Deep matharu ਦੀ ਬੇਬੇ ਖੁਸ਼ ਨਹੀਂ ਲੱਗਦੀ Vicky Thomas ਤੇ Ashleen ਦੀ ਮਸ਼ਹੂਰੀ ਤੋਂ EP 18

Sdílet
Vložit
  • čas přidán 11. 01. 2023

Komentáře • 724

  • @OhiSaabi
    @OhiSaabi Před rokem +60

    ਗੁਰਦਾਸ ਮਾਨ ਕੀ, ਮੈਂ ਵੀ ਹੋਵਾਂ ਤੇ ਤਹਾਨੂੰ ਕੁਝ ਗਲਤ ਲੱਗੇ ਤਾਂ ਜਰੂਰ ਬੋਲੋ, ਲਿਹਾਜ ਨੀ ਪਗਾਉਣੇ । ਤਹਾਨੂੰ ਬਨਾਉਣ ਵਾਲੇ ਇਹ ਸੁਨਣ ਵਾਲੇ ਨੇ ਤੇਂ ਜਿਸ ਕਰਕੇ ਇਹ ਸੁਣਦੇ ਨੇ, ੳਹ ਫਰਜ਼ ਜਰੂਰ ਪੂਰਾ ਕਰਨਾ ਭਾਂਵੇ ਕੋਈ ਹੋਵੇ ❤️

    • @mittrandapodcast208
      @mittrandapodcast208  Před rokem +7

      ਬੱਬਰ ਸ਼ੇਰ ਸਾਡਾ ਭਰਾ ❤️

    • @mankoophotographyfilms
      @mankoophotographyfilms Před rokem +3

      @@mittrandapodcast208 Bhut Vadiaa🙏 Bai nhi te ajj kal eh dareya bare koi bol da hi nai, eh nu dekh ke nawe munday nasya vl nu hunde ne .

    • @tarlokthiara2798
      @tarlokthiara2798 Před rokem +2

      ਸਾਬੀ ਬਾਜ਼ੀ ਇੱਕੋ ਗੱਲ ਕਹਿਣ ਲੱਗਾ ਜ਼ਰੂਰ ਸੋਚਿਓ ਮੇਰਾ ਪਿਓ ਨਕੋਦਰ ਵਾਲੇ ਨੂੰ ਮੰਨੇ ਕੱਲ
      ਮੈ ਕਹਾ ਮੇਰੇ ਪਿਓ ਦਾ ਗੁਰੂ ਨਕੋਰਦ ਵਾਲਾ ਏ ਫਿਰ ਮੈ ਜ਼ਿੰਦਾ ਉਹ ਧੂੰਆਂ ਛੱਡ ਦਾ ਮੈ ਛੱਡਾਂ ਹੁਣ ਦੱਸੋ ਮੇਰਾ ਪਿਓ ਮੇਨੂ ਦੇਖ ਕੇ ਖੂਸ਼ ਹੋਉਗਾ ਜਾ ਗ਼ੁੱਸੇ ਇਹ ਵੀ ਮੈਨੂੰ ਦੱਸਿਓ।
      ਦੁਜੀ ਗੱਲ ਹੁਣ ਇਕ ਇਹ ਇਹਨਾਂ ਦਾ ਸਾਡੀ ਜ਼ਿੰਦਗੀ ਚ ਇਕ ਰੋਲ ਵੀ ਦੱਸ ਦਉ।
      ਇਕ ਸਿਆਣਿਆਂ ਦੀ ਕਹਾਵਤ ਆ ਜਿਦਾ ਦੀ ਕੋਕੋ ਉਦਾ ਦੇ ਕੋਕੋ ਦੇ ਬੱਚੇ।
      ਹੁਣ ਤੁਸੀ ਦੱਸੌ ਅਸੀਂ ਬਿੜਿਆ ਮੁੰਹਾ ਚ ਸੋਹਣਿਆਂ ਲੱਗਣ ਗਇਆਂ ਜਾ ਪੱਗਾਂ ਦੇ ਲੜ।
      ਜ਼ਰੂਰ ਸੋਚਿਉ।
      ਅੰਮ੍ਰਿਤ ਵੇਲੇ ਉੱਠ ਕੇ ਇੱਕ ਦਿਨ ਗੁਰੂ ਘਰ ਜਾਕੇ ਜਾਪੁਜੀ ਸਾਹਿਬ ਦਾ ਪਾਠ ਕਰ ਲਓ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣੇ ਜੀ।
      ਪੰਜਾਬ ਨੂੰ ਮਰਦਾ ਦੀ ਲੋੜ ਆ ਹਿਜੜਿਆਂ ਦੀ ਨਹੀਂ ਜੋ ਝੰਜਰਾ 🙄 ਪਾਕੇ ਦੱਸਣਾ ਪਵੇ ਮੈ ਫਕਿਰ ਆ।
      ਬਾਕੀ ਗੁਰਦਾਸ ਮਾਨ ਨੇ ਜੋ ਕਿੱਤਾ ਗੱਲਤ ਕਿੱਤਾ। ਉਹਨਾਂ ਨਾਲ ਜੋੜੋ ਜਿੰਨਾ ਨੇ ਸਾਨੂੰ ਪਹਿਚਾਣ ਦਿੱਤੀ। ਕਬਰਾਂ ਚੋਂ ਕੁੱਝ ਨਹੀਂ ਮਿਲਦਾ। ਬਾਕੀ ਕੋਈ ਗੱਲ ਤੁਹਾਨੂੰ ਮਾੜੀ ਲੱਗੀ ਤਾਂ ਵੀ ਸੋਚਿਉ ਕਿ ਮੈ ਕਿ ਕਹਿਣ ਦੀ ਕੋਸ਼ਿਸ਼ ਕਿਤੀ ਜੀ

