Baba Sri Chand Ji | Udasin Brahm Akhara Sahib Mandi | Baba Banta Singh Ji

Sdílet
Vložit
  • čas přidán 18. 11. 2018
  • Subscribe Us : bit.ly/2RKD1cj
    Topic : Sakhi Baba Sri Chand Ji
    Kathavachak : Baba Banta Singh Ji
    Place : Udasin Brahm Akhara, Mandi (Pehowa), Haryana.
    Date : 18 October 2018
    Subscribe us on :-
    CZcams : - bit.ly/2RKD1cj
    Facebook :- / kathatv02
    Baba Banta Singh Ji : / bababantasingh
    Instagram : / kathatv24
    Linkedin : - / kathatv
    Twitter : - / tv_katha
    Published Year : 2018
    Copyright : Katha Tv Productions.

Komentáře • 972

  • @parmindersingh6413
    @parmindersingh6413 Před 3 lety +10

    ਮੇਰਾ ਨਿਰੰਕਾਰੀ ਸਰੂਪ ਗੁਰੂ ਨਾਨਕ ਜੀ। ਬਾਬਾ ਸ੍ਰੀ chander ji maharaj ji

  • @DaljitSingh-sf5yl
    @DaljitSingh-sf5yl Před 9 měsíci +11

    ❤ ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਕਿਰਪਾ ਕਰੋਂ ਗਰੀਬ ਤੇ ਪਾਤਸ਼ਾਹ ਜੀ

  • @gurmelsingh9645
    @gurmelsingh9645 Před 3 lety +7

    ਵਾਹ ਜੀ ਵਾਹ ਬਾਬਾ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਬਾਬਾ ਸ੍ਰੀ ਚੰਦ ਜੀ ਸਹਿਬਜਾਦੇ ਗੁਰੂ ਸਹਿਬ ਜੀ ਦੇ ਬਾਰੇ ਕਥਾ ਕਰਕੇ ਅਨੰਦ ਲਿਆ ਦਿੱਤਾ, ਤੇ ਮਨਮੁੱਖਾਂ ਦੀਆ ਤਸੱਲੀਆ ਕਰਵਾਈਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾ ਬਾਬਾ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੇ ਕੁੱਤਿਆ ਦਾ ਵੀ ਸੱਚੇ ਲੋਕ ਸਤਿਕਾਰ ਕਰਦੇ ਹਨ ਜੋ ਸ਼ਰਧਾ ਪ੍ਰੇਮ ਰੱਖਦੇ ਨੇ ਕੋਈ ਬੇਵਕੂਫ ਮਾੜੀ ਮੱਤ ਵਾਲਾ ਇਹ ਗੱਲ ਕਹਿ ਸਕਦਾ ਐ ਕਿ ਬਾਬਾ ਜੀ ਨੇ ਹੁਕਮ ਨਹੀ ਮੰਨਿਆਂ ਇਹ ਫਕੀਰਾਂ ਦੀਆ ਰਮਜਾਨੂੰ ਕੋਈ ਵਿਰਲਾ ਹੀ ਸਮਝਦਾ ਐ ।ਤੁਹਾਡੇ ਮੁਖ ਤੋ ਵਡਿਆਈ ਸੁਣ ਕੇ ਬਹੁਤ ਖੁਸ਼ੀ ਹੋਈ ਜਿਵੇ ਕਹਿੰਦੇ ਕਿ ਕਿਲੋ ਖੂਨ ਵਧ ਗਿਆ ਹੋਵੈ ਧੰਨਵਾਦ ਲਈ ਸ਼ਬਦ ਨਹੀ ਹਨ ਮੇਰੇ ਕੋਲ ਫਿਰ ਵੀ ਧੰਨਵਾਦ ਕਰਦੇ ਹਾ ਜੀ ।

