Video není dostupné.
Omlouváme se.

ਖੋਖਲੇ ਰਿਸ਼ਤੇ !! Khokle Rishte !! New punjabi Short movie 2023 !! Aman dhillon

Sdílet
Vložit
  • čas přidán 29. 05. 2023
  • ਖੋਖਲੇ ਰਿਸ਼ਤੇ !! Khokle Rishte !! New punjabi Short movie 2023 ! Aman dhillon
    #Amandhillon
    #Dhillonmansawala
    #dhillonfilmproduction
    Contact no
    ☎️ 8872157104
    Story by
    Aman dhillon
    Join 👇
    facebook page 👥
    / amandhillon02
    / aman_dhillon_mansa___
    ਨਵੀਆਂ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ
    ਕੁਆਰੀ ਮਾਂ (ਭਾਗ -33)
    • ਕੁਆਰੀ ਮਾਂ (ਭਾਗ -33)Kuw...
    ਕੁਆਰੀ ਮਾਂ (ਭਾਗ -34)
    • ਕੁਆਰੀ ਮਾਂ (ਭਾਗ -34)Kuw...
    ਕੁਆਰੀ ਮਾਂ (ਭਾਗ -35)
    • ਕੁਆਰੀ ਮਾਂ (ਭਾਗ -35)Kuw...
    ਕੁਆਰੀ ਮਾਂ (ਭਾਗ -36)
    • ਕੁਆਰੀ ਮਾਂ (ਭਾਗ -36)Kuw...
    ਕੁਆਰੀ ਮਾਂ (ਭਾਗ -37)
    • ਕੁਆਰੀ ਮਾਂ (ਭਾਗ -37))Ku...
    ਕੁਆਰੀ ਮਾਂ (ਭਾਗ -38)
    • ਕੁਆਰੀ ਮਾਂ (ਭਾਗ -38)Kuw...
    ਕੁਆਰੀ ਮਾਂ (ਭਾਗ -39)
    • ਕੁਆਰੀ ਮਾਂ (ਭਾਗ -39)Kuw...
    Thank you 🙏🙏🙏

Komentáře • 544

  • @baljinderbadhan5680
    @baljinderbadhan5680 Před rokem +4

    ਫੋਜੀਆ ਤੇ ਪੁਲਿਸ ਵਾਲਿਆਂ ਦੀ ਕਮਾਈ ਦੇਖਦੀ ਹੈ ਉਹ ਕਿਸ ਤਰ੍ਹਾਂ ਕਮਾਉਦੇ ਹਨ ਉਹ ਨਹੀ ਦੇਖਦਾ ਕਿਸੇ ਨੂੰ ਡਿਊਟੀਆਂ ਕਰਨੀ ਕਿਹੜੀਆ ਸੌਖੀਆ ਹਨ