    • @Deeps62
      @Deeps62 Před rokem

      Veer ji banduk aali gal kri aa taa goli one sahi pai aa oo banduk nakli hundiaa police waleaa kol chk kr liaa kro video roct krn teo philaa

    • @jobantiwana13
      @jobantiwana13 Před rokem

      veera saabi y nll contact krna c visa regarding koi contact ja kus hor hega ohna da tuhada kol

  • @mittrandapodcast208
    @mittrandapodcast208  Před rokem +252

    ਸਾਰੇ ਵੀਰ ਭੈਣਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ❤️❤️

    • @jashanpreetkaur6214
      @jashanpreetkaur6214 Před rokem +1

      Tuhanu v bhut bhut vdayiaan 😊😊😊😊

    • @jatinder233
      @jatinder233 Před rokem +1

      Happy lohri 🎆🎆🎉🎉 veerji🙏🙏🌹🌹

    • @SukhieSaini
      @SukhieSaini Před rokem +1

      Veer ji jehdi underwear wali gall kiti aa please osnu cut kardo koie vivad na kar den kyuki loki thudai nal bhut lagdai ne…..

    • @SukhieSaini
      @SukhieSaini Před rokem

      Iwai da koie masla ni veer underwear jiwai dhram badlda vicky thomas…..@17:25 veer ji checkout kar lena kitai kuch galt kam na howai apna pyaar aa thudai nal….ehi gal aa Jisnai Koie Badla lena oho kuch ve krwa skda Please tyan dawo

    • @amritpaldhaliwal3642
      @amritpaldhaliwal3642 Před rokem

      ਹੈਪੀ ਲੋਹੜੀ ਭਰਾਵੋ

  • @AjayKumar-tc6tz
    @AjayKumar-tc6tz Před rokem +12

    ਵੀਰੋ ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾਂ love you ਵੀਰੋ ਵਾਹਿਗੁਰੂ ਤੁਹਾਨੂੰ ਤੱਤੀ ਵਾ ਨਾਂ ਲੱਗਣ ਦੇਵੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਸੀਂ ।
    ਜੋ ਕੰਮ ਵੀਰੇ ਤੁਸੀਂ ਕਰਦੇ ਆਂ ਇਹ ਕੰਮ ਕਰਨ ਲਈ ਬਹੁਤ ਵੱਡਾ ਜਿਗਰਾਂ ਚਾਹੀਦਾ ਕਿਉਂਕਿ ਵੀਰੋ ਬਹੁਤ ਕੁਝ ਚੰਗਾ ਮਾੜਾ ਸੁਣਨਾਂ ਪੈਂਦਾ

