Super Final Match : Centre Velly Club V/s S.B.S Fresno / Dedhna (Patiala)21-02-2023/Kabaddi123

Sdílet
Vložit
  • čas přidán 22. 08. 2024
  • #dedhna #sKabaddicup #123Live #kabaddi123 #combine #sillu #dedhna2023

Komentáře • 486

  • @jasvirsingh-hl9co
    @jasvirsingh-hl9co Před rokem +15

    Haryana aale lege dil lut k..shilu shilueee aaa

  • @pardeepchahal64
    @pardeepchahal64 Před rokem +22

    One man army jat Haryane wala💪🔥

  • @vickybaloora5028
    @vickybaloora5028 Před rokem +33

    ਸੀਲੂ ਸੁਪਰ ਬੁਰੀਆਂ ਸੁਪਰ

  • @satojsatoj3208
    @satojsatoj3208 Před rokem +24

    ਸਾਜੀ ਤੇ ਬੁੱਲਟ ਕਪਾਈਨ ਦੇ ਗੈਰ ਚੈੱਕ ਕਰਦੇ ਫਿਰਦੇ ਸੀ। ਅਏ ਪਤਾਂ ਨੀ ਸੀ ਵੀ ਸੀਲੂ ਹਰਿਆਣਾ ਕੋਲੇ ਵੀ ਨਿ ਲੱਗਣ ਦਿੰਦਾ । ਬਹੁਤ ਕੁੱਟ ਪਈ ਆ ਬੁੱਲਟ ਦੇ ਤੇ ਸਾਜੀ ਦੇ ਐਨਾ ਸੋਚਿਆ ਨਹੀ ਸੀ 😂😂😂😂😂😂😁😁😁😁🙄🙄🙄

  • @gurpreetsharma7929
    @gurpreetsharma7929 Před rokem +19

    Ronn lgg jnde aa ptndrr skrpurie ik ta 😂😂😂

  • @sukhbrar7240
    @sukhbrar7240 Před rokem +8

    ਸੀਲੂ ਭੂਰੀਹ 👍👍💯💯✔️✔️👊👊👊

  • @siddharthchoudhary6333
    @siddharthchoudhary6333 Před rokem +40

    Kabaddi da nava rule-- Jinu vi Faryad dhakke maarda aa oh pkka best aunda.

  • @manpreetsinghcheema3877
    @manpreetsinghcheema3877 Před rokem +24

    Shillu notstoper legend kabaddi player

  • @ranjeetsinghsonu8771
    @ranjeetsinghsonu8771 Před rokem +12

    ਫ਼ਰਯਾਦ ਹੰਕਾਰੀ ਹੋ ਗਿਆ

  • @sahiljaat4351
    @sahiljaat4351 Před rokem +10

    Dil dul tod de jwak mithite , jaat jdo tod de aa rakad tod de aa 33:10

  • @golupunia2700
    @golupunia2700 Před rokem +31

    One man army shillu 🔥🔥

  • @gill7747
    @gill7747 Před rokem +44

    Silu ch bhuriya sirra an amba lov u bro tusi bade player ho 💕💕💕💕💕💕💕

  • @gurughantal5698
    @gurughantal5698 Před rokem +33

    Saji nu 5 Jaffe lagge aa.. te commentators kehnde ne k 3 Jaffe lagge....😂😂😂 Koi kasar ni chaddi c saji nu best karaun vich....

  • @ranjotgill1627
    @ranjotgill1627 Před rokem +74

    ਇਹ ਫਰਿਆਦ ਕੇ ਸ਼ਾਜੀ ਨੂੰ ਕੰਬਾਇਨ ਦੇ ਦਿਓ ਫਿਰ ਠੀਕ ਹੈ ਸ਼ੀਲੂ ਨੇ ਦੋ ਭਰਾਵਾਂ ਨੂੰ ਰੋਣ ਲਾ ਦਿੱਤਾ ਅੱਜ ਸ਼ਾਜੀ ਦਾ ਹੰਕਾਰ ਤੋੜਤਾ ਹਰਿਆਣੇ ਕੇ ਸ਼ੋਰੇ ਨੇ

