ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦਾ ਗਲਤੀਨਾਮਾ ।ਸੁਖਬੀਰ ਸਿੰਘ ਬਾਦਲ ਨੂੰ ਫਸਾਉਣ ਦਾ ਡਰਾਮਾ ।

Sdílet
Vložit
  • čas přidán 25. 08. 2024

Komentáře • 35

  • @sukhvindersingh272
    @sukhvindersingh272 Před měsícem +2

    ਵਾਲੀਆ ਸਾਹਿਬ ਸਪੀਕਰ ਦੀ ਅਵਾਜ ਬਹੁਤ ਘੱਟ ਹੈ ਜੀ

  • @amarjeetsingh2346
    @amarjeetsingh2346 Před měsícem +3

    ਵਾਲੀਆ ਸਾਹਿਬ ਸਿਆਸਤ ਮਕਾਰ ਲੋਕਾਂ ਦੀ ਖੇਡ ਹੈ ਸਾਰੇ ਇੱਕ ਜਿਹੇ ਹੀਹਨ ਰੌਲਾ ਤਾਂ ਚੌਧਰੀ ਦਾ ਹੈ। ਅਕਾਲੀ ਅਕਾਲ ਤਖ਼ਤ ਤੇ ਕਿਹੜਾ ਪਹਿਲੀ ਵਾਰ ਗੲੇ ਹਨ , ਅੱਜ ਤੱਕ ਅਕਾਲ ਤਖ਼ਤ ਦੀ ਇੱਨਾਂ ਨੇ। ਕਿੰਨੀ ਕ ਮੰਨੀ ਹੈ ਅਕਾਲੀਅਾਂ ਨੇ ਅਕਾਲ ਤਖ਼ਤ ਨੂੰ ਢਾਅ ਹੀ ਲਾਈ ਹੈ। ਸੁਖਬੀਰ ਤੋਂ ਕੁਰਸੀ ਖੋਹਣ ਲਈ ਤਾਂ ਜਾ ਸਕਦੇ ਹਨ ਪਰ ਅਕਾਲ ਤਖ਼ਤ ਨੂੰ ਸਮਰਪਿਤ ਨਹੀਂ ਹੋ ਸਕਦੇ । ਸਾਰਿਆਂ ਦੇ ਹੀ ਅਹੁਦਿਆਂ ਤੇ ਰਹਿਕੇ ਵਾਧੂ ਕਮਾਈ ਕੀਤੀ ਹੋਈ ਹੈ । ਜਦੋਂ ਕੋਈ ਸੀਟ ਨਹੀਂ ਮਿਲੀ ਹੁਣ ਇੱਨਾਂ ਨੂੰ ਅਕਾਲ ਤਖ਼ਤ ਯਾਦ ਆਗਿਆ ।