  • @manjindersingh01984
    @manjindersingh01984 Před 7 měsíci +2

    ਸ਼ਸ਼ਤ੍ਨ ਕੇ ਅਧੀਨ ਹੈ ਰਾਜ 🙏🏻
    ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਡਲੇ ਮਲੇ ਹੈ 🙏🏻🙏🏻

  • @Gursanj2022
    @Gursanj2022 Před rokem +10

    ਬਹੁਤ ਵਧੀਆ ਵੀਰੇ ਤੁਸੀ ਪ੍ਰਦੇਸ਼ ਵਿੱਚ ਰਹਿ ਕੇ ਵੀ ਪੰਜਾਬ ਬਾਰੇ ਸਭ ਖ਼ਬਰ ਰੱਖਦੇ ਹੋ ਤੇ ਹਰ ਮੁੱਦੇ ਤੇ ਬੋਲਦੇ ਹੋ ਇੱਕ ਦਿਨ ਹਰ ਕੋਈ ਇਹਨਾਂ ਗੱਲਾਂ ਤੇ ਗੌਰ ਕਰੇਗਾ ਇਸੇ ਤਰ੍ਹਾਂ ਲੱਗੇ ਰਹੋ ਅਸੀਂ ਦਿਲੋ ਤੁਹਾਡੇ ਨਾਲ ਹਾਂ ਵਾਹਿਗਰੂ ਜੀ ਲੰਬੀਆ ਉਮਰਾਂ ਬਖਸ਼ੇ ਤੁਹਾਨੂੰ ਦੋਵਾਂ ਵੀਰਾਂ ਨੂੰ।

  • @MyVishus
    @MyVishus Před rokem +13

    ਸਾਡੇ ਸਾਡੇ ਪੰਜਾਬੀ ਵਰਗ ਦੇ ਸਾਰੇ ਆਪਣੇਆ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਹੋਵੇ ਫਰੇਸੀ ਬਾਈ ਤੇ ਇਟਲੀ ਵਾਲਾ ਬਾਈ always lob you

  • @anmolasija558
    @anmolasija558 Před rokem +3

    😊 tohde dona da gal krn da trika way of spreading knowledge bhot bdia aaa mnu lgda aj dr youth nu lod aa eh sb di❤

  • @ROBINSINGH-wv3xe
    @ROBINSINGH-wv3xe Před rokem +29

    ਇਟਲੀ ਵਾਲੇ ਬਾਈ ਨੂੰ ਵੇਖ ਕੇ ਮੈਨੂੰ ਆਪਣੇ ਵੱਡੇ ਭਰਾ ਦਾ ਯਾਦ ਆ ਜਾਂਦੀ ਐ, ਓਹਨੂੰ ਵੀ ਤਕਰੀਬਨ 18-20 ਸਾਲ ਹੋ ਗਏ ਇਟਲੀ ਗਏ ਨੂੰ। ਫੇਸ ਵੀ ਓਧੇ ਵਰਗਾ ਹੀ ਆ।❤️

    • @PunjabiprankRoastedvlogger
      @PunjabiprankRoastedvlogger Před rokem +2

      ❤❤

    • @sandhu_Uk_waLa_
      @sandhu_Uk_waLa_ Před rokem

      ⁠@@PunjabiprankRoastedvlogger bhaji mera pind zila tarn taran pind chohla sahib bhji main 2 shiftn lona 3-4 hour milde mainu rest lai ohh vi main sounda ni bs apa youtube te kuttekhani ja karan dutta bai sira km krde tu. mainu bhot pasand ayea. bs nap ke rakho assi naal a tu kich ke fakh km yr mainu jma ni chnge lgde meri wife ni hatdi ahh inder hona nu dekhu ja hor ik do fr bhaji ohh bimag ch chlda rehnda ehna ladies de ki osne dekh apni wife nu ah lye ke dita ohh ahh use krdi ohh weekend te dekh ghumn je wo ik dimag kharab eh krdia utto bnda km to thakyea tutyea ayea hunda nale ladai aundia nale mood off

