Chajj Da Vichar 709 Ravinder Grewal discloses about "LOVELY" song

Sdílet
Vložit
  • čas přidán 28. 02. 2019
  • 01-03-2019
    #PrimeAsiaTV #ChajjDaVichar
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion.com/primeasiatv
    Website
    www.primeasiatv.com/
    instagram
    / primeasiatvcanada
    Prime Asia tv Android App Download
    play.google.com/store/apps/de...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/mobile-app
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada
  • Zábava

Komentáře • 262

  • @dilbagbrar1400
    @dilbagbrar1400 Před 5 lety +110

    ਜਿਹੜੇ ਵੀਰ ਚਾਹੁੰਦੇ ਆ ਦੇਬੀ ਮਖਸੂਸਪੁਰੀ ਪਾਜੀ ਇਸ ਪ੍ਰੋਗਰਾਮ ਚ, ਆਉਣ ਓਹ like ਕਰੋ ਜੀ.... ਦੇਬੀ ਮਖਸੂਸਪੁਰੀ

  • @prabhjot3611
    @prabhjot3611 Před 5 lety +82

    ਹਰ ਤਰਾਂ ਦੇ ਗਾਣੇ ਗਾਏ ਤੇ ਨੰਗੀਆਂ ਕੁੜੀਆਂ ਵੀ ਕਦੇ ਨੀ ਨਚਾਈਆਂ। ਤਾਂਹੀ ਰਵਿੰਦਰ ਗਰੇਵਾਲ ਹਰ ਮਨ ਨੂੰ ਭਾਉਂਦਾ ਹੈ।

    • @ArshChahal47
      @ArshChahal47 Před 4 lety +1

      Bilkul y ji, Jisdi awaz ch dum hove usnu eh cheeza di koi zarurat nhi apna geet show krwaun di.

  • @BhupinderSingh-hz6hn
    @BhupinderSingh-hz6hn Před 5 lety +20

    ਰਵਿਦੰਰ ਗਰੇਵਾਲ ਜੀ ਤੁਸੀ ਅੰਤ ਹੋ
    ਮੈ ਤੁਹਾਡਾ ਬਹੁਤ ਵੰਡਾ ਫੈਨ ਹਾ

  • @kuldipbajwa8385
    @kuldipbajwa8385 Před 4 lety +27

    ਰਵਿਦਰ ਗਰੇਵਾਲ ਬਹੁਤ ਵਧੀਅਾ ਗਾੲਿਕ

  • @JaskaranSingh-qo6wy
    @JaskaranSingh-qo6wy Před 5 lety +23

    ਰਵਿੰਦਰ ਗਰੇਵਾਲ ਨੇ ਆਪਣੇ ਗਾਇਕੀ ਦੇ ਕੈਰੀਅਰ ਵਿਚ ਜਿੰਨੇ ਗੀਤ ਗਾਏ ਸਭ ਵਧੀਆ ਨੇ

  • @harjeevanjotkaur8121
    @harjeevanjotkaur8121 Před 5 lety +6

    Ravinder Grewal mithe mithe gaane gaa k hi sab da dil jett lainda 👌👌👌👌👌

  • @sarajmanes5983
    @sarajmanes5983 Před 5 lety +16

    ਰਵਿੰਦਰ ਗਰੇਵਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਹੀ ਵਧੀਆ ਢੰਗ ਨਾਲ ਸਿੱਧੀ ਸਾਧੀ ਗਾਇਕੀ ਕਿਤੀ ਹੈ ਜੀ ਧੰਨਵਾਦ ਜੀ ਖੁਸ਼ ਰਹੋ ਜੀ

