ਰਾਹੀਆ ਤੂੰ ਰੁਕ ਨਾ | Punjabi Inspirational Poem by Deepak Jaitoi | ਦੀਪਕ ਜੈਤੋਈ |

Sdílet
Vložit
  • čas přidán 11. 10. 2017
  • Motivational Poem in Punjabi by the legendary Punjabi poet Deepak Jaitoi titled ਰਾਹੀਆ ਤੂੰ ਰੁਕ ਨਾ | by ਦੀਪਕ ਜੈਤੋਈ
    Rahiya Tu Ruk Na
    ਰਾਹੀਆ ਤੂੰ ਰੁਕ ਨਾ, ਕਿ ਨਿੱਤ ਦੇ ਮੁਸਾਫ਼ਿਰ ਨਿਰਾਸ਼ਾ ਦੇ ਨਜ਼ਦੀਕ ਢੁਕਦੇ ਨੀ ਹੁੰਦੇ,
    ਇਹ ਸੂਰਜ, ਇਹ ਚੰਦਾ, ਹਵਾ ਤੇ ਸਿਤਾਰੇ ਸਦਾ ਚਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ।
    ਪਹਾੜਾਂ ਦੀ ਛਾਤੀ ਨੂੰ ਛਾਣਨੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁਕਦੇ ਨੀ ਹੁੰਦੇ,
    ਜਿਨ੍ਹਾਂ ਨੇ ਹਥੇਲੀ ਤੇ ਰੱਖੀ ਹੋਈ ਏ, ਉਹ ਦੁਨੀਆਂ ਝੁਕਾਉਂਦੇ ਨੇ ਝੁਕਦੇ ਨੀ ਹੁੰਦੇ।
    ਤੇ ਤੂੰ, ਤੂੰ ਤੇ ਹੈ ਜਾਣਾ ਬੜੀ ਦੂਰ ਹਾਲੇ, ਹਜੇ ਕਿਉਂ ਹੈ ਸੂਰਤ ਤੂੰ ਰੋਣੀ ਬਣਾਈ,
    ਓਹੀ ਗਲ ਕੀਤੀ ਨਾ ਕਹਿੰਦੇ ਨੇ ਜਿੱਦਾਂ ਕਿ ਕੋਹ ਨਾ ਚੱਲੀ ਤੇ ਬਾਬਾ ਜੀ ਹਾਈ ।
    ਮੈਂ ਮੰਨਦਾਂ ਹਾਂ ਮੰਜ਼ਿਲ ਹੈ ਤੇਰੀ ਦੁਰਾਡੇ ਥਕੇਵਾਂ ਇਹ ਟੰਗਾਂ ਨੂੰ ਚੜ੍ਹਿਆ ਵੀ ਹੋਣਾ,
    ਤੇਰੇ ਮਨ ਦਾ ਅੜੀਅਲ ਤੇ ਬੇ-ਬਾਕ ਘੋੜਾ ਕਈ ਵਾਰ ਰਸਤੇ 'ਚ ਅੜਿਆ ਵੀ ਹੋਣਾ।
    ਔਰ ਤੇਰੀ ਆਜਮਾਇਸ਼ ਨੂੰ ਸਾਹਵੇਂ ਵਿਧਾਤਾ ਤੇਰੇ ਅੜਚਨਾਂ ਲੈ ਲੈ ਖੜਿਆ ਵੀ ਹੋਣਾ,
    ਕਈ ਵਾਰ ਤੇਰੀ ਬਗ਼ਾਵਤ ਦਾ ਸ਼ੋਲਾ ਮੁਖ਼ਾਲਿਫ਼ ਦੇ ਵਿਹੜੇ 'ਚ ਲੜਿਆ ਵੀ ਹੋਣਾ।
    ਤਾਂ ਕੀ ਹੋਇਆ ਚੰਨਿਆਂ ਇਹ ਹੋਇਆ ਈ ਕਰਦੈ, ਰੁਕਾਵਟ ਨਾ ਟੱਪੇ ਰਵਾਨੀ ਨਹੀਂ ਹੁੰਦੀ,
    ਕਦਮ ਮੁਸ਼ਕਿਲਾਂ ਦੇ ਜੇ ਸੀਨੇ ਤੇ ਧਰ ਧਰ ਕੇ ਵਧਿਆ ਨਾ ਜਾਵੇ ਜਵਾਨੀ ਨਹੀਂ ਹੁੰਦੀ।
    ਜੇ ਸੂਲਾਂ ਤੇ ਤੁਰਿਐਂ ਤਾਂ ਦਸ ਖਾਂ ਜਾਵਾਂ ਅਜੇਹੇ ਜਹੇ ਭਖੜੇ ਤੋਂ ਡਰਨਾ ਕੀ ਹੋਇਆ,
    ਜੇ ਅੰਗਾਰਾਂ ਤੇ ਤੁਰਨ ਦਾ ਤੂੰ ਪਰਨ ਕੀਤਾ ਤਾਂ ਫਿਰ ਬੋਚ ਕੇ ਪੈਰ ਧਰਨਾ ਕੀ ਹੋਇਆ।
    ਔਰ ਜੇ ਹੱਸ ਹੱਸ ਕੇ ਪਿੱਤਾ ਸੁਕਾਉਣਾ ਹੈ ਸਿੱਖਿਆ ਤਾਂ ਠੰਡੇ ਜਹੇ ਹੌਕੇ ਭਰਨਾ ਕੀ ਹੋਇਆ,
    ਸਦਾ ਸ਼ੇਰ ਤਰਦਾ ਹੈ ਪਾਣੀ ਨੂੰ ਸਿੱਧਾ, ਵਹਾ ਨਾਲ ਵਹਿ ਜਾਣਾ ਤਰਨਾ ਕੀ ਹੋਇਆ ।
    ਕਦਮ ਜੇ ਵਧਾਇਐ ਤਾਂ ਮੁੜ ਮੁੜ ਕੀ ਵਿਹਨੈਂ, ਤੇਰੇ ਸਿਰ ਤੇ ਫ਼ਰਜ਼ਾਂ ਦਾ ਥੱਬਾ ਹੈ ਚੰਨਿਆਂ,
    ਇਹ ਰੁਕ ਰੁਕ ਕੇ ਵਧਣਾ, ਜਾਂ ਵਧ ਵਧ ਕੇ ਰੁਕਣਾ, ਤੇਰੀ ਵੀਰਤਾ ਉੱਤੇ ਧੱਬਾ ਹੈ ਚੰਨਿਆਂ।