  • @kuldevsidhu9031
    @kuldevsidhu9031 Před rokem +5

    ਰਾਜ ਵਾਈ ਦੇ ਪਰਨਾ ਬੰਨਿਆ ਬਹੁਤ ਸੋਹਣਾ ਲੱਗਦਾ

  • @SukhwinderSingh-ox3ge
    @SukhwinderSingh-ox3ge Před rokem +1

    Bhut sohni video ha ji ❤❤

  • @AmritpalSingh-vt9sy
    @AmritpalSingh-vt9sy Před rokem +16

    ਬਹੁਤ ਸੋਹਣੀ ਵੀਡਿਓ ਰੱਬ ਤੈਨੂੰ ਖੁਸ਼ ਰੱਖੇ ਰਾਜ 22 ਅਮਨ ਦੀ 😘😘❤

  • @AmandeepKaur-dg1qk
    @AmandeepKaur-dg1qk Před rokem +5

    ਅਮਨ ਦੀਦੀ ਬਹੁਤ ਵਧੀਆ ਵੀਡਿਓ ਰੱਬ ਹਮੇਸ਼ਾ ਤਹਾਨੂੰ ਖੁਸ਼ ਰੱਖੇ 👌👌👌👌😍🙏🙏🙏🙏🙏

  • @closetonature801
    @closetonature801 Před rokem +1

    ਆਹ ਸੇਠ ਬਹੁਤ ਸਿਆਣੇ ਹੁੰਦੇ ਆ,ਨਕਲੀ ਜਾ ਕਹਿ ਕੇ ਅਸਲੀ ਦੇ ਦਿੰਦੇ ਆ,ਏਥੇ ਲੱਗਦਾ ਮਿਸਟੇਕ ਹੋ ਗਈ ਆ, ਬਾਕੀ ਬਹੁਤ ਵਧੀਆ ਪਰਿਵਾਰਕ ਗੱਲਾਂ ਹੁੰਦੀਆਂ ਹਨ ਜੀ, ਬਹੁਤ ਵਧੀਆ

    • @Sitare_Punjabde
      @Sitare_Punjabde Před rokem

      ਵੈਸੇ ਨਕਲੀ, ਕਿਹ ਕੇ ਅਸਲੀ ਦੇ ਦਿੰਦੇ ਆ ਏਹਦਾ ਏਹ ਮਤਲਬ ਆ ਜੀ ਬਾਕੀ ਮੁਆਫੀ ਜੀ ਜੇਕਰ ਗਲਤ ਲੱਗਿਆ ਜਾ ਬੋਲਿਆ ਗਿਆ ਹੋਵੇ

  • @simarjeetbrar9721
    @simarjeetbrar9721 Před rokem +1

    Bhut vadia vedio h beta m Tuhadi saria vedio km shad k vekhdi a asi fazilka de kol Jalalabad to ha g congratulations nvi vedio chlaun lae 👍👍🙏🙏

  • @nishansinghdhillon1034
    @nishansinghdhillon1034 Před rokem +3

    ਸਤਸਰੀਅਕਾਲ ਜੀ ਬਹੁਤ ਵਧੀਆ ਟੌਪਿਕ ਸ਼ੁਰੂ ਕੀਤਾ. ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ. ਬਹੁਤ ਤਰਕੀ,ਦੇਵੇ ਸਤਿਗੁਰੂ. 🙏🙏🙏🙏

  • @manpreetgill4576
    @manpreetgill4576 Před rokem +2

    ਬਹੁਤ ਵਧੀਆ ਸਟੋਰੀ ਹੈ ਇੱਕਠੇ ਪਰਿਵਾਰ ਤਾ ਹਾਨੀ ਅੱਜ ਕੱਲ ਪਰ ਬਹੁਤ ਵਧੀਆ ਲੱਗਦਾ ਇੱਕਠੇ ਪਰਿਵਾਰ ਬੁੜੀਆ ਘਰ ਖਰਾਬ ਕਰਦੀਆਂ ❤❤❤❤

  • @manpreet9821
    @manpreet9821 Před rokem +5

    ਬਹੁਤ ਵਧੀਆ ਵਿਡਿਓ ਵੀਰ ਜੀ ਵਾਹਿਗੁਰੂ ਮੇਹਰ ਕਰੇ

  • @jagtarmalaysia9666
    @jagtarmalaysia9666 Před rokem +1

    Bahot vadia video ji 🙏🙏🙏🙏

  • @SimranSingh-zx4wj
    @SimranSingh-zx4wj Před 5 měsíci

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ 😊 ਅਮਨ ਦੀਦੀ

  • @soniasonia1865
    @soniasonia1865 Před rokem +22

    ਸਾਡੀ ਨਵੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ🙏🙏ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਸੀ ਸਾਨੂੰ ਐਨਾ ਪਿਆਰ ਦੇਣੇ ਓ