  • @singhguru9132
    @singhguru9132 Před rokem +9

    ਕੁਮੇਂਟਰੀ ਵਾਲੇ ਸ਼ਾਜੀ😂😂 ਦਾ ਨਾਮ ਜਪੀ ਜਾਂਦੇ ਆ ਸਾਹਮਣੇ ਦੇਖਲੋ ਹਰਿਆਣੇ ਆਲੇ ਬੀ ਆਏ ਆ❤❤❤

  • @satveersinghbhadu6554
    @satveersinghbhadu6554 Před rokem +24

    Congratulation shilu or bhuriya ⭐⭐⭐⭐ ne

  • @suriyajagraon9425
    @suriyajagraon9425 Před rokem +12

    Bhai haryana te Punjab dono bhai ha kuch samaajik tatev haryana Punjab kahte rehte ha bhai tum log bhai ghare ko kharab na karo hath jod kar vinti ha jo ye cup karvate ha unki etni choti soch nhi ha jo ye galt coment karte ha unki soch bahut hi choti ha bhai chara bna ke rakho tabhi etne badiya tournament dekhne ko milenge tournament karvane ka main maksad new janration ko nasee patee se dur karna ha or unko khelo ki taraf aakarsit karna ha

    • @vikasdangi3934
      @vikasdangi3934 Před rokem +1

      Bilkul sahi gall h veer, bhaichara first hai

  • @CricketZone5911
    @CricketZone5911 Před 5 měsíci +2

    ਫਰਿਆਦ ਤੇ ਸ਼ਾਜੀ ਦਾ ਹੰਕਾਰ ਤੋੜਿਆ ਸ਼ੀਲੂ ਝੋਟਾ💪💪💪💪💪💪💪💪

  • @sukhbrar7240
    @sukhbrar7240 Před rokem +13

    ਅਮਰੀਕ ਦੇ ਕਹਿਣ ਅਨੁਸਾਰ 😉
    ਮੁੰਡਿਆ ਦਾ ਦੌਰ ਚਲਦਾ 🤝
    ਆਹ ਪਤੰਦਰ ਚੰਦਰਾ ਨਹੀਂ ਵਾਲ਼ਾ ਚੰਦਰਾ 😉 ਮੁਬਾਰਕਾ ਹਰਿਆਣਾ ਵਾਲਿਓ 👍🎂🤝

  • @rajxgill
    @rajxgill Před rokem +12

    sab ton vdi a faryad nu ron lata...raider nu dhakke mari janda

  • @robingillhr8974
    @robingillhr8974 Před rokem +6

    One man army silu 💪💪💪💪💪💪💪💪💪💪💪💪💪💪💪💪💪💪💪💪💪💪💪💪💪

  • @KuldeepSharma-dn5vv
    @KuldeepSharma-dn5vv Před rokem +9

    Congratulations shilu and bhuriya

  • @vinylRECORDS0522
    @vinylRECORDS0522 Před rokem +9

    ਇਹ ਸੋਚਣ ਤੋਂ ਪਹਿਲਾਂ ਕਿ ਕੰਬਾਇਨਾਂ ਕਿੱਧਰ ਨੂੰ ਜਾ ਰਹੀਆਂ,ਇਹ ਸੋਚੋ ਕਿ ਕਬੱਡੀ ਕਿੱਧਰ ਨੂੰ ਜਾ ਰਹੀ ਹੈ?ਤਿੰਨ ਬਾਹਰੋਂ ਕਰਕੇ ਕਬੱਡੀ ਦਾ ਬੇੜਾ ਗਰਕ ਕੀਤਾ ਜਾ ਰਿਹਾ।ਪਿੰਡ ਵਾਰ ਨਿਰੋਲ ਟੂਰਨਾਂਮੈਂਟ ਹੁੰਦੇ ਸੀ ਤਾਂ ਨਵੇਂ ਖਿਡਾਰੀ ਪੈਦਾ ਹੁੰਦੇ ਸੀ।ਹੁਣ ਉਹੀ 50-60 ਖਿਡਾਰੀ ਹੈ ਜੋ ਰਲ ਮਿਲਕੇ ਪੈਸਾ ਕਮਾ ਰਹੇ ਹੈ।ਪੰਜਾਬ ਜੋ ਕਬੱਡੀ ਦਾ ਘਰ ਸੀ,ਹੁਣ ਹਰਿਆਣੇ ਦੇ ਖਿਡਾਰੀਆਂ ਤੇ ਟੇਕ ਰੱਖਦਾ ਹੈ।ਪਹਿਲਾਂ ਸ਼ਾਮ ਨੂੰ ਛੇ ਸੱਤ ਵਜੇ ਫਾਇਨਲ ਹੋ ਜਾਂਦਾ ਸੀ,ਹੁਣ ਰਾਤ ਦੇ ਗਿਆਰਾਂ ਵੀ ਵੱਜ ਜਾਂਦੇ ਹੈ।ਕਮੇਟੀਆਂ ਸਨਮਾਨਾਂ ਦੇ ਮੱਕੜ ਜਾਲ ਚੋਂ ਹੀ ਨਹੀਂ ਨਿਕਲਦੀਆਂ।ਟਰੈਕਟਰਾਂ ,ਕੰਬਾਈਨਾਂ ਦਾ ਕਬੱਡੀ ਨਾਲ ਕੀ ਸਬੰਧ ਹੈ?ਕਿਸੇ ਹੋਰ ਖੇਡ ਵਿੱਚ ਵੀ ਇਹ ਇਨਾਮ ਦੇਖੇ ਹੈ?ਨਕਦ ਪੈਸੇ ਦਿਓ।