    • @swsingsingh1958
      @swsingsingh1958 Před měsícem

      ਅਗਰ ਆਕਾਲੀ ਲੋਕ ਸਭਾ ਦੀ ਚੋਣ ਵਿੱਚ ਦੋ ਤਿੰਨ ਸੀਟਾਂ ਵੀ ਆ ਜਾਦਿਆਂ ਤਾ ਇਹਨਾਂ ਬਾਗੀਆਂ ਵਿੱਚੋਂ ਕਿਸੇ ਨੇ ਵੀ ਆਕਾਲ ਤਖਤ ਸਾਹਿਬ ਵਿਖੇ ਹਾਜਰ ਨਹੀਂ ਸੀ ਹੋਣਾ ਇਹ ਬਾਗੀ ਆਕਾਲੀ ਆਗੂ ਹੁਣ ਕੇਵਲ ਸਿੱਖਾ ਕੌਮ ਨੂੰ ਬੇਵਕੂਫ ਬਣਾਉਣ ਦਾ ਰੋਣਾਂ ਰੋ ਰਹੇ ਹਨ ।
      ਇਹਨਾਂ ਟੁਕੜ ਬੋਚਾਂ ਨੇ। ਆਕਾਲ ਤਖਤ ਸਾਹਿਬ ਦੀ ਮਹੱਤਤਾ ਹੀ ਖਤਮ ਕਰ ਛੱਡੀ ਹੈ।
      ਆਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਸਾਹਿਬਾਨ ਜੀ ਬਾਦਲਕਿਆਂ ਦੇ ਖਾਸਮਖਾਸ ਹਨ । ਕੀ ਉਹ ਸੁਖਬੀਰ ਬਾਦਲ ਦੇ ਖਿਲਾਫ ਜਾ ਸਕਦੇ ਹਨ ?
      ਮੈ ਸਮਝਦਾ ਹਾਂ ਕਿ ਗੁਨਾਹਗਾਰ (ਸੁਖਬੀਰ ਬਾਦਲ) ਨੂੰ ਗਲਤੀਆਂ ਕਰਨ ਲਈ ਅਜ ਦੇ ਇਹ ਪਾਖੰਡੀ ਬਾਗੀ ਆਕਾਲ ਆਗੂ ਹੀ ਹੱਲਾਸ਼ੇਰੀ ਦਿੰਦੇ ਰਹੇ ਸਨ । ਮੰਨ ਲਈਏ ਕਿ ਇਹਨਾਂ ਬਾਗੀ ਆਕਾਲ ਆਗੂਆਂ ਦੀ ਕੋਈ ਮਜਬੂਰੀ ਹੋਵੇਗੀ ਪਰ ਕੀ ਇਹ ਮਜਬੂਰੀ ਨੂੰ 18-20 ਸਾਲਾਂ ਤਕ ਨਿਭਾਈ ਜਾ ਸਕਦੀ ਹੈ ? ਅਗਰ ਕਿਸੇ ਸਮਾਜ ਦਵਾਰਾ ਇਸ ਤਰ੍ਹਾਂ ਦੀ ਮਜਬੂਰੀ ਲੰਮੇ ਸਮੇਂ ਤਕ ਨਿਭਾਈ ਗਈ ਹੈ ਤਾਂ ਐਸੇ ਮਨੁੱਖੀ ਸਮਾਜ ਨੂੰ ( ਅਜ ਦੇ ਬਾਗੀ ਆਕਾਲੀ ਦਲ ਦੇ ਲੀਡਰਾਂ ਨੂੰ) ਅਸੀਂ ਡਰਪੋਕ /ਬੈਕਵਰਡ/ਅਨੁਸੂਚਿਤ ਜਾਤੀ ਦੇ ਲੋਕਾਂ ਦਾ ਇਕੱਠ / ਲੋਭੀ ਲਾਲਚੀ / ਮੌਕਾ ਪ੍ਰਸਤ ਹੀ ਕਹਿ ਸਕਦੇ ਹਾਂ ।
      ਇਹ ਸਾਰੇ ਦੇ ਸਾਰੇ ਲੋਕ ਸਿੱਖ ਕੌਮ ਦੇ ਦੋਸ਼ੀ ਹਨ, । ਇਹਨਾਂ ਨੇ ਸਿੱਖ ਕੌਮ ਨਾਲ ਵਿਸ਼ਵਾਸ ਘਾਤ ਕੀਤਾ ਹੈ । ਇਹਨਾਂ ਨੇ ਸਿੱਖ ਕੌਮ ਦੇ ਸਪੁੱਤਰਾਂ ਅਤੇ ਪੁੱਤਰੀਆਂ ਨੂੰ ਅਤਿਵਾਦੀ ਬਣਾਇਆ ਸੀ। ,ਵਿਦੇਸ਼ਾਂ ਵਿੱਚ ਧਕਿਆ ਹੈ । ਨਸ਼ੇੜੀ ਬਣਾਇਆ ਹੈ ਅਤੇ ਡੇਰੇ ਦਾਰ ਬਾਬਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਬਣਾਇਆ ਹੈ ।
