Aarta Guru Nanak Nandan Dhan Baba Sri Chand Sahib Ji. Baba Balbir Singh Bedi 16th Generation of Shri Guru Nanak Dev Ji. Gurudwara Shri Chola Sahib Wale. Dera Baba Nanak
SATNAAM WAHEGURU JI DHAN GURU NANAK DEV JI MAHARAJ 🙏🙏🙏🙏🙏 DHAN DHAN BABA SHRI CHAND JI MAHARAJ DHAN DHAN BABA LAKHMI DASS JI MAHARAJ DHAN DHAN MATA SULAKHNI JI DHAN DHAN PITA KALYAN DASS JI MAHARAJ 🙏🙏🙏🙏🙏 DHAN DHAN MATA TRIPTA JI 🙏🙏🙏🙏🙏 DHAN DHAN BEBE NANAKI JI MAHARAJ MEHAR KARO SAB UTTE🙏🙏🙏🙏🙏🙏🙏🙏
ੴ ਸਤਿਗੁਰ ਪ੍ਰਸਾਦਿ ॥ ਓਅੰ ਪਾਰਬ੍ਰਹਮਣੇ ਨਮਃ ॥ ਅਥ ਆਰਤਾ ਗੁਰੂ ਨਾਨਕ ਕਾ ॥ ਬਾਣੀ ਨਾਨਕ ਲਾਲ ਸ੍ਰੀ ਚੰਦ ਜੀ ਕੀ ॥ ੴ satigur prasādi ॥ ōaṃ pārabrahamaṇē namaḥ ॥ ath āratā gurū nānak kā ॥ bāṇī nānak lāl srī caṃd jī kī ॥ One non-dual - advait all permeating creator, preserver, destroyer. With the grace of Satguru. Salutations to Parbrahman. The Aarta of Guru Nanak. Utterance of Sri Chand the beloved [son] of Nanak. ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥ āratā kījai nānak sāhi pātisāh kā ॥ hari hari dīn dunīāṁ kē sāhinasāh kā ॥ Let’s perform the aarta of the King of Kings, Guru Nanak Dev Ji; the Emperor of all worlds! ਸ੍ਰੀ ਓਅੰਕਾਰ ਗੋਬਿੰਦ ਅਬਿਨਾਸੀ ॥ ਸ੍ਰੀ ਸਤਿਗੁਰੂ ਨਾਨਕ ਆਦਿ ਉਦਾਸੀ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧॥ srī ōaṃkār gōbiṃd abināsī ॥ srī satigurū nānak ādi oudāsī ॥ You are Oankaar; You are Gobind, preserver of the world; You are that indestructible, immortal one. O Satguru Nanak, you are that detached primal being, the culmination of Sargun and Nirgun. ਚਾਰ ਕੁੰਟ ਜਾਕੀ ਧਰਮਸਾਲਾ ॥ ਸੰਗਤ ਗਾਵੈ ਸਬਦ ਰਸਾਲਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੨॥ cār kuṃṭ jākī dharamasālā ॥ saṃgat gāvai sabad rasālā ॥ The four corners of the world are Your Dharamsala; there, the sangat sings the most blissful shabads. ਕੋਟਿ ਦੇਵੀ ਜਾਕੀ ਜੋਤਿ ਜਗਾਵੈ ॥ ਕੋਟਿ ਤੇਤੀਸ ਜਾਕੀ ਉਸਤਤਿ ਗਾਵੈ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੩॥ kōṭi dēvī jākī jōti jagāvai ॥ kōṭi tētīs jākī ousatati gāvai ॥ Millions of Devi light lamps in worship of you; millions of Dev sing your praises. ਛਿਨਵੈ ਕ੍ਰੋੜ ਜਾਕੇ ਚਰਨ ਪਖਾਰੇ ॥ ਚੰਦ ਸੂਰਜ ਜਾਕੀ ਜੋਤਿ ਉਜਾਲੇ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੪॥ chinavai krōṛ jākē caran pakhārē ॥ caṃd sūraj jākī jōti oujālē ॥ Millions of beings clutch onto your Lotus Feet; both the sun and moon bask you in their luminance. ਭਾਰ ਅਠਾਰਿਹ ਜਾਕੀ ਪੁਹਪ ਕੀ ਮਾਲਾ ॥ ਪਰਮ ਜੋਤਿ ਸਤਿਗੁਰੁ ਦੀਨ ਦਿਆਲਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੫॥ bhār aṭhārih jākī puhap kī mālā ॥ param jōti satiguru dīn diālā ॥ Nature itself adorns you as your garland of flowers; O Satguru, you are the Fountain of Light, the bestower of compassion. ਪਵਨ ਰਾਇ ਜਾ ਕੋ ਚੰਵਰ ਝੁਲਾਵੈ ॥ ਰਿਖੀ ਮੁਨੀ ਜਾ ਕੋ ਧਿਆਨ ਲਗਾਵੈ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੬॥ pavan rāi jā kō caṃvar jhulāvai ॥ rikhī munī jā kō dhiān lagāvai ॥ The aether is the fly whisk waved over you; the Rishis and Munis centre their minds on you during their unwavering meditation. ਪੰਚ ਪਰਵਾਨ ਹੈ ਸਤਿਗੁਰ ਪੂਰਾ ॥ ਵਾਜੈ ਸਬਦੁ ਅਨਾਹਦ ਤੂਰਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੭॥ paṃc paravān hai satigur pūrā ॥ vājai sabadu anāhad tūrā ॥ You are the true complete Guru, epitome of Truth, Contentment, Steadfastness, Dharma, and Compassion. The celestial instruments reverberate Your unstruck melody throughout the universe. ਘੰਟਾ ਵਾਜੈ ਧੁਨ ਉਅੰਕਾਰਾ ॥ ਅਧਰ ਅਖੰਡ ਜਾ ਕੋ ਝਿਲਮਿਲ ਤਾਰਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੮ll ghaṃṭā vājai dhun ouaṃkārā ॥ adhar akhṃḍ jā kō jhilamil tārā ॥ The bells continuously ring out the mystical sound of Oankaar; The unending cosmos shines upon You as if it were the radiance of a luminous star. ਸਤਿਨਾਮੁ ਹੈ ਸੋਹੰ ਸਾਰਾ ॥ ਨਾਨਕ ਨਾਮ ਸੰਤਨ ਆਧਾਰਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੯॥ satināmu hai sōhaṃ sārā ॥ nānak nām saṃtan ādhārā ॥ The True Name, Satnaam, is the very essence of “Sohang”; that Naam given by Satguru Nanak is the support of the saints. ਸ੍ਰੀ ਚੰਦ ਬਖਾਣੇ ਸਤਿਗੁਰੂ ਨਾਨਕ ਪੂਤਾ ॥ ਅਗਮ ਅਗਾਧ ਅਡੋਲ ਅਵਧੂਤਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧੦॥ srī caṃd bakhāṇē satigurū nānak pūtā ॥ agam agādh aḍōl avadhūtā ॥ Says Sri Chand, the son of Satguru Nanak, You are inaccessible, unfathomable, excellently tranquil, and unattached. ਜੋ ਜਨ ਨਾਨਕ ਸਾਹ ਕਾ ਆਰਤਾ ਗਾਵੈ ॥ ਬਸੈ ਬੈਕੁੰਠ ਪਰਮਗਤਿ ਪਾਵੈ ॥ ਵਾਹਿਗੁਰੂ ਦੇ ਵਿੱਚ ਜਾਇ ਸਮਾਵੇ ॥ ਸ੍ਰੀ ਚੰਦ ਇਹ ਸੱਚ ਸੁਨਾਵੇ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧੧॥ jō jan nānak sāh kā āratā gāvai ॥ basai baikuṃṭh paramagati pāvai ॥ vāhigurū dē vicc jāi samāvē ॥ srī caṃd ih sacc sunāvē ॥ Whosoever sings this song of praise of the King Guru Nanak will attain the most ultimate state, and reside in the highest of realms, the abode of Nirankaar. They will be reunited with Vaheguru; Sri Chand proclaims this to be true. ਸਰਨ ਪਰੇ ਕੀ ਰਾਖ ਦਿਆਲਾ ॥ ਨਾਨਕ ਤੁਮਰੇ ਬਾਲ ਗੋਪਾਲਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧੨॥ saran parē kī rākh diālā ॥ nānak tumarē bāl gōpālā ॥ Oh compassionate one! Protect those who seek your refuge. Satguru Nanak Ji, we are all your beloved children. ॥ ਇਤਿ ਸ੍ਰੀ ਆਰਤਾ ਸਾਹਿਬ ਸਮਾਪਤੰ ॥
SATNAAM WAHEGURU JI DHAN GURU NANAK DEV JI MAHARAJ 🙏🙏🙏🙏🙏 DHAN DHAN BABA SHRI CHAND JI MAHARAJ DHAN DHAN BABA LAKHMI DASS JI MAHARAJ DHAN DHAN MATA SULAKHNI JI DHAN DHAN PITA KALYAN DASS JI MAHARAJ 🙏🙏🙏🙏🙏 DHAN DHAN MATA TRIPTA JI 🙏🙏🙏🙏🙏 DHAN DHAN BEBE NANAKI JI MAHARAJ MEHAR KARO SAB UTTE🙏🙏🙏🙏🙏🙏🙏🙏
Dhan dhan baba shree Chand Maharaj ji ki jai ho
Dhan dhan guru nank dev ji krpia krna ji
Dhan dhan Shri guru Baba Shri Chand ji
Dhan dhan baba shri chad ji krpia krna dhan guru nank dev ji satnam shri wahea guru ji
Dhan Dhan Baba Shri Chandar ji Maharaj ji Mehar Karo ji 🙏🙏
Dhan Dhan mere Baba Shri Chandr ji
Dhan dhan Guru Nanak Dev ji maharaj ji, mehar karo ji. Dhan dhan baba Shri Chand ji maharaj ji mehar karo ji.
Dhan dhan Shri guru Nanak Dev ji
Dhan Dhan Baba Shri Chand Ji
ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ
dhan dhan guru nanak shab ji dhan dhan baba sri chand 🙏🙏🙏🙏🙏
Dhan baba sri chand ji 🌺🌿🌺🌿🌺🌿🌺🌿🌺🌿🌺🌿🌺🌿🌺🌿🌺🌿🌺🌿🌺🌿🌺🌿🌺🌿🌺🌿🌺🌿
Jay siree sahat Guru siree Sai wahai Guru ♥️🙏🙏🙏🙏🙏🧡💛💚🌈🔱⌛💥🌝🦚🥥❤
Best Kirton g God bless you best wishes you.