    ਕਿ ਜ਼ਮਾਨੇ ਦੇ ਚੱਕਰ ਨੂੰ ਲਲਕਰ ਕੇ ਕਹਿਦੇ, ਚੱਕਰ ਮੈਂ ਤੇਰੇ ਭੂਆਂ ਕੇ ਹਟਾਂਗਾ,
    ਸੁਨੇਹਾ ਦੇ ਹੋਣੀ ਨੂੰ ਹਿੰਮਤ ਦੇ ਹੱਥੀਂ ਕਿ ਆਖਿਰ ਮੈਂ ਤੈਨੂੰ ਨਿਵਾ ਕੇ ਹਟਾਂਗਾ।
    ਤੂੰ ਲਾ ਹੌਸਲੇ ਨਾਲ ਪੱਟਾਂ ਤੇ ਥਾਪੀ, ਮੁਸੀਬਤ ਨੂੰ ਕਹਿ ਤੈਨੂੰ ਢਾ ਕੇ ਹਟਾਂਗਾ,
    ਤੂਫ਼ਾਨਾਂ ਨੂੰ ਕਹਿਦੇ ਕਿ ਵਧ ਵਧ ਕੇ ਆਓ, ਮੈਂ ਕਸ਼ਤੀ ਕਿਨਾਰੇ ਤੇ ਲਾ ਕੇ ਹਟਾਂਗਾ।
    ਔਰ ਜਦੋਂ ਵੇਖੀ ਤੇਰੇ ਇਰਾਦੇ ਚ ਸਖ਼ਤੀ, ਤਾਂ ਸ਼ਕਤੀ ਉਦਾਲੇ ਆਪ ਘੁਮੂੰਗੀ ਤੇਰੇ,
    ਇਹ ਸਾਰੀ ਦੀ ਸਾਰੀ ਖ਼ੁਦਾਈ ਦੀ ਤਾਕਤ ਤੂੰ ਵੇਖੇਂਗਾ ਪੈਰਾਂ ਨੂੰ ਚੁਮੂੰਗੀ ਤੇਰੇ।
    ਤੂੰ ਵੇਂਹਦਾ ਨਹੀਂ ਕੁਦਰਤ ਦੀ ਬਾਂਹ ਲੰਬੀ ਲੰਬੀ, ਕਿਵੇਂ ਤੇਰੀ ਮਦਦ ਨੂ ਆਂਦੀ ਪਈ ਏ,
    ਕੁਰਾਹੇ ਨਾ ਪੈ ਜਏਂ ਤਦੇ ਤਾਂ ਇਹ ਬਿਜਲੀ ਲਿਸ਼ਕ ਨਾਲ ਰਸਤਾ ਵਿਖਾਉਂਦੀ ਪਈ ਏ।
    ਓਹ ਬੀਬਾ ਇਹ ਬਾਰਿਸ਼ ਤੇ ਮਿਲ ਕੇ ਹਨੇਰੀ, ਤੇਰੀ ਰਾਹ ਨੂੰ ਪਧਰ ਬਣਾਉਂਦੀ ਪਈ ਏ,
    ਇਹ ਬਦਲ ਨਹੀਂ ਗਜਦੇ, ਕੁਦਰਤ ਦੀ ਵੀਣਾ ਤੇਰੇ ਸੁਆਗਤੀ ਗੀਤ ਗਾਉਂਦੀ ਪਈ ਏ।
    ਔਰ ਹਿਫ਼ਾਜ਼ਤ ਲਈ ਤੇਰੀ ਖ਼ੂਨੀ ਦਰਿੰਦੇ ਤੇਰੇ ਅੱਗੇ ਪਿੱਛੇ ਚਲੇ ਆ ਰਹੇ ਨੇ,
    ਤੇ ਰਫ਼ਤਾਰ ਤੇਰੀ 'ਚ ਸੁਸਤੀ ਨਾ ਆ ਜਏ, ਤਾਂ ਪੈਰਾਂ 'ਚ ਕੰਡੇ ਖੁਭੇ ਜਾ ਰਹੇ ਨੇ।
    ਔਹ ਵੇਖ ਹੁਣ ਤਾਂ ਉਜਾਲਾ ਵੀ ਦਿੱਸਿਐ, ਤੇ ਮੰਜ਼ਿਲ ਵੀ ਬਾਹਾਂ ਉੱਲਾਰੀ ਖੜੀ ਹੈ,
    ਤੂੰ ਨੱਠੀਂ ਜਾ ਜਾ ਕੇ ਬਗ਼ਲਗੀਰ ਹੋ ਜਾ ਉਡੀਕਾਂ 'ਚ ਕਰਦੀ ਇੰਤਜ਼ਾਰੀ ਖੜੀ ਹੈ ।
    ਤੇਰੇ ਦਮ ਕਦਮ ਦੇ ਭਰੋਸੇ ਤੇ ਝੱਲੀ ਉਮੀਦਾਂ ਦੇ ਮੰਜ਼ਰ ਉਸਾਰੀ ਖੜੀ ਹੈ,
    ਤੂੰ ਪਹੁੰਚਿਆ ਤਾਂ ਦੇਖੀਂ ਤੇਰੀ ਜੈ ਦੇ ਨਾਹਰੇ ਇਹ ਰਲ ਮਿਲ ਕੇ ਦੁਨੀਆਂ ਪੁਕਾਰੀ ਖੜੀ ਹੈ।
    ਔਰ ਤੇਰੇ ਏਸ ਜੀਵਨ ਦੇ 'ਦੀਪਕ' ਦੀ ਲੌ ਨੇ, ਨਸਲ ਆਉਣ ਵਾਲੀ ਨੂੰ ਰਸਤਾ ਦਿਖਾਉਣੈਂ,
    ਪਵਿੱਤਰ ਸਮਝਕੇ ਤੇਰੇ ਪੈਰਾਂ ਦਾ ਰੇਤਾ ਇਹਨਾਂ ਲੋਕਾਂ ਨੇ ਚੁੰਮ ਚੁੰਮ ਕੇ ਮੱਥੇ ਨੂੰ ਲਾਉਣੈਂ।
    #SimerjeetSinghPoems #PunjabiPoems #InspirationalPoems
    Deepak Jatoi's poetry Rahiya tu Ruk Na - An Inspirational PUNJABI Poem to carry on forward despite the roadblocks and to never EVER give up!
    Thanks to Sukhmanjot, Sukhdeep Singh, Kunal Agarwal for the amazing work on the different aspects of this video.
