Ikko Jehe (Official Video) Sajjan Adeeb & Mannat Noor | G Guri | Babbu Brar

Sdílet
Vložit
  • čas přidán 27. 01. 2024
  • Sajjan Adeeb and Lakhy Lassoi present Ikko Jehe, a beautiful Punjabi song sung by talented Sajjan Adeeb and melodious Mannat Noor. Enjoy the mesmerising music by G Guri, amazing lyrics by Babbu Brar, and expert Mix & Master by Sameer Charengaonkar. The video, directed by Hitesh Arora, is a visual delight. Garry Vander leads the project, JSMG Digital takes the lead in online promotion, ensuring "Ikko Jehe" reaches audiences far and wide.
    🎧 Listen to IKKO JEHE on all Audio Streaming Platforms:-
    ♪ Spotify - sajjanadeeb.bfan.link/ikko-je...
    ♪ Apple Music - sajjanadeeb.bfan.link/ikko-je...
    ♪ Wynk - sajjanadeeb.bfan.link/ikko-je...
    ♪ Resso - sajjanadeeb.bfan.link/ikko-je...
    ♪ Amazon Music - sajjanadeeb.bfan.link/ikko-je...
    ♪ CZcams Music - sajjanadeeb.bfan.link/ikko-je...
    ♪ Jio Saavn - sajjanadeeb.bfan.link/ikko-je...
    Song Credits:
    » Song: Ikko Jehe
    » Singer: Sajjan Adeeb & Mannat Noor
    » Female Lead: Amrita Amme
    » Music: G Guri
    » Lyrics: Babbu Brar
    » Mix & Master : Sameer Charengaonkar
    » Video: Hitesh Arora
    » Project: Garry Vander
    » Poster: Plan A Productions
    » Dop: Sagar Rathour/ Param Sambhi
    » Editor: Prince Sethi
    » Costumes: Rajat Manchanda
    » Production: Ravi Isru
    » Makeup: Kuljeet Chouhan
    » Art Director: Dheeraj Verma
    » Assistant Director: Raman Chouhan
    » Chief ad Ali Justin
    » Directed by Hitesh Arora
    » Presented By Sajjan Adeeb Music & Lakhy Lassoi
    » Promotion & SEO: JSMG Digital
    Team Believe Artist Services - linktr.ee/believeartistservic...
    👉🏻Stay updated with Punjabi singer Sajjan Adeeb by following him on:
    » Facebook: / sajjanadeebofficial
    » Instagram: / sajjanadeeb
    » Snapchat: / sajjanadeeb1
    Digital Partner :- Believe Artist Services
    ► For Licensing inquiries:
    ► Email:- sync-india@believedigital.com
    #sajjanadeeb #punjabisong #ikkojehe
  • Hudba

Komentáře • 3,9K

  • @JagvirSingh-rx5sp
    @JagvirSingh-rx5sp Před 21 dnem +17

    ਗਾਣਾ ਸੁਣ ਕੇ ਰੂਹ ਖੁਸ਼ ਹੁੰਦੀ ਆ ਬਾਈ ਬਹੁਤ ਫੈਨ ਆ ਮੈਂ ਤੇਰਾਂ ਰੱਬ ਥੋਨੂੰ ਸਦਾ ਖੁਸ਼ ਰੱਖੇ

  • @nattrajoana
    @nattrajoana Před 4 měsíci +2400

    ਕੌਣ ਕੌਣ ਮੇਰੇ ਵਾਂਗੂ instgram ਤੋਂ ਰੀਲਾ ਦੇਖ਼ ਕੇ song ਸੁਣਨ ਆਇਆ ਹੈ ❤😂

  • @harshangameryt3662
    @harshangameryt3662 Před 6 hodinami

    ਮਾਂ ਨੂੰ ਯਾਦ ਕਰਕੇ ਮੈ ਵੀਰੇ ਤੇਰਾ ਗੀਤ ਸੁਣ ਕੇ ਮਨ ਹਲਕਾ ਕਰ ਲੈਨੀ ਆ

  • @ladditalwandiwala9
    @ladditalwandiwala9 Před 12 dny +4

    ਜਿਹਨੂੰ ਇਹ ਗੀਤ ਆਵਦੀ ਕਹਾਣੀ ਲੱਗਦਾ ਹਾਜ਼ਰੀ ਲਵਾਓ!