    • @kuldeeppatto1865
      @kuldeeppatto1865 Před rokem +1

      ਤੁਹਾਡੀਆਂ ਸਾਰੀਆਂ ਵੀਡੀਓ ਦੀਆਂ ਸਾਨੂੰ ਹਰ ਵਕਤ ਉਡੀਕ ਰਹਿੰਦੀ ਕਿਉਂਕਿ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਤੇ ਸਿੱਖਿਆਦਾਇਕ ਤੇ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ 🙏🙏

  • @rajsingh2776
    @rajsingh2776 Před 8 měsíci +1

    ਬਹੁਤ ਵਧੀਆ ਸਟੋਰੀ ਹੈ ਪਰਮਾਤਮਾ ਤੁਹਾਨੂੰ ਤਰੱਕੀ ਬਖਸੇ ਰਾਜ ਖੀਵਾ ਮਾਨਸਾ

  • @kamaljeet8881
    @kamaljeet8881 Před rokem +9

    ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @harpreetsharma4125
    @harpreetsharma4125 Před rokem +1

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਦੇਵੇ ਪਰਮਜੀਤ ਜਗਰਾਉਂ

  • @dulaybainsdulay3413
    @dulaybainsdulay3413 Před rokem +7

    Very nice video 👍👍👍 and God bless you to the whole family and team 😇😇🙏🙏

  • @smilepreetsingh4534
    @smilepreetsingh4534 Před rokem +10

    ਇਕੱਠੇ ਪਰਿਵਾਰ ਵਿੱਚ ਇਕੋ ਘਰੇ ਰਹਿਣਾ ਕੋਈ ਸੋਖਾ ਨਹੀ ਹੁੰਦਾ। ਬਹੁਤ ਕੁੱਝ ਸੁਣਿਆ ਵੀ ਅਣਸੁਣਿਆ ਕਰਨਾ ਪੈਂਦਾ। ਦੇਖਿਆ ਵੀ ਅਣਦੇਖੀਆਂ ਕਰਣਾ ਪੈਂਦਾ ਹੈ। ਬਾਪੂ ਜੀ ਚਰਨਜੀਤ ਅੰਟੀ ਤੇ ਉਹਨਾਂ ਦੇ ਨੂੰਹ ਪੁਤਰ ਨਰਮ ਸੁਭਾਅ ਦੇ ਹਨ। ਪਰ ਸ਼ਿੰਦਰਪਾਲ ਅੰਟੀ ਤੇ ਹਰਜੀਤ ਦੋਨੇ ਕੱਢੇ ਸੁਭਾਅ ਦੇ ਹਨ। ਸਿੰਦਰਪਾਲ ਅੰਟੀ ਨੂੰ ਸਮਝਾ ਕੇ ਰੱਖਣਾ ਚਾਹੀਦਾ ਹਰਜੀਤ ਨੂੰ ਪਰ ਉਹ ਉਸਦੀ ਸਾਇਡ ਦੇਕੇ ਹੋਰ ਵਿਗਾੜ ਰਹੀ ਆ। ਇਧਰ ਮਨਪ੍ਰੀਤ ਦੇਂਦੀ ਇਹਨਾਂ ਨੂੰ ਕਰਾਰੇ ਜਵਾਬ ਮਾਂ ਪੁੱਤ ਨੂੰ। ਫਿਰ ਮਿਰਚਾਂ ਲੱਗਦੀਆਂ 😊 ਇਕੱਠ ਇਦਾ ਨੀਂ ਨਿਭਦੇ ਹੁੰਦੇ। ਜਿਵੇਂ ਹਰਜੀਤ ਤੇ ਉਸਦੀ ਮਾਂ ਕਰਦੇ ਪਏ ਆ। ਬਾਕੀ ਬਹੁਤ ਸੋਹਣੀ ਵੀਡੀਓ ਸੀ ਅੱਜ ਪਹਿਲਾਂ ਭਾਗ ਸੀ ਬਹੁਤ ਵਧੀਆ ਲੱਗਾ। ਅਸੀ ਆਸ ਕਰਦੇ ਹਾਂ ਬਾਕੀ ਭਾਗ ਵੀ ਇਸ ਵਾਂਗ ਹੀ ਖੂਬਸੂਰਤ ਹੋਵੇਗਾ।। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ ❤️👍😊

  • @harpreetsinghsra7253
    @harpreetsinghsra7253 Před rokem +2

    ਬਹੁਤ ਵਧੀਆ ਵਿਸ਼ਾ chunia ਜੀ

  • @JaswindersinghSidhu-mt9vb

    Very nice 👌👌 video

  • @HarishKumar-cl6sy
    @HarishKumar-cl6sy Před rokem +2

    Mama Mami di jodi zyada vadia lgdi aa. Ehna nu hr story ch husband wife bnaya kro..

  • @harmanbrar9459
    @harmanbrar9459 Před rokem +3

    ਬਹੁਤ ਸੋਹਣੀ ਵੀਡਿਓ ਹੈ ਰੱਬ ਤਹਾਨੂੰ ਖੁਸ ਰੱਖੇ ਰਾਜ ਬਾਈ ਅਤੇ ਅਮਨ ਭੈਣ ਦੀ ਜੋੜੀ ਸਦਾ ਸਲਾਮਤ ਰਹੇ ਵੱਡੀ ਉਮਰ ਹੋਵੇ ਵਾਹਿਗੁਰੂ ਮੇਹਰ ਕੇਰ🙏🙏🙏🙏❤❤❤❤❤

  • @reetarani3692
    @reetarani3692 Před rokem +1

    Video bhut bdai lage mama g next part jalde padeo mama ji ❤❤❤❤God bless you all team mama ji ❤❤❤❤

  • @sukhvirkaur7586
    @sukhvirkaur7586 Před rokem +2

    ਬਹੁਤ ਵਧੀਆ ਜੀ

  • @sukhdeepsidhu2342
    @sukhdeepsidhu2342 Před rokem +9

    ਅਮਨ ਢਿੱਲੋਂ ਭੈਣ, ਰਾਜਵੀਰ ਢਿੱਲੋਂ ਵੀਰ ਬਹੁਤ ਵਧੀਆ ਵੀਡੀਓ ਹੈ ਜੀ 👍👍👍

  • @tarangill2366
    @tarangill2366 Před rokem +1

    ਵਹਿਗੁਰੂ ਜੀ ਮੇਹਰ ਕਰੀ ਸਾਰੀ ਟਿਮ ਤੇ 🥰❤️😍❤️❤️😍😍

  • @gurtejdhaliwal4087
    @gurtejdhaliwal4087 Před 6 měsíci

    ਕਹਾਣੀ ਦਾ ਪਹਿਲਾ ਭਾਗ ਬਹੁਤ ਹੀ ਵਧੀਆ ਜੀ ਇੱਕਠੇ ਪਰਿਵਾਰਾਂ ਵਿੱਚ ਬਹੁਤ ਕੁਝ ਕਹਿਣਾ ਸੁਣਨਾ ਤੇ ਸਹਿਣਾ ਪੈਂਦਾ ਹੈ ਜੋ ਕਿ ਬਹੁਤ ਵਧੀਆ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਗੁਰਤੇਜ ਧਾਲੀਵਾਲ

  • @mankhushsharma4816
    @mankhushsharma4816 Před rokem +1

    Very nice video ji tusi bhut nice video le ke aode ho aman di tusi bhi bhut nice ho ji