DHAN Dhan Shri Guru Nanak Dev Ji DHAN Dhan Baba Shri Chander Ji
Dhan dhan baba Sri Chand ji
Dhan dhan baba Sri Chand Maharaj ji
ਸਤਿਨਾਮੁ ਵਾਹਿਗੁਰੂ ਜੀ ❤❤❤❤
Dhan Dhan Baba Sri Chand Maharaj ji 🙏
Dhan Dhan Baba shri chander jio
🙏🏽 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ 🙏🏽 ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ 🙏🏽 ਬਾਬਾ ਸ੍ਰੀ ਚੰਦ ਜੀ ਨੇ ਆਰਤਾ ਕਰਦੇ ਸਮੇਂ ਗੁਰੂ ਨਾਨਕ ਦੇਵ ਜੀ ਦਾ ਵਿਰਾਟ ਸਰੂਪ ਦਾ ਵਰਨਣ ਅਤੇ ਮਹਿਮਾ ਨਾਲ ਭਰਪੂਰ ਹੈ 🙏🏽 ਆਰਤਾ ਪਿਤਾ ਪੁੱਤਰ ਦੇ ਸਨੇਹ ਦੀ ਬਹੁਤ ਹੀ ਸੁੰਦਰ ਝਲਕ ਹੈ 🙏🏽🙏🏽🙏🏽🙏🏽🙏🏽
❤
Dhan dhan baba shri Chand ji 😊
ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਕੋਟਿ ਕੋਟਿ ਪ੍ਰਣਾਮ ਜੀ 🙏🙏🙏🙏🌹🌹🌹🌹🐚🐚🐚🐚🐚🕉️🕉️🕉️🕉️🕉️🕌🕌🕌🕌🕌🙏🙏🙏🙏🔥🔥🔥🔥🔥🙏🙏💖💖💖💖🌅🌅🌅🌅🙏🙏⭐⭐⭐⭐🌹🌹🌹🌹🌹🌈🌈🌈🌈🎙️🎙️🎙️🎙️🎙️👌👌👌
SATNAAM WAHEGURU JI DHAN GURU NANAK DEV JI MAHARAJ 🙏🙏🙏🙏🙏 DHAN DHAN BABA SHRI CHAND JI MAHARAJ DHAN DHAN BABA LAKHMI DASS JI MAHARAJ DHAN DHAN MATA SULAKHNI JI DHAN DHAN PITA KALYAN DASS JI MAHARAJ 🙏🙏🙏🙏🙏 DHAN DHAN MATA TRIPTA JI 🙏🙏🙏🙏🙏 DHAN DHAN BEBE NANAKI JI MAHARAJ MEHAR KARO SAB UTTE🙏🙏🙏🙏🙏🙏🙏🙏
Jai ho Jai Jai kar Jai ho Jai Jai kar Jai ho Jai Jai kar Jai ho Jai Jai kar Jai ho Jai Jai kar Jai ho Jai Jai kar
DHAN DHAN BABA NANAK DEVJI MARE KRO JI 🙏🙏
ਧੰਨ ਧੰਨ ਭਗਵਾਨ ਸ਼੍ਰੀਚੰਦ ਜੀ ਮਹਾਰਾਜ ਸਦਾ ਸਹਾਈ
Dhan guru nanak dev ji 🙏🙏
Waheguru ji mehar kro sab te dusman da v bhala kri balvindar singh khanda talwandi sabo smaj sewadar
Wahe guru ji
Vaheguru ji meher Karni ji 🙏 ❤
Dhan
Dhan dhan baba shree chand ji
🌺❤🙏❤🌺❤🙏❤🌺
🙏🌹⭐️🌹⭐️ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਂਰਾਜ ਜੀ⭐️🌹⭐️🙏
Þhàn than guru nañakdev ji than than shree chand sahib ji maharaj ji
Waheguru ji waheguru ji waheguru ji waheguru ji waheguru ji
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
Satnam shri waheguru ji 🙏
🙏🙏🙏🙏🙏🙏🙏🙏
WAheguru ji
Wah..kya baat hai..Wonderful & great... 👍
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 💟💟🙏🙏🙏🙏ਸਰਬੱਤ ਦਾ ਭਲਾ ਕਰੋ❤❤
🙏🏿❤️🙏🏿
Waheguru ji
Waheguru ji waheguru ji
ਧੰਨ ਧੰਨ ਸ਼੍ਰੀ ਚੰਦ ਮਾਹਾਰਾਜ ਜੀ ❤️❤️🙏🙏
WAheguru ji waheguru ji waheguru
Dhan dhan shri chand ji maharaj !
Waheguru ji mehar g
Waheguru ji waheguru ji waheguru ji
Bhut anand my arta ❤❤❤❤
Waheguru ji.
DHAN DHAN BABA SHRI CHAND JI MAHARAJ
ਸੱਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ,,,,ਤਣ ਬਾਬਾ ਸ੍ਰੀ ਚੰਦ ਜੀ ਮਹਾਂਰਾਜ,,,,🙏🙏🌹🌹
Dhan Dhan baba sri chand Sahib ji
Waheguruji🙏🙏🙏🙏🙏🙏🙏 y
Waheguru waheguru ji
Dhan dhan guru Nanak Devji , dhan dhan baba Shri chandji maharaj 🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️🌹
Waheguruji🙏🙏🙏🙏🙏🙏🙏🙏
Waheguru ji 🙏🏻🙏🏻
Waheguruj
Waheguruji waheguruji dhan dhan babaji guru Nanak devji and babaji Shri Chandji 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏
Dhan dhan baba shari chander ji maharaj ji
🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ੴ ਸਤਿਗੁਰ ਪ੍ਰਸਾਦਿ ॥
ਓਅੰ ਪਾਰਬ੍ਰਹਮਣੇ ਨਮਃ ॥
ਅਥ ਆਰਤਾ ਗੁਰੂ ਨਾਨਕ ਕਾ ॥ ਬਾਣੀ ਨਾਨਕ ਲਾਲ ਸ੍ਰੀ ਚੰਦ ਜੀ ਕੀ ॥
ੴ satigur prasādi ॥ ōaṃ pārabrahamaṇē namaḥ ॥ ath āratā gurū nānak kā ॥ bāṇī nānak lāl srī caṃd jī kī ॥
One non-dual - advait all permeating creator, preserver, destroyer. With the grace of Satguru. Salutations to Parbrahman. The Aarta of Guru Nanak. Utterance of Sri Chand the beloved [son] of Nanak.
॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥
āratā kījai nānak sāhi pātisāh kā ॥ hari hari dīn dunīāṁ kē sāhinasāh kā ॥
Let’s perform the aarta of the King of Kings, Guru Nanak Dev Ji; the Emperor of all worlds!
ਸ੍ਰੀ ਓਅੰਕਾਰ ਗੋਬਿੰਦ ਅਬਿਨਾਸੀ ॥ ਸ੍ਰੀ ਸਤਿਗੁਰੂ ਨਾਨਕ ਆਦਿ ਉਦਾਸੀ ॥
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧॥
srī ōaṃkār gōbiṃd abināsī ॥ srī satigurū nānak ādi oudāsī ॥
You are Oankaar; You are Gobind, preserver of the world; You are that indestructible, immortal one. O Satguru Nanak, you are that detached primal being, the culmination of Sargun and Nirgun.
ਚਾਰ ਕੁੰਟ ਜਾਕੀ ਧਰਮਸਾਲਾ ॥ ਸੰਗਤ ਗਾਵੈ ਸਬਦ ਰਸਾਲਾ ॥
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੨॥
cār kuṃṭ jākī dharamasālā ॥ saṃgat gāvai sabad rasālā ॥
The four corners of the world are Your Dharamsala; there, the sangat sings the most blissful shabads.
ਕੋਟਿ ਦੇਵੀ ਜਾਕੀ ਜੋਤਿ ਜਗਾਵੈ ॥ ਕੋਟਿ ਤੇਤੀਸ ਜਾਕੀ ਉਸਤਤਿ ਗਾਵੈ ॥
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੩॥
kōṭi dēvī jākī jōti jagāvai ॥ kōṭi tētīs jākī ousatati gāvai ॥
Millions of Devi light lamps in worship of you; millions of Dev sing your praises.
ਛਿਨਵੈ ਕ੍ਰੋੜ ਜਾਕੇ ਚਰਨ ਪਖਾਰੇ ॥ ਚੰਦ ਸੂਰਜ ਜਾਕੀ ਜੋਤਿ ਉਜਾਲੇ ॥
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੪॥
chinavai krōṛ jākē caran pakhārē ॥ caṃd sūraj jākī jōti oujālē ॥
Millions of beings clutch onto your Lotus Feet; both the sun and moon bask you in their luminance.
ਭਾਰ ਅਠਾਰਿਹ ਜਾਕੀ ਪੁਹਪ ਕੀ ਮਾਲਾ ॥ ਪਰਮ ਜੋਤਿ ਸਤਿਗੁਰੁ ਦੀਨ ਦਿਆਲਾ ॥
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੫॥
bhār aṭhārih jākī puhap kī mālā ॥ param jōti satiguru dīn diālā ॥
Nature itself adorns you as your garland of flowers; O Satguru, you are the Fountain of Light, the bestower of compassion.
ਪਵਨ ਰਾਇ ਜਾ ਕੋ ਚੰਵਰ ਝੁਲਾਵੈ ॥ ਰਿਖੀ ਮੁਨੀ ਜਾ ਕੋ ਧਿਆਨ ਲਗਾਵੈ ॥
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੬॥
pavan rāi jā kō caṃvar jhulāvai ॥ rikhī munī jā kō dhiān lagāvai ॥
The aether is the fly whisk waved over you; the Rishis and Munis centre their minds on you during their unwavering meditation.
ਪੰਚ ਪਰਵਾਨ ਹੈ ਸਤਿਗੁਰ ਪੂਰਾ ॥ ਵਾਜੈ ਸਬਦੁ ਅਨਾਹਦ ਤੂਰਾ ॥
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੭॥
paṃc paravān hai satigur pūrā ॥ vājai sabadu anāhad tūrā ॥
You are the true complete Guru, epitome of Truth, Contentment, Steadfastness, Dharma, and Compassion. The celestial instruments reverberate Your unstruck melody throughout the universe.
ਘੰਟਾ ਵਾਜੈ ਧੁਨ ਉਅੰਕਾਰਾ ॥ ਅਧਰ ਅਖੰਡ ਜਾ ਕੋ ਝਿਲਮਿਲ ਤਾਰਾ ॥
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੮ll
ghaṃṭā vājai dhun ouaṃkārā ॥ adhar akhṃḍ jā kō jhilamil tārā ॥
The bells continuously ring out the mystical sound of Oankaar; The unending cosmos shines upon You as if it were the radiance of a luminous star.
ਸਤਿਨਾਮੁ ਹੈ ਸੋਹੰ ਸਾਰਾ ॥ ਨਾਨਕ ਨਾਮ ਸੰਤਨ ਆਧਾਰਾ ॥
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੯॥
satināmu hai sōhaṃ sārā ॥ nānak nām saṃtan ādhārā ॥
The True Name, Satnaam, is the very essence of “Sohang”; that Naam given by Satguru Nanak is the support of the saints.
ਸ੍ਰੀ ਚੰਦ ਬਖਾਣੇ ਸਤਿਗੁਰੂ ਨਾਨਕ ਪੂਤਾ ॥ ਅਗਮ ਅਗਾਧ ਅਡੋਲ ਅਵਧੂਤਾ ॥
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧੦॥
srī caṃd bakhāṇē satigurū nānak pūtā ॥ agam agādh aḍōl avadhūtā ॥
Says Sri Chand, the son of Satguru Nanak, You are inaccessible, unfathomable, excellently tranquil, and unattached.
