ਬੰਜ਼ਰ ਹੋ ਗਈ ਪੰਜਾਬ ਦੇ ਇਸ ਪਿੰਡ ਦੀ ਜ਼ਮੀਨ, ਕੌਡੀਆਂ ਦੇ ਭਾਅ ਹੋ ਗਏ ਖੇਤ, ਲੋਕਾਂ ਦੇ ਹੋਏ ਬੁਰੇ ਹਾਲ

Sdílet
Vložit
  • čas přidán 5. 09. 2024
  • ਬੰਜਰ ਹੋ ਗਈ ਪੰਜਾਬ ਦੇ ਇਸ ਪਿੰਡ ਦੀ ਜ਼ਮੀਨ, ਕੌਡੀਆਂ ਦੇ ਭਾਅ ਹੋ ਗਏ ਖੇਤ, ਲੋਕਾਂ ਦੇ ਹੋਏ ਬੁਰੇ ਹਾਲ #punjab #floods #farmers

Komentáře • 48

  • @gurmukhsingh9717
    @gurmukhsingh9717 Před 2 měsíci +15

    ਪੱਤਰਕਾਰ ਵੀਰ ਕਿਸਾਨਾਂ ਦੀਆਂ ਜ਼ਮੀਨਾਂ ਦੇ ਹਲਾਤ ਖ਼ਰਾਬ ਕਰ ਦਿੱਤੇ ਦਰਿਆਵਾਂ ਦੇ ਪਾਣੀ ਨੇ ਭਗਵੰਤ ਮਾਨ ਮੁੱਖ ਮੰਤਰੀ ਕਹਿੰਦਾ ਸੀ ਕਿਸਾਨਾਂ ਨੂੰ ਮੁਆਵਜ਼ਾ ਪਹਿਲਾਂ ਦਿੱਤਾ ਜਾਉਂ ਪਟਵਾਰੀ ਬਹਾਦ ਵਿਚ ਗਰਦੋਰੀ ਕਰਨ ਗੇ ਪਰ ਤਿੰਨ ਫ਼ਸਲਾਂ ਖ਼ਰਾਬ ਹੋ ਗਿਆ ਨੇ ਪਰ ਭਗਵੰਤ ਮਾਨ ਮੁੱਖ ਮੰਤਰੀ ਨੇ ਮੁਆਵਜ਼ਾ ਨਹੀਂ ਦਿੱਤਾ ਝੂਠੇ ਵਾਅਦੇ ਕਰਦੇ

    • @Satlndian-xj5qt
      @Satlndian-xj5qt Před 2 měsíci

      ਕਿਸਾਨਾਂ ਨੂੰ ਮੰਗਦਿਆਂ ਭੋਰਾ ਸ਼ਰਮ ਨਹੀਂ ਆਉਂਦੀ ਉਹ ਲੋਕ ਜੋ ਸਿਰਫ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਗੁਜਰ ਬਸਰ ਕਰਦੇ ਹਨ ਉਹਨਾਂ ਨੇ ਤੁਹਾਡੇ ਵਾਂਗ ਕਦੇ ਨਹੀਂ ਮੰਗਿਆ

    • @gurmukhsingh9717
      @gurmukhsingh9717 Před 2 měsíci +1

      @@Satlndian-xj5qt ਵੀਰ ਜੀ ਕਿਸਾਨ ਤਾਂ ਸਰਕਾਰ ਤੋ ਮੰਗ ਕਰਦੇ ਦਰਿਆਵਾਂ ਦੇ ਪਾਣੀ ਨਾਲ ਜ਼ਮੀਨਾਂ ਖ਼ਰਾਬ ਹੋ ਗਿਆ ਸੀ ਸਰਕਾਰ ਕਿਉਂ ਨਹੀਂ ਦਰਿਆਵਾਂ ਦੇ ਬੰਨ ਪੱਕੇ ਕਰਦੀਂ ਜਿਨ੍ਹਾਂ ਕਿਸਾਨਾਂ ਦੀਆਂ ਤਿੰਨ ਫ਼ਸਲਾਂ ਖ਼ਰਾਬ ਹੋ ਗਿਆ ਉਹ ਕੀ ਕਰਨ ਤੁਸੀਂ ਦੱਸ ਦਿਉਂ ਇੰਨਾ ਜ਼ਮੀਨਾਂ ਵਿੱਚੋਂ ਰੇਤਾ ਕੱਢਣ ਤੇ ਕਿੰਨਾ ਖ਼ਰਚਾ ਹੁੰਦਾ

