • @kiranbirkaur358
    @kiranbirkaur358 Před 4 lety +2

    🙏🏻🙏🏻🙏🏻

  • @NarinderSingh-hd2pv
    @NarinderSingh-hd2pv Před 3 lety +1

    Satnam waheguru ji

  • @ritugandhi6460
    @ritugandhi6460 Před 4 lety +4

    Thank u veer ji.. sokhe dhang naal smjhan lye

  • @davindersingh5442
    @davindersingh5442 Před 2 lety +2

    Thank you so much for sharing the valuable knowledge

  • @nischintkaurshahi6873
    @nischintkaurshahi6873 Před 4 lety +1

    Waheguru ji fate beni hai ji jo shabd kirpa kerke jo ucharn shabd karan hai o usnu kai bar ucharn kar o ji

    • @nischintkaurshahi6873
      @nischintkaurshahi6873 Před 4 lety +1

      Vartika Khalsa dinti hai jo Shabd se Sikha rahe ho use hajaron bol rahe ho ek bar Do Bar October 4 Panwari Bol Ke Piche Piche bol diya karo ji

    • @AmarjeetSingh-no5mk
      @AmarjeetSingh-no5mk Před rokem +1

      ਸਾਹੀ ਕੀ ਕਹਿਣਾ ਚਾਹੁੰਦੇ ਹੋ। ਕੁਝ ਸਮਝ ਨਹੀਂ ਆਈ।

  • @jaswindergill4324
    @jaswindergill4324 Před 4 lety +1

    Gurbani abhilashia
    Lee bahut vadhya uprala hai g .tuhadi har video ton kujh na kujh sikhn nu milda hai veer g thank you very much .

  • @kanwaljitsingh259
    @kanwaljitsingh259 Před 4 lety +2

    Thanks Giani ji.

  • @nerpalsedana4644
    @nerpalsedana4644 Před 4 lety +2

    Excellent 🙏

  • @ravinderpalsinghpinky
    @ravinderpalsinghpinky Před rokem +1

    ਵੀਰ ਜੀ ਤੁਹਾਡਾ ਚੌਰ ਸਾਹਿਬ ਦੇ ੳੁਪਰ ਦਿੱਤਾ ਲੈਕਚਰ ਬੜਾ ਯੂਸਫੁਲ ਰਿਹਾ, ਕਥਾ ਵਾਚਕ ਗ੍ਰੰਥੀ ਯਾ ਹੋਰ ਸਜਨ ਤਾਬਿਆ ਤੇ ਬੈਠੇ ਹੋਵੋ, ਉਸ ਵੇਲੇ ਚੌਰ ਸਾਹਿਬ ਨਹੀਂ ਕਰਨੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @gurapreet5062
    @gurapreet5062 Před 3 lety +8

    Thank you so much veer jee! You explained very well in simple form too 🙏

  • @angrejsinghdhilon8995
    @angrejsinghdhilon8995 Před 4 lety +1

    ਧੰਨਵਾਦ ਭਾੲੀ ਸਹਿਬ ਜੀ

  • @gudeepsingh3264
    @gudeepsingh3264 Před 2 měsíci

    thanks 🙏 baba ji to solve my mistake

  • @hardeepsidhu7850
    @hardeepsidhu7850 Před 4 lety +1

    Bahut vadia ji

  • @harpalkaur5340
    @harpalkaur5340 Před 4 lety +1

    Wahegur ji ka KHALSA Waheguru ji ki fateh 🙏👏

  • @pritambhumal7706
    @pritambhumal7706 Před 4 lety +1

    Very nice knowledge thanks