2 ਕਿਲੋਵਾਟ ਦੇ ਇਨਵਰਟਰ ਦਾ ਮੁਕਾਬਲਾ, ਇੱਕ ਇੱਕ ਚੀਜ਼ਦੀ ਗੱਲ ਕੀਤੀ || microtek v/s luminous v/s Eastman

Sdílet
Vložit
  • čas přidán 27. 08. 2024
  • ਸਤਿ ਸ੍ਰੀ ਅਕਾਲ ਜੀ 2 ਕਿਲੋਵਾਟ ਦੇ ਇਨਵਰਟਰ ਦਾ ਮੁਕਾਬਲਾ, ਇੱਕ ਇੱਕ ਚੀਜ਼ਦੀ ਗੱਲ ਕੀਤੀ || microtek v/s luminous v/s Eastman
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the CZcams Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-

Komentáře • 57

  • @talwindersingh4332
    @talwindersingh4332 Před 2 měsíci +3

    ਸ: ਸੇਵਕ ਸਿੰਘ ਜੀ,ਇਸੇਤਰ੍ਹਾਂ ਪੰਜਾਬੀ ਦੀ ਸੇਵਾ ਕਰਦੇ ਰਹੋ।ਕ ਈ ਵਾਰ ਹੋਰ ਭਾਸ਼ਾ (ਉਰਦੂ,ਹਿੰਦੀ ਤੇ ਅੰਗ੍ਰੇਜੀ ਦਾ ਆਸਰਾ ਲੈਣਾਂ ਪੈਂਦਾ।
    ਕਿਸੇ ਸਮੇ ਦੋ ਟਰਾਂਸਫਾਰਮ ਵਾਲੇ ਇਨਵਰਟਰ ਦਾ ਅੰਦਰੂਨੀ ਲੋਡ 12*4ਐਮਪੀਅਰ ਹੁੰਦਾ ਸੀ

  • @SukhwinderSingh-wq5ip
    @SukhwinderSingh-wq5ip Před 2 měsíci +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @pritpalsingh5827
    @pritpalsingh5827 Před 2 měsíci +3

    ਤੁਸੀਂ ਜਾਣਕਾਰੀ ਵਧੀਆ ਦਿੰਦੇ ਹੋ ਇਹਦੇ ਵਿਚ ਕੋਈ ਸ਼ੱਕ ਨਹੀਂ
    ਪਰੰਤੂ ਤੁਹਾਡੀ ਸਭ ਤੋਂ ਵੱਡੀ ਕਮੀ ਇਹ ਹੈ ਕੀ ਤੁਸੀਂ ਕਿਸੇ ਤਰਾਂ ਦੇ ਬਹੁਤ ਜਰੂਰੀ ਕਮੈਂਟ ਦਾ ਵੀ ਜਵਾਬ ਨਹੀਂ ਦਿੰਦੇ ।

    • @sewakmechanical
      @sewakmechanical  Před 2 měsíci

      ਦਿੰਦਾ ਤਾਂ ਹੁੰਦਾ ਜੀ ਪਰ ਕਈ ਵਾਰ ਰਹਿ ਜਾਂਦਾ

    • @pritpalsingh5827
      @pritpalsingh5827 Před 2 měsíci

      @@sewakmechanical ਜਵਾਬ ਦੇਣ ਦਾ ਬਹੁਤ ਸ਼ੁਕਰੀਆ।
      ਜਿੰਨਾ subscriber ਅਤੇ weavers ਦੇ ਬਲ ਤੇ ਅਸੀਂ ਉੱਪਰ ਪਹੁੰਚੇ ਹੁੰਦੇ ਹਾਂ ਜਿਹੜੇ ਸਾਨੂੰ ਬਹੁਤ ਮਾਣ ਦਿੰਦੇ ਹਨ, ਉਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ।
      ਸ਼ੁੱਕਰੀਆ!!