  • @uppalomkar1032
    @uppalomkar1032 Před rokem +17

    ਧੰਨ ਧੰਨ ਸ਼੍ਰੀ ਚੰਦ ਮਹਾਰਾਜ ਜੀ ❤️❤️ ਚੋਂ ਪਿਆਰ ਮੁਹੱਬਤ ਸਤਿਕਾਰ ਯੋਗ ❤️❤️🙏🏻🙏🏻

  • @virkgurjant5738
    @virkgurjant5738 Před rokem +13

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ 🙏🏻🙏🏻🙏🏻🙏🏻❤️

  • @JagroopSingh-tz9xl
    @JagroopSingh-tz9xl Před 2 lety +23

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ

  • @namdevsingh8580
    @namdevsingh8580 Před rokem +7

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ 🙏🙏🙏🙏🙏🙏 ਵਾਹਿਗੁਰੂ ਜੀ

    • @pargat103
      @pargat103 Před 9 měsíci +1

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏 ❤❤❤❤❤❤❤❤❤❤❤❤❤❤

  • @JagroopSingh-tz9xl
    @JagroopSingh-tz9xl Před 2 lety +7

    ਬਹੁਤ ਬਹੁਤ ਧੰਨਵਾਦ ਬਾਬਾ ਬੰਤਾ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਚੱੜਦੀ ਕਲਾ ਵਿੱਚ ਰੱਖਣ

  • @SatnamSingh-bk1hn
    @SatnamSingh-bk1hn Před rokem +5

    ਧੰਨ ਧੰਨ ਬਾਬਾ ਸ੍ਰੀ ਚ੍ਰੰਦ ਜੀ ਮਹਾਰਾਜ 🙏

  • @gurlalsingh8685
    @gurlalsingh8685 Před 3 lety +9

    ਧੰਨ ਧੰਨ ਬਾਬਾ ਸ੍ਰੀ ਚੰਦ ਜੀ 🙏🏻🙏🏻

  • @parmjeetsinghraisikhjbd8856

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @theclown4165
    @theclown4165 Před 2 lety +6

    ਮੇਰੇ ਸ਼ਹਿਰ ਵਿਚ 2 ਗੁਰਦੁਆਰੇ ਬਾਬਾ ਸ੍ਰੀ ਚੰਦ ਜੀ ਦੇ ਹਨ😍😍
    ਗੁਰੁ ਰਾਮਦਾਸ ਮਾਹਰਾਜ ਵੀ ਬਾਬਾ ਜੀ ਨੂੰ ਮਿਲੇ ਸੀ✔👌 ਧੰਨ ਬਾਬਾ ਸ੍ਰੀ ਚੰਦ ਜੀ😊

    • @gurveersingh1076
      @gurveersingh1076 Před 2 lety

      Sri guru angad dev ji
      Sri guru amar das ji
      Sri guru ram das ji
      Sri guru arjan dev ji
      Sri guru hargobind sahib ji.
      Eh sarian patshahiaan milian ne baba ji nu.

  • @sonukhaira1202
    @sonukhaira1202 Před 2 lety +8

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ 🙏

  • @Sakirecord
    @Sakirecord Před rokem +11

    Dhan Guru Nanak dev ji maharaj..dhan baba shri chand ji ..

  • @rinkulabana852
    @rinkulabana852 Před 10 měsíci +2

    ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ
    ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ
    ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ
    ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ
    ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ

  • @RavinderSingh-lf9rk
    @RavinderSingh-lf9rk Před rokem +2

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ

  • @Sabibasra1328
    @Sabibasra1328 Před 2 lety +9

    Waheguru g Waheguru g 🙏🌷🌷🌷🌷🌷🌷🙏 ਧੰਨ ਧੰਨ ਬਾਬਾ ਸ੍ਰੀ ਚੰਦਰ ਜੀ ਮਹਾਰਾਜ🌷🌷

  • @theeagleeye995
    @theeagleeye995 Před 3 lety +16

    ਬਹੁਤ ਵਧੀਆ ਬਾਬਾ ਜੀ ❤️❤️🌹🌹🌹🌹

  • @mohitgamer9760
    @mohitgamer9760 Před rokem +27

    Dhan dhan baba shiri chand ji maharaj 🙏❤️

  • @garry4195
    @garry4195 Před 4 lety +45

    Dhan Guru Nanak tu hi Nirankar..
    Dhan Dhan Baba Shiri Chand Ji...🙏🙏🙏🙏🙏

  • @jagatkamboj9975
    @jagatkamboj9975 Před rokem +14

    ਧੰਨ ਧੰਨ ਸਾਹਿਬ ਸ਼੍ਰੀ ਚੰਦ ਜੀ ਮਹਾਰਾਜ ੴ ਸਤਿਨਾਮੁ ਵਾਹਿਗੁਰੂ ਮੇਹਰ ਕਰੇ

  • @B_S-H-I-V-A
    @B_S-H-I-V-A Před 2 lety +7

    धन धन बाबा श्री चंद जी महाराज जी अपनी कृपा का वर देना प्रभु आप की सदा सदा ही जय जयकार हो प्रभु 🙏🙏🙏🙏🙏🙏