  • @LakhwinderSingh-rp8pu
    @LakhwinderSingh-rp8pu Před 4 měsíci +10

    ਆ ਗੀਤ ਇੰਝ ਲਗਦਾ ਜਿਵੇਂ ਸਾਡੇ ਦੋਵਾਂ ਤੇ ਹੋਵੇ❤,ਇਹਦੇ ਵਿੱਚ ਮੇਰਾ ਨਾਮ ਵੀ ਔਂਦਾ 😂lucky ,lucky❤❤ I love you meri Jaan ❤❤

  • @malwabeltbathinda2897
    @malwabeltbathinda2897 Před 4 měsíci +68

    ਭਗਤੇ walea sirra lata ਗਾਣਾ ❤️ mannat noor di awaj eni sohni match hoyi k dil nu ਛੂਹ ਗਿਆ ਗਾਣਾ ❤🥰

  • @sadalive6162
    @sadalive6162 Před 2 měsíci +51

    ਮੈਂ ਇਹ ਕੁਮੈਂਟ ਤਾਂ ਕਰ ਰਿਹਾ ਹਾਂ ਕਿ ਜਦ ਕੋਈ ਇਸ ਕੁਮੈਂਟ ਨੂੰ ਲਾਈਕ ਕਰੇ ਤਾਂ ਮੈਨੂੰ ਯਾਦ ਆਵੇ ਕਿ ਮੈਂ ਇਹ ਘੈਂਟ ਗਾਣਾ ਸੁਣਿਆ ਸੀ

  • @darshnakumari3082
    @darshnakumari3082 Před 2 dny +2

    Nice song..reel bi dali insta pe humne to 😂😂

  • @Waseemsingerrr
    @Waseemsingerrr Před 4 měsíci +23

    Kon kon bhai g da song payli var sun ryaa aaa❤❤❤

  • @user-uq1ge2rl3r
    @user-uq1ge2rl3r Před 4 měsíci +35

    ਰੂਹ ਖੁਸ਼ ਕਰਤੀ ਬਾਈ ਨੇ ਰੱਬ ਤੁਹਾਨੂੰ ਦੋਨਾਂ ਨੂੰ ਖੁਸ਼ ❣️🥰❣️👍🏻

  • @sekhonSweet5738
    @sekhonSweet5738 Před měsícem +11

    ਕਿਸ ਕਿਸ ਨੇ ਆਪਣੀ ਸਹੇਲੀ ਨੂੰ ਉਸ ਦੇ ਮੰਗਣ ਤੋ ਪਹਿਲਾਂ ਹੀ ਗਿਫ਼ਟ ਦਿੱਤਾ ਹੈ ਦੱਸੋ ❤

  • @dhanwantsingh2837
    @dhanwantsingh2837 Před 3 měsíci +7

    ਰੀਲ ਦੇਖ ਕੇ song ਸੁਣਨ ਦੇ ਇਟਲੀ ਤੋਂ

  • @harveersinghsingh1239
    @harveersinghsingh1239 Před 4 měsíci +95

    ਵੀਰੇ ਤੇਰਾ ਗਾਣਾ ਸੁਣਕੇ ਲੋਕਾ ਨੂੰ ਅਸਰ ਹੋਣਾ ਚਾਹੀਦਾ ਹੈ ਜਿਹੜੇ ਲੋਕ ਲੜਕੇ ਤਲਾਕ ਲੈਣ ਤੱਕ ਪੌਚ ਜਾਂਦੇ ਹਨ

  • @user-pr9rq1cp7m
    @user-pr9rq1cp7m Před 4 měsíci +29

    ਬੱਬੂ ਬਾਈ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਅੱਜ ਵੀ ਉਸ ਨੇੜੇ ਆ 💔😢 ਪਰ ਜਦੋਂ ਗਾਣਾ ਮੁੱਕ ਜਾਂਦਾ ਹੈ ਤਾਂ ਉਦੋਂ ਪਤਾ ਲੱਗਦਾ ਹੈ ਕਿ ਮੈਂ ਤਾਂ ਗਾਣਾ ਸੁਣ ਰਿਹਾ ਹਾਂ ਲਵ ਯੂ ਬੱਬੂ ਬਾਈ

  • @naveedgaming7895
    @naveedgaming7895 Před měsícem +22

    Kis kis ko ya song psnd ha❤❤

  • @jeetsingh7860
    @jeetsingh7860 Před měsícem +3

    ਪਹਿਲਾ ਤਾ ਹਰੇਕ ਵਿਆਹ ਵਿਚ ਏ ਹੀ ਗੀਤ ਸੁਣਦੇ ਸੀ

  • @manisinghsingh204
    @manisinghsingh204 Před 4 měsíci +80

    ਪਰ ਵੀਰੇ ਜੇ ਇਹ ਗਾਣੇ ਵਿੱਚ ਦੋਨੋਂ ਵਿਆਹੇ ਹੁੰਦੇ ਤਾਂ ਹੋਰ ਵੀ ਵਧੀਆ ਲੱਗਣਾ ਸੀ ਜੀ❤❤

  • @RajwinderKaur-fr2tw
    @RajwinderKaur-fr2tw Před 4 měsíci +117

    Very nice song ਸਾਜਨ ਬਾਈ ਬਹੁਤ ਸੋਹਣਾ ਲਿਖਿਆ ਹੈ ਦਿਲ ਛੂਹਣ ਗਿਆ ਰੱਬ ਤਰੱਕੀਆਂ ਬਖ਼ਸ਼ੇ ❤❤❤❤❤
    3:18

  • @JaanviSharma-nh4co
    @JaanviSharma-nh4co Před měsícem +9

    Single ho ke vi aa song di feelinga aayi jandiya hai 😂😂😅😅

  • @paramjitsingh1042
    @paramjitsingh1042 Před 3 měsíci +16

    ਬਹੁਤ ਹੀ ਖੂਬਸੂਰਤ ਗੀਤ। ਸੱਜਣ ਅਦੀਬ ਦੀ ਅਵਾਜ਼ ਦਿਲ ਨੂੰ ਛੂਹ ਲੈਂਦੀ ਹੈ ਜਦੋਂ ਉਹ ਬਿੱਲੋ ਤੇ ਸਿੱਖੋ ਤੇ ਮੁਰਕੀ ਲੈਂਦਾ ਹੈ ਤਾਂ ਕਾਲਜੇ ਦਾ ਰੁੱਗ ਭਰ ਲੈਂਦਾਂ ਹੈ।

  • @user-eu2hp1jt8o
    @user-eu2hp1jt8o Před 4 měsíci +73

    ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ।

  • @officialrajindersingh1654
    @officialrajindersingh1654 Před 2 měsíci +7

    Eko jehe ha asi dowe
    Na ohda gussa khtam hunda
    Na mera pyar 🖊️❤️

  • @RjmRana
    @RjmRana Před 2 měsíci +35

    Dil nu chu janda he song ❤ yo like karo❤

  • @amandeepsandhu8354
    @amandeepsandhu8354 Před 4 měsíci +56

    ਮਜ਼ਾ ਆ ਗਿਆ ਬਾਈ ਵਿਆਹ ਦੇ ੧੨ ਸਾਲ ਬਾਦ ਇਹ ਗਾਨਾ ਸੁਨ ਕੇ ਵਿਆਹ ਦੇ ਪਹਿਲੇ ਦਿਨ ਵਾਲੀ Feeling ਆ ਗਈ

  • @PurpleWorld.1995
    @PurpleWorld.1995 Před 4 měsíci +143

    ਮੈਂ ਉਨ੍ਹਾਂ ਗੀਤਾਂ ਨੂੰ ਹੀ ਕਮੈਂਟ ਕਰਦਾਂ ਜਿਹੜਾ ਦਿਲ ਨੂੰ ਲੱਗੇ❤

  • @RamNiwas-ih5ri
    @RamNiwas-ih5ri Před 2 měsíci +5

    मैं हरियाणा से हु जी but पंजाबी गाने अच्छे लगते है

  • @lehrisukhraj1405
    @lehrisukhraj1405 Před 3 měsíci +13

    ਸੱਜਣ ਐਦੀਪ ਦਾ ਨੈਚਰ ਬਹੁਤ ਵਧੀਆ ਹੈ ਜੀ

  • @SukhwinderSingh-wq5ip
    @SukhwinderSingh-wq5ip Před 4 měsíci +48

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @swarndeep2629
    @swarndeep2629 Před 4 měsíci +25

    ਵਾਹ ਉਸਤਾਦ ਕਿਆ ਬਾਤ ਹੈ ਰੂਹ ਖੁਸ਼ ਹੋ ਗਈ ਗੀਤ ਸੁਣ ਕੇ ❤❤❤🎉

  • @HarpreetGamer004
    @HarpreetGamer004 Před 2 měsíci +13

    ਬਹੁਤ ਵਧੀਆ ਗਾਇਕ ਜੋੜੀ ਵਧੀਆ ਗੀਤ ❤❤❤❤❤❤

  • @rajubenipal5092
    @rajubenipal5092 Před 3 měsíci +2

    tusi mere fav❤ singer ho

  • @Karnailsingh-3360
    @Karnailsingh-3360 Před 4 měsíci +76

    ਅੱਖੀਂ ਦੇਖੀਆਂ ਗੱਲਾ ਪਰੋਈਆਂ ਪਈਆਂ ਗੀਤ ਚ। ਬੇਹੱਦ ਖ਼ੂਬਸੂਰਤ ❤

  • @beantsidhu8628
    @beantsidhu8628 Před 4 měsíci +150

    ਬਹੁਤ ਸੋਹਣਾ ਗਾਇਆ ਜੋ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਆ❤❤

  • @user-hw5ek8hd7r
    @user-hw5ek8hd7r Před 2 měsíci +16

    Nice song ❤❤❤❤

  • @gurindermehra3270
    @gurindermehra3270 Před 2 měsíci +6

    ਸ਼ੁਕਰ ਆ ਏਸ ਵਾਰੀ ਗਿਫ਼ਟ ਵਿਚ ਇੱਟ ਨਹੀਂ ਸੀ😂😂😂😂😂😂😂😂

  • @babbuferozepuria4804
    @babbuferozepuria4804 Před 4 měsíci +19

    ਬਾਕਮਾਲ ਲੇਖਣੀ,ਬਹੁਤ ਪਿਆਰੀ ਆਵਾਜ਼ ਤੇ ਖੂਬਸੂਰਤ ਵੀਡੀਓ ਨਾਲ ਸ਼ਿੰਗਾਰਿਆ ਗੀਤ.ਸੱਜਣ ਅਦੀਬ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹਮੇਸ਼ਾ 👌

  • @alfaazpunjabide_
    @alfaazpunjabide_ Před 4 měsíci +137

    ਨਜ਼ਾਰਾ ਆ ਗਿਆ ਗੀਤ ਸੁਣਕੇ ਮਿੱਠਾ ਜਾ ❤

  • @CrazyMusicSeries
    @CrazyMusicSeries Před 3 měsíci +32

    Kis kis ko ye song Bina search ke mil Gaya 😅

  • @harmangujjarsaab458
    @harmangujjarsaab458 Před 2 měsíci +10

    Sajjan veere couple's tenu bahut assesan dinde hone.Ahh geet sun ke Dona di pyar dugna ho janda hona. Love 😍 you bro

  • @sahirkhan286
    @sahirkhan286 Před 4 měsíci +23

    Manno ja na manno eh song pehle long lachi song waang lgda v oda hi hitt hou bar bar Sunan nu dil krda ❤❤

    • @BaljitSingh-cq4wo
      @BaljitSingh-cq4wo Před 4 měsíci

      ryt , regular 5 warr sun liya hale v mn me riha k hor suniaa

  • @Bhullar24
    @Bhullar24 Před 4 měsíci +67

    ਮੈਨੂੰ ਲੱਗਦਾ ਇਹ ਸਾਡੇ ਦੋਨਾ ਤੇ ਲਿਖਿਆ ਹੋਇਆ ਏ ਗੀਤ ਏ❤,,ਇਕ ਇਕ ਬੋਲ ਸੱਚ ਏ, ਬਹੁਤ ਸੋਹਣਾ ਲਿਖਿਆ ਤੇ ਬੋਲਿਆ 😊

  • @mani_official7538
    @mani_official7538 Před 2 měsíci +4

    Jai malka di jai pira di 🥰 jai malka di jai malka di 🥰 jai malka di jai malka di 🥰 jai malka di jai malka di 🥰 jai malka di jai malka di 🥰 jai malka di jai malka di 🥰 jai malka di jai malka di 🥰 jai pira di jai pira di 🥰

  • @ash-oosukhija9256
    @ash-oosukhija9256 Před měsícem +21

    Single ਹੋਣ ਦੇ ਬਾਦ ਵੀ ਪੂਰੀ feeling ਆ ਰਹੀ ਹੈ😂😂

  • @ParveenKhudal
    @ParveenKhudal Před 4 měsíci +128

    ਸੱਜਣ ਅਦੀਬ ਬਾਈ ਤੁਹਾਡੇ ਵਰਗੇ ਫ਼ਨਕਾਰਾਂ ਦੀ ਬਹੁਤ ਲੋੜ ਆ ਪੰਜਾਬੀ ਗਾਇਕੀ ਨੂੰ

  • @ajangurditpura60
    @ajangurditpura60 Před 4 měsíci +14

    ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ ❤❤❤❤❤

  • @lagendsidhumoosewala7875
    @lagendsidhumoosewala7875 Před 2 měsíci +37

    ਬੀਨ ਆਲੀ ਟਿਊਨ 😏ਕਿਸ ਕਿਸ ਨੂੰ ਵਦੀਆਂ ਲੱਗੀ 😊

  • @karandeepshabadsong
    @karandeepshabadsong Před 2 měsíci +13

    ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ

  • @gurjotsekhon5355
    @gurjotsekhon5355 Před 4 měsíci +40

    Mere husband ta ma same aa ❤❤ਇਹ ਸਾਰਾ ਗੀਤ ਸਾਡੇ ਦੋਨੋ ਤੇ ਹੀ ਲੱਗਦਾ ਆ ਬਾਰ ਬਾਰ ਸੋਣਦੇ ਆ ਬਹੁਤ ਸੋਹਣਾ ਗੀਤ ਆ ਜੀ ❤❤

  • @user-ls7zu9jp1e
    @user-ls7zu9jp1e Před 4 měsíci +284

    ਬਾਈ ਜੀ 2 ਦਿਨ ਤੋ ਰਪੀਟ ਤੇ ਚਲ ਰਿਹਾ ਏ ਗੀਤ ।ਬਹੁਤ ਸੋਹਣਾ ਗੀਤ ਯਾਰ । ਹੁੰਦਾ ਵੀ ਏਦਾ ਈ ਆ ਹਨਾ।ਸੱਚ ਆ ਯਾਰ

  • @user-dd7jy1fj9f
    @user-dd7jy1fj9f Před 3 měsíci +4

    Nice song ❣️❣️🤩❣️🤩👌👌👏👏🙏

  • @prince_203
    @prince_203 Před dnem

    Listening to the song makes the soul happy. Come on, I'm a big fan. May God always keep you happy

  • @karmitakaur3390
    @karmitakaur3390 Před 4 měsíci +110

    ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤

  • @kuldeepsood5224
    @kuldeepsood5224 Před 4 měsíci +43

    ਹਾਂਜੀ! ਮੁੰਡਾ ਘੜਿਆਣੇ ਦੇ ਬਰਾੜਾਂ ਦਾ ਬੱਬੂ, ਗੀਤਕਾਰੀ ਵਿੱਚ ਕੋਕੇ ਜੜਦਾ👌

  • @tamsarsingh-cg8kl
    @tamsarsingh-cg8kl Před měsícem +7

    Kon kon ah gana vaar vaar son riha he like kro ❤❤

  • @user-yx7uh8vu5v
    @user-yx7uh8vu5v Před 2 měsíci +2

    ਏ ਸਦਾ ਮਨਪਸੰਦ ਗੀਤ

  • @rajnisingla5986
    @rajnisingla5986 Před 4 měsíci +28

    ਗਾਣਾ ਛੋਟਾ ਜਾ ਲੱਗਦਾ ਜਦੋਂ ਸੁਣਨ ਸੁਰੂ ਕਰਦੇ ਹਾਂ ਉਦੋਂ ਹੀ ਖ਼ਤਮ ਹੋ ਜਾਂਦਾ

  • @jaggalikharitopic
    @jaggalikharitopic Před 4 měsíci +413

    ਬਹੁਤ ਸੋਹਣਾ ਗੀਤ ਲਿਖਿਆ ਬੱਬੂ ਬਰਾੜ ਬਾਈ ਨੇ ❤ ਬਹੁਤ ਸੋਹਣਾ ਗਾਇਆ ਸੱਜਣ ਬਾਈ ਤੇ ਮੰਨਤ ਨੂਰ ਮੈਮ ❤👌

  • @user-su5hk9wk1p
    @user-su5hk9wk1p Před 2 měsíci +4

    Ye gana m moj pr video dekh k sun rhi hu

  • @anmolpreet7769
    @anmolpreet7769 Před 2 měsíci +3

    Song suni jawa bas Inaa Jada kaint wa endless end siraaaaaaaaaaaa kaint

  • @sahirkhan286
    @sahirkhan286 Před 4 měsíci +32

    Eh geet sun k kis kis nu lga apne partner bary soch k v asi v eda de hi ha ❤😅❤❤

  • @nattrajoana
    @nattrajoana Před 4 měsíci +24

    ਮੈਨੂੰ ਤੂੰ ਹੀ ਇੱਕ ਤੂੰ ਸੱਜਣਾ ਤੇਰੀ ਲਈ ਹਾਸਾ ਰੋਣਾ ਏ..!!🤗 ਨਾ ਤੇਰੇ ਵਰਗਾ ਕੋਈ ਸੀ ਨਾ ਤੇਰੇ ਵਰਗਾ ਹੋਣਾ ਏ..!!❣️

  • @glock_hrx1_850
    @glock_hrx1_850 Před 3 měsíci +4

    ਰੱਬ ਤੁਹਾਨੂੰ ਖੁਸ਼ ਰੱਖੇ ❤❤❤❤❤❤❤❤❤❤❤❤❤❤❤❤❤❤❤❤

  • @buttadhillon99
    @buttadhillon99 Před 2 měsíci +35

    ਪਤੀ ਪਤਨੀ ਸੱਚੇ ਪਿਆਰ ਕਰਨ ਵਾਲੇ ਲਾਇਕ ਕਰੋ ,ਕਿੰਨਾ ਸੋਹਣਾ ਗੀਤ।

  • @sunilaroraable
    @sunilaroraable Před 2 měsíci +3

    ਬਹੁਤ ਸੋਣਾ ਗਾਣਾ ਪਾਜੀ।

  • @Varinder___Singh_0
    @Varinder___Singh_0 Před 4 měsíci +132

    ਪਹਿਲੀ ਵਾਰ ਕਿਸੇ ਪੰਜਾਬੀ ਗੀਤ ਦੀ video ਕਿਸੇ ਵੱਖਰੇ concept ਤੇ ਬਣੀ ਆ 👍❤️

  • @MandeepSingh-ry6ps
    @MandeepSingh-ry6ps Před 3 měsíci +30

    ਰਿਪੀਟ ਸੁਣ ਸੁਣ ਕੇ ਆਨੰਦ ਆ ਗਿਆ ❤ ਦਿਲ ਕਰਦਾ ਕਰੋੜਾ ਵਾਰ ਸੁਣਿ ਏ

  • @BabaJaiGuruDevClips
    @BabaJaiGuruDevClips Před 2 měsíci +4

    Appa ekkko jehe. ..❤

  • @gagansandeep-ib2gg
    @gagansandeep-ib2gg Před 3 měsíci +4

    ਬਹੁਤ ਵਧੀਆ ਗੀਤ ਵੀਰੇ

  • @13___lagend____amrit
    @13___lagend____amrit Před 4 měsíci +46

    ਪੁਰਾਣੀ ਹਵੇਲੀ ਦੇ ਪਿੱਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਓ ਬਹੁਤ ਸੋਹਣੀ h😅❤

  • @karamjeetsingh1082
    @karamjeetsingh1082 Před 4 měsíci +22

    ਵੀਰ ਜੀ ਤੁਹਾਡੀ ਗਾਇਕੀ ਸਾਫ਼ ਸੁਥਰੀ ਹੈ। ਤੁਹਾਡੇ ਗਾਣੇ ❤ ਨੂੰ ਛੂੰਹਣ ਵਾਲੇ ਹੁੰਦੇ ਨੇ।

  • @sulindersingh3126
    @sulindersingh3126 Před měsícem +4

    ਗੀਤ ਤੇ ਪੂਰਾ ਜੋਰ ਲਾ ਤਾ ਪਰ ਮਾਡਲ ਨੂ ਵਿਚਾਰੀ ਨੂ ਸਵਾਟਰ ਫਟਿਆ ਪਵਾ ਤਾ 😅😅😅😅😅😅😅😅

  • @pkdhiman2234
    @pkdhiman2234 Před 3 měsíci +4

    Ma ta Instagram te sunn ke ithe aya se 😂😂... But Very Beautiful song and his Crazy Love story ❤❤

  • @narinderkaur-dc6bk
    @narinderkaur-dc6bk Před 3 měsíci +42

    ਬਹੁਤ ਵਧੀਆ ਗੀਤ ਦਿਲ ਖੁਸ਼ ਹੋ ਜਾਂਦਾ ਸੁਣ ਕੇ ਬਹੁਤ ਵਧੀਆ ਅਵਾਜ਼ ♥️♥️🌹🌹💐💐🌺🌺🙏🙏🙏

  • @GurmeetKaurGurmeetKaur-wl6or
    @GurmeetKaurGurmeetKaur-wl6or Před 4 měsíci +34

    ਮਨ ਨੂੰ ਸਕੂਨ ਆ ਜਾਂਦਾ ਇਸ ਗੀਤ ਨੂੰ ਸੁਣਕੇ

  • @SimranjitSingh-wl7lx
    @SimranjitSingh-wl7lx Před 2 měsíci +3

    Legend SIDHU MOOSEWALA ❤❤....Love u Bro.......BABBU BRAR Ji da Har Gana Sunage

  • @satish5561
    @satish5561 Před 2 měsíci +4

    Bahut badhia song veer g

  • @parwinderkaur2974
    @parwinderkaur2974 Před 4 měsíci +16

    ਵੀਰੇ ਬਹੁਤ ਹੀ ਦਿਲ ਦੀਆ ਗਹਿਰਾਇਆ ਤੋ ਸਲਾਮ ਤੁਹਾਡੇ ਏਸ ਗਾਣੇ ਨੂੰ ਸੱਚੀ ਬਹੁਤ ਹੀ ਦਿਲ ਨੂੰ ਟੁੰਬਦੀ ਹੈ

  • @thepunjabnews9435
    @thepunjabnews9435 Před 4 měsíci +41

    302 ਗਾਣੇ ਤੋਂ ਬਾਅਦ ਬੱਬੂ ਜੱਟ ਦੀ ਕਲਮ ਦਾ ਲਿਖਿਆ ਇਹ ਗੀਤ ਹਰ ਗੱਬਰੂ ਦੇ ਦਿਲ ਤੇ ਰਾਜ ਕਰ ਰਿਹਾ ਅੱਜ ਕੱਲ

  • @jassisidhu7235
    @jassisidhu7235 Před 3 měsíci +13

    ਜਮਾਂ ਸਿਰਾ ਕਰਾਤਾ ਵੀਰੇ

  • @SanjeevKumar-xz3ht
    @SanjeevKumar-xz3ht Před 2 měsíci +2

    22 ਜੇ ਏਹ ਮਿੱਠੋ ਹੁੰਦੀ ਤੁਸਾਂ ਲੜਦੇ kato

  • @sandhientertainment4880
    @sandhientertainment4880 Před 4 měsíci +61

    ਇਹ ਘਰ ਘਰ ਦੀ ਕਹਾਣੀ ਦਾ ਬਿਲਕੁਲ ਸਹੀ ਗੀਤ ਹੈ❤❤❤❤❤

  • @Mysteryprsn
    @Mysteryprsn Před 4 měsíci +22

    Ehh song boht hi ghaint aa✨
    It shows modern world's story!!
    Sarea te tukda aa ehh song 💫✨
    Sajjan adeeb ji di awaaz boht sohni aa,,song nu hor v khoobsurat bna dindi aa🌼🌼

  • @SuRajRajup84
    @SuRajRajup84 Před 2 měsíci +33

    Kis kis ko song pasand aaya like kro 😂❤❤🎉

  • @Hs.Theathi
    @Hs.Theathi Před měsícem +3

    ਪਿਆਰ ਦੂਸਰੀ ਜ਼ਿੰਦਗੀ ਮਿਲਣ ਵਰਗਾ ਹੁੰਦੈ।

  • @ManpreetSingh-zz1lt
    @ManpreetSingh-zz1lt Před 4 měsíci +16

    ਵਾਹਿਗੁਰੂ ਜੀ ਕਲਮ ਨੂੰ ਹੋਰ ਤਰੱਕੀਆਂ ਬਖ਼ਸ਼ਣ।ਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ।
    ਹਰ ਇੱਕ ਅੱਖਰ ਮੈਨੂੰ ਲੱਗਾ ਕਿ ਸ਼ਾਇਦ ਬਿਲਕੁਲ ਸਾਡੇ ਉੱਤੇ ਹੀ ਢੁਕਦਾ ਹੈ।

  • @ritukharbanda4437
    @ritukharbanda4437 Před 27 dny +16

    ਹਾਏ ਰੱਬਾ ਇਹ ਵੀ ਸਿਆਪਾ ਪੈ ਗਿਆ ਮੁੰਦਰੀ ਛੱਲਾ ਤਾਂ ਲੈ ਆਇਆ ਉਹ ਵੀ ਭੀੜੀ 😂😂😂😂😂ਫਿਰ ਲੜਾਈ ਫਿਰ ਇਕੋ ਜਿਹੇ 😊😊😊

  • @punjabi-ae-zubane9708
    @punjabi-ae-zubane9708 Před 3 měsíci +2

    ਬਹੁਤ ਵਧੀਆ ਗੀਤ। ਗੀਤ ਦੇ ਬੋਲ ਵਧੀਆ ਤੇ ਸਾਜਨ ਨੇ ਸੁਰੀਲੀ ਅਵਾਜ ਚ ਗਾ ਕੇ ਕਮਾਲ ਕਰ ਦਿੱਤਾ।

  • @user-uq3ly1fy2u
    @user-uq3ly1fy2u Před 4 měsíci +13

    ਬਸ ਬਾਈ ਕਹਿਣ ਨੂੰ ਕੁੱਝ ਹੈ ਈ ਨੀ ਬਹੁਤ ਵਧਿਆ ਗੀਤ ਆ❤❤❤

  • @babbulohtiya3206
    @babbulohtiya3206 Před 4 měsíci +37

    ਸ਼ੁਕਰ ਆ ਪਰਮਾਤਮਾ ਦੇ ਏਦਾਂ ਦੇ ਗੀਤ ਲਿਖਣ ਦੀ ਬਖਸ਼ਿਸ਼ ਬਖਸ਼ੀ ਆ

    • @sukhabhau3495
      @sukhabhau3495 Před 4 měsíci +3

      ਬਹੁਤ ਵਧੀਆ ਇਨਸਾਨ ਹੈ ਬੱਬੂ ਬਰਾੜ

  • @dilpreetsharry-fm6he
    @dilpreetsharry-fm6he Před 24 dny

    ਬਹੁਤ ਵਧੀਆ ਗੱਲ ਕੀਤੀ ਐ , ਬਾਈ ਨੇ ❤❤❤❤❤❤ ਵਧੀਆ ਅਵਾਜ਼ ਐ

  • @Ranveersingh-mu6bj
    @Ranveersingh-mu6bj Před měsícem +1

    Itni pyari love story❤❤❤❤

  • @sunnysahota3608
    @sunnysahota3608 Před 4 měsíci +15

    ਬਹੁਤ ਸਮੇਂ ਬਾਅਦ ਸੱਜਣ ਦਾ ਵਧੀਆ ਗੀਤ 🎶

  • @kulwinderchauhan8187
    @kulwinderchauhan8187 Před 4 měsíci +11

    Kamaal..Lajwaab ..Top notch singing with best in class Lyrics by Babbu Brar Saab. Superb song. It's trending all around these days due to its heart touching lyrics. Hatsoff

  • @rakeshkumarrakeshkumar3610

    Mera man insta chala Raha tha ki maiin song hi sun looo ❤❤❤❤❤❤

  • @AvtarSingh-eo7eb
    @AvtarSingh-eo7eb Před měsícem +1

    ਸੋਹਣੇ ਲੱਗਦੇ ਓ

  • @soni.girl7635
    @soni.girl7635 Před 3 měsíci +27

    Kis kis ko ye song psnd h 😊 very nice song

  • @harpreetsingh4233
    @harpreetsingh4233 Před 4 měsíci +150

    100% ਇਹ ਗਾਣਾ ਹਰ ਇੱਕ ਤੇ ਢੁਕਦਾ ਹੋਊ 😅

  • @AnkhiPundri
    @AnkhiPundri Před 2 měsíci +1

    Heyyy heyyyy jaani ❤❤😍🤭😘❣

  • @jasmeenriar74
    @jasmeenriar74 Před měsícem +2

    21th attendance please

  • @heartouchboy
    @heartouchboy Před 4 měsíci +6

    ਮੈਨੂੰ ਬਹੁਤ ਪਸੰਦ ਲੱਗੇ ਸਾਰੇ ਗੀਤ sajjan adeeb Sir ਦੇ, ਇਹ song ਨੇ sirra 👌 ਕਰਾ ਦਿੱਤਾ, ਮੈਂ hellotunes ਲਗਾਉਣੀ ਹੈ ਕਦੋਂ ਤੱਕ ਲਗੂ 😊😊