    A huge aficionado of Punjabi Inspirational Poetry, Simerjeet Singh is one of the rare motivational speakers in India who has embarked on a journey to revive Punjabi poetry in all its glory.
    The poetry that all of us have read, memorized, and have buried deep in the recesses of our minds, is slowly coming alive today, video by video and clip by clip, in Simerjeet's recitations of inspirational poetry in Punjabi about life, success and everything else.
    Punjabi motivational poems are enough to motivate any person. Motivational Punjabi poem Rahia Toon Ruk Na is one of the inspiring poems about life. Punjabi poems is a part of Punjabi culture.
    It's evident from the passion in Simerjeet's voice, that his heart lies in the depth and meaningful nostalgia of the poems of yore, and that's where he strives to take all of us too! To have us sway to the rhythm of poetry, the wisdom of ages and the powerful.
    Listen to the audio track on SoundCloud: / s-ngazh
    For other Punjabi motivational poems, stories and interviews by Simerjeet Singh, follow this playlists: • Punjabi Power: Motivat...
    For more information about Simerjeet's work as a motivational speaker, please visit his website: www.simerjeetsingh.com
    Follow us on:
    Facebook Page: / cuttingedgeindia
    Blog: www.simerjeet.wordpress.com
    LinkedIn: / cuttingedgeindia
    Instagram: @speakersimer ( / speakersimer )
    Twitter: @SimerjeetSingh ( / simerjeetsingh )
    Soundcloud: / simerjeetsingh
    Subscribe to our CZcams Channel: / cuttingedgeindia
    Email us your suggestions to recite and we will love to choose the best among the list for upcoming videos at dubai@simerjeetsingh.com