  • @RanjitSingh-wr8fz
    @RanjitSingh-wr8fz Před 2 měsíci +1

    ਬਾਈ ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ❤❤❤❤❤

  • @PawanKumar-qx4yx
    @PawanKumar-qx4yx Před 2 měsíci

    Bahut mehnat kiti veerji ena setup laun layi Thanks jankari den lai

  • @manisandhu6194
    @manisandhu6194 Před 2 měsíci +2

    ਸਤਿ ਸ੍ਰੀ ਆਕਾਲ ਅੰਕਲ ਜੀ Eastman inverter ਵੇਲੇ ਇਕ ਬੱਲਬ ਬੰਦ ਸੀ ਜੀ

  • @user-qs2jr4rh2x
    @user-qs2jr4rh2x Před měsícem

    ਸੇਵਕ ਬਾਈ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ 🌹🌹🌹🌹🌹

  • @dharmjitsingh7881
    @dharmjitsingh7881 Před 2 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀਉ

  • @GurdasDhillon-go7ko
    @GurdasDhillon-go7ko Před 2 měsíci

    Very good 22 ji parmatma app nu hamesha chardikalan ch rakhe ji

  • @GurdasDhillon-go7ko
    @GurdasDhillon-go7ko Před 2 měsíci

    22 ji sari video dekhi hai ji bahut bahut vadmuli jankari mili hai ji waheguru app ji nu hamesha chardikalan ch rakhe ji

  • @narinderpalsingh6038
    @narinderpalsingh6038 Před 2 měsíci

    ਬਹੁਤ ਹੀ ਵਧੀਆ ਜੀ। ਸਰ ਜੀ ਐਲ ਜੀ ਡਿਉਲ ਏ ਸੀ ਲਾਕ ਕਿਸ ਤਰ੍ਹਾਂ ਨਾਲ ਖੋਲੀਦੇ ਹਨ ਵਾਰੇ ਵੀਡੀਓ ਪਾਉ ਜੀ ਧੰਨਵਾਦ

  • @japjisidhu8182
    @japjisidhu8182 Před 2 měsíci +1

    Bai ji ibell company dian torch light kive hundian vdiya ja ni

  • @harnoorkaur2014
    @harnoorkaur2014 Před 2 měsíci

    Very very thanks bai ji

  • @MakhanSingh-jg2xu
    @MakhanSingh-jg2xu Před 2 měsíci

    Nice information vr.

  • @dineshchoudharydcpodvr9
    @dineshchoudharydcpodvr9 Před 2 měsíci

    Nice information veer g

  • @kuldeepsinghchatha
    @kuldeepsinghchatha Před 2 měsíci +2

    ਸੁਵਾਸਤਿਕ ਜੈਨਰੇਟਰ ਦੇ ਚਆਰਜਇੰਗ ਖਪਤ,ਕੀਮਤ ਤੇ ਹੋਰ ਡਿਟੇਲ ਦੀ ਵੀਡੀਓ ਬਣਾਓ

  • @bselectrician1530
    @bselectrician1530 Před 2 měsíci

    ਸਤਿ ਸ੍ਰੀ ਆਕਾਲ ਸੇਵਕ ਵੀਰ ਜੀ, 🙏🙏🙏

  • @AmarSingh-ok3jm
    @AmarSingh-ok3jm Před měsícem

    👍 1:31

  • @AmarSingh-ok3jm
    @AmarSingh-ok3jm Před měsícem

    👍

  • @manjindersinghghumaan1466
    @manjindersinghghumaan1466 Před 2 měsíci

    ਸੇਵਕ ਜੀ ਘਰੇਲੂ ਲੋਡ ਤੇ ਜੋ ਸਰਕਾਰ ਦੀ ਸਕੀਮ ਚਲ ਰਹੀ ਉਸਦੀ ਪੂਰਨ ਜਾਣਕਾਰੀ ਤੇ ਵੀਡੀਓ ਪਾਓ ਕਿ ਕਿੰਨਾ ਕਰਚਾ ਕਿਲੋ ਵਾਟ ਤੇ ਆਵੇਗਾ