  • @kuldeeps556
    @kuldeeps556 Před 5 lety +6

    ਟਹਿਣਾ ਸਾਹਿਬ ਜੀ ਅੱਜ ਬਹੁਤ ਸੁੰਦਰ ਦਿੱਖ ਰਹੇ ਹੋ ਗਰੇਵਾਲ ਦੀ ਮੁਲਾਕਾਤ ਲਈ ਤੁਹਾਡਾ ਬਹੁਤ ਧੰਨਵਾਦ ਹਰਮਨ ਥਿੰਦ ਤੁਸੀਂ ਵੀ ਧੰਨਵਾਦ ਪੂਰੈ ਹੱਕਦਾਰ ਹੋ

  • @gagandeepsinghriar1678
    @gagandeepsinghriar1678 Před 5 lety +5

    ਮੈ ਸਭ ਤੋ ਪਹਿਲਾੰ ਰਵਿੰਦਰ ਗਰੇਵਾਲ ਦਾ ਗੀਤ ਸੁਣਿਆ ਸੀ ਜੋ ਦੂਰਦਰਸਨ ਦੇ ਪਰੋਗਰਾਮ ਲਸ਼ਕਾਰੇ ਵਿੱਚ ਆਇਆ ਸੀ ਕਰਵਾ ਦੇ ਭਾਬੀਏ ਮੈਨੂੰ ਉਸ ਕੁੜੀ ਦਾ ਸਾਕ ਉਹ ਬਣ ਜਾਵੇ ਹੀਰ ਸਲੇਟੀ ਮੈ ਬਣ ਜਾਵਾ ਚਾਕ

  • @135telecom7
    @135telecom7 Před 3 lety +3

    ਮੇਰੇ ਪਸੰਦੀਦਾ ਗੀਤ। ਧਰਤੀ ਪੱਬ ਨਾ ਲਗਦੇ ਨੀਂ ਜਦ ਰਾਣੋ ਆਖ ਬਣਾਵੇ ' ਰਾਜੇਵਾਲੀਆ ਪਾਲਾ ਮੈਨੂੰ ਸਾਹਾਂ ਤੋਂ ਵਧ ਚਾਵੇ ' ਰੱਬ ਕਰੇ ਟਿੱਟੇ ਨਾ ਨੀਂ ਮੋਹ। ਇੱਕ ਪਾਸੇ ਦੀਵਾ ਬਾਲੇ ਦੂਜੇ ਪਾਸੇ ਮੈ ਤੇ ਮੇਰਾ ਉਹ।

  • @kamaljitbeesla5733
    @kamaljitbeesla5733 Před 5 lety +22

    ਪੋਲਾ ਪੋਲਾ ਜਿਹਾ ਗਾ ਕੇ ਕੰਮ ਚੱਲਦਾ ਰਿਹਾ amazing

  • @sukhdipsinghkhangura277
    @sukhdipsinghkhangura277 Před 5 lety +18

    ਯਾਰ ਵਾਲਾ ਸਿਰਾ ਬੰਦਾ .. ਬਿਲਕੁਲ ਖਰੀਆ ਸੱਚੀਆ ਗੱਲਾਂ .. ਵੀਰ ਨੇ ਆਪਣੀ ਜਿੰਦਗੀ ਦੇ ਸਾਰੇ ਉਤਰਾ ਝੜਾਹ ਬਿਲਕੁਲ ਬਾਖੂਬੀ ਪੇਸ਼ ਕੀਤੇ ਅਾ.. ਏਸੇ ਕਰਕੇ ਰਵਿੰਦਰ ਗਰੇਵਾਲ ਮੈਨੂੰ ਤੇ ਮੇਰੇ ਪਰਿਵਾਰ ਨੂੰ ਸਭ ਤੋਂ ਵਧੀਆ ਸਿੰਗਰ ਲਗਦਾ .. ਕੋਈ ਵੀ ਗੀਤ ਜਦੋਂ ਮਰਜੀ ਸੁਣਲੋ ਹਮੇਸ਼ਾ ਸਾਫ ਸੁਥਰੇ ਗੀਤ ਗਾਏ ਅਾ ਵੀਰ ਨੇ।। ਬਾਕੀ ਵੀਰ ਵਧੀਆ ਗਾਇਕ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਵੀ ਆ .. ਜਿਉਂਦੇ ਵਸਦੇ ਰਹੋ...

  • @rajsandhu3675
    @rajsandhu3675 Před 5 lety +5

    ਬਹੁਤ ਵਧੀਆ ਗਰੇਵਾਲ ਭਾਜੀ।।ਤੁਸੀਂ ਅੱਜ ਪੰਜਾਬੀਆਂ ਦੇ ਮਾਣ ਸਨਮਾਨ ਵਿਚ ਦਿਲੋਂ ਵਾਧਾ ਕਰ ਰਹੇ ਓ।।

  • @harrydhillon4738
    @harrydhillon4738 Před 5 lety +14

    Respect GrewaL paji 🙏🏻

  • @mintuseehra637
    @mintuseehra637 Před 3 lety +1

    ਮੇਰੇ ਨਾਲ ਪੜ੍ਹਿਆ ਬਾਈ ਰਾਮਗੜ੍ਹੀਆ ਸਕੂਲ ਲੁਧਿਆਣੇ

  • @rajindersingh586
    @rajindersingh586 Před 5 lety +5

    My favourite singer Ravinder Grewal

  • @ASMaan-hm2wl
    @ASMaan-hm2wl Před rokem

    Ravinder Grewal is my favourite singer

  • @gurjantsingh7870
    @gurjantsingh7870 Před 5 lety +30

    ਗਰੇਵਾਲ ਬਾਈ ਜੀ ਤੁਸੀਂ ਬੇਦਿਲ ਬਡਰੁੱਖਾਂ ਵਾਲਾ ਦਾ ਗੀਤ ਜਰੂਰ ਕਰੋ

  • @seruoye8080
    @seruoye8080 Před 4 lety +4

    Kaint Banda Grewal Saab love you veere

  • @staypositive6122
    @staypositive6122 Před rokem

    Bhut sunea Grewal nikku sukhi veer nu.bhut vdea lgde c bhut pics ikathea kitea,,,hun Moosewala bai sunea ❤️❤️❤️❤️full

  • @bachitarsandhu1814
    @bachitarsandhu1814 Před 4 lety +1

    ਬਹੁਤ ਵਧੀਆ ਕਲਾਕਾਰ ਰਵਿੰਦਰ ਗਰੇਵਾਲ

  • @jagdeepsahib788
    @jagdeepsahib788 Před 4 lety +3

    Ravinder Grewal is educated singer..... all songs good of Ravider Grewal

  • @bikramsingh6264
    @bikramsingh6264 Před 5 lety +6

    ਬਹੁਤ ਵਧੀਅਾ

  • @Coverage990
    @Coverage990 Před rokem

    All time favorite

  • @harmeetkharoud2182
    @harmeetkharoud2182 Před 5 lety +7

    ਮੈ ਆਪਣੇ ਵਿਆਹ ਨੂੰ ਗਰੇਵਾਲ ਕੋਲ ਗਿਆ ਸੀ ਕਹਿੰਦਾ ਡੇਢ ਲੱਖ ਤੋ ਰੁਪੲਈਆ ਘੱਟ ਨੀ ਲੈਣਾ ਫਿਰ ਮੈ ਹਰਜੀਤ ਹਰਮਨ ਕਰਿਆ ਸੱਤਰ ਹਜਾਰ ਵਿੱਚ ਨਾਲੇ ਬਾਈ ਸਾਡੇ ਤਿੰਨ ਘੰਟੇ ਗਾਅ ਕੇ ਗਿਆ ਸੀ ਗਰੇਵਾਲ ਕਹਿੰਦਾ ਡੇਢ ਦੋ ਘੰਟੇ ਹੀ ਗਾਉ ਗਾ ਇਹ ਗੱਲ ਦੋ ਹਜਾਰ ਪੰਜ ਦੀ ਹੈ

  • @gaganbrarmalkana9689
    @gaganbrarmalkana9689 Před 4 lety +5

    Ji Seera Jasveer nal v interview krva do ji bahut kabal singer aa. Jo sunana chounde aa Seera jasveer nu oh like kro

  • @dullasingh4
    @dullasingh4 Před 5 lety +3

    ਬਹੁਤ ਹੀ ਵਧੀਆ

  • @jagdeepsahib788
    @jagdeepsahib788 Před 4 lety +1

    My Favourite singer Ravider Grewal

  • @sukhjindersingh3614
    @sukhjindersingh3614 Před 4 lety +11

    ਜੋਰਾਵਰ ਫਤਿਹ ਸਿੰਘ ਦੀ ਘੋੜੀ ਬਹੁਤ ਵਧੀਆ ਗਾਈ ਸੀ

  • @majorchahal6426
    @majorchahal6426 Před 5 lety +14

    ਵੈਸੇ ਤਾਂ ਮੈਂ ਤਰਕਸੀਲ ਬੰਦਾ ਹਾਂ ਮੈਂ ਇਹ ਗੱਲ ਨਹੀਂ ਮੰਨਦਾ ਕਿ ਅਗਲਾ ਕੋਈ ਜਨਮ ਹੁੰਦੈ ਪਰ ਫਿਰ ਵੀ ਮੈਂ ਕਾਮਨਾ ਕਰਦਾ ਕਿ ਜੇਕਰ ਅਗਲਾ ਜਨਮ ਹੁੰਦੈ ਕਿ ਮੇਰੇ ਅਗਲੇ ਜਨਮ ਚ ਮੇਰਾ ਜੀਵਨ ਸਾਥੀ ਵੀ ਹੋਵੇ ਅਤੇ ਸਾਡੇ ਘਰ ਵਿੱਚ ਅੱਗੇ ਜੇ ਕੋਈ ਜੀ ਹੋਵੇ ਤਾਂ ਮੈਂ ਉਸ ਦਾ ਪਾਪਾ ਹੋਵਾਂ ਤੇ ਹਰਮਨ ਥਿੰਦ ਮੇਰੀ ਧੀ ਹੋਵੇ

  • @kewalsinghkewal9058
    @kewalsinghkewal9058 Před 5 lety +4

    ਬਹੁਤ ਵਧੀਆ ਮੁਲਾਕਾਤ

  • @tractorfans6698
    @tractorfans6698 Před 4 lety +2

    My favourite singer grewal sahb

  • @jasmindersingh1573
    @jasmindersingh1573 Před 4 lety +2

    Mera favorite spot singer ravinder grewal

  • @IMTWALE
    @IMTWALE Před 4 lety +1

    ਹਰਮਨ ਭੈਣ ਜੀ ਨੂੰ ਹਸਦਿਆਂ ਵੇਖ ਕੇ ਦਿਲ ਖ਼ੁਸ਼ ਹੋ ਜਾਂਦਾ

  • @gurshangill8074
    @gurshangill8074 Před 2 lety

    Gulabi pag ban mitra,bahut he vadhiya song aa thuda g,

  • @SunnySingh-mw5bh
    @SunnySingh-mw5bh Před 5 lety +2

    My favorite Grewal Veer

  • @ajaykahlon1834
    @ajaykahlon1834 Před 4 lety +1

    Yaar maza a gaya video dekh k.. vadia banda lagda grewal..

  • @harpreetsinghsra7253
    @harpreetsinghsra7253 Před 4 lety +1

    bhut vdia klakar Ravinder grewal

  • @jiwangrewal7581
    @jiwangrewal7581 Před 5 lety +2

    ਗਰੇਵਾਲ ਸਾਹਬ ਬਹੁਤ ਵਧੀਅਾ

  • @mdeepsinghrehal4650
    @mdeepsinghrehal4650 Před 4 lety +1

    Harman G... Tuhadi smile duniya d best smile!! 😊

  • @bhawanjeetsingh3830
    @bhawanjeetsingh3830 Před 3 lety

    nic veer ji ravinder garewal ji

  • @sukdeep670singh7
    @sukdeep670singh7 Před 2 lety

    ਬਹੁਤ ਖੂਬ

  • @gurjantsingh7870
    @gurjantsingh7870 Před 5 lety +11

    ਗਰੇਵਾਲ ਬਾਈ ਅੱਤ

  • @GurdeepSingh-oq1vt
    @GurdeepSingh-oq1vt Před 4 lety +2

    ਬਹੁਤ ਵਧੀਆ ਜੀ

  • @kuldipbajwa8385
    @kuldipbajwa8385 Před 4 lety

    bahut badhiya gayak Ravinder Grewal

  • @GursewakSingh-jo2qo
    @GursewakSingh-jo2qo Před 5 lety +4

    ਬਹੁਤ ਵਧੀਆਂ ਕੀਤਾ ਟਹਿਣਾ ਸਾਹਿਬ

  • @garrybrar5411
    @garrybrar5411 Před 5 lety +2

    Nice 👍, stay blessed always

  • @kamaldhillon638
    @kamaldhillon638 Před 3 lety

    Very nice very beautiful sir thanks 🙏🙏

  • @ravinderjatt3298
    @ravinderjatt3298 Před 5 lety +3

    Nice episode

  • @r.kdhaliwal9057
    @r.kdhaliwal9057 Před 5 lety +2

    Vry nice program keep it up

  • @paramjotsalh6590
    @paramjotsalh6590 Před 3 lety

    My favorite singer

  • @Balrajsingh-uo6uq
    @Balrajsingh-uo6uq Před 4 lety +3

    Buht sohna intervew c nyc 👌

  • @singhkashmir6597
    @singhkashmir6597 Před 5 lety

    Sohni awaaz

  • @wrestlingvirals8288
    @wrestlingvirals8288 Před 5 lety +2

    👍👍

  • @deepsidhu2842
    @deepsidhu2842 Před 5 lety +1

    Sira

  • @kwke2532
    @kwke2532 Před 5 lety +2

    Ssa veer ji and harman sister ji

  • @bhaiamarjitsinghrattangarh781

    ਪੜਨ ਨਾਨਕੇ ਲਾਤੀ ਬਹੁਤ ਵਜਾਈ ਕੈਸਟ

  • @gurpreetdhillonsabhra4962

    Kaim....,.............

  • @satvindermehmi6520
    @satvindermehmi6520 Před 3 lety

    Very nice ji

  • @inderjeetsingh1790
    @inderjeetsingh1790 Před 5 lety +3

    Nice interview

  • @manpreetkaur-0524
    @manpreetkaur-0524 Před 5 lety +4

    Best episode!!!

  • @jaspreetkailay4563
    @jaspreetkailay4563 Před 4 lety +2

    Good interview

  • @mandeepkaur-uh6bc
    @mandeepkaur-uh6bc Před 4 lety

    Very nice sada veer singer awe feel very proud

  • @manindersandhu7779
    @manindersandhu7779 Před 5 lety +1

    👌

  • @garrydhaliwal5313
    @garrydhaliwal5313 Před 5 lety +1

    Very nice

  • @sangha4236
    @sangha4236 Před 4 lety

    I love u।।ਚੰਜ ਦਾਅ ਵਿਚਾਰ

  • @deepsharn712
    @deepsharn712 Před 5 lety +1

    Bhot vdiyaa ji najara aw giaa

  • @singhjatinder9650
    @singhjatinder9650 Před 4 lety +3

    Tehna ji madam ji good

  • @amandeepbajwa1108
    @amandeepbajwa1108 Před 5 lety +1

    nice singer ravinder grewal

  • @rajvindersingh1664
    @rajvindersingh1664 Před 5 lety +2

    👍

  • @mandeepkaur-uh6bc
    @mandeepkaur-uh6bc Před 4 lety +1

    Grewal ❤️👍👌🙏

  • @kalvirgakhal340
    @kalvirgakhal340 Před 2 lety

    ❤️❤️

  • @KulwantSingh-xs5lj
    @KulwantSingh-xs5lj Před 5 lety +2

    Pretty nice

  • @bindumaan4588
    @bindumaan4588 Před 4 lety +1

    Good looking y

  • @karamjeetsingh5052
    @karamjeetsingh5052 Před 4 lety

    So sweet love you

  • @user-fu5xh5bd1p
    @user-fu5xh5bd1p Před 5 lety

    Bahut vadia ji

  • @damandeepsingh3565
    @damandeepsingh3565 Před 5 lety

    Good singer

  • @mukhwindergill5084
    @mukhwindergill5084 Před 4 lety

    Love u ravinder grewal braji

  • @SukhwinderSingh-hh6nd
    @SukhwinderSingh-hh6nd Před 5 lety +4

    ਵਿਚਾਰ ਵਧੀਆ ਜੀ

  • @sheraudhokekuwait
    @sheraudhokekuwait Před 5 lety +1

    Bhutt vdiyaa vr ji

  • @AmarjitSingh-cs8uv
    @AmarjitSingh-cs8uv Před 3 lety

    Very Nice Singer

  • @ajitsingh9405
    @ajitsingh9405 Před 4 lety +1

    Bhut vadia lagda sun ke

  • @HardeepMangat
    @HardeepMangat Před 5 lety +2

    A1.....

  • @amanmalhi2759
    @amanmalhi2759 Před 3 lety

    🙏🙏🙏🙏

  • @jatindersood8115
    @jatindersood8115 Před 3 lety

    Nice song

  • @rajpalsidhu5202
    @rajpalsidhu5202 Před 5 lety

    Very nice Grewall veerji

  • @kanwaljitsinghgill6467

    Grewal has a melody voice

  • @mandeepkaur-uh6bc
    @mandeepkaur-uh6bc Před 4 lety

    His songs DIN is great song

  • @iam-Inder
    @iam-Inder Před 4 lety +1

    Ravinder veer de songs di ek gal bht wadiya lagdi hai ki eh Lafz bht saaf pronounce karde ne.

  • @mohanchahal3487
    @mohanchahal3487 Před 5 lety +1

    good gaeik

  • @ranjodhsingh798
    @ranjodhsingh798 Před 3 lety

    Very nice talking 👏👏👏👏

  • @harpreetgill3519
    @harpreetgill3519 Před 5 lety +1

    Nice...

  • @iqbalsingh1436
    @iqbalsingh1436 Před 4 lety

    Good luck ji

  • @bindumaan4588
    @bindumaan4588 Před 4 lety +2

    Good luck grewal y

  • @hardeepsingh9817
    @hardeepsingh9817 Před 2 lety

    Nice 👍👍

  • @LakhwinderSingh-fl4iy
    @LakhwinderSingh-fl4iy Před 5 lety +1

    Good

  • @jassa9814
    @jassa9814 Před 5 lety

    Bahut sonha👌👌👌👌

  • @BHUPINDERSINGH-qp8rm
    @BHUPINDERSINGH-qp8rm Před 4 lety

    Harman Thind ji and Swaran Tehana saab bhut vadhiya lagde ne tuhade kite hoe interview God bless you with long life and good health

  • @devindersinghmaanPB23
    @devindersinghmaanPB23 Před 5 lety

    Nice show veer ji

  • @harwindersingh9047
    @harwindersingh9047 Před 4 lety

    Very nice smile madam thind from harwinder Singh sanguana amritsar