      ਇਹ ਜੋ ਅਜ ਦੇ ਬਾਗੀ ਆਕਾਲੀ ਦਲ ਲੀਡਰ , ਸਮੇਤ ਉਹ ਲੀਡਰ ਜੋ ਅਜੇ ਵੀ ਸੁਖਬੀਰ ਬਾਦਲ ਦੇ ਨਾਲ ਖੜੇ ਹਨ । ਇਹਨਾਂ ਸਾਰੀਆਂ ਨੂੰ ਸਮੇਤ ਸੁਖਬੀਰ ਬਾਦਲ ਅਤੇ ਬਾਦਲ ਦੇ ਪਰਿਵਾਰ ਨੂੰ ਸਿੱਖ ਕੌਮ ਵਿੱਚੋ ਛੇਕਣ ਦਾ ਹੁਕਮ ਦਿੱਤਾ ਜਾਵੇ ਸਿੱਖ ਕੌਮ ਨੂੰ ਹਾਲ ਦੀ ਘੜੀ ਉਹਨਾਂ ਪੰਜਾ ਪਿਆਰਿਆਂ ਦੀ ਰਹਿਨੁਮਾਈ ਹੇਠ ਦੇ ਦਿੱਤਾ ਜਾਵੇ ਜਿੰਨਾ ਪੰਜਾਂ ਪਿਆਰਿਆਂ ਦੀ ਸੇਵਾ ਆਕਾਲ ਤਖਤ ਸਾਹਿਬ ਜੀ ਤੋਂ ਜਬਰੀ ਸਮਾਪਤ ਕਰ ਦਿੱਤੀ ਗਈ ਸੀ ।
      ਪੰਜਾ ਤਖਤਾਂ ਦੇ ਜਥੇਦਾਰ ਸਾਹਿਬਾਨ ਅਪਣੇ ਕਿਸੇ ਵੀ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਹੇਠਾਂ ਦਿੱਤੀਆਂ ਛੇਅ ਪੰਥਕ ਜਥੇਬੰਦੀਆਂ ਦੀ ਸਲਾਹ ਲੈਣ ਲਈ ਵਚਨਬੱਧ ਹੋਣ । ਇਹਨਾਂ ਛਿਆਂ ਜਥੇਬੰਦੀਆਂ ਵਿੱਚ
      1 , ਧਾਰਮਿਕ ਜਥੇਬੰਦੀ ਵਿੱਚ ਜਿਸ ਵਿੱਚ ਪੰਜ ਮੈਂਬਰ ਹੋਣ ਜਿਨ੍ਹਾਂ ਵਿਚ ਗ੍ਰੰਥੀ + ਰਾਗੀ + ਕਥਾਵਾਚਕ ਹੋਣ
      2, ਸਿਆਸੀ ਮਾਹਿਰਾਂ ਵਿੱਚ ਪੰਜ ਮੈਂਬਰ ਜਿਨ੍ਹਾਂ ਵਿਚ ਸ਼ਿਆਸਤ ਦੇ ਮਾਹਿਰ ਸੂਬਾ ਪੱਧਰੀ+ਦੇਸ਼ ਪੱਧਰੀ+ ਵਿਦੇਸ਼ ਪੱਧਰੀ ਵਿਦਵਾਨ ਸ਼ਾਮਲ ਹੋਣ ।
      3, ਸਮਾਜਿਕ ਸਰੋਕਾਰਾਂ ਵਿੱਚ ਪੰਜ ਮੈਂਬਰ ਜਿਨ੍ਹਾਂ ਵਿਚ ਸਿਹਤ + ਸਿਖਿਆ + ਵਾਤਾਵਰਣ ਦੇ ਮਾਹਿਰ ਹੋਣ ।
      4, ਸੱਤਾ ਧਾਰੀ/ ਮੁੱਖ ਵਿਰੋਧੀ ਪਾਰਟੀ ਦੇ ਕੇਂਦਰੀ ਅਤੇ ਸੂਬਾ ਸਰਕਾਰ ਦੇ ਪੰਜ ਮੈਂਬਰ 2 ਸੱਤਾ ਧਾਰੀ + 2 ਵਿਰੋਧੀ ਧਿਰ + ਇਕ ਸਿੱਖ ਧਰਮ ਦਾ ਮੈਂਬਰ ਹੋਵੇ
      5, ਗਰਮ ਦਲੀਆਂ /ਬੁੱਧੀਜੀਵੀਆਂ ਦੇ ਪੰਜ ਮੈਂਬਰ । ਵਿਦੇਸ਼ਾਂ ਵਿੱਚ ਬੈਠੇ ਅਤਿਵਾਦੀ + ਦੇਸ਼ ਵਿਚ ਰਹਿੰਦੇ ਗਰਮ ਦਲੀ+ ਪੰਥ ਵਿੱਚੋਂ ਛੇਕੇ ਗਏ ਬੁੱਧੀਜੀਵੀ
      6, ਸਹਿਜ ਧਾਰੀ / ਸਿੱਖ ਧਰਮ ਦੇ ਹਾਮੀ ਗੁਰੂ ਡੰਮ ਦੇ ਪੰਜ ਮੈਂਬਰ
      ਅਰਥਾਤ ਇਹਨਾਂ 30 ਮੈਂਬਰਾਂ ਦੀ ਇਕੱਤਰਤਾ ਕਰਕੇ ਇਕ ਸਾਂਝੀ ਅਤੇ ਲਿਖਤੀ ਰਾਏ ਲਈ ਜਾਵੇ, ਉਸ ਰਾਏ ਨੂੰ ਗੁਰੂ ਜੀ ਦੀ ਹਾਜਰੀ ਵਿੱਚ ਇਹਨਾਂ ਛੇਆਂ ਜਥੇਬੰਦੀਆਂ ਦੇ ਇਕ ਇਕ ਮੈਂਬਰ ਦੀ ਮੌਜੂਦਗੀ ਵਿੱਚ ਇਕ ਮਤ ਹੋਕੇ ਪਰਤਾਵ ਲਿਖਿਆ ਜਾਵੇ ਇਸਨੂੰ ਵਿਚਾਰਨ ਲਈ ਫਿਰ ਤੋਂ 30 ਮੈਂਬਰਾਂ ਦੀ ਇਕੱਤਰਤਾ ਕਰਕੇ ਪ੍ਰਵਾਨਗੀ ਲਈ ਜਾਵੇ । ਇਸ ਤੋਂ ਬਾਅਦ ਹੀ ਆਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਜਾਵੇ।