    • @amrindersandhu1613
      @amrindersandhu1613 Před 2 měsíci +8

      ​@@Satlndian-xj5qtਤੂੰ ਹਰੇਕ ਥਾਂ ਭਕਾਈ ਮਾਰਨ ਆ ਜਾਂਨੈ ਸਾਡੇ ਪਿੰਡ ਆਕੇ ਦੇਖ ਝੋਨਾ ਲਾਉਣ ਲਈ ਚਾਰ ਮਹੀਨੇ ਪਹਿਲਾਂ ਪੈਸੇ ਫ਼ੜ ਲੈਂਦੇ ਨੇ ਬਿਨਾਂ ਵਿਆਜ ਤੋਂ ਤੇ ਕਿਸਾਨ ਪੈਸੇ ਆੜਤੀਆਂ ਤੋਂ ਲੈਕੇ ਆਉਂਦੇ ਨੇ ਵਿਆਜ਼ ਤੇ ਨਾਲੇ ਰੇਟ ਬਈਆਂ ਨਾਲੋਂ 500 ਵੱਧ ਕਿਲੇ ਦਾ ਤੇਰੇ ਵਰਗੇ ਆਨਲਾਈਨ ਭੌਕਣ ਵਾਲਿਆਂ ਨੂੰ ਗੱਲ ਦਾ ਪਤਾ ਨਹੀਂ ਹੁੰਦਾ ਬਉ ਬਉ ਕਰਨ ਲੱਗ ਜਾਂਦੇ ਨੇ

    • @HarindersinghDhaliwal-ku4ft
      @HarindersinghDhaliwal-ku4ft Před měsícem

      ਉਨ੍ਹਾਂ ਦੇ ਖਰਚੇ ਘੱਟ ਹਨ ਤੈਨੂੰ ਕੀ ਪਤਾ ਖੇਤੀ ਤੇ ਹੋਣ ਵਾਲੇ ਖਰਚੇ ਦਾ ਕਦੇ ਠੇਕੇ ਤੇ ਲੈ ਕਿ ਵੇਖੀ ਖੇਤੀ ਕਰਕੇ​

    • @gurmukhsingh9717
      @gurmukhsingh9717 Před měsícem

      @@HarindersinghDhaliwal-ku4ft ਵੀਰ ਜੀ ਅਸੀਂ ਵੀ ਕਿਸਾਨ ਹਾਂ ਮੈਂ ਵੀ ਖੇਤੀ ਕਰਦਾ ਸਾਰਾਂ ਪਤਾ ਝੋਨੇ ਦੀ ਫ਼ਸਲ ਤੇ ਕਿੰਨਾ ਖ਼ਰਚਾ ਹੁੰਦਾ ਕਣਕ ਦੀ ਬਿਜਾਈ ਤੇ ਕਿੰਨਾ ਖ਼ਰਚਾ ਹੁੰਦਾ ਜਦੋਂ ਕਿਸਾਨ ਦੀ ਇੱਕ ਵਾਰ ਫਸਲ ਖ਼ਰਾਬ ਹੋ ਜਾਂਦੀ ਉਸ ਨੂੰ ਪਤਾ ਕੀ ਹਲਾਤ ਹੁੰਦੇ

  • @avtargill9073
    @avtargill9073 Před měsícem +15

    ਸਾਰਾ ਪਿੰਡ ਇਕੱਠਾ ਹੋ ਕੇ ਰੇਤਾ ਬੇਚੋ ਜੇ ਕੋਈ ਸਰਕਾਰੀ ਮਹਿਕਮੇ ਵਾਲਾ ਆਉਂਦਾ ਤਾਂ ਪੱਤਰਕਾਰਾ ਨੂੰ ਬੁਲਾ ਕੇ ਜਲੂਸ ਕੱਢੋ ਸਰਕਾਰਾਂ ਦਾ