Komentáře • 327

  • @sandeepsingh-dq2jq
    @sandeepsingh-dq2jq Před 5 lety +5

    DD punjabi te dekya c brother last week tuhanu gallan te Geet ch
    Bolde boht sohna veer ji Tusi 🇮🇳✌️

    • @SimerjeetSingh
      @SimerjeetSingh  Před 5 lety +2

      Sannu khushi hai ke tuhanu oh program changa laggya! God bless! 🙂🙏

  • @ranjanatamjit4106
    @ranjanatamjit4106 Před 4 lety +6

    ਜਨਾਬ ਦੀਪਕ ਜੈਤੋਈ ਸਾਹਿਬ ਸਟੇਜ ਦੇ ਵੀ ਧਨੀ ਸਨ। ਉਹਨਾਂ ਦੇ ਮੂੰਹੋਂ ਖੁਦ ਸੁਣੀ ਇਸ ਕਵਿਤਾ ਦਾ ਆਨੰਦ ਕਈ ਵਾਰ ਮਾਣਿਆ ਹੈ। ਦੀਪਕ ਸਾਹਿਬ ਦਾ ਬੇਟਾ ਸਤਵਰਨ ਵੀ ਇਹੀ ਕਵਿਤਾ ਬੁਲੰਦ ਅੰਦਾਜ਼ ਵਿਚ ਪੇਸ਼ ਕਰਦਾ ਰਿਹਾ ਹੈ। ਅਜ ਫੇਰ ਉਹਨਾਂ ਦੀ ਯਾਦ ਤਾਜ਼ਾ ਹੋ ਗਈ।

  • @PrernaMotivation
    @PrernaMotivation Před 6 lety +5

    Vadiya..lafzan te awaz wich Mitti di khushbu

  • @shabadshakti4664
    @shabadshakti4664 Před 2 lety +1

    ਬਹੁਤ ਖੂਬ
    ਖੂਬਸੂਰਤ ਕਵਿਤਾ ਦੀ ਖੂਬਸੂਰਤ ਅੰਦਾਜ਼ ਵਿਚ ਪੇਸ਼ਕਾਰੀ

  • @anjoliadhykary7536
    @anjoliadhykary7536 Před 2 lety +1

    Tere iss jeevan de dipak di lo ne,
    nasal aanvali nu rasta vakhona.....💜🌈❤️

    • @SimerjeetSingh
      @SimerjeetSingh  Před 2 lety +1

      Wow! I'm impressed Anjoli!

    • @anjoliadhykary7536
      @anjoliadhykary7536 Před 2 lety

      @@SimerjeetSingh humble thanks ! But my intention is not to impress but to express my joy of seeing you fulfilling such a benevolent, humongous task as your Mission. All my comments are for conveying great respect towards you n your work. 🌟💜🌟💜🌟

  • @veerpalbuttar5153
    @veerpalbuttar5153 Před 6 lety +4

    Dil krda suni jayie. Bht vdiya kvita n voice

  • @engineeringmind160
    @engineeringmind160 Před 6 lety +4

    because of you sir , people find on Google Deepak jaitoi
    salute to you who read our literature and find good things
    and bring them out

    • @SimerjeetSingh
      @SimerjeetSingh  Před 6 lety +1

      It is our pleasure to keep alive the wonderful literature! 🙂🙏

  • @RajinderSingh-fr3bm
    @RajinderSingh-fr3bm Před rokem

    ਵਾਹ ਲੰਮੀਊਡਾਰੀ ਜੀ

  • @meenakaur1494
    @meenakaur1494 Před 4 lety +1

    Zindagi da safar bahut lamba hunda hai,
    Zindagi da safar.. bahut... lamba ha.
    Mil jaave jave jado prerna taan samjho hamesha changgaa hi hunda hai.
    Thankyou so much for posting such a inspirational peoms with inspirational voice.