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @narindersandhu8298
    @narindersandhu8298 Před měsícem +2

    ਬਾਈ ਜੀ ਸੱਥ ਸ੍ਰੀ ਅਕਾਲ ਰਾਜਨੀਤਕ ਲੋਕ ਜਾਣਦੇ ਹਨ ਕੇ ਡਰਾਮੇ ਲਾਲ ਕੰਮ ਚਲ ਜਾਂਦਾ ਹੈ

  • @makhansinghgill7029
    @makhansinghgill7029 Před měsícem +1

    ਸਾਰੇ ਚੱਲੇ ਹੋਏ ਕਾਰਤੂਸ ਪੰਥਕ ਕਚਰਾ

  • @harbhajansinghbhullar6859
    @harbhajansinghbhullar6859 Před měsícem +1

    ਸਾਰੇ ਆਗੂ ਗਦੀਆਂ ਛੜ ਪਛਤਾਵਾ ਕਰਨ।

  • @theamateurartist7139
    @theamateurartist7139 Před měsícem

    Sat sri akaal ji

  • @HarpreetSingh-dh1ln
    @HarpreetSingh-dh1ln Před měsícem

    Good job Veerji 🙏🙏🙏👍

  • @user-xy1im6hl3y
    @user-xy1im6hl3y Před měsícem +2

    Lack of internal democracy in the party Arrogance and sycophancy is main hurdle

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @narindersingh2387
    @narindersingh2387 Před měsícem +1

    ਅਕਾਲੀ ਦਲ ਨੂ ਇਕ ਨਵੀਂ ਪਾਰਟੀ ਬਣਾਉਣੀ ਚਾਹੀਦੀ ਹੈ /////ਅਕਾਲੀ ਦਲ ਖੂਹ//////ਇਹ ਨਾਂ ਦਸਣ ਵਾਲੇ ਨੂੰ ਵਾਲੀਆ ਸਾਭ ( ਮੈਨੂੰ )ਲੋਕ ਸਭਿਅਕ ਨਹੀਂ ਕਹਿਣਗੇ ਮੈਂ ਕੋਈ 60 ਸਾਲ ਪਹਿਲਾਂ ਆਪਣੇ ਪਿਤਾ ਜੀ ਤੋਂ ਸੁਣਦਾ ਸੀ ਕਿ ਇਕ ਖੂਹ ਤੇ ਦੋ ਬਕਰੇ ਲੜ ਪਏ ਲੜਦੇ ਲੜਦੇ ਦੋਨੋ ਖੂਹ ਵਿੱਚ ਡਿੱਗ ਪਏ