    • @er.jagmohansingh9991
      @er.jagmohansingh9991 Před rokem +2

      Gl ih v sochan aali aa y punjab de pinda da youth ta foreign ja riha khedn aala ta koi hai ni
      J koi pind cho ik adha player hega v aa ta uthe o ikla ki kru j nirol pind hove
      Pind de baki player v hone chahide aa

    • @vinylRECORDS0522
      @vinylRECORDS0522 Před rokem

      @@er.jagmohansingh9991 ਬਾਈ ਜੀ ਜਿਹੜਾ ਉਠਦਾ,ਉਹ ਆਪਣੇ ਪਿੰਡ ਦੇ ਹੋਰ ਖਿਡਾਰੀ ਨਾਲ ਜੋੜਨ ਦੀ ਬਜਾਏ ਆਪ ਅਕੈਡਮੀ ਜਾਂ ਦੂਜੇ ਪਿੰਡਾਂ ਦੇ ਪਲੇਅਰਾਂ ਨਾਲ ਰਲਕੇ ਖੇਡਣ ਲੱਗ ਜਾਂਦਾ।ਤੁਸੀਂ ਹੁਣ ਦੇਖੋ ਕਿਸੇ ਕਿਸੇ ਪਿੰਡ ਨਿਰੋਲ ਪਿੰਡ ਵੀ ਖਿਡਾ ਰਹੇ ਹੈ,ਦਸ ਪੰਦਰਾਂ ਟੀਮਾਂ ਫੇਰ ਵੀ ਹੋ ਜਾਂਦੀਆਂ ਤੇ ਫਾਇਨਲ ਵੀ ਵੇਲੇ ਸਿਰ ਹੋ ਜਾਂਦਾ।

    • @mandeepwalia6394
      @mandeepwalia6394 Před rokem +2

      Agree bro👍

  • @SukhdevSingh-hv5xt
    @SukhdevSingh-hv5xt Před rokem +7

    Congratulations Sillu Bhai💪👈✅

  • @randhirsingh4375
    @randhirsingh4375 Před rokem +6

    Shilu or Karmjeet ne lath gaad diya...Suparrr

  • @vihaanvihaansingh2355
    @vihaanvihaansingh2355 Před rokem +14

    Congrachulason shilu bro love uu

  • @GursewakSingh-es1pb
    @GursewakSingh-es1pb Před rokem +12

    Sillu de mehnat boldi aa

  • @chamkaur7628
    @chamkaur7628 Před rokem +46

    ਬਾਈਁ ਜੀ ਬੈਸਟਾ ਲਈ ਐਨਾ ਵੱਡਾ ਇਨਾਮ ਰੱਖ ਕੇ ਗਲਤ ਕੰਮ ਕੀਤਾ ਪਹਿਲਾਂ ਤੇ ਦੂਜਾ ਇਨਾਮ ਵੱਧ ਰੱਖਿਆ ਜਾਣਾ ਚਾਹੀਦਾ ਸੀ ਜੋ ਸਾਰੇ ਪਲੇਅਰਾਂ ਨੂੰ ਫੈਦਾ ਹੁੰਦਾ ਬੈਸਟਾ ਵਾਲਾਂ ਇਨਾਮ ਤਾਂ ਦੋ ਪਲੇਅਰ ਹੀ ਲੈ ਜਾਦੇ ਇਹ ਗਲਤ ਕੰਮ ਕਰਦੇ ਟੂਰਨਾਮੈਂਟ ਵਾਲੇ ਇਨਾਮ ਵੱਧ ਦਾ ਤਾਂ ਫੈਦਾ ਹਰੇਕ ਪਲੇਅਰ ਹੋਵੇਗਾ ਇਸ ਕਰਕੇ ਪਹਿਲਾਂ ਤੇ ਦੂਸਰਾ ਇਨਾਮ ਵੱਧ ਤੋਂ ਵਧ ਰੱਖਣਾ ਚਾਹੀਦਾ ਬੈਸਟਾ ਲਈ ਤਾਂ ਘੱਟ ਤੋਂ ਘੱਟ ਇਨਾਮ ਰੱਖਣਾ ਚਾਹੀਦਾ ਹੈ ਇਹ ਗੱਲ ਸੋਚਣ ਵਾਲੀ ਹੈ

    • @baniyaboy544
      @baniyaboy544 Před rokem +3

      Fir veer kesey ne jor he nhai marna

    • @baniyaboy544
      @baniyaboy544 Před rokem +3

      Fir ona nu pata a pasea barabr he melne aaa

    • @ਬੇਈਮਾਨ
      @ਬੇਈਮਾਨ Před 11 měsíci +1

      ਫੇਰ ਮੈਚ ਫਿਕਸਿੰਗ ਹੋ ਜਾਂਦੇ ਵੀਰ ਜੀ

    • @Pstr.malkit
      @Pstr.malkit Před 9 měsíci

      Es ch v pehla hi fix krde aa bro v best kisnu dena

    • @NaviDhindsa
      @NaviDhindsa Před 8 měsíci

      TV

  • @gaganrikhi4108
    @gaganrikhi4108 Před rokem +34

    Down to earth bnda shillu and bhuriya❤

  • @gurispeak
    @gurispeak Před rokem +9

    Shilu 💪Jai Haryana 🤘❣️

  • @dullajatt
    @dullajatt Před rokem +4

    ਭੂਰੀਏ ਨੂੰ ਧੱਕੇ ਮਾਰਨ ਦਾ ਕੀ ਮਤਲਬ ਇਸ ਕਲੇਸ਼ੀ ਫ਼ਰਿਆਦ ਦਾ

  • @pokerjaat9589
    @pokerjaat9589 Před rokem +14

    jai Haryana jai Panjab

  • @bhullarbhullar7532
    @bhullarbhullar7532 Před rokem +17

    5jffe c shaji nu 3half time bd 2phla c 17 raida cho 14num kida ho gye shjii de

  • @sehajdeepsingh-ui1tv
    @sehajdeepsingh-ui1tv Před rokem +5

    Friyad ne jor ta bhut laea GA Saji nu best banon nu Ron Lata agle ne friyad Ona nu

  • @amanjatt5371
    @amanjatt5371 Před rokem +5

    Shillu shillu hoi shillu shillu💪💪

  • @SanimBoora
    @SanimBoora Před rokem +9

    Jaat Haryane aale
    Haryana Punjab bhaichara jindabad

  • @dilbarsingh4659
    @dilbarsingh4659 Před rokem +9

    Kabaddi da 2 ja bittu Duggal shillu love you shillu bro

  • @ranjotgill1627
    @ranjotgill1627 Před rokem +21

    ਸ਼ਾਜੀ ਤੇ ਫਰਿਆਦ ਦੇ ਤਾ ਸੁਪਨਿਆਂ ਵਿੱਚ ਵੀ ਹੁਣ ਸ਼ੀਲੂ ਆਇਆ ਕਰੇਗਾ ਫਰਿਆਦ ਬੜਾ ਰੌਲਾ ਪਾਇਆ ਸ਼ਾਜੀ ਨੂੰ ਕੰਬਾਇਨ ਜਿਤਾਉਣ ਲਈ ਪਰ ਸ਼ੀਲੂ ਨੇ ਤੁਨ ਕੇ ਰੱਖ ਦਿੱਤਾ

    • @jashanjashan6024
      @jashanjashan6024 Před rokem

      के

    • @mohddilshad5628
      @mohddilshad5628 Před rokem +2

      Bai yr kinni kabaddia ta bhaj k gya shillu to oh v dekho honsla dekho nale eh sare players da bhaiya to v vadh pyaar aa kyu hate faila rahe o

  • @sukhvinderkaur8432
    @sukhvinderkaur8432 Před rokem +16

    Silu nu chahida nal bausar rakh lve lok bhut dhaka krde hn

  • @ranveersinghmaan9466
    @ranveersinghmaan9466 Před rokem +5

    Shillu good 👍👍👍

  • @lakhabangi8591
    @lakhabangi8591 Před rokem +6

    ਸਾਜੀ ਤੇ ਫ਼ਰਿਆਦ ਫੁਕਰੇਆ ਨੂੰ ਹੁਣ ਸੀਲੂ ਪਤੰਦਰ ਮਿਲ ਗਿਆ

  • @boghadhillon12
    @boghadhillon12 Před rokem +14

    ਸ਼ੀਲੂ ਸਿਰਾਂ ਕਰਾਤਾ ਬਾਈ 💯🎊🎉🇮🇳🇮🇳🇮🇳🇮🇳🇮🇳🇮🇳🇮🇳 ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ❤❤❤❤❤❤

  • @Gurmeetlm10
    @Gurmeetlm10 Před rokem +5

    Shilu shilu shilu shilu 💪💪💪💪💪

  • @bhullarbhullar7532
    @bhullarbhullar7532 Před rokem +10

    Refiery ne num line out da bhuriye nu de dita faryad ewe hi hwa kri jnda c refry te