    • @GurdevSingh-vd5ie
      @GurdevSingh-vd5ie Před měsícem

      ਏ ਨੇਤਾਵਾਂ ਲੀਡਰਾਂ ਨੇ ਜੋ ਇਨਸਾਨੀ ਛਕਲਾ ਚ ਦੈਂਤ ਹਨ 😢ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ।।ਬਾਣੀ ਨੇ ਐਨਾਂ ਨੂੰ ਹੀ ਕੇਹਾ ਹੈ।।ਇਹ ਲੋਕ ਲੀਡਰ ਕੁਰਸੀਆਂ ਤੇ ਬੈਠਦੇ ਸਾਰ ਹੀ ਸਰਕਾਰੀ ਨੌਕਰੀ ਕਰਦੇ ਮੈਹਿਕਮੇ ਨੂੰ ਅੰਦਰ ਖਾਤੇ ਕੇਹ ਦਿੰਦੇ ਨੇ 😢ਜਨਤਾ ਜਨਾਰਦਨ ਨੂੰ ਦੱਬਕੇ ਤੰਗ ਪ੍ਰੇਸਾਨ ਕਰੋ।।। ਕੋਈ ਕੰਮ ਨਾ ਕਰੋ ਨਾ ਸਿਰੇ ਚੜ੍ਹਨ ਦਿਉ।😢😢😢😢 ਤੁਸੀਂ ਮੰਨੋ ਯਾਂ ਨਾ ਮੰਨੌ।।😮 ਜਦੋਂ ਚੰਗੇ ਕੰਮ ਕਰਨ ਚ ਵੀ ਪਿੰਡ ਦੇ ਕਈ ਬੰਦੇ ਵਿਘਨਾਂ ਪ੍ਰੇਸ਼ਾਨੀਆਂ ਪੋਉਦੇ ਨੇ।।ਇਸ ਦੀ ਜੜ ਤੱਕ ਜਾਊਗੇ।। ਏਹੀ ਨੇਤਾਵਾਂ ਦਾ ਜੈਹਰੀ ਅਸਰ ਹੈ 😢😢😢😢😢😢

  • @JagmohanSingh-ng7ze
    @JagmohanSingh-ng7ze Před 2 měsíci +8

    ਇਹ ਜ਼ਮੀਨ ਦਰਿਆ ਦੀ ਹੈ ਇਹਨਾਂ ਨਜਾਇਜ ਕਬਜੇ ਕੀਤੇ ਹੋਏ ਨੇ

    • @chamkauraulakh8036
      @chamkauraulakh8036 Před 2 měsíci +2

      ਪੱਕਾ ਪਤਾ ਹੈ ।ਤੈਨੂੰ????

    • @user-pr1ny2no6t
      @user-pr1ny2no6t Před 2 měsíci +1

      Chup kr jau veer ji ehna di Malik v a j kuch na pta hove ta plzz Chup rehna changa hunda

    • @gskhattra
      @gskhattra Před 2 měsíci

      choe v sare vahle loka ne baad ch muawja mangi jande

    • @partapsandhu5572
      @partapsandhu5572 Před 2 měsíci

      Han menu pata hai Puri driya di jameen hai

    • @SukhrajSingh-li7vy
      @SukhrajSingh-li7vy Před 2 měsíci

      ​@@gskhattraਮੈਨੂੰ ਲੱਗਦਾ ਤੂੰ ਮੂਤ ਪੀਣਾ ਗੋਬਰ ਖਾਣਾ ਗਜ਼ਨੀ ਦਾ ਬੀਜ ਹਿੰਦੂ ਅੱਤਵਾਦੀ ਏ ਲੱਖ ਦੀ ਲਾਹਨਤ ਹੈ ਤੇਰੇ ਵਰਗਿਆਂ ਮੂਤ ਪੀਣੇ ਗੋਬਰ ਖਾਣੇ ਤੇ