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @VikramSingh-qm5hc
    @VikramSingh-qm5hc Před měsícem

    🙏👍

  • @aparsingh5343
    @aparsingh5343 Před měsícem +1

    ਮੈਨੂੰ ਤਾਂ ਉਨ੍ਹਾਂ ਦੀ ਅਕਲ ਤੇ ਰੋਣਾ ਆ ਰਿਹਾ ਹੈ ਜੋ ਪਬਲਿਕ ਤੋ ਛਿੱਤਰ ਖਾ ਕੇ ਅਜੇ ਵੀ ਸੁਖਬੀਰ ਪੰਥੀ ਬਣੇ ਹੋਏ ਨੇ ਇਹ ਅਖੌਤੀ ਚਮਚੇ ਜਦੋ ਲੋਕ ਕਚਿਹਰੀ ਚੋ ਜਾਣਗੇ ਤਾਂ ਲੋਕ ਇਨ੍ਹਾਂ ਦਾ ਸਵਾਗਤ ਕਿਵੇਂ ਕਰਨਗੇ?

  • @simramgarh369
    @simramgarh369 Před měsícem

    Sir one feedback. Voice is very low. Can't hear u inspite of full volume. Plz set your mobil

  • @HarminderParmar
    @HarminderParmar Před měsícem

    Mr.Akali.Comrades.Learned.Subvertion..Yury..Bre...

  • @VikramSingh-qm5hc
    @VikramSingh-qm5hc Před měsícem +1

    ਬੀ ਪਾੱਲਟੀ ਦੇ ਪੈਰ ਲੱਗੇ ਸੰਣਨ ਸੱਖਬੀਰ ਤੇ ਨੰਨੀ ਛਾੰ ਨੂੰ ਲੱਗੇ ਪੈਰਾੰ ਥੱਲੇ ਲੈਣ ਜਿਥੇ ਅੱਰਜੀ ਦਿਤੀ ਉਹੋਥੌ ਦੇ ਜੱਥੇਦਾਰ ਤਨੰਖਾੰਹਾ ਬਾੱਦਲਾੰ ਕੋਲੌ ਲੈਦੇਨੇ ਹੋਣਾ ਕੂੱਜ ਨੰਹੀ ਅਰਜੀ ਲੈ ਕੇ ਕੱਮੇਟੀ‌ ਬੰਣਜਾਉ ਅੱਰਜੀ ਫੱਰਿਜ ਵਿਚ ਤੇ ਕਮੈਟੀ ਬੰਣਜਾ 😅ਵੇਗੀ

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @aparsingh5343
    @aparsingh5343 Před měsícem

    ਵਾਲੀਆਂ ਜੀ ਡਰਾਮਾ ਨਾ ਕਹੋ, ਇਕਬਾਲ-ਏ -ਜੁਰਮ ਹੈ ਤਾ ਸਹੀ, ਅਪਰਾਧ ਤਾਂ ਹੋਏ ਵੀ ਨੇ, ਇਹ ਆਪ ਵੀ ਉਸ ਵਿੱਚ ਸ਼ਾਮਿਲ ਰਹੇ ਨੇ। ਪਰ ਫੇ ਵੀ ਇਹ ਡਰਾਮਾ ਕਿਸੇ ਤਰ੍ਹਾਂ ਨਹੀ ਜਾਪਦਾ।

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @swsingsingh1958
    @swsingsingh1958 Před měsícem

    ਅਗਰ ਆਕਾਲੀ ਲੋਕ ਸਭਾ ਦੀ ਚੋਣ ਵਿੱਚ ਦੋ ਤਿੰਨ ਸੀਟਾਂ ਵੀ ਆ ਜਾਦਿਆਂ ਤਾ ਇਹਨਾਂ ਬਾਗੀਆਂ ਵਿੱਚੋਂ ਕਿਸੇ ਨੇ ਵੀ ਆਕਾਲ ਤਖਤ ਸਾਹਿਬ ਵਿਖੇ ਹਾਜਰ ਨਹੀਂ ਸੀ ਹੋਣਾ ਇਹ ਬਾਗੀ ਆਕਾਲੀ ਆਗੂ ਹੁਣ ਕੇਵਲ ਸਿੱਖਾ ਕੌਮ ਨੂੰ ਬੇਵਕੂਫ ਬਣਾਉਣ ਦਾ ਰੋਣਾਂ ਰੋ ਰਹੇ ਹਨ ।
    ਇਹਨਾਂ ਟੁਕੜ ਬੋਚਾਂ ਨੇ। ਆਕਾਲ ਤਖਤ ਸਾਹਿਬ ਦੀ ਮਹੱਤਤਾ ਹੀ ਖਤਮ ਕਰ ਛੱਡੀ ਹੈ।
    ਆਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਸਾਹਿਬਾਨ ਜੀ ਬਾਦਲਕਿਆਂ ਦੇ ਖਾਸਮਖਾਸ ਹਨ । ਕੀ ਉਹ ਸੁਖਬੀਰ ਬਾਦਲ ਦੇ ਖਿਲਾਫ ਜਾ ਸਕਦੇ ਹਨ ?
    ਮੈ ਸਮਝਦਾ ਹਾਂ ਕਿ ਗੁਨਾਹਗਾਰ (ਸੁਖਬੀਰ ਬਾਦਲ) ਨੂੰ ਗਲਤੀਆਂ ਕਰਨ ਲਈ ਅਜ ਦੇ ਇਹ ਪਾਖੰਡੀ ਬਾਗੀ ਆਕਾਲ ਆਗੂ ਹੀ ਹੱਲਾਸ਼ੇਰੀ ਦਿੰਦੇ ਰਹੇ ਸਨ । ਮੰਨ ਲਈਏ ਕਿ ਇਹਨਾਂ ਬਾਗੀ ਆਕਾਲ ਆਗੂਆਂ ਦੀ ਕੋਈ ਮਜਬੂਰੀ ਹੋਵੇਗੀ ਪਰ ਕੀ ਇਹ ਮਜਬੂਰੀ ਨੂੰ 18-20 ਸਾਲਾਂ ਤਕ ਨਿਭਾਈ ਜਾ ਸਕਦੀ ਹੈ ? ਅਗਰ ਕਿਸੇ ਸਮਾਜ ਦਵਾਰਾ ਇਸ ਤਰ੍ਹਾਂ ਦੀ ਮਜਬੂਰੀ ਲੰਮੇ ਸਮੇਂ ਤਕ ਨਿਭਾਈ ਗਈ ਹੈ ਤਾਂ ਐਸੇ ਮਨੁੱਖੀ ਸਮਾਜ ਨੂੰ ( ਅਜ ਦੇ ਬਾਗੀ ਆਕਾਲੀ ਦਲ ਦੇ ਲੀਡਰਾਂ ਨੂੰ) ਅਸੀਂ ਡਰਪੋਕ /ਬੈਕਵਰਡ/ਅਨੁਸੂਚਿਤ ਜਾਤੀ ਦੇ ਲੋਕਾਂ ਦਾ ਇਕੱਠ / ਲੋਭੀ ਲਾਲਚੀ / ਮੌਕਾ ਪ੍ਰਸਤ ਹੀ ਕਹਿ ਸਕਦੇ ਹਾਂ ।
    ਇਹ ਸਾਰੇ ਦੇ ਸਾਰੇ ਲੋਕ ਸਿੱਖ ਕੌਮ ਦੇ ਦੋਸ਼ੀ ਹਨ, । ਇਹਨਾਂ ਨੇ ਸਿੱਖ ਕੌਮ ਨਾਲ ਵਿਸ਼ਵਾਸ ਘਾਤ ਕੀਤਾ ਹੈ । ਇਹਨਾਂ ਨੇ ਸਿੱਖ ਕੌਮ ਦੇ ਸਪੁੱਤਰਾਂ ਅਤੇ ਪੁੱਤਰੀਆਂ ਨੂੰ ਅਤਿਵਾਦੀ ਬਣਾਇਆ ਸੀ। ,ਵਿਦੇਸ਼ਾਂ ਵਿੱਚ ਧਕਿਆ ਹੈ । ਨਸ਼ੇੜੀ ਬਣਾਇਆ ਹੈ ਅਤੇ ਡੇਰੇ ਦਾਰ ਬਾਬਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਬਣਾਇਆ ਹੈ ।