  • @mohansaharan2926
    @mohansaharan2926 Před rokem +17

    fariyad ne buriya ka dhka glat mara nkli player respect krni chaiye chote bde sabki

    • @deepaknain1640
      @deepaknain1640 Před rokem

      Kab Dhaka diya ha buriya nu

    • @jollyshergill5507
      @jollyshergill5507 Před rokem +1

      Salya oh pyar vich Marya c dekh ja ke fer tu

    • @jimmychandigarhia629
      @jimmychandigarhia629 Před rokem +2

      @@jollyshergill5507 मैच म पुरा रोवे था friyad,,,, उसका के मतलब था मैच के बीच म रहन का

  • @babbal2070
    @babbal2070 Před rokem +14

    Jma Dil razi kar diya haryana wale players n....shillu te bhuriya jma gach khele h....dono bhaiyo ko bahut Bahut badhayi...match bahut acha Hoya....Shillu att ae ❤️❤️❤️❤️❤️❤️❤️❤️❤️❤️❤️❤️❤️

  • @sahibsingh8550
    @sahibsingh8550 Před rokem +10

    Bai gill ne sira karta ina paisa lataatxh lai sira dono punjab Hryana

  • @lakshyabidhan2124
    @lakshyabidhan2124 Před rokem +9

    Friyad ne BURIA SINSAR ko dakka kyo maara pehle inhone shilu ko bhi mara tha bada ganda player h har hoti hai to rone lag jata hai

  • @mohddilshad5628
    @mohddilshad5628 Před rokem +21

    ਇਹ ਸਾਰੇ ਪਲਾਏਰਾ ਦਾ ਆਪਸ ਵਿਚ ਬਹੁਤ ਪਿਆਰ ਆ ਜੇ ਸ਼ੀਲੂ ਨੇ ਜੱਫੇ ਲਾਏ ਆ ਤਾਂ ਸਾਜੀ ਕਿੰਨੀਆਂ ਕੋਡੀਆਂ ਭੱਜ ਕੇ ਵੀ ਗਿਆ ਉਹ ਵੀ ਦੇਖੋ ਐਵੇ ਹੈਟ ਨਾ ਫਾਲਿਆਓ ਬਾਈ ਜੀ ਸਵਾਦ ਲਓ ਘਰ ਬੈਠ ਕੇ ਗੱਲਾਂ ਮਾਰਨੀਆਂ ਬਹੁਤ ਸੋਖਿਆ ਨੇ 🙏🙏

    • @user-ln4ik7wd3s
      @user-ln4ik7wd3s Před rokem

      ਵੀਰਾਂ ਆਪਾਂ ਤਰੀ ਗੱਲ ਨਾਲ ਸਹਿਮਤ ਆ ਪਰ ਫਰਿਆਦ ਹੋਰੀ ਤਾਂ ਕਹਿੰਦੇ ਆ ਸ਼ਜੀ ਈ ਬੈਸਟ ਆਵੇ ਹਰੇਕ ਟੂਰਨਾਮੈਂਟ ਤੇ 🙏🙏

    • @manvirchahal1816
      @manvirchahal1816 Před rokem

      Erudfyahx

  • @sonudalal3881
    @sonudalal3881 Před rokem +47

    Congratulations silu & Bhuria sisar both played very well

  • @MandeepSingh-uu4ut
    @MandeepSingh-uu4ut Před rokem +3

    ਫਰਿਆਦ ਹੁਣਾ ਨੂੰ ਤਾ ਸਿਲੂ ਨੇ ਠੂਠਾ ਫੜਾ ਕੇ ਮੰਗਣ ਹੀ ਲਾਤਾ
    ਖਿਡਾਰੀ ਬੁਹਤ ਦੇਖੇਆ ਪਰ ਮੰਗਤੇ ਹੁਣ ਦੇਖ ਦੇਆ

  • @gurusaria9376
    @gurusaria9376 Před rokem +4

    ਪੰਜਾਬ ਆਲੇ ਮਿਸ ਪਟਾਕੇ ਆ,, ਸ਼ਾਜ਼ੀ ਹੁਰਾ ਦੀ ਹਵਾ ਖਰਾਬ ਸੀ

  • @pindawalejatt4214
    @pindawalejatt4214 Před rokem +9

    Mubaraka bhaut bhaut shilu te bhuri nu💪💪

  • @harshdeepsingh3024
    @harshdeepsingh3024 Před rokem +5

    Sellu supar

  • @HarjinderSingh-wp2ko
    @HarjinderSingh-wp2ko Před rokem +4

    Faryad honi Ron la te kal sillu honi

  • @er.jagmohansingh9991
    @er.jagmohansingh9991 Před rokem +23

    ਪੰਜਾਬ ਦੇ ਖਿਡਾਰੀ ਸੀਲੂ ਤੋ ਡਰਦੇ ਨੀ ਕਨੇਡਾ ਤੋਂ ਮੁੜਦੇ
    ਬਹਾਨਾ ਲਈ ਬੈਠੇ ਆ ਨੰਗਲ ਅੰਬੀਆਂ ਦਾ
    ਅਰਸ਼ ਪਾਲਾ ਫਰਿਆਦ ਇੰਦਰਜੀਤ ਮੋਕ ਮਾਰਗੇ 😂😂😂