  • @dineshchoudharydcpodvr9
    @dineshchoudharydcpodvr9 Před 2 měsíci

    वीर जी सेलक्रोनीक के हाईब्रिड इनवर्टर का एक्पेरीमेंट विडीयो करो

  • @darshansingh999
    @darshansingh999 Před 2 měsíci +1

    Very nice video

  • @baltejsinghdhillon691
    @baltejsinghdhillon691 Před 2 měsíci

    बहुत अच्छा

  • @dharamveersingh7627
    @dharamveersingh7627 Před 2 měsíci

    ✨💫👍

  • @manigurditpuria6424
    @manigurditpuria6424 Před 2 měsíci +2

    ਸਰ ਜੀ ਈਸਟਮੈਨ ਸੋਲਰ ਇੰਨਵਟਰ ਤੇ ਵੀਡੀਓ ਬਣਾਓ ਜੀ

  • @Indo_farm-wale
    @Indo_farm-wale Před 2 měsíci

    Bhaji ghr soler Lana Hove ta kehra vadia aa. Te kine killo watt da Lana chahida .AC v chal jave

  • @vishaldhillon9627
    @vishaldhillon9627 Před 2 měsíci

    Nexsus company inverter da load v check karo 24V copper vale da

  • @maanfamilyvlogsstudio2972
    @maanfamilyvlogsstudio2972 Před 2 měsíci +1

    Veer ji 3.5 kV da solar lagea ha
    Ghar da load 1.5 ton da ek ac bakki load chalon lae inverter kinne vat da lae ja hor koi sasta kimme challae ji

    • @maanfamilyvlogsstudio2972
      @maanfamilyvlogsstudio2972 Před 2 měsíci +1

      Veer ji koi ghatt paise walla ki lgae

    • @Solar_Scholar
      @Solar_Scholar Před 2 měsíci +1

      22 ji Smarten Superb+ 3250 24v PCU lai lyo sadhe 18 k hazaar da ayega!
      1 ac+fridge+ tv+ pakhe / 1.5hp pump+fridge+tv+paakhe araam naal chla devega!
      3250va da solar PCU aw ehe 1900 watt da load chakk skda
      Solar panel max 2.5kw takk hi laune aw pr ehde te dhyaan rakhha.
      Je poore 3.5kw solar panel chlaane aw fer tuhanu 48volt wala PCU laina pyega oh double rate ch pyega te batteries v 4 lgdiya ohde te fer

  • @punjabsolar1221
    @punjabsolar1221 Před 2 měsíci

    ਟਰਾਸਫਾਰਮ ਲੈਸ ਸੈੱਲਕਰਾਉਣ ਪੱਜ ਕਿਲੋਵਾਟ ਜਾਂ ਤਿੰਨ ਕਿਲੋਵਾਟ ਸੋਲਰ ਇਨਵਰਟਰ ਦੀ ਵੀਡੀਓ ਬਣਾਓ😊

  • @AmandeepkumarSukhmani
    @AmandeepkumarSukhmani Před 2 měsíci

    Sir G lightning arrester bare kuj hor Jankari deo tuhade harek video dekh da mai

  • @dineshchoudharydcpodvr9
    @dineshchoudharydcpodvr9 Před 2 měsíci

    वीर जी इन सब इनवर्टर पर लिथियम बैट्री लगा सकते है क्या

  • @ramansandhu7689
    @ramansandhu7689 Před 2 měsíci

    Bai transform less inverter bare video jrur bnayeoo

  • @harpinderbrar1692
    @harpinderbrar1692 Před 2 měsíci

    ਬਾਈ ਜੀ ਕੁਸ਼ ਕੰਪਨੀਆਂ ਦੀਆਂ ਤਾਰਾਂ ਦਾ ਸਿਰਫ ਇਨਸੂਲੇਸ਼ਨ ਹੀ ਮੋਟਾ ਹੁੰਦਾ,ਅੰਦਰੋ ਕੌਪਰ ਤਾਰ ਓਨੀ ਮੋਟੀ ਨਈ ਹੁੰਦੀ