    ਇਹ ਜੋ ਅਜ ਦੇ ਬਾਗੀ ਆਕਾਲੀ ਦਲ ਲੀਡਰ , ਸਮੇਤ ਉਹ ਲੀਡਰ ਜੋ ਅਜੇ ਵੀ ਸੁਖਬੀਰ ਬਾਦਲ ਦੇ ਨਾਲ ਖੜੇ ਹਨ । ਇਹਨਾਂ ਸਾਰੀਆਂ ਨੂੰ ਸਮੇਤ ਸੁਖਬੀਰ ਬਾਦਲ ਅਤੇ ਬਾਦਲ ਦੇ ਪਰਿਵਾਰ ਨੂੰ ਸਿੱਖ ਕੌਮ ਵਿੱਚੋ ਛੇਕਣ ਦਾ ਹੁਕਮ ਦਿੱਤਾ ਜਾਵੇ ਸਿੱਖ ਕੌਮ ਨੂੰ ਹਾਲ ਦੀ ਘੜੀ ਉਹਨਾਂ ਪੰਜਾ ਪਿਆਰਿਆਂ ਦੀ ਰਹਿਨੁਮਾਈ ਹੇਠ ਦੇ ਦਿੱਤਾ ਜਾਵੇ ਜਿੰਨਾ ਪੰਜਾਂ ਪਿਆਰਿਆਂ ਦੀ ਸੇਵਾ ਆਕਾਲ ਤਖਤ ਸਾਹਿਬ ਜੀ ਤੋਂ ਜਬਰੀ ਸਮਾਪਤ ਕਰ ਦਿੱਤੀ ਗਈ ਸੀ ।
    ਪੰਜਾ ਤਖਤਾਂ ਦੇ ਜਥੇਦਾਰ ਸਾਹਿਬਾਨ ਅਪਣੇ ਕਿਸੇ ਵੀ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਹੇਠਾਂ ਦਿੱਤੀਆਂ ਛੇਅ ਪੰਥਕ ਜਥੇਬੰਦੀਆਂ ਦੀ ਸਲਾਹ ਲੈਣ ਲਈ ਵਚਨਬੱਧ ਹੋਣ । ਇਹਨਾਂ ਛਿਆਂ ਜਥੇਬੰਦੀਆਂ ਵਿੱਚ
    1 , ਧਾਰਮਿਕ ਜਥੇਬੰਦੀ ਵਿੱਚ ਜਿਸ ਵਿੱਚ ਪੰਜ ਮੈਂਬਰ ਹੋਣ ਜਿਨ੍ਹਾਂ ਵਿਚ ਗ੍ਰੰਥੀ + ਰਾਗੀ + ਕਥਾਵਾਚਕ ਹੋਣ
    2, ਸਿਆਸੀ ਮਾਹਿਰਾਂ ਵਿੱਚ ਪੰਜ ਮੈਂਬਰ ਜਿਨ੍ਹਾਂ ਵਿਚ ਸ਼ਿਆਸਤ ਦੇ ਮਾਹਿਰ ਸੂਬਾ ਪੱਧਰੀ+ਦੇਸ਼ ਪੱਧਰੀ+ ਵਿਦੇਸ਼ ਪੱਧਰੀ ਵਿਦਵਾਨ ਸ਼ਾਮਲ ਹੋਣ ।
    3, ਸਮਾਜਿਕ ਸਰੋਕਾਰਾਂ ਵਿੱਚ ਪੰਜ ਮੈਂਬਰ ਜਿਨ੍ਹਾਂ ਵਿਚ ਸਿਹਤ + ਸਿਖਿਆ + ਵਾਤਾਵਰਣ ਦੇ ਮਾਹਿਰ ਹੋਣ ।
    4, ਸੱਤਾ ਧਾਰੀ/ ਮੁੱਖ ਵਿਰੋਧੀ ਪਾਰਟੀ ਦੇ ਕੇਂਦਰੀ ਅਤੇ ਸੂਬਾ ਸਰਕਾਰ ਦੇ ਪੰਜ ਮੈਂਬਰ 2 ਸੱਤਾ ਧਾਰੀ + 2 ਵਿਰੋਧੀ ਧਿਰ + ਇਕ ਸਿੱਖ ਧਰਮ ਦਾ ਮੈਂਬਰ ਹੋਵੇ
    5, ਗਰਮ ਦਲੀਆਂ /ਬੁੱਧੀਜੀਵੀਆਂ ਦੇ ਪੰਜ ਮੈਂਬਰ । ਵਿਦੇਸ਼ਾਂ ਵਿੱਚ ਬੈਠੇ ਅਤਿਵਾਦੀ + ਦੇਸ਼ ਵਿਚ ਰਹਿੰਦੇ ਗਰਮ ਦਲੀ+ ਪੰਥ ਵਿੱਚੋਂ ਛੇਕੇ ਗਏ ਬੁੱਧੀਜੀਵੀ