    • @chhotachhota548
      @chhotachhota548 Před rokem +1

      Na y close fither de record chak y

    • @MANISHSHARMA-jq8th
      @MANISHSHARMA-jq8th Před 11 měsíci

      ​@@chhotachhota548gal aaj di aa. Hun tn sb da ustaad Shillu aa 2021 ton lagatar number 1 te aa

  • @thinkingdifferent9890
    @thinkingdifferent9890 Před rokem +2

    Shilu shilu

  • @theformertimes3103
    @theformertimes3103 Před rokem +25

    13:45 best Jaffa of the tournament 🔥🔥🔥🔥

  • @rehaanrecords7086
    @rehaanrecords7086 Před rokem +229

    ਸਾਜੀ ਬੜਾ ਹੰਕਾਰੀ ਸੀ ਫਰੀਆਦ ਜਾਣ ਜਾਣ ਵਿੱਚ ਆਕੇ ਪੰਗੇ ਲੈਂਦਾ ਅਗਲੇ ਵਹਿਮ ਕੱਢ ਗਏ ਸ਼ਿਲੂ ਹੁਣੀ 😂😂😂💪

    • @Virkreview512
      @Virkreview512 Před rokem +24

      Saaji huni saste ch e combine jitan nu firde c😂😂😂. Shillu ne bahut kalpaaye a ehe

    • @sukhpalsingh7216
      @sukhpalsingh7216 Před rokem +8

      Jma shi a bro

    • @-hsdullat
      @-hsdullat Před rokem +5

      Sahi gall aa bro

    • @ballibuttar7858
      @ballibuttar7858 Před rokem +8

      Te kite faryad te inderjit khedda hunda ohne veham kad dena c shilu te bhurea da

    • @Train_with_kirat
      @Train_with_kirat Před rokem +12

      Je khed da thin lgda pta v aglea nu pta muhre shilu a

  • @sangammandvi8135
    @sangammandvi8135 Před rokem +2

    ਸਿੰਲੂ ਸਿਰਾ ਕਰਾਦਾ ❤❤❤❤❤❤❤❤❤❤

  • @DeepSingh-cn5dd
    @DeepSingh-cn5dd Před rokem +4

    Shillu end aa❤❤❤

  • @princeprince-ng6ot
    @princeprince-ng6ot Před rokem +4

    ਸ਼ਿੱਲੂ ਤਾਂ ਅੜੀ ਤੇ ਆਇਆ ਨਿ ਸੱਡਦਾ ਕਿਸਨੂੰ

  • @user-ln4ik7wd3s
    @user-ln4ik7wd3s Před rokem +7

    ਫਰਿਆਦ ਹੋਰਾਂ ਤਾਂ ਸੀ ਸਾਜ਼ੀ ਜੇਤਾ ਗਾ 😂😂

  • @GursewakSingh-es1pb
    @GursewakSingh-es1pb Před rokem +6

    Yaar saji nu kale nu nhi reda ponia chaidea.

  • @billasherkhanwaliya3221
    @billasherkhanwaliya3221 Před rokem +3

    ਹਰਿਆਣੇ ਆਲੀਆ ਲੋਕਾਂ ਨੇ message ਕਰਕੇ ਤੰਗ ਕਰਕੇ ਰੱਖ ਤਾਂ ਕਿ ਸ਼ਿੱਲੂ ਨੇ ਪੰਜਾਬ ਆਲੇ ਬੰਦ ਕਰਤੇ,ਪਰ ਕੋਈ ਨਾ ਪੰਜਾਬ ਵਾਲੇ ਦਬਣ ਵਾਲੇ ਨੀ ਹੈ,ਇਸ ਮੈਚ ਚ ਆਏ ਨੀ ਸਟਾਰ ਪਲੇਅਰ, ਜੇਹ ਕਿਤੇ ਹੋਂਦੇ ਤ ਗੱਲ ਹੋਰ ਹੀ ਹੋਣੀ cc

    • @MANISHSHARMA-jq8th
      @MANISHSHARMA-jq8th Před rokem +2

      Canada de all season ch faryad inderjeet jagga chitti khushi Duggan saare ek team ch c. Shillu ne top kitta 104 Jaffe lgake BC season ch.world cup da best bnya Shillu di team season di best rahi. Ye Dedhna ch v hunde faryad inderjeet koi farak ni pena c.Shillu ne khunje la dene c.match ton pehla req kr liya bula liya karo players nu. Baad ch comments ch ron nal kuch ni hunda.Enjoy Shillu le gya combine haryane nu.

  • @mahadevstatuscreation2112

    Very nice

  • @Gurmeetlm10
    @Gurmeetlm10 Před rokem +3

    Buriya & shilu congratulations jai haryana

  • @user-sb7ep9qj9y
    @user-sb7ep9qj9y Před 3 měsíci +1

    Saji good

  • @gursewaksingh2655
    @gursewaksingh2655 Před rokem +6

    Gujrra di neet marii aa sabkk mil. Gya

    • @Shiv_011
      @Shiv_011 Před rokem

      Sare GURJAR same ta nhi

  • @Harmansingh-qz8od
    @Harmansingh-qz8od Před rokem +1

    Bullet ਖੀਰਾਂਵਾਲ ਜੱਫੇ ਬੜੇ ਖਾਂਦਾ

  • @chamkaur7628
    @chamkaur7628 Před rokem +3

    ਪਿੰਡ ਦੇ ਵਾਲਿਆਂ ਨੇ ਐਨੇ ਪੈਸੇ ਲਾਏ ਨੇ ਆ ਲੋਕ ਫਰੀ ਵਾਲੇ ਲੋਕ ਅੱਗਲੇ ਦਾ ਟੂਰਨਾਮੈਂਟ ਖਰਾਬ ਕਰ ਦਿੰਦੇ ਇਨ੍ਹਾਂ ਲੋਕਾਂ ਦੇ ਡਾਗ ਫੇਰਨੀ ਚਾਹੀਦੀ ਹੈ ਇਨ੍ਹਾਂ ਲੋਕਾਂ ਨੇ ਟੂਰਨਾਮੈਂਟ ਬੰਦ ਕਰਾ ਦੇਣੇ

  • @balwindertiwana8806
    @balwindertiwana8806 Před rokem +3

    ਫਰਿਆਦ ਰੋਂਡੀ ਤਾ ਆਈਆ ਪਰ ਮਲੂਕ ਤੇ ਲਾਲੀ ਨਹੀ ਆਈਆ

  • @HarpreetSingh-oi4sk
    @HarpreetSingh-oi4sk Před rokem +5

    Shillu ta shillu aaa saji attitude c

  • @arshalika6509
    @arshalika6509 Před rokem +3

    Sirra kabaddi cup

  • @laddimoun516
    @laddimoun516 Před rokem +2

    Jaffe parveen mirzapur ne bi siraa laye ne

  • @SandeepSharma-ip4wu
    @SandeepSharma-ip4wu Před rokem +1

    Super duper match

  • @yadwindersingh8061
    @yadwindersingh8061 Před rokem +2

    ਸਾਜ਼ੀ 😂😂😂😂

  • @jatinchahal3368
    @jatinchahal3368 Před rokem +19

    Great performance by Bhuriya

  • @user-ug3xs8gr6x
    @user-ug3xs8gr6x Před 8 měsíci +1

    Good🎉🎉🎉🎉🎉🎉🎉❤

  • @ManpreetSingh-uw2gv
    @ManpreetSingh-uw2gv Před rokem +4

    Paisa ta N.R.i la dindea...sambh v lya kro ...ground ch rassshhh kida.. live 365 e att aa

  • @karanjugnu3569
    @karanjugnu3569 Před 9 měsíci +1

    Farhad bhut jagh te dekhya roula pa lenda yrr eh gll thik nhi 😮😮

  • @jagsirmehra8635
    @jagsirmehra8635 Před rokem +2

    Siraa lg giya

  • @makhnasingh9209
    @makhnasingh9209 Před 7 měsíci +1

    🎉🎉

  • @parmodchopra4243
    @parmodchopra4243 Před rokem +3

    Super g 👌 ❤

  • @sukhpreet5575
    @sukhpreet5575 Před rokem +2

    Deep daburji ♠️

  • @vikash_5641
    @vikash_5641 Před rokem +11

    Amba sir singh wala bohot badiya player h jo aap raid gatt paa rheya si or buriya nu jyada de rha si. Ik taraf sajji jo sarri raid paa rheya si