  • @balvindersingh7435
    @balvindersingh7435 Před 2 měsíci

    Good 👍

  • @gurdeepgill1361
    @gurdeepgill1361 Před 2 měsíci

    ਸੇਵਕ ਬਾਈ ਜੀ ਮੇਰੇ ਕੋਲ ਆਕਸਾਈਡ ਦਾ ਇਨਵੇਟਰ ਆ 1 ਸਾਲ ਪੁਰਾਣਾ
    ਉਹ ਜਰਨੇਟਰ ਤੇ ਚਾਰਜਰ ਨੀ ਹੁਦਾ ਰਲੇਆ ਕੱਟ ਕਰਨ ਲੱਗ ਜਾਦੀਆ ਕਦੇ ਮੇਨ ਸਪਲਾਈ ਚੱਲ ਪੇਦੀਆ ਕੱਦੇ ਇਨਵੇਟਰ ਦੀ
    ਔਨ ਔਫ ਵਾਲੀ ਸਵਿਚ ਬੰਦ ਕਰਨ ਤੋ ਵਾਦ ਚਾਰਜ ਹੋਣ ਲਗਦਾ
    ਲਾਈਟ ਤੇ ਸਹੀ ਚਲਦਾ ਚਾਰਜ ਵੀ ਹੁਦਾ ਜਰਨੇਟਰ ਤੇ ਪਰੋਬਲਮ ਆਉਂਦੀ ਆ
    ਥੋਡਾ ਨੰਬਰ ਦਿਉ ਮੈ ਗੱਲ ਕਰਨੀ ਆ

  • @bholasingh6325
    @bholasingh6325 Před 2 měsíci

    48 volt de jankari deo ji

  • @SolarRK
    @SolarRK Před 2 měsíci

    12v single battery inverter ki charging Volt kitani Rakhi jati h

  • @ArshdeepSingh-hb9vs
    @ArshdeepSingh-hb9vs Před 2 měsíci

    ਇਹਨਾਂ ਇਨਵਟਰਾ ਤੇ AC ਕਿਨਾ ਟਾਇਮ ਚੱਲੂ ?

  • @manpreetvirk8348
    @manpreetvirk8348 Před 2 měsíci

    👍👍

  • @user-qj2sv5mf3h
    @user-qj2sv5mf3h Před 2 měsíci

    Eastman da inv kine da koi dasega

  • @DAVINDERSINGH-nw8xi
    @DAVINDERSINGH-nw8xi Před 2 měsíci

    Good job ❤❤❤

  • @kuldeepsinghchatha
    @kuldeepsinghchatha Před 2 měsíci

    ਪੈਰੋਂ ਤੇ ਸਮਾਰਟਨ ਦੀ ਵੀਡਿਉ ਵੀ ਬਣਾਓ

  • @qzt9wq9
    @qzt9wq9 Před 2 měsíci

    180Ah Amaron ya Eastman kedi vdiya battery...rahegi pahji

    • @Solar_Scholar
      @Solar_Scholar Před 2 měsíci

      C10 ya c20 te depend krda! C10 Eastman di milegi top quality di!!
      Aam laini ta amaron v vadia c20 hundi aw jo

  • @jagwindersingh1025
    @jagwindersingh1025 Před 2 měsíci

    ਸੇਵਕ,ਵਾਈ,ਜੀ, ਬੋਪਾਰਾਏ, ਪਾਇਲ,ਦਾ,ਨਮ੍ਬਰ,ਦੇਣਾਜੀ

  • @narindersingh3684
    @narindersingh3684 Před 2 měsíci

    ਕੀ 200 Ah ਬੈਟਰਾ ਤੇ 1150 ਵਾਟ ਇਨਵਰਟਰ ਸੋਲਰ ਕੀਤਾ ਜਾ ਸਕਦਾ ਹੈ ?

  • @Gopy_Pannu_Turh
    @Gopy_Pannu_Turh Před 2 měsíci

    ਈਸਟ ਮਾਨ ਸਹੀ

  • @HarbhajanJalal
    @HarbhajanJalal Před 2 měsíci

    ਬਾਈ ਆਪਣਾ ਨੰਬਰ ਭੇਜੋ

  • @bhindersingh313
    @bhindersingh313 Před 2 měsíci

    Hlo veer ji thoda phone number cahida