    • @sandhu_Uk_waLa_
      @sandhu_Uk_waLa_ Před rokem +1

      utto bhaji sade hun bby girl hoi bhaji jina sanu chaaa bby girl da shyd munda hunda ina cha ni si hona fr bhaji hr ik firn counteris ch hun tuhanu pta es tym resection chaln di km bhot ghat mill ria msa apna e karcha pura hon dia utto ahh sale prabh nishan de vlog dekh dekh sade ghr ehh ladai pai ki nishan de munda hoyea bss ohna dekh tatooz bna vi lia bby de 🦶 pair da apa vi bnona bhaji 130 pound mng de osde bnon nu bna lia koi chakr ni bnon vi lgga main but ehh sale loka nu galat bnne la rahe kdo osda face ni dikhona ik mahina name ni revail krma mere wali vi kehndi si apa vi eda krna main kiha ja turja ja ke main bhaji pehle din story pai photo kich ke naal name likh ke. NAAZ KAUR SANDHU

    • @Mika786moga
      @Mika786moga Před dnem +1

      ਵੀਰ ਮੇਰੇ ਭਰਾ ਨੂੰ ਵੀ 18 ਸਾਲ ਹੋ ਗਏ ਇਟਲੀ ਗਏ ਨੂੰ ਅਸੀ ਤਰਸ ਰਹੇ ਆ ਮਿਲਣ ਨੂੰ,,, ਵਾਹਿਗੁਰੂ ਖੁਸ਼ ਰੱਖੇ ਪਰਦੇਸੀ ਵੀਰਾ ਨੂੰ

  • @reetkaur26267
    @reetkaur26267 Před rokem +12

    Sara podcast dekhya me, bht jada vadiaaa c sara podcast. Bht jada knowledge mili. Kine facts bare pta and tusi loka nu aware krde e 👍. Good job veero.

  • @fitranbirsingh
    @fitranbirsingh Před rokem +2

    Bhut vadya sikhya mildi bhi tuhade tu motivation milda

  • @raveenamotley2028
    @raveenamotley2028 Před rokem +4

    Love u so much dowa veerea nu ji.. ਪਾਜੀ ਅੱਜ ta show v ਦੇਖਣ ਵਿਚ ਬੋਤ ਪ੍ਰੌਬਲਮ ਆਂਦੀ ਆ। ਜੁਕਾਮ ਖੰਗ ਨੇ ਬਸ ਕਰਾਈ ਪਈ ਆ ।।।

  • @umang_garg
    @umang_garg Před rokem +8

    No one can beat you guys in the phase of knowledge...🔥🔥

  • @harmanchahal94
    @harmanchahal94 Před rokem +5

    Veere thoda jeya shota paaya kro podcast plzz . Leave krn nu v dil nhi krda ,, meri sass glaa krn lgg jandi 🤣🤣🤣🤣

  • @Simple750
    @Simple750 Před rokem +2

    ਦੋਵੇਂ ਵੀਰਾ ਨੂੰ ਲੋਹੜ੍ਹੀ ਦੀ ਲੱਖ ਲੱਖ ਵਧਾਈ

  • @shehrajgareta7647
    @shehrajgareta7647 Před rokem +3

    Rabba lambi umar bakshi mere Italy ale veer di luv you Sohnya veera we want more podcast!!!!!

  • @gursagarsingh4347
    @gursagarsingh4347 Před rokem +4

    Buhat vdia podcast si veer g ❤😙
    Waheguru chardi kla vich rakhe hamesha tuhano dova no

  • @GurpreetKaur-ri3uy
    @GurpreetKaur-ri3uy Před rokem +2

    Bhut vadia msg te bhut ghint video 👌👌👌 waheguru ji tandarusti bakhshe dona prava nu 🙏