    • @SimerjeetSingh
      @SimerjeetSingh  Před rokem

      Thanks for all your love and appreciation, Meena! Hope you enjoy more of our Punjabi poems - tinyurl.com/SJSPunjabiPoems
      Enjoy and stay connected! 🙏🙂

  • @knowledgeview419
    @knowledgeview419 Před 4 lety +1

    sir ji tusi great ho

  • @chetnagoyal6266
    @chetnagoyal6266 Před 3 lety +1

    Beautiful poem
    God bless u

  • @rajdeepkaur2169
    @rajdeepkaur2169 Před 2 lety +1

    Nice poem.... beautiful nd attractive voice

  • @sumitsharma0452
    @sumitsharma0452 Před 6 lety +7

    Punjabi goes into heart ditectly. More Punjabi poems please. and Thanks for making this treasure accessible.

  • @amandeepkaurdhaliwal8513
    @amandeepkaurdhaliwal8513 Před 6 lety +5

    Bohat vdiaaaa sir ji. Wahhh .sun ke energy mili.thankeuu

  • @lifeskills8849
    @lifeskills8849 Před 3 lety +1

    Your huge fan sir.....your are just superbbb👍👍👍

  • @ExploringFun832
    @ExploringFun832 Před 6 lety +20

    Only I want to say " poem is bomb your voice is flame" perfect blast of motivation
    Salute you sir...

    • @SimerjeetSingh
      @SimerjeetSingh  Před 6 lety

      Thank you so much!!

    • @SimerjeetSingh
      @SimerjeetSingh  Před 6 lety +1

      Thanks a lot Pushkar! 🙂

    • @moonjipatel3902
      @moonjipatel3902 Před 3 lety

      Ae vi dekhoji, paash nu
      czcams.com/video/Wo39TugpqQM/video.html
      Try to listen this too, I loved this
      Paash.

  • @rssb_offical
    @rssb_offical Před 9 měsíci

    Very interesting & emotional poem ❤❤❤❤

  • @bad2486
    @bad2486 Před 6 lety +5

    You made me fall in love with Punjabi language.
    Thanx for introducing me with such great poet.
    U r Great scholar Sir. God bless

  • @naturistic2970
    @naturistic2970 Před 2 lety +1

    Such a great poet, Deepak Jaitoi is❤️

  • @nitikverma6733
    @nitikverma6733 Před 6 lety +1

    Kainttt siraa hi la ti prava

  • @moonjipatel3902
    @moonjipatel3902 Před 3 lety +2

    Salam tussi nu

  • @sampsonvlogs4079
    @sampsonvlogs4079 Před 4 lety +1

    Wonderful feeling more strong now

  • @nehadirector1188
    @nehadirector1188 Před 6 lety +4

    Awesome....in whatever language you speak u always put stage on fire.Such an inspirational poem by Deepak ji in combination with your magical voice. Thank you sir.

    • @SimerjeetSingh
      @SimerjeetSingh  Před 6 lety

      Thanks a lot Neha! Appreciate your support always!

  • @user-sd7dm2zg7b
    @user-sd7dm2zg7b Před 5 lety +1

    Veerji tusi kavita naal poora insaaf kita...!

    • @SimerjeetSingh
      @SimerjeetSingh  Před rokem

      Shukriya, dear! Hope you enjoy more of our Punjabi poems - tinyurl.com/SJSPunjabiPoems
      Enjoy and stay connected! 🙏🙂

  • @AnjuSharma-bh4oz
    @AnjuSharma-bh4oz Před 4 lety +3

    Thanks a lot for sharing this motivational poem with the people, it's really worth listening.

    • @SimerjeetSingh
      @SimerjeetSingh  Před 4 lety +1

      Thanks Anju! For those who can understand the meaning, it has a lot of depth. One of the most powerful #punjabi #poetries.

  • @deeparttheory9034
    @deeparttheory9034 Před 3 lety +1

    ਬਹੁਤ ਖੂਬ ਜੀ, ਤੁਸੀਂ ਕਵਿਤਾ ਵਿਚਲਾ ਅਸਲ ਰਹੱਸ ਸਾਹਮਣੇ ਲੈ ਆਉਂਦੇ ਹੋ।।

  • @REALINSTITUTEOFMATHSBathinda

    wahhhh hhhhhh ....!!!
    great voice with great words

  • @sanjhpreetkaurbhatti4656
    @sanjhpreetkaurbhatti4656 Před 10 měsíci

    It's really very inspiring ❤

  • @MohanSingh-mm5kb
    @MohanSingh-mm5kb Před 4 lety +1

    Wah Wah 💐💐

  • @RADO716
    @RADO716 Před 4 lety +1

    This poem is the best ever.. thanks for presenting it so well... best ever...❤

    • @SimerjeetSingh
      @SimerjeetSingh  Před rokem

      Glad that you liked it! Hope you enjoy more of our Punjabi poems - tinyurl.com/SJSPunjabiPoems
      Enjoy and stay connected! 🙏🙂

  • @DeepakSharma-tb5hf
    @DeepakSharma-tb5hf Před 6 lety +3

    Sir I have seen this mote than 20 times. And with every new time I learn a new lesson . Love u sir.😍😍

    • @SimerjeetSingh
      @SimerjeetSingh  Před 6 lety

      Dear Deepak, we are pleased to hear this! 🙂🙏

  • @nemjain
    @nemjain Před 5 lety +1

    बहुत वदिया जी

  • @rashmir3944
    @rashmir3944 Před 6 lety +1

    i dont understand so much punjabi but it is ALWAYS a pleasure to listen to you. You put life into any poem that you recite. love you.

  • @sandeepravula6820
    @sandeepravula6820 Před 6 lety +2

    Super sir,dynamic voice...

  • @deependrachhetri1131
    @deependrachhetri1131 Před 6 lety +2

    Sir, really appreciate your voice which is motivating us, heartly respect to you sir.

  • @kulwinderdhaliwal975
    @kulwinderdhaliwal975 Před 6 lety +2

    you are really an inspiration.. u know today i watch ur videos for the first time and I am awstruck by ur voice.. and u cant believe Thanks for all of ur efforts to inspire us..

    • @SimerjeetSingh
      @SimerjeetSingh  Před 6 lety

      Dear Kulwinder, thank you so much for all the appreciation and also for watching the videos which inspired you for your better mindset. 🙂🙏

  • @meenakaur1494
    @meenakaur1494 Před 6 lety +2

    Simerjeet ji, tahaade kive asse shukriya kariye..ajj di peedi nu tahaadi bahut lod hai.Thankyou so much for posting inspirational videos.

  • @view_status_
    @view_status_ Před 5 lety +1

    ਦੀਪਕ ਜੈਤੋਈ ਬਹੁਤ ਵਧੀਆ ਗਜਲਗੋ ਸਨ

  • @nishuarora1366
    @nishuarora1366 Před 6 lety +2

    Very inspirational poem and i am falling in love with your voice..... listening your videos on repeatedly mode 👌👌

    • @SimerjeetSingh
      @SimerjeetSingh  Před 6 lety +1

      Your compliments are overwhelming! Thanks a lot, Nishu! 🙂

  • @baljeetsharma8254
    @baljeetsharma8254 Před 3 lety +1

    ਬਹੁਤ ਖੂਬ👍👍👌👌

  • @SHERGILL71
    @SHERGILL71 Před rokem

    ਪੰਜਾਬੀ ਪੂਰੀ ਸਾਫ ਨਹੀਂ ਬੌਲੀ ਜਾ ਰਹੀ । ਪਰ ਕੋਸ਼ਿਸ਼ ਵਧੀਆ

  • @pallavi111
    @pallavi111 Před 6 lety +1

    "To la de pta te hosle de thappi, musbiyat nu keh Tenu la ki hi hataga". This is superb "Tu Hali rone Jaye Shakal bnake rakhi hai, haji te bhaut dur jana hai ." this is fabulous. When we humans oftenly see the thorny path of our goals, we afraid form the hardwork and problems of our that goals. We cant see the ability but if we want so we can do it. And I will try to do that. As always Sir, u charged the battery of my body, just like the charger of the cell phone...

  • @tirathbassi1711
    @tirathbassi1711 Před 6 lety +1

    Omg what is there left to say Amazing poem and words And for u I am totally speechless too good man Too too good

    • @SimerjeetSingh
      @SimerjeetSingh  Před 6 lety

      Thanks a lot!! Your appreciation means a lot to me :)

  • @muditjain6955
    @muditjain6955 Před 6 lety +1

    Your voice is amazing ..
    Superb 👌👌🙏

  • @mpurohit154
    @mpurohit154 Před 4 lety +1

    A must listen🙏

  • @shanurajput972
    @shanurajput972 Před 6 lety +1

    Awesome poem.... Sir very nice.

  • @dr.meenuchhabra8298
    @dr.meenuchhabra8298 Před 6 lety +1

    beyond words sir really

  • @ytchiragsethi
    @ytchiragsethi Před 6 lety +1

    bhut vadia ji. maza aa gya.

  • @manny7775
    @manny7775 Před 6 lety +1

    Great poem sir .... Thanks

  • @akumarkatani8354
    @akumarkatani8354 Před rokem

    Listening this third time . Inspired from wording great effort from your side sir

  • @chandansadhukhan319
    @chandansadhukhan319 Před 6 lety +1

    very nice & heart touching. thank you so much Sir.

  • @avijyot1283
    @avijyot1283 Před 4 lety

    Love u bro

  • @rana7liverpool
    @rana7liverpool Před 6 lety +1

    Thanvaad sir.Rooh nu touch kita ,thodi perfirmance ne.

  • @treefulloffruits1591
    @treefulloffruits1591 Před 6 lety +1

    Great... Poem.

  • @katyayaniupadhyay3587
    @katyayaniupadhyay3587 Před 6 lety +1

    Awesome voice....

  • @arvinddigwal2705
    @arvinddigwal2705 Před 6 lety +1

    Bahut vdiya Sir..... thank you so much

  • @SBangar94
    @SBangar94 Před 6 lety

    phaji bhot vdia dil nu chu gyi poem te tuhadi awaaz rooh nu khush krn wali hai...

  • @amandeepkaurdhaliwal8513
    @amandeepkaurdhaliwal8513 Před 6 lety +1

    Wahhh mza a gyeaa sir .

  • @dhamakavideos719
    @dhamakavideos719 Před 6 lety +1

    Very inspiring.

  • @priyavashisht4922
    @priyavashisht4922 Před 6 lety +4

    vadiya ji.......👌

  • @ImranAzizKhan10
    @ImranAzizKhan10 Před 5 lety +1

    Boht wadia Sir

  • @tehseench8502
    @tehseench8502 Před 5 lety +1

    I m from Pakistan n a big fan of u... love to listen u always n u inspire me a lot May Allah bless u

    • @SimerjeetSingh
      @SimerjeetSingh  Před rokem

      Thank you so much, Tehseen! Hope you enjoy more of our Punjabi poems - tinyurl.com/SJSPunjabiPoems
      Enjoy and stay connected! 🙏🙂

  • @shivanipuri3239
    @shivanipuri3239 Před 4 lety +1

    Sir i would like to thank you for sharing such stuff with us! I was never a person who used to read poetry but i have become someone who reads and enjoys poetry nowadays and all this is because of you sir! Thank you 🙏🙌💖

  • @sumitgangwal1510
    @sumitgangwal1510 Před 5 lety +1

    Awesome poem.. 👏👏👏

    • @SimerjeetSingh
      @SimerjeetSingh  Před rokem

      Thanks a lot, Sumit! Hope you enjoy more of our Punjabi poems - tinyurl.com/SJSPunjabiPoems
      Enjoy and stay connected! 🙏🙂

  • @sandeepkamboj4652
    @sandeepkamboj4652 Před 6 lety +1

    jannoon Shaa gya

  • @jasmeetsingh6860
    @jasmeetsingh6860 Před 6 lety +1

    Aap ji di awaaz vich eh kavita sun ke ek vakhre hi jahaan di anubhuti hui hai.. And background music made it more powerful and beautiful. Great work sir. Keep Inspiring..

  • @BalliSingh84
    @BalliSingh84 Před 4 lety +1

    Beautiful lines...

  • @enternow5707
    @enternow5707 Před 6 lety +1

    Attt Kra diti Veere 👍

  • @sonalisahini7944
    @sonalisahini7944 Před 5 lety +1

    Your voice is so amazing energy full sir

    • @SimerjeetSingh
      @SimerjeetSingh  Před rokem

      Thanks, Sonali! Hope you enjoy more of our Punjabi poems - tinyurl.com/SJSPunjabiPoems
      Enjoy and stay connected! 🙏🙂

  • @jasmeetatwal8916
    @jasmeetatwal8916 Před 5 lety +1

    Main kashtee nu kinare la ke rahaga...... I can do it....yes... ☺☺☺☺☺☺☺☺☺☺☺☺☺🙂☺thanks sir 🙏🙏🙏🙏🙏🙏

    • @SimerjeetSingh
      @SimerjeetSingh  Před rokem

      All the best! More power to you, Jasmeet! Hope you enjoy more of our Punjabi poems - tinyurl.com/SJSPunjabiPoems
      Enjoy and stay connected! 🙏🙂

  • @bhavankumarbajantri3806
    @bhavankumarbajantri3806 Před 6 lety +1

    wow superb

  • @nityasharma4921
    @nityasharma4921 Před 5 lety +1

    Wooooooooooooooooooow knowledge many language I salute u.........