  • @moneymanpreet7844
    @moneymanpreet7844 Před 5 lety +124

    ਕੋਟਿ ਕੋਟਿ ਪ੍ਣਾਮ ਬਾਬਾ ਜੀ ਤੁਹਾਡੇ ਅਸੰਖ ਕਲਾ ਸਪੂਰਨ ਰੱਬੀ ਰੂਹ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਦੇ ਸਪੁਤਰ ਮਹਾਨ ਤਪੱਸਵੀ ਬਾਬਾ ਸੀ੍ ਚੰਦ ਜੀ ਦੇ ਬਾਰੇ ਮਹਾਨ ਵਿਚਾਰਾ ਨੂੰ ਜੀ।

  • @tirathsingh5277
    @tirathsingh5277 Před rokem +1

    ਧਨ ਬਾਬਾ ਸ੍ਰੀ ਚੰਦ ਜੀ

  • @kallsiafarmer203
    @kallsiafarmer203 Před 3 lety +19

    Baba Shri Chand Ji Maharaj kirpa kareo apne putar te morcha fateh hove, Ardas parvan kareo baba ji🙏

  • @sukhveersingh3646
    @sukhveersingh3646 Před 2 lety +3

    🙏🙏ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ 🙏🙏

  • @malkitsinghghotra4548
    @malkitsinghghotra4548 Před rokem +5

    Dhan Dhan baba Shiri Chand ji maharaj jiSatnaam waheguru ji

  • @manmeetsinghshushsaab1802

    Dhan baba Sri chand ji Dhan pita guru nanak ji

  • @syangurnoor
    @syangurnoor Před 9 měsíci +1

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੀ ਜੈ

  • @gurveersingh4022
    @gurveersingh4022 Před rokem +1

    ਵਾਹਿਗੁਰੂ ਜੀ ਧੰਨ ਬਾਬਾ ਸੀ੍ ਚੰਦ ਜੀ ਕਿ੍ਪਾ ਕਰੋ ਜੀ ਦਾਸ ਦੀ ਬੇਨਤੀ ਮਨਜੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ 🙏🌹🙏🌹🙏🌹🙏🌹🙏🌹🙏🌹

  • @BaldevSingh-zx6lu
    @BaldevSingh-zx6lu Před 10 měsíci +3

    baba banta s ji explains in simple way understandable to general public.a great knowledgable preacher of sikh dharm god bless him

  • @JagroopSingh-tz9xl
    @JagroopSingh-tz9xl Před 2 lety +13

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਿਸ਼ਾਹ ਜੀ

  • @studiolifeclickpreetphotog8142
    @studiolifeclickpreetphotog8142 Před 6 měsíci +1

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਵਾਹਿਗੁਰੂ ਜੀ

  • @HarjeetSingh-dx8tf
    @HarjeetSingh-dx8tf Před 3 lety +11

    Dhan baba shri Chand ji maharaj 🙏🙏🙏🙏🙏

  • @PreetKaur-jd6sd
    @PreetKaur-jd6sd Před 4 lety +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @jagdevsinghsodhi2858
    @jagdevsinghsodhi2858 Před 2 lety +1

    ਧਨਧਨ ਬਾਬਾ ਸੀ ਚਂਦ ਜੀ

  • @nirmalsingh-uo1hu
    @nirmalsingh-uo1hu Před 4 měsíci

    ਧੰਨ-ਧੰਨ ਬਾਬਾ ਸ੍ਰੀਚੰਦ ਜੀ ਮਹਾਰਾਜ।

  • @ranasingh351
    @ranasingh351 Před 3 lety +20

    Dhan Dhan Baba Shiri chand sahib ji

  • @ramanrandhawa9512
    @ramanrandhawa9512 Před rokem +5

    ❤Dhan dhan baba shri chand ji maharaj Teri oat tera hi aasra 🙏

  • @ManpreetSingh-ty2ly
    @ManpreetSingh-ty2ly Před 10 měsíci

    🙏🙏ਧੰਨ ਬਾਬਾ ਸੀ੍ ਚੰਦ ਜੀ ਮਹਾਰਾਜ

  • @AvtarSingh-zc8ti
    @AvtarSingh-zc8ti Před 3 měsíci

    ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਚੰਦਰ ਦੇਵ ਜੀ ੧ਓਨਮਹ ਨਰਾਇਣ ਨਰਾਇਣ ਨਰਾਇਣ ਨਰਾਇਣ ਜੀ

  • @kulkang397
    @kulkang397 Před 3 lety +6

    ਸਤਿਨਾਮ ਵਾਹਿਗੁਰੂ ਜੀ 🙏

  • @talveenjapnaad1221
    @talveenjapnaad1221 Před 3 lety +11

    ਵਾਹਿਗੁਰੂ ਜੀ।।

  • @user-py1oj8wy9l
    @user-py1oj8wy9l Před 4 lety +2

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਂਰਾਜ ਧੰਨ ਧੰਨ ਬਾਬਾ ਲਖਮੀ ਚੰਦ ਜੀ ਮਹਾਂਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਂਰਾਜ

  • @manjodsingh3614
    @manjodsingh3614 Před měsícem

    ਬਾਬਾ ਸ਼੍ਰੀ ਚੰਦ੍ਰ ਮਹਾਰਾਜ ਜੀ ਸਰਬੱਤ ਦਾ ਭਲਾ ਕਰਿਓ ਜੀ🙏🏻🙏🏻

  • @GurdevSingh-jq9ix
    @GurdevSingh-jq9ix Před rokem +6

    DHAN DHAN BABA Shri CHAND Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏

  • @Shaanepunjablive
    @Shaanepunjablive Před 2 měsíci

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ 🙏🏻

  • @jasveersingh-kh3qv
    @jasveersingh-kh3qv Před 3 lety +33

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੀ ਜੈ 🙏

  • @rajvirbajwa2774
    @rajvirbajwa2774 Před 4 lety +11

    Baba ji tuc dhan ho maher kro jiii 🙏🙏🙏🙏🙏🙏🙏🙏🙏🙏🙏🙏🙏🙏🙏🙏

  • @gurdaspuriyebabble9896
    @gurdaspuriyebabble9896 Před 11 měsíci +3

    Dhan Dhan Dhan Baba Shri Chand Ji Maharaj Ji

  • @gurmeetsingh2808
    @gurmeetsingh2808 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @abhijeet.5545
    @abhijeet.5545 Před 6 měsíci

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ

  • @simranjitsinghsingh8090
    @simranjitsinghsingh8090 Před 4 lety +47

    ਅਨੰਦ ਆ ਗਿਆ 🙏🏻 ਭਗਵਾਨ ਬਾਬਾ ਿਸ੍ਰੀ ਚੰਦ ਜੀ ਮਹਾਰਾਜ ❤️

    • @user-kw7pm3fz2g
      @user-kw7pm3fz2g Před 3 lety

      nhi sri chand virodi ah gurmat da

    • @DJPlay1
      @DJPlay1 Před 3 lety +3

      @@user-kw7pm3fz2g Tu c kina ku gurmat vale o?

    • @jugrajsingh911
      @jugrajsingh911 Před 2 lety +5

      @@user-kw7pm3fz2g ਕਦੇ ਮੱਥਾ ਨਾ ਫਕੀਰਾਂ ਨਾਲ ਲਾਈਏ ਲੇਖਾ ਦੇਣਾ ਅੋਖਾ ਹੋਜੁਗਾ 🙏🙏

    • @swaransinghkiswarancrg2780
      @swaransinghkiswarancrg2780 Před 2 lety

      By
      Pa
      In

    • @mrjatt9871
      @mrjatt9871 Před 2 lety

      @@user-kw7pm3fz2g wmk

  • @manjitsinghpahuwindwahegur6264

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harmeshjangra3912
    @harmeshjangra3912 Před 3 měsíci +1

    Par koi v tuhade Cho babba shri chander ji warga hai ne na ban sakda❤❤❤❤

  • @BALWINDERSINGH-xy5we
    @BALWINDERSINGH-xy5we Před 4 lety +55

    ਸਤਿਨਾਮ ਸ਼੍ਰੀ ਵਾਹਿਗੁਰੂ ਜੀ, ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਦੀ ਕੁੱਲ ਧੰਨ ਹੈ

  • @harviderkaur5348
    @harviderkaur5348 Před 5 lety +19

    Baba Shri Chand g nu mannann vale Baba g de koutak jannde hn..mera bahut bhrosa h jdo v bheerh payi mere Baba g hazra hazur jahra jhur pargat hoye te mera vaal v vinga nhi hoya ....akho Dhan Dhan Baba Shri Chand g....