    6, ਸਹਿਜ ਧਾਰੀ / ਸਿੱਖ ਧਰਮ ਦੇ ਹਾਮੀ ਗੁਰੂ ਡੰਮ ਦੇ ਪੰਜ ਮੈਂਬਰ
    ਅਰਥਾਤ ਇਹਨਾਂ 30 ਮੈਂਬਰਾਂ ਦੀ ਇਕੱਤਰਤਾ ਕਰਕੇ ਇਕ ਸਾਂਝੀ ਅਤੇ ਲਿਖਤੀ ਰਾਏ ਲਈ ਜਾਵੇ, ਉਸ ਰਾਏ ਨੂੰ ਗੁਰੂ ਜੀ ਦੀ ਹਾਜਰੀ ਵਿੱਚ ਇਹਨਾਂ ਛੇਆਂ ਜਥੇਬੰਦੀਆਂ ਦੇ ਇਕ ਇਕ ਮੈਂਬਰ ਦੀ ਮੌਜੂਦਗੀ ਵਿੱਚ ਇਕ ਮਤ ਹੋਕੇ ਪਰਤਾਵ ਲਿਖਿਆ ਜਾਵੇ ਇਸਨੂੰ ਵਿਚਾਰਨ ਲਈ ਫਿਰ ਤੋਂ 30 ਮੈਂਬਰਾਂ ਦੀ ਇਕੱਤਰਤਾ ਕਰਕੇ ਪ੍ਰਵਾਨਗੀ ਲਈ ਜਾਵੇ । ਇਸ ਤੋਂ ਬਾਅਦ ਹੀ ਆਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਜਾਵੇ।

  • @nirmalsingh4694
    @nirmalsingh4694 Před měsícem

    ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਾਉਂਕੇ ਸਾਹਿਬ ਨੂੰ ਠੁੱਡੇ ਮਾਰਨ ਵਾਲਿਆਂ ਨੂੰ ਕੌਮ ਬਿਲਕੁਲ ਨਹੀਂ ਨਹੀਂ ਬਖਸ਼ੇਗੀ। ਤੁਹਾਨੂੰ ਜੁਤੀਆਂ ਵਿੱਚ ਪਾਣੀ ਪਿਲਾਓਗੀ ਕੌਮ। Naughty regardless thankless Badal.

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @HarminderParmar
    @HarminderParmar Před měsícem

    Babeen..Gardashen..Bewafah..Zamana.GURU..SAHIB..JI.

  • @karanjeevSingh
    @karanjeevSingh Před měsícem

    Very very poor sound. Walia sahib mobile number kann wich warna penda
    Pls look in to these technical matter otherwise your channel will be a flop show