    • @siddharthchoudhary6333
      @siddharthchoudhary6333 Před rokem +7

      Ambe nu 2 catch lagi nhi taan pehle Ambe nu best kdona si Centre Valley aala ne

    • @ajaykhatkar1161
      @ajaykhatkar1161 Před rokem +2

      Tusi so ka match vekh da yo ke..amba nu 2 jaffa lag gya se

    • @dullajatt
      @dullajatt Před rokem +1

      ਅੰਬੇ ਨੂੰ ਜੱਫੇ ਲੱਗੇ ਸੀ ਤਾਂ ਘੱਟ ਪਈਆ ਰੇਡਾ ਉਹਨੇ,, ਇਹਨੇ ਜੱਫੇ ਖ਼ਾ ਜਾਣੇ ਸੀ,

    • @vikash_5641
      @vikash_5641 Před rokem +1

      @@dullajatt sajji nu v ta jaffe lge si

    • @MANISHSHARMA-jq8th
      @MANISHSHARMA-jq8th Před rokem

      Ambe nu 2 jafe lg gye c te hor lg jane c. Aaj ambe da day nhn c. Amba best raider aa. Pr aaj bhuriye ne sira krta top di game dikhayi🎉🎉🎉🎉🎉

  • @yugrajsrasingh9239
    @yugrajsrasingh9239 Před dnem

    ਸਾਜੀ ਤੇ ਫਰਿਆਦ ਨੂੰ ਖੇਡਣਾ ਦੱਸ ਦਿੱਤਾ ਸੀਲੂ ਨੇ

  • @makhnasingh9209
    @makhnasingh9209 Před 7 měsíci +1

    👌👌👌👌👌👌

  • @jasveerbrar1905
    @jasveerbrar1905 Před rokem +4

    firayd nu ground ch bhar kadna chida c raole baaz

  • @surendergahlawat5462
    @surendergahlawat5462 Před rokem +8

    Saji ki 17 raid par 5 jaffe lag rahe h pher uske point 14 kaise hoge . Iska matlab saji n combine jitwana chah rahe the

    • @Virkreview512
      @Virkreview512 Před rokem +5

      j bhuri 1-2 jaffe hor kha jaanda.. eina ne poora rona c Combine layi 😂

    • @mohitdhanda9794
      @mohitdhanda9794 Před rokem

      ​@@Virkreview512 😆😆😆😆😆

  • @pindawalejatt4214
    @pindawalejatt4214 Před rokem +7

    Congratulations bro 🎉🎉

  • @harshdeepsingh3024
    @harshdeepsingh3024 Před rokem +2

    Buri supar

  • @chamkaur7628
    @chamkaur7628 Před rokem

    ਇਹ ਜਿਹੜੇ ਸੀਲੂ ਦੇ ਨਾਲ ਹਰਿਆਣੇ ਵਾਲੇ ਆਉਦੇ ਉਹ ਲੋਕ ਵੀ ਗਰਾਉਂਡ ਵਿੱਚ ਵੜ ਜਾਂਦੇ ਇਹ ਗਲਤ ਗੱਲ ਹੈ

  • @kamalkasana2252
    @kamalkasana2252 Před rokem +2

    ਜਿੰਨਾ ਵੱਡਾ ਕੱਪ ਸੀ ਓਨੇ ਵਧੀਆ ਪ੍ਰਬੰਧ ਨਹੀਂ ਹੋਏ ,ਲੋਕ ਵਿੱਚ ਘੁੰਮ ਰਹੇ

  • @singhbaljinder6579
    @singhbaljinder6579 Před rokem +3

    ਕੁਲੀ ਨੀ ਫ਼ਕੀਰਾ ਦੀ ਚੋਂ ਅੱਲਾ ਹੂ ਦਾ ਆਵਾਜ਼ਾਂ ਆਵੈ ਕਬੈਨਾ ਕੀ ਕਰਨੀਆਂ ਏਨਾ ਬੁੱਲਟ ਦੇ ਵੀ ਪਟਾਕੇ ਪੱਬਾਂ ਤੈ😮

  • @amitchaudhary152
    @amitchaudhary152 Před rokem +5

    🔥💥👹 high voltage match

  • @user-dc6si2mr7x
    @user-dc6si2mr7x Před 4 měsíci

    Very good Veer ji

  • @pardeepchahal64
    @pardeepchahal64 Před rokem +3

    Fariyad mach ke bich faltu ghum raha

  • @SukhdeepSukh-s8r
    @SukhdeepSukh-s8r Před měsícem

    Bar gaurav by his fan a bar badwar kadke baad❤❤ Yeah.
    Ambient and bar barriers saw another cake.Apart bar , japan rajiv kriti gaye is sane karnataka knowledge , hindi softwar

  • @SukhdeepSukh-s8r
    @SukhdeepSukh-s8r Před měsícem

    Directions to gapi ambaba sarath on beneath machine at the theme by bed-machine❤❤ Missus , there are days a game beneath yam a machine bed