  • @reshamsingh259
    @reshamsingh259 Před rokem +1

    ਗੁਰੂ ਅਮਰਦਾਸ ਜੀ ਦਾ ਪਵਿਤਰ ਨਾਮ ਗੁਰੂ ਅਮਰਦਾਸ ਜੀ ਹੀ ਹੈ ਤੁਸੀਂ ਮਹਾਨ ਕਥਾ ਵਾਚਕ ਹੋ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ🙏 ਉਨਾਂ ਦਾ ਨਾਮ ਗੁਰੂ ਅਮਰਦਾਸ ਜੀ ਹੈ ਲੋਕਾਂ ਨੇ ਜੋ ਮਰਜੀ ਕਿਹਾ ਪਰ ਤੁਸੀਂ ਉਨ੍ਹਾਂ ਦਾ ਨਾਮ ਸਹੀ ਲਉ ਜੀ

  • @cutedevil5518
    @cutedevil5518 Před 4 lety +3

    Dhan Baba Shri Chand Ji. Baba Nanak jida pita hoye.
    Nanak Peer da Beta...Dhan Dhan Dhan!!!!

  • @sarjitnijhar5337
    @sarjitnijhar5337 Před 4 lety +10

    Waheguru Waheguru Waheguru Satnam Satnam Satnam fr Malaysia 🙏🙏🙏🙏🙏🙏🙏🙏🌻🌻🌻🌻🌻🌻🌻🙏 Baba Banta Singh is the best ragi

  • @JaswinderKaur-eb8rb
    @JaswinderKaur-eb8rb Před 2 lety +1

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਯਤੀ ਸਤੀ ਅਵਧੂਤ ਮਹਾਰਾਜ

  • @manjotkaur6706
    @manjotkaur6706 Před 2 lety +5

    👌👌👌 waheguru ji ka khalsa waheguru ji ki Fateh

  • @ParminderRandhawa-gm1gj
    @ParminderRandhawa-gm1gj Před 3 lety +5

    ❤️❤️ Dhan Dhan Bhagwan Shri Chandar G Maharaj G ❤️❤️

  • @namdevsingh8580
    @namdevsingh8580 Před rokem +2

    ਵਾਹਿਗੁਰੂ ਜੀ ❤️🙏🙏

  • @ragubirsingh8942
    @ragubirsingh8942 Před 3 lety +1

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਿਆ ਦੇ ਸਾਗਰ।

  • @RavinderSingh-ew8rj
    @RavinderSingh-ew8rj Před 4 lety +13

    Wageguru ji

  • @GurdevSingh-jq9ix
    @GurdevSingh-jq9ix Před rokem +4

    DHAN DHAN BABA Shri CHAND Ji Maharaj ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏

  • @vikasgupta5200
    @vikasgupta5200 Před rokem

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha

  • @JatinderSingh-bw2lo
    @JatinderSingh-bw2lo Před 4 lety +1

    ਧੰਨ ਧੰਨ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਧੰਨ ਬਾਬਾ ਸ੍ਰੀ ਚੰਦ ਜੀ

  • @jawanda362
    @jawanda362 Před 4 lety +10

    🙏⚔️🚩💞 ਧੰਨ ਭਗਵਾਨ ਸ੍ਰੀ ਚੰਦ੍ਰ ਮਹਾਰਾਜ ਜੀ ( ਉਦਾਸੀਨ ਸੰਪ੍ਰਦਾਇ)

  • @sunnybath3253
    @sunnybath3253 Před 4 lety +8

    ਧੰਨ ਧੰਨ ਧੰਨ ਬਾਬਾ ਵੱਡਭਾਗ ਸਿੰਘ ਜੀ ਮਹਰਾਜ ( ਸੋਢੀ )

  • @inderkaur9467
    @inderkaur9467 Před 5 lety +15

    🌸🌷Singh Saab ji ,Sat Sri Akal 🌸🌷

  • @sukhmindersingh1599
    @sukhmindersingh1599 Před 4 lety +5

    🙏🏻🌹ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ।🌹🙏🏻

  • @Jkaur84316
    @Jkaur84316 Před 3 lety +19

    How beautiful 🙏🙏 Dhan Baba Sri Chand ji 🙏🙏

  • @108santsurjitsahotaderaman2

    Dhan Dhan Baba Shri Chand Maharaj Jii 🙏🙏🙏🙏🙏

  • @amriksingh3572
    @amriksingh3572 Před 9 měsíci

    Dhan dhan dhan Baba Shree Chand jee.
    Dhan ho tusi vi Baba Banta Singh jee.

  • @user-ci9uu8lg4f
    @user-ci9uu8lg4f Před 7 měsíci

    Dhan Dhan Dhan Baba Sri Chand ji maharaj sahib ji❤️❤️❤️

  • @dharmpalsingh4850
    @dharmpalsingh4850 Před 4 lety +4

    ਵਾਹਿਗੁਰੂ ਜੀ 🙏

  • @ssbkhanna5573
    @ssbkhanna5573 Před 5 lety +8

    Dhan Dhan Baba Sri Chand Ji

  • @bajsingh2985
    @bajsingh2985 Před 3 lety +1

    ਧੰਨ ਧੰਨ ਬਾਬਾ ਸੀਰੀ ਚੰਦ ਸਹਿਬ ਜੀ ਮਹਾਰਾਜ

  • @rittagayechand4133
    @rittagayechand4133 Před 4 lety +4

    Om shri chandray nomoh 🙏🙏

  • @gurpartapsingh4983
    @gurpartapsingh4983 Před 4 lety +1

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ

  • @charnpreet2659
    @charnpreet2659 Před 4 lety +1

    ਮਾਲਕ ਇਹੋ ਜਿਹੇ ਕੱਥਾਵਾਚਕਾਨੂ ਚੱਲਦੀ ਕਲਾ ਬੱਕਸੇ।

  • @gurpalsroya6367
    @gurpalsroya6367 Před 5 lety +11

    ਬਾਬਾ ਬੰਤਾ ਸਿਘੰ ਜੀ ਦੀ ਕਥਾ ਬਹੁਤ ਵਧੀਆ ਕਥਾ ਹੈ ਜੀ

  • @davinderrandhawa4391
    @davinderrandhawa4391 Před 5 lety +17

    ਬਾਬਾ ਬੰਤਾ ਸਿੰਘ ਜੀ ਬਹੁਤ ਵਧੀਆ

  • @reshamsingh259
    @reshamsingh259 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @user-cj3lv1rf4q
    @user-cj3lv1rf4q Před 11 měsíci

    🌹🌹🌹🌹🌹ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹❤️❤️❤️❤️❤️🙏🙏🙏🙏🙏🙏🙏🙏

  • @nishansran2552
    @nishansran2552 Před 5 lety +14

    Kom da hera baba banta Singh

  • @ManjitSingh-nc5xn
    @ManjitSingh-nc5xn Před 2 lety +3

    🙏🏻🌹🌹🌹🌹🌹🌹Satnam sri waheguru ji🌹🌹🌹🌹🌹 🌹🙏🏻

  • @AmritpalSingh-qj5yx
    @AmritpalSingh-qj5yx Před 2 lety +2

    ਸਤਿਨਾਮ ਵਾਹਿਗੁਰੂ ਜੀ ❤️🙏

  • @t2travellers827
    @t2travellers827 Před 3 měsíci

    🎉 धन धन बाबा श्री चन्द जी महाराज 🎉

  • @singhvarinder8746
    @singhvarinder8746 Před 5 lety +12

    Dhan Dhan Baba Sri Chand Ji Maharaj

  • @deepbilla4367
    @deepbilla4367 Před 4 lety +6

    DHAN DHAN BABA SHRI CHANDER JI MAHARAJ🙏🏻🌹

  • @vinodsitar6n20
    @vinodsitar6n20 Před rokem

    बाहे गुरु जी धन्य बाबा श्री चन्द जी।
    इक औकार सतगुरु परसाद।

  • @jagdeeprai8067
    @jagdeeprai8067 Před 5 lety +2

    ਬਹੁਤ ਵਧੀਆ ਕਥਾ

  • @baljindersingh6341
    @baljindersingh6341 Před 2 lety +4

    Waheguru ji waheguru ji Baba ji thank you very much for the great
    Knowledge🙏🌹🌹🙏

  • @mitasinghgill5816
    @mitasinghgill5816 Před 3 měsíci

    Dhan dhan baba shiri chand ji maharaj mehar kro mere te apni, ess patke hoye nu rasta vkhao baba shiri chand ji 🙏🙏🙏

  • @sukardas4476
    @sukardas4476 Před 5 lety +46

    धन धन गुरु नानक देव जी

  • @roohelafaz4820
    @roohelafaz4820 Před 4 lety +2

    Baba ji ajj pehli vaar aap ji de Vichar sune
    Dil khush ho gya ji
    Baba Shree Chand Ji bare Vichar sun ke Dil SarShaar Ho Gya Ji
    Jai Baba Shree Chand Ji

  • @heerasinghnetworking9096
    @heerasinghnetworking9096 Před 5 lety +61

    Mahaan katha wachak BABA BANTA SINGH JI