  • @vickyvickt1477
    @vickyvickt1477 Před rokem +4

    Freesy veer nu vi mere vangu jaldi hassa aa janda aa🤣😂🤣😂

  • @malkiatsingh3297
    @malkiatsingh3297 Před rokem +3

    Very informative programme thanks

  • @bantisrxn2961
    @bantisrxn2961 Před rokem

    ਬਾਈ ਯਰ ਨਸ਼ਾ ਜਿਹਾ ਲੱਗ ਗਿਆ ਥੋੜੇ ਦੋਵਾਂ ਭਰਾਵਾਂ ਦੇ podcasts ਦੇਖਣ ਦਾ ਬਹੁਤ ਵਧੀਆ ਗੱਲਬਾਤ ਆ ਜੱਟੋ।। ਬਹੁਤ ਬਹੁਤ ਪਿਆਰ ਬਠਿੰਡੇ ਤੋਂ ਵੀਰੋ ।। LUVV UH BRUH ❤
    #JUSTICEFORSIDHUMOOSEWALA ❤

  • @mottosandhu23
    @mottosandhu23 Před rokem

    👍👍ਬਹੁਤ ਵਧੀਆ ਲਾਸਟ ਵਾਲਾ ਟੌਪਿਕ ਬਹੁਤ ਘੱਟ ਲੋਕ ਬੋਲਦੇ ਆ 🙏🏻

  • @s2r2shorts
    @s2r2shorts Před rokem +3

    freshy veer ne। 41min। te। jeda point ਚਕਿਆ kamal bajwa te। bahot vdia gl kri veer ne
    👌👌👌👌

  • @navusekhon2976
    @navusekhon2976 Před rokem +2

    Veere jldi upload krya kro video ❤mnu bhut excitement hundi a thodi video dekh k. 🤩 lots of love ❤

  • @farmer2504
    @farmer2504 Před rokem +5

    Nazara aa janda bai veera nu dekh k love you aa sultanpur lodhi toh

  • @baldeepsekhon
    @baldeepsekhon Před rokem +1

    bht vdia veere bht vdia message ditta tuc ajj nd bht vdia knowledge ditti tuc ajj

  • @hakamsingh9509
    @hakamsingh9509 Před rokem +3

    Sat seri akhal dono veera nu. Happy lohri ji. Very very nice podcast veero. Baba dono veera nu tandrusty chardi kla wakshan ji. Big sport Brothers

  • @sandeepkaur02
    @sandeepkaur02 Před rokem +1

    And tuhdade mostly sare Podcast I watched. And 99% hmesha sehmatt hndi tuhdi thinking naal. 🌼🌼 God bless you brother's.

  • @reetsimu
    @reetsimu Před rokem +2

    Mera ਇਟਲੀ ਵਾਲਾ ਵੀਰ ਜੁਗ ਜੁਗ ਜੀਵੇ ਵਿਰੇ ਤੁਸੀ ਜੈ indea vich honde ta tusi ihna no tikh karde

  • @chamkorsingh158
    @chamkorsingh158 Před rokem +2

    ਵੀਰ ਜੀ ਹੈਪੀ ਲੋਹੜੀ ਵੀਰ ਜੀ ਮੈਂ ਤਹਾਨੂੰ ਇੱਕ ਬੇਨਤੀ ਕੀਤੀ ਸੀ ਇੰਦਰ ਕੀਰਤ ਵਾਲ਼ੀ ਕੋਮਲ ਦਾ ਪਤਾ ਕਰਨ ਲਈ ਕੌਣ ਉਹ ਉਸ ਦਾ ਪਿਛੋਕੜ ਕੀ ਆ ਉਸ ਦੇ ਮੰਮੀ ਡੈਡੀ ਕੌਣ ਨੇ ਵੀਰ ਜੀ ਤੁਸੀਂ ਸਹੀ ਕਿਹਾ ਕੲਈ।ਵਾਰ ਸਾਡੇ ਵਾਰਗੇ ਦਿਹਾੜੀਦਾਰ ਬੰਦੇ ਇੱਕ ਇੱਕ ਰੁਪਏ ਨੁੰ ਤਾਰਸਦੇ ਹੁੰਦੇ ਮੇਰੇ ਬੇਟੇ ਦਾ ਜਨਮਦਿਨ ਇੱਕ ਜਨਵਰੀ ਦਾ ਸੀ ਮੇਰਾ ਬੇਟਾ ਕਹਿੰਦਾ ਮੈਂ ