16 ਸਾਲ ਦੀ ਉਮਰ ਤੋਂ ਸੁਣੋ ਕਿਵੇਂ ਬਦਲੀ Ravinder Grewal ਦੀ ਜ਼ਿੰਦਗੀ ! ਨਵੇਂ ਸਿੰਗਰਾਂ ਬਾਰੇ ਸੁਣੋ ਕੀ ਬੋਲੇ...

Sdílet
Vložit
  • čas přidán 28. 10. 2023
  • 16 ਸਾਲ ਦੀ ਉਮਰ ਤੋਂ ਸੁਣੋ ਕਿਵੇਂ ਬਦਲੀ Ravinder Grewal ਦੀ ਜ਼ਿੰਦਗੀ ! ਨਵੇਂ ਸਿੰਗਰਾਂ ਬਾਰੇ ਸੁਣੋ ਕੀ ਬੋਲੇ, ਕਈ ਸਾਲਾਂ ਪੁਰਾਣੀਆਂ ਦਿਲ ਦੀਆਂ ਗੱਲਾਂ ਕੈਮਰੇ ਮੂਹਰੇ ਦੱਸੀਆਂ
    #DailyPostPunjabi #PunjabNews #RavinderGrewal #newsingers #latestnews #livenewsupdate #newsofpunjab #RavinderGrewal #exclusive #interview #dailypostpunjabi
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

Komentáře • 64

  • @harvindersinghrurki1046
    @harvindersinghrurki1046 Před 8 měsíci +7

    ਬਹੁਤ ਵਧੀਆ ਇਨਸਾਨ, ਵਧੀਆ ਗਾਇਕ
    ਜਦੋਂ ਇਹ ਮਾਰਕੀਟ ਚ ਆਏ ਤਾਂ ਜਿਆਦਾਤਰ ਕਟਿੰਗ ਆਲੇ ਸਿੰਗਰ ਸੀ ਰਵਿੰਦਰ ਗਰੇਵਾਲ ਹੋਰਾਂ ਪੱਗਾਂ ਦਾ ਟਰੇਂਡ ਚਲਾਇਆ, ਅੱਜ ਬਹੁਤ ਸਿੰਗਰ ਪੱਗ ਬੰਨਦੇ ਆ।

  • @gurdeepsinghaulakh185
    @gurdeepsinghaulakh185 Před 8 měsíci +5

    ਧਾਰਮਿਕ ਗੀਤ ਬਹੁਤ ਹੀ ਵਧੀਆ ਤਰੀਕੇ ਨਾਲ ਗਾਉਦੇ ਨੇ ਰਵਿੰਦਰ ਗਰੇਵਾਲ ਜੀ

  • @hardeepsinghmavifgs
    @hardeepsinghmavifgs Před 8 měsíci +5

    ਕਾਲਜ ਦੇ ਦਿਨਾਂ ਵਿੱਚ ਬਾਈ ਵਰਗੀ ਪੱਗ ਬੰਨੀ ਦੀ ਸੀ, ਬਹੁਤ ਚਾਅ ਨਾਲ ਪਹਿਲਾ ਬਾਈ ਦੀ ਕੈਸਿਟ ਫੇਰ ਸੀਡੀ ਲਿਆ ਕੇ ਸੁਣਦੇ ਸੀ, ਪੜਨ ਨਾਨਕੇ ਤੋਂ ਲੈ ਕੇ ਕੱਲਾ ਕੱਲਾ ਸੁਣਦੇ ਤੇ ਗੁਣਗਣਾਉਦੇ ਸੀ ਤੇ ਕਈ ਵਾਰੀ ਗਾਉਣ ਦੀ ਕੋਸ਼ਿਸ਼ ਵੀ ਕਰੀ ਸੀ, ਸਾਰੇ ਰੰਗ ਮਾਣਦੇ ਹੁੰਦੇ ਸੀ, ਚੜਦੀ ਕਲਾ ਵਿੱਚ ਰਹੇ ਵੀਰ ਸਾਡਾ

  • @harmansingh1072
    @harmansingh1072 Před 8 měsíci +6

    ਐਮੈ ਰੌਲਾ ਪੈ ਗਿਆ । ਗਰੇਵਾਲ ਸਾਬ ਬਹੁਤ ਵਧਈਆਜੀ 🙏

  • @shubbuttarff9167
    @shubbuttarff9167 Před 8 měsíci +10

    ਰਵਿੰਦਰ ਗਰੇਵਾਲ ਬੁਹਤ ਚੰਗਾ
    ਕਲਾਕਾਰ ਆ

  • @taranjitsingh7467
    @taranjitsingh7467 Před 8 měsíci +3

    ਮਿਤਰਾਂ ਨੇ ਦਿਲ ਮੰਗਿਆ ਤੂੰ ਦਿਤਾ ਹੱਸ ਕੇ ਸਾਰ ਮੁਟਿਆਰੇ, ਇਸ ਗਾਣੇ ਤੋਂ ਬਿਨਾ ਸਾਡਾ ਕੋਈ ਵਿਆਹ ਸਿਰੇ ਨੀ ਚੜਦਾ,, ਬਾਪੂ ਜੀ ਪੈਗ ਲਗਾ ਕੇ ਇਸ ਗਾਣੇ ਤੇ ਹਮੇਸ਼ਾ ਭੰਗੜ ਆ ਪਾਉਣੇ ਉਨਾ ਦਾ ਫੇਵਰੇਟ ਐ, ਗਰੇਵਾਲ ਸਾਬ ਲੈਜੈਂਡ

  • @user-dl7ls4km2g
    @user-dl7ls4km2g Před 8 měsíci +1

    ਨੀਅਤ ਦਾ ਰੱਜੇਆ ਘਰ ਸਰਦਾਰ ਰਵਿਦਰ ਗ਼ਰੇਵਾਲ

  • @Alrounderrrr
    @Alrounderrrr Před 8 měsíci +2

    He is true legend, kayi aaye te kayi gaye, he is still on top

  • @majhewalejatt798
    @majhewalejatt798 Před 8 měsíci +1

    Grewal bhai bahut vadiya insaan aah

  • @ManinderSingh-qc9db
    @ManinderSingh-qc9db Před 8 měsíci +1

    ਗਰੇਵਾਲ ਬਾਈ 👌👌👌

  • @jogasinghsandhu5325
    @jogasinghsandhu5325 Před 8 měsíci

    ਬਹੁਤ ਵਧੀਆ ਕਲਾਕਾਰ ਤੇ ਇਨਸਾਨ ਰਵਿੰਦਰ ਗਰੇਵਾਲ

  • @dharmitungan5114
    @dharmitungan5114 Před 8 měsíci

    ਬਹੁਤ ਹੀ ਵਧੀਆ ਜੀ

  • @rajwindersingh-gl8li
    @rajwindersingh-gl8li Před 8 měsíci +1

    Very nice singer

  • @harjitlitt1375
    @harjitlitt1375 Před 8 měsíci +2

    Ravider Grewal is our neighbour ie as I am from Abbuwal. I like all songs of this singer .Many years back I saw him at Prof Mohan Singh Mela with. Late S Jagdev Singh Jassowal. Very sweet voice.I love him-Harjit Litt from Canada

  • @SukhwinderSingh-nj7mo
    @SukhwinderSingh-nj7mo Před 8 měsíci

    Ravinder Grewal very nice singer👍

  • @manjitsingh5180
    @manjitsingh5180 Před 8 měsíci

    Bht vadia song te hay e vichar v bht vadia ruh khush ho gai sun k god bless ji

  • @bhupindersingh7215
    @bhupindersingh7215 Před 8 měsíci

    all time favorite

  • @ramindersingh3907
    @ramindersingh3907 Před 8 měsíci +2

    ਇੰਟਰਵਿਊ ਬਹੁਤ ਅੱਛਾ ਪਰ ਐਂਕਰ ਨੂੰ ਚਾਹੀਦਾ ਕਿ ਕਲਾਕਾਰ ਦੀ ਗੱਲ ਪੂਰੀ ਹੋਣ ਤੋਂ ਬਾਅਦ ਹੀ ਆਪਣੀ ਗੱਲ ਕਰੇ । ਵਿਚੋਂ ਟੋਕਣਾ ਚੰਗਾ ਨਹੀਂ ਲਗਦਾ ।

  • @YuviSingh-ji3li
    @YuviSingh-ji3li Před 4 měsíci

    Vere nice 22 ji

  • @HappySingh-mj1jo
    @HappySingh-mj1jo Před 8 měsíci +1

    Buhat hi shoni movie aa minda lalari❤

  • @user-we9qm9br8b
    @user-we9qm9br8b Před 8 měsíci

    Bahut vadhia singer Very nice insan hai veer ravinder garewal parmatama Lambi umar bakhashe ❤❤❤❤from harbhajan nandali

  • @GurmeetSingh-sq7be
    @GurmeetSingh-sq7be Před 8 měsíci

    ਬਹੁਤ ਵਧੀਆ ਕਲਾਕਾਰ ਗਰੇਵਾਲ

  • @kakaparminder4477
    @kakaparminder4477 Před 8 měsíci

    Vuth vdia veer

  • @harshkahlon1010
    @harshkahlon1010 Před 8 měsíci

    Ravinder Grewal di pehli ghaint film Minda Lalari really very nice work

  • @jugrajsingh6068
    @jugrajsingh6068 Před 8 měsíci

    Zindabad rahuga Bhai sada

  • @user-hk8dk4wu5w
    @user-hk8dk4wu5w Před 8 měsíci

    Sahi a bai ji

  • @bikramjeetgill6450
    @bikramjeetgill6450 Před 8 měsíci

    Very very nice ji

  • @KalaBains-dx4db
    @KalaBains-dx4db Před 8 měsíci

    True bro

  • @navreetrandhawa1990
    @navreetrandhawa1990 Před 8 měsíci +1

    Grewal saab Rabb ne Tuhanu bohat hi Different awaaz bakshi aa...Jdo Tusi "Nimmi Nimmi Tareya di Lohhh" gaunde c ta Nimmi Nimmi word te aun vaali Voice kinni hi Alag te Mithi ji sound krdi aa 😊, Os way ch Nimmi Nimmi hor koi ni Keh te Gaa skda...

  • @RamSingh-us4yo
    @RamSingh-us4yo Před 8 měsíci

    ❤❤❤❤

  • @HarjinderDhillon-mx1yv
    @HarjinderDhillon-mx1yv Před 8 měsíci

    👍👍👍👍👍

  • @DavinderSinghSIMMAK-ve5wl
    @DavinderSinghSIMMAK-ve5wl Před 4 měsíci

    ❤❤

  • @aamjehekalakar8165
    @aamjehekalakar8165 Před 5 měsíci

    ❤❤❤

  • @pargatsingh9668
    @pargatsingh9668 Před 8 měsíci

    👍👍🙏🙏

  • @gurpreetdhillon9958
    @gurpreetdhillon9958 Před 8 měsíci +2

    Diljit, s voice similar like Ravinder

  • @lallynahal
    @lallynahal Před 8 měsíci

    love u jata

  • @riyakang6704
    @riyakang6704 Před 8 měsíci

    Every thing good

  • @BaljitKaur-rc8wc
    @BaljitKaur-rc8wc Před 8 měsíci

    🙏🙏

  • @prabhjotbains8909
    @prabhjotbains8909 Před 8 měsíci +1

    ਪੜਨ ਨਾਨਕੇ ਲਾਤੀ ਗੀਤ ਦੇ ਲਿਖਾਰੀ ਮੇਰੇ ਖਿਆਲ
    ਗਹੋਰ ਪਿੰਡ ਦਾ ਮੁੰਡਾ ਹੈ ਖੁਦ ਗਹੋਰੀਆ 🙋‍♂
    ਪਿੰਦਰ ਬੈਂਸ ਲੁਧਿਆਣਾ

  • @jagroopsingh5686
    @jagroopsingh5686 Před 8 měsíci +3

    ਪੱਤਰਕਾਰ ਗੱਲ ਪੂਰੀ ਨੀ ਹੋਣ ਦਿੰਦਾ ਗਰੇਵਾਲ ਦੀ ਅਾਪਦਾ ਘੋੜਾ ਭਜਾ ਲੈਦਾ ਵਿਚੇ.

  • @dalvirsingh1881
    @dalvirsingh1881 Před 8 měsíci +1

    Y g manu teddy pug wala geet bohat vadhia lagia ❤❤

  • @anmol2262
    @anmol2262 Před 8 měsíci

    Buhat badiya y ji, hun ala fukre sira de bas ek doje nu Geeta ch nindi jande,

  • @prabhjotbains8909
    @prabhjotbains8909 Před 8 měsíci

    ਪਹਿਲੀ ਕੈਸਟ ਪੜਨ ਨਾਨਕੇ ਲਾਤੀ ਸੀ
    ਪਿੰਦਰ ਬੈਂਸ ਲੁਧਿਆਣਾ

  • @buntysran2895
    @buntysran2895 Před 8 měsíci

    Anchor bro vich ni tokida,gal poori kar lain de guest nu!!

  • @sandeepgill7073
    @sandeepgill7073 Před 8 měsíci +1

    Bai ravinder grewal nu tan bolan ni dinda ap hi boli jande

  • @grewal7018
    @grewal7018 Před 8 měsíci +1

    97 de vich sade pind aya c 22..jagdev jassowal nall

  • @buntysran2895
    @buntysran2895 Před 8 měsíci +2

    Anchor ne vich tok tok k kadi gholti

  • @user-gk3dt9ey6w
    @user-gk3dt9ey6w Před 8 měsíci +1

    ਮਿੱਤਰਾਂ ਨੇ ਦਿੱਲ ਮੰਗਿਆ 2002 ਚ ਆਈ ਸੀ ਪਹਿਲੀ ਵੀਡੀਓ ਪੰਗਾ ਅਗਲੇ ਮੋੜ ਤੇ ਤੇਰੀ ਮੇਰੀ ਬਣ ਜੇ ਜੋੜੀ ਦਾ ਆਇਆ ਸੀ ਫਿਰ ਗੱਬਰੂ ਸ਼ੁਕੀਨ ਦਾ ਆਇਆ

  • @gurdarshansingh1227
    @gurdarshansingh1227 Před 7 měsíci

    Pagg Walle Singers Cho Grewal Pa G Sb To Pehla Bakki Baad Ch

  • @user-eb1qk5bv2u
    @user-eb1qk5bv2u Před 8 měsíci

    At one time Grewal almost divorced his wife 😂😂😂😂🎉

  • @gurdeepjhande
    @gurdeepjhande Před 8 měsíci +1

    Gal puri ne krn dinda .har gal vich boli janda

  • @gurlabhsra1998
    @gurlabhsra1998 Před 8 měsíci +1

    ਪੱਤਰਕਾਰ ਗੰਧਾ ਆ ਉਲੂਆ

  • @user-dl7ls4km2g
    @user-dl7ls4km2g Před 8 měsíci

    ਸੂਲੈਝੈਆ ਕਲਾਕਾਰ

  • @RanjeetSingh-nu5dz
    @RanjeetSingh-nu5dz Před 8 měsíci

    ਜੱਸੋਵਾਲ ਲੈਦਾਂ ਬਹੁਤ ਸੀ

  • @Dhermender-zo9xl
    @Dhermender-zo9xl Před 8 měsíci +2

    Eh sala chawal aa.
    Pheli gharwali nu divorce kita after 2 daughter's .
    Hun hor vihah kita
    Esnu munda chaida si
    Nimi soch

  • @jasjitsinghsingh3070
    @jasjitsinghsingh3070 Před 8 měsíci +3

    ਟੇਡੀ ਪੱਗ ਵਾਲਿਆ

  • @shubbuttarff9167
    @shubbuttarff9167 Před 8 měsíci +1

    ਉਡ ਜਾਵਾਂ ਕੀਤੇ ਨੀ ਕਿਕ ਮਾਰ ਕੇ

  • @dharmitungan5114
    @dharmitungan5114 Před 8 měsíci

    ਗਾਲ ਨੀ ਕੱਢੀ ਦੀ

  • @tiwana8737
    @tiwana8737 Před 8 měsíci +1

    Bhagwant mann wale swal te dogla ho gya.....

  • @user-bf5js4tv6y
    @user-bf5js4tv6y Před 4 měsíci

    Very nice singer

  • @kuldipsingh9568
    @kuldipsingh9568 Před 8 měsíci

    Very nice singer