  • @KiranKiran-yl3qx
    @KiranKiran-yl3qx Před 6 měsíci

    Vhot vadiya end kita

  • @parvinderkaur-fl1ke
    @parvinderkaur-fl1ke Před rokem +1

    Nice lagi video Aman di God bless you 👌🙏

  • @Love_status9990
    @Love_status9990 Před 5 měsíci

    Very nice aman di ❤❤bhut sohni video God bless u

  • @MandeepKaur-nc5dm
    @MandeepKaur-nc5dm Před rokem +7

    Very nice video Aman dii all family members are good acting God bless you 🙏 👍

    • @amandhillon
      @amandhillon  Před rokem

      Thanks ji 🙏🙏

    • @kiranarora8354
      @kiranarora8354 Před rokem

      Very nice video Aman didi all family members are good acting God bless you 🙏

  • @rupinderbrar4989
    @rupinderbrar4989 Před 6 měsíci

    ਬਹੁਤ ਹੀ ਵਧੀਆ ਵੀਡੀਓ ਜੀ

  • @narinderjotkaur2881
    @narinderjotkaur2881 Před rokem +1

    Very nice sis aj dsmi te pilchion tu sode members Mila milka boht hi vdia lgea ji

  • @sukhdhindsa7920
    @sukhdhindsa7920 Před rokem +1

    ਸਤਿ ਸ਼੍ਰੀ ਅਕਾਲ ਜੀ,,,ਥੋਡੀ ਹਰ ਵੀਡੀਓ ਹਰ ਟੌਪਿਕ ਵਧੀਆ ਹੁੰਦਾ ਸਬ ਤੋਂ ਵਧੀਆ ਲਗਦੀ ਕਿ ਅਸਲੀ ਲਗਦਾ ਸਬ ,,ਕੁਛ ਬੀ ਡਰਾਮਾ ਨੀ ,,,ਆਪਣੇ ਸੱਭਿਆਚਾਰ ਨਾਲ ਜੁੜੇ ਹੋਏ ,,,,

  • @neetugold6136
    @neetugold6136 Před rokem +1

    ਬਹੁਤ ਵਧੀਆ ਵੀਡੀਓ ਹੈ ਜੀ ।

  • @sidhutar
    @sidhutar Před rokem +2

    I like your movies this movie is so nice parmatama aap the team noo kush rekhe tohade role bhoot vadia han avtar sidhu from Canada

  • @iqbalsran7866
    @iqbalsran7866 Před rokem +4

    Very Very nice video Aman veer your video always too good God bless you all teams ❤

  • @GurpreetKaur-1234
    @GurpreetKaur-1234 Před rokem +1

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ, ਮੈਂ ਬਿਨਾਂ ਦੇਖੇ ਲਾਈਕ ਕਰ ਦਿੰਨੀ ਆਂ

  • @seemidhaliwal4225
    @seemidhaliwal4225 Před rokem +1

    ਬਹੁਤ ਵਧੀਆ ਵੀਡੀਓ ਹੁੰਦੀਆਂ ਸੋਡੀਆ ਜੀ 👍

  • @ankubasra9220
    @ankubasra9220 Před 5 měsíci

    Aman put ਆਪ ਦੀ ਵੀਡਿਓ ਪੁਤਰੋ ਬਹੂਤ ਵਧਿਆ ਹੈ❤❤

  • @sukhiduggankaur384
    @sukhiduggankaur384 Před rokem +4

    ਫ਼ੌਜੀ ਹੋਵੇ ਪੁਲਿਸ ਵਾਲਾਂ ਹੋਵੇ ਇਹਨਾਂ ਨੂੰ ਡਿਊਟੀ ਤੋਂ ਬਿਨਾਂ ਕੁਝ ਹੋਰ ਨੀ ਦਿਖਦਾ, ਡਿਊਟੀਆਂ ਕਰਨੀਆਂ ਕਹਿੜਾ ਸ਼ੋਖ਼ੀਆਂ ਨੇ, ਲੋਕਾਂ ਨੂੰ ਤਨਖਾਹ ਦਿਖਦੀ ਆ, ਸਖ਼ਤ ਮਿਹਨਤ ਕੋਈ ਨੀ ਦੇਖਦਾਂ

  • @JasvirKaur-fv2iy
    @JasvirKaur-fv2iy Před 6 měsíci

    Video bahut vdya hai sari team khush rhe

  • @amrikkhokhar2970
    @amrikkhokhar2970 Před rokem +1

    ਬਹੁਤ ਵਧੀਆ ਵੀਡੀਓ ਵੀਰ ਜੀ।ਨਵੇ ਐਪੀਸੋਡ ਦੀਆ ਮੁਬਾਰਕਾ ਵੀਰ।

  • @surjitrattan8818
    @surjitrattan8818 Před rokem +4

    ਅਮਨ ਦੀ ਬਹੁਤ ਵਧੀਆ ਵੀਡੀੳ ਰਬੱ ਖੁਸ ਰੱਖੇ

  • @SarbjitKaur-nz9fg
    @SarbjitKaur-nz9fg Před rokem +3

    Sarbjit good very nice thanks

  • @JagjeetSingh-bq4og
    @JagjeetSingh-bq4og Před rokem +4

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @pirtpalsingh1631
    @pirtpalsingh1631 Před rokem +1

    Very nice video

  • @deepBoutiqueBathinda
    @deepBoutiqueBathinda Před rokem +1

    Bhut sohni video aa ji

  • @baljeetkaur5366
    @baljeetkaur5366 Před rokem +2

    Nice video ji aj ta Sonia bhan na kmal kr te chugliea wali

  • @rajveerkaur-jk2fc
    @rajveerkaur-jk2fc Před rokem +4

    ਬਹੁਤ ਵਧੀਆ ਵੀਡੀਉ ਹੈ ਜੀ ❤❤❤❤

  • @karamjitkaurdhillon33
    @karamjitkaurdhillon33 Před rokem +2

    Bhut vadia vedio sari team bhut mihnat kardi aa👌👌👌

    • @vijaykumari3183
      @vijaykumari3183 Před rokem

      Very.nice.video👌👍radhe.radhe.g.all.team🙏🙏 ambala

  • @gursharanjeetkaur5469
    @gursharanjeetkaur5469 Před rokem +3

    Very very nice video ❤🎉❤🎉

  • @daljeetkaur6258
    @daljeetkaur6258 Před rokem +1

    ਬਹੁਤ ਵਧੀਆ ਐਕਟਿੰਗ 👍👌

  • @ManpreetSingh-rt3mp
    @ManpreetSingh-rt3mp Před rokem +1

    ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🙏🙏🙏🙏🙏🙏🙏🌹🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ

  • @ritiaggarwal678
    @ritiaggarwal678 Před 6 měsíci

    End bhut badhiya tha

  • @rupinderbrar4989
    @rupinderbrar4989 Před rokem +1

    ਬਹੁਤ ਸੋਹਣੀ ਵੀਡੀਓ ਜੀ 👍👌

  • @talwinderkaur2287
    @talwinderkaur2287 Před rokem +38

    ਆਪਣੇ ਘਰ ਵਿੱਚ ਵਿਆਹਿਆ ਨਹੀ ਕੋਈ ਧੀ ਪੁੱਤ ਤਾਂ ਤਕਲੀਫ ਇਹ ਹੈ ਚਾਚੀ ਨੂੰ ਤਾਏ ਦੇ ਵਿਆਹ ਹੋ ਗਏ ਦੁੱਖ ਇਸ ਗੱਲ ਦਾ ਸ਼ਰੀਕ ਤਾਂ ਹੁੰਦੇ ਇਹੋ ਜਿਹੇ ਹਨ 😂😂😂

    • @baljitsingh4854
      @baljitsingh4854 Před rokem +3

      Nahi ji varis shaw na adta jandia ny bhamay katiay poria poria ji jay harjit de marriage ho gi fir be ah janani nahi sudru ghar parde k hatu (Baljit singh USA