ਜੋ ਜਨ ਨਾਨਕ ਸਾਹ ਕਾ ਆਰਤਾ ਗਾਵੈ ॥ ਬਸੈ ਬੈਕੁੰਠ ਪਰਮਗਤਿ ਪਾਵੈ ॥
ਵਾਹਿਗੁਰੂ ਦੇ ਵਿੱਚ ਜਾਇ ਸਮਾਵੇ ॥ ਸ੍ਰੀ ਚੰਦ ਇਹ ਸੱਚ ਸੁਨਾਵੇ ॥
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧੧॥
jō jan nānak sāh kā āratā gāvai ॥ basai baikuṃṭh paramagati pāvai ॥
vāhigurū dē vicc jāi samāvē ॥ srī caṃd ih sacc sunāvē ॥
Whosoever sings this song of praise of the King Guru Nanak will attain the most ultimate state, and reside in the highest of realms, the abode of Nirankaar. They will be reunited with Vaheguru; Sri Chand proclaims this to be true.
ਸਰਨ ਪਰੇ ਕੀ ਰਾਖ ਦਿਆਲਾ ॥ ਨਾਨਕ ਤੁਮਰੇ ਬਾਲ ਗੋਪਾਲਾ ॥
ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧੨॥
saran parē kī rākh diālā ॥ nānak tumarē bāl gōpālā ॥
Oh compassionate one! Protect those who seek your refuge. Satguru Nanak Ji, we are all your beloved children.
॥ ਇਤਿ ਸ੍ਰੀ ਆਰਤਾ ਸਾਹਿਬ ਸਮਾਪਤੰ ॥
Waheguruji🙏🙏🙏😊
Waheguruji🙏🙏🙏🙏🙏🙏🙏🙏🙏🙏🙏🙏🙏😊😊
❤🎉
👏👏👏👏👏👏
👏👏👏👏👏
Waheguru ji 😊
🙏
🙏🙏🙏💕💕💕🌷🌷🌷🚩🚩🚩
Dhan dhan baba shree Chand maharaj ji ki jai ho
Dhan dhan baba shri chad ji krpia krna dhan guru nank dev ji satnam shri wahea guru ji
dhan dhan guru nanak shib ji dhandhan baba srichand 🙏🙏🙏🙏🙏
Dhan dhan guru nank dev ji krpia krna ji dhanvad
Dhan dhan baba shri Chand sahib ji
Dhan Dhan Baba Shri Chand g
Waheguru ji
Dhan dhan baba Shri Chand je
SATNAAM WAHEGURU JI DHAN GURU NANAK DEV JI MAHARAJ 🙏🙏🙏🙏🙏 DHAN DHAN BABA SHRI CHAND JI MAHARAJ DHAN DHAN BABA LAKHMI DASS JI MAHARAJ DHAN DHAN MATA SULAKHNI JI DHAN DHAN PITA KALYAN DASS JI MAHARAJ 🙏🙏🙏🙏🙏 DHAN DHAN MATA TRIPTA JI 🙏🙏🙏🙏🙏 DHAN DHAN BEBE NANAKI JI MAHARAJ MEHAR KARO SAB UTTE🙏🙏🙏🙏🙏🙏🙏🙏
Dhan dhan baba shri chand ji kirpa karo ji tum piara ji.
Waheguruji🙏🙏🙏🙏🙏🙏🙏🙏
Dhan Dhan baba sri chand Sahib ji
🙏Dhan Dhan Baba Sri chand ji maharaja ji🙏
Dhan dhan guru nank dev ji krpia krna dhan dhan baba shri chad ji satnam shri wahea guru ji
Waheguru ji
Waheguru ji
Waheguru ji
Waheguru ji
Waheguru ji
Waheguru ji
Waheguru ji
Waheguruji🙏🙏🙏🙏🙏🙏🙏
Waheguruji🙏🙏🙏🙏🙏🙏🙏🙏
Waheguru ji
Waheguru ji
Waheguruji🙏🙏🙏🙏🙏
Waheguruji🙏🙏🙏🙏🙏🙏🙏🙏
Waheguruji🙏🙏🙏🙏🙏🙏🙏🙏
Waheguruji🙏🙏🙏🙏🙏🙏🙏🙏
Waheguruji🙏🙏🙏🙏🙏🙏🙏🙏