  • @user-iw5lq6dc8i
    @user-iw5lq6dc8i Před měsícem

    ਪਾਤਰਕਾ।ਜੀ।ਪਿਡ।ਵਿਚ।ਮਜਦੂਰ।ਵੀ।ਰਹਿਦੇ।ਹੋਨੇ।ਆ।ਉਨਾ।ਵਾਸਤੇ।ਕੋਈ।ਉਪਰਾਲਾ।ਕਰੋ।

  • @SatnamSingh-fu1fh
    @SatnamSingh-fu1fh Před měsícem +2

    ਕੁਦਰਤ ਦਾ‌ ਘਾਂਣ ਕਰਾਂ ਗੇ ਇਹੋ ਹਾਲ ਹੋਣਾ

    • @pammasidhu8033
      @pammasidhu8033 Před měsícem

      Veer Tu bhi na janam lenda tere janam len to bhi kudrat nu nuksaan hoya hona

  • @Ramsingh-ll1cm
    @Ramsingh-ll1cm Před měsícem +2

    ਕਰ ਲੋ ਬਦਲਾ ਮੁਰਗੀ ਬਕਰੀ ਆਡੇ ਤੇ ਪੈਸੇ ਮਿਲਣਗੇ

  • @user-iw5lq6dc8i
    @user-iw5lq6dc8i Před měsícem

    ਕਿਰਸਾਨ।ਤਾ।ਧਰਾਨ।ਲਾ।ਕੇ।ਸਰਕਾਰ।ਦੇ।ਨਾਕ।ਚ।ਦਮ।ਕਰ।ਦੇਨਗੇ।

  • @harkiratkaur3299
    @harkiratkaur3299 Před 2 měsíci +2

    Es baar Khe rhe ne paani last time nalo vad aana hai Waheguru Mehar karan

  • @maanibhai6608
    @maanibhai6608 Před 2 měsíci +3

    Mani Bhai - Lahore, Punjab, Pakistan

  • @kuldeepsinghgill2078
    @kuldeepsinghgill2078 Před měsícem

    Reta vecho hisaab poora kro 🪴🌿🪴🌿🌿🪴🪴

  • @user-fi3we6yc2u
    @user-fi3we6yc2u Před měsícem

    Waheguru ji

  • @user-iw5lq6dc8i
    @user-iw5lq6dc8i Před měsícem

    ਪਤਰਕਾਰ।ਜੀ।ਮਜਦੂਰ।ਨੂ।ਕਦੇ।ਸਵਾਲ।ਕੀਤਾ।ਕੇ।ਬਚੇ।ਕਿਹਦੇ।ਬਾਪੂ।ਅਜ।ਆਟਾ।ਕਿਓ।ਨਹੀ।ਲੈ।ਕੇ।ਆਈਆ

  • @KARANKARAN-to1zk
    @KARANKARAN-to1zk Před měsícem +1

    Koi.gall.nahi..dihari.karlo.mistria..naal.

  • @majindersingh3703
    @majindersingh3703 Před měsícem

    Veer Majdura da hall push lai

  • @SANDEEPSINGHBADESHA
    @SANDEEPSINGHBADESHA Před měsícem

    khet de malika nu reet bechi cahedi aa kuj kma sakan de apni jameen thik kar sakan par sarkar aap gundeya nu theke dindi aa reta bajri same punjab sarkar

  • @ravisartaj7834
    @ravisartaj7834 Před měsícem

    Hun mehnat peni aa

  • @Satlndian-xj5qt
    @Satlndian-xj5qt Před 2 měsíci +3

    ਕਹਿਣਾ ਤਾਂ ਨਹੀਂ ਚਾਹੀਦਾ ਪਰ ਜਿਸ ਤਰ੍ਹਾਂ ਕਿਸਾਨ ਕੁਦਰਤ ਦਾ ਘਾਣ ਕਰਦੇ ਹਨ ਪੈਸਟੀਸਾਈਡ ਦਾ ਅੰਨੇਵਾਹ ਇਸਤੇਮਾਲ ਕਰਦੇ ਹਨ ਉਹਨਾਂ ਨਾਲ ਹੋਣਾ ਇਦਾਂ ਹੀ ਚਾਹੀਦਾ ਹੈ

    • @amrindersandhu1613
      @amrindersandhu1613 Před 2 měsíci

      ਤੂੰ ਤਾਂ ਜਿੱਥੇ ਜਾਂਦਾ ਹੋਵੇਗਾਂ ਤੁਰ ਕੇ ਜਾਂਦਾ ਹੋਵੇਗਾਂ ਕਿਉਂਕਿ ਡੀਜ਼ਲ ਪੈਟਰੋਲ ਨਾਲ ਵੀ ਵਾਤਾਵਰਨ ਖਰਾਬ ਹੁੰਦੈ

    • @avtargill9073
      @avtargill9073 Před měsícem +2

      ਤੇਰੀ ਬਉਡ ਕਿਊ ਦੁਖਦੀ ਆ ਲੱਗਦਾ ਕਿਸੇ ਜੱਟ ਨੇ ਤੇਰੇ ਸੱਬਲ ਫੇਰੀ ਲੱਗਦੀ ਆ ਜਿਹੜਾ ਹਰੇਕ ਥਾਂ ਭੌਂਕਣ ਲੱਗ ਜਾਂਦਾ

    • @Satlndian-xj5qt
      @Satlndian-xj5qt Před měsícem

      @@avtargill9073 ਤੁਹਾਡੇ ਤਾਂ ਸੱਬਲ ਭਈਏ ਫੇਰਦੇ ਨੇ ਮੰਗ ਖਾਣੇ ਸਾਲੇ

    • @HarindersinghDhaliwal-ku4ft
      @HarindersinghDhaliwal-ku4ft Před měsícem

      😂😂😂😂😂😂

    • @GurdevSingh-vd5ie
      @GurdevSingh-vd5ie Před měsícem

      ਕਹਿੰਣਾ ਤਾਂ ਨਹੀਂ ਚਾਹੀਦਾ 😅ਪਰ ਲਿਖ ਦਿੰਦਾ ਹਾਂ ਪੜ ਲਿਉ ਭਾਈ 😅 ਗਾਲ਼ ਨਾ ਕਡੈਊ ਭਾਈ 😮 ਵੈਸੇ ਨੇਤਾਵਾਂ ਲੀਡਰਾਂ ਨੇ ਜਿੰਨਾ ਸਮਾਜ ਨੂੰ ਧੋਖਾ ਉਲੂ 😮ਲੁਟਿਆ ਕੁਟਿਆ।।ਆ ਜਿੰਨੀਆਂ ਵੀ ਧਰਤੀ ਤੇ ਪ੍ਰੇਸ਼ਾਨੀਆਂ ਮੁਸ਼ਕਿਲਾਂ ਨੇ।।ਤੈਅ ਦਰ ਤੈਅ ਖੋਜ ਕੀਤੀ 😮 ਤੁਸੀਂ ਵੀ ਕਰਕੇ ਵੇਖ ਲਓ ਏਹੀ ਪਾਪੀ ਹੈ।। ਔਰ ਰੱਬ ਦਾ ਨਾਮ ਤੇ ਮੜ ਤਾ 😢 ਜਾਉ ਖੋਜ ਕਰੋ 😅😅😅😅

  • @amrikwahla
    @amrikwahla Před měsícem

    This is the result of our political leaders who never thought about punjab and sikh . Leaders of congress akali and now app are eating govt money and poor people are dying in punjab .

  • @manpreetsinghcheema3877
    @manpreetsinghcheema3877 Před měsícem

    Ehna da hath fdo koi

  • @surinderbrar4249
    @surinderbrar4249 Před 2 měsíci

    Paani vich machhian palo. Reta uperon chuk ke vech deo te hethan ohi jameen nikal augi

  • @GurdeepSingh-en9jb
    @GurdeepSingh-en9jb Před měsícem

    Hun amritpal nu kho ke jamin thik krvae

  • @surinderbhullar9446
    @surinderbhullar9446 Před 2 měsíci

    Waheguru ji