    • @lovishgarg3311
      @lovishgarg3311 Před rokem +1

      ​@@baljitsingh4854 ❤❤❤mool koo😮n😊😮 29:20 ❤😮😅😊😢
      😊 29:20 29:20 29:20 😅❤😢😮😅😊immune😮b

    • @balbirkaur3940
      @balbirkaur3940 Před rokem

      good g

    • @amangill3540
      @amangill3540 Před rokem

      Hi aman tuc dsya Nhi dipi veer nu Ki hoia ?? Oh tuhade team da member c

    • @surindersingh8109
      @surindersingh8109 Před rokem

      ​@@balbirkaur39407th u 6tmyum

  • @AMARJEET_1986
    @AMARJEET_1986 Před rokem +3

    ਸਾਰੇ ਸਿਆਪੇ ਇੱਕ ਔਰਤ ਕਰਕੇ ਹੀ ਪੈਦੇਂ ਨੇ😞😞

  • @palisingh6663
    @palisingh6663 Před rokem +1

    ਬਹੁਤ ਵਧੀਆ ਮੈਸਜ ਹੈ ਵੀਰ

  • @user-xk9lo4ef7u
    @user-xk9lo4ef7u Před rokem

    Very nice video ji God bless you all family members and Rubi tudi her wish puri kare ❤❤❤

  • @kulwinderkensray6360
    @kulwinderkensray6360 Před 6 měsíci

    Bhut vadia video g

  • @reetarani3692
    @reetarani3692 Před rokem +1

    Tuc videos bhut bdai bnaneo mama ji
    Tuc ehda hii hasde reha kro mama ji ❤❤❤❤❤❤❤❤ happy great day mama ji ❤❤❤❤

  • @ninderpal7982
    @ninderpal7982 Před rokem +1

    Very nice video Aman and Raj Veer ji God bless you 👌🥰👌👌❤️❤️❤️👌👌👌

  • @harwindersingh1574
    @harwindersingh1574 Před rokem +2

    Good new

  • @gurwinderbrar189
    @gurwinderbrar189 Před 10 měsíci

    Very good work of all team👌👌 story 👍👍👍

  • @harseesjawanda4893
    @harseesjawanda4893 Před rokem +1

    Very nice video g

  • @vikramsomalsomal5480
    @vikramsomalsomal5480 Před rokem +1

    Intresting story good work all team

  • @bipandhaliwal3025
    @bipandhaliwal3025 Před rokem +1

    V very nice video aa veer g 👌

  • @sarabjitkaur8997
    @sarabjitkaur8997 Před rokem +2

    Nice viedo ♥️

  • @gurjeetkaurdhaliwal3559

    ਬਾਹੁਤ ਵਧੀਆ ਵੀਡੀਓ ਐ ਅਮਨ ਭੈਣ 🙏🙏🙏🙏🙏🙏

  • @deepsandhu5065
    @deepsandhu5065 Před rokem +7

    Very nice aman di👌👌god bless you 🙏

  • @sanawarjotsinghsanawarjot72

    Very nice Ji bro

  • @ashasidhu4354
    @ashasidhu4354 Před rokem +1

    Bht vadiya video Aman ❤❤❤ har Ghar di ehi kehani hai

  • @manjotkaur9523
    @manjotkaur9523 Před rokem +1

    ਬਹੁਤ ਵਧੀਆ 👌

  • @Kulwindersidhu-uy6wr
    @Kulwindersidhu-uy6wr Před rokem

    Raj veere te aman bhabi di jodi bhut sohni aa g mai thodi har ik video dekhdi aa g🤩

  • @baljitsingh4854
    @baljitsingh4854 Před rokem +2

    Karma bai brother de respect karda bhut changa lga good acting God bless you( Baljit singh USA