    • @SimerjeetSingh
      @SimerjeetSingh  Před rokem

      Thanks, Nitya! Hope you enjoy more of our Punjabi poems - tinyurl.com/SJSPunjabiPoems
      Enjoy and stay connected! 🙏🙂

  • @rimpyjaswal5860
    @rimpyjaswal5860 Před 6 lety +1

    Sir good story bhut ache lge

  • @NehaNeha-yx1jd
    @NehaNeha-yx1jd Před 5 lety +1

    Aapki aawaz bhoat achi hai.... sir....👌👌

    • @SimerjeetSingh
      @SimerjeetSingh  Před rokem

      Shukriya, Neha! Hope you enjoy more of our Punjabi poems - tinyurl.com/SJSPunjabiPoems
      Enjoy and stay connected! 🙏🙂

  • @studyclub4417
    @studyclub4417 Před 6 lety +1

    Nice nd sincere voice Singh sahab

  • @karishmagusain2052
    @karishmagusain2052 Před 6 lety +1

    Best one sir☺😊

  • @kamalkaur7266
    @kamalkaur7266 Před 5 lety +1

    supeeeeeeeeeeerb voice🙏🙏🙏

  • @manindermanimani8941
    @manindermanimani8941 Před 2 lety +1

    Very nice msg

  • @ManpreetSingh-iw3rd
    @ManpreetSingh-iw3rd Před 4 lety +1

    Well done bro , carry on

    • @SimerjeetSingh
      @SimerjeetSingh  Před 4 lety

      Thanks Manpreet!
      Hope you've also seen our Punjabi Inspirational poems, poetry and interviews playlist, if not, here's the link:- czcams.com/video/LiBd4kW_rFw/video.html
      Enjoy!

  • @rekhagupta8285
    @rekhagupta8285 Před 6 lety +1

    Excellent sir.

  • @jjkk5883
    @jjkk5883 Před rokem

    Nice veere❤❤❤ keep it up

  • @kajalprajapati1954
    @kajalprajapati1954 Před 3 lety +1

    Sir..... Punjabi itti smj to nhi aati but...
    Jinni vi smj aayi h...
    Really inspiring 🔥

  • @bhawna462
    @bhawna462 Před 5 lety +1

    Even if i dont know punjabi...i am able to understand every wrds....appreciate ur presentation skills😃

    • @SimerjeetSingh
      @SimerjeetSingh  Před rokem

      Thank you so much, Bhawna! Hope you enjoy more of our Punjabi poems - tinyurl.com/SJSPunjabiPoems
      Enjoy and stay connected! 🙏🙂

  • @sandeepkamboj4652
    @sandeepkamboj4652 Před 6 lety +1

    salute a veere

  • @allinoneallinone3177
    @allinoneallinone3177 Před 6 lety

    Ghaint ji

  • @riyarohilla7734
    @riyarohilla7734 Před 10 měsíci

    ❤❤

  • @surajmasih156
    @surajmasih156 Před 6 lety +1

    so nice so fabulous so beautiful lines but only by voice your voice is too much fabulous
    i hope u will keep making this types of motivational video
    God bless u dear

    • @SimerjeetSingh
      @SimerjeetSingh  Před 6 lety

      Stay connected. you can subscribe to my channel and Facebook for more such videos. :)
      facebook.com/cuttingedgeINDIA
      czcams.com/users/CuttingEdgeINDIA

  • @nitikverma6733
    @nitikverma6733 Před 6 lety +1

    Talented bro so much

  • @thesinghsaab1078
    @thesinghsaab1078 Před 4 lety +1

    Wah

  • @radhas4892
    @radhas4892 Před rokem

    ❤️❤️❤️❤️👌🏻👌🏻

  • @sirmouriprince2739
    @sirmouriprince2739 Před 6 lety +1

    your voice is really energetic

  • @ushabhajwa9775
    @ushabhajwa9775 Před 2 lety

    Very nice

  • @mohitgupta7755
    @mohitgupta7755 Před 6 lety +1

    Very nice...

  • @samreens3365
    @samreens3365 Před 6 lety +1

    Beautiful

  • @dheerajvashishtphysics6815

    Salute to Deepak ji

    • @SimerjeetSingh
      @SimerjeetSingh  Před rokem

      Indeed! Hope you enjoy more of our Punjabi poems - tinyurl.com/SJSPunjabiPoems
      Enjoy and stay connected! 🙏🙂

  • @nancyverma8849
    @nancyverma8849 Před 5 lety +1

    Sir your voice is so sweet

  • @Divisha_in_England
    @Divisha_in_England Před 6 lety +2

    Your all videos are really very motivating Sir..Thank you for inspiring all of us... I wanted text of the poem "rahiya tu ruk na" by Deepak jatoi..this poem inspired me the most

    • @SimerjeetSingh
      @SimerjeetSingh  Před 6 lety +1

      Thank you so much Aarzoo for being motivated and inspired! Hope you text on Google search engine! 🙂🙏

  • @nihchaldeepkaurbhangu707
    @nihchaldeepkaurbhangu707 Před 3 lety +1

    👍👍

  • @KrantiEkVichar
    @KrantiEkVichar Před měsícem +1

    भाई हम बिहार से हैं।

  • @soniasadiora9542
    @soniasadiora9542 Před 4 lety +1

    🙏🙏🙏