  • @kaursukhidhillon9272
    @kaursukhidhillon9272 Před rokem +4

    ਬਹੁਤ ਵਧੀਆ ਵੀਡੀਓ ਅਮਨ ਦੀਦੀ 👌👌👌❤❤

  • @NanuPapa-yz4qs
    @NanuPapa-yz4qs Před rokem +1

    Didi app ki hr ik video wa kamaal

  • @ManjitKaur-lu7oy
    @ManjitKaur-lu7oy Před rokem

    ਹੈਲੋ ਅਮਨ ਜੀ ਸਤ ਸ੍ਰੀ ਕਾਲ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਤੂਹਾਡੀਆ ਵੀਡੀਓਜ ਸਾਰੀਆ ਬਹੂਤ ਸੋਹਣੀਆ ਹੂੰਦੀਆ ਨੇ ਮੈ ਸਾਰੀਆ ਵੀਡੀਓਜ ਦੇਖਦੀ ਆ ਜੀ ❤❤❤❤❤❤❤❤❤❤

  • @harwinderkatron1603
    @harwinderkatron1603 Před rokem +4

    Waheguru ji 🙏🙏❤️👍

  • @TanveerkaurTanveerkaur-pg6dn

    God bless you all family members 🙏❣️

  • @kiranarora8354
    @kiranarora8354 Před rokem

    Very nice video Aman didi God bless you

  • @gurjeetkaran-4037
    @gurjeetkaran-4037 Před rokem +1

    God bless you for all family members ❤❤ dimple keo ne aa rahi hun

  • @sukhmindersivia158
    @sukhmindersivia158 Před rokem +1

    Very nice video aman dii g Waheguru trki baksh hmesha ❤️

  • @retturani9119
    @retturani9119 Před rokem +2

    Ha jee aman de Bot soni a 👍👍

  • @RanaJaveed-hg4lc
    @RanaJaveed-hg4lc Před rokem

    Video bahot wadhiya.

  • @sukhdeepkaur3348
    @sukhdeepkaur3348 Před rokem +2

    new video very nice me morning de wait krdi c koei video aoo gei 👍👌❤

  • @sukhpreetkaur4961
    @sukhpreetkaur4961 Před 6 měsíci

    Nice end 🎉

  • @SAMSUNGJ-md4ek
    @SAMSUNGJ-md4ek Před rokem +1

    Aman sister ji very nice video ❤❤❤🇵🇰 Ali frome spain

  • @sukhmanikaurmani6892
    @sukhmanikaurmani6892 Před rokem +1

    Married in his home no daughter or son, then trouble this is the grief of aunt getting married partners are like that 😂😂😂

  • @gachalife-sb4gr
    @gachalife-sb4gr Před rokem

    Very good video 👌🏻👌🏻

  • @harpreetgill756
    @harpreetgill756 Před rokem +1

    ਬਹੁਤ ਸੋਹਣੀ ਵੀਡੀਓ

  • @baljitkaur6940
    @baljitkaur6940 Před rokem +2

    Welcome Aman sis with new amazing series thanks. Superrrrrrrr like before seen

  • @narinderpal4075
    @narinderpal4075 Před rokem +1

    Very nice vedio g

  • @KarmjitSharma
    @KarmjitSharma Před rokem +1

    V nice story g

  • @daljeetkaur6258
    @daljeetkaur6258 Před rokem +1

    ਬਾਦਲਾਂ ਦੀ ਧੀ 👍👌🤩🤩

  • @veerpalkaur4499
    @veerpalkaur4499 Před rokem

    Very nice video and massage

  • @user-vr2zq6su9k
    @user-vr2zq6su9k Před rokem

    Bht vdia video GBU all team always be happy❤😊

  • @jashan.pb51
    @jashan.pb51 Před rokem +6

    ਅਗਲਾ ਭਾਗ ਜਲਦੀ ਹੀ ਲੈ ਕੇ ਆਉ ਜੀ ❤❤❤❤❤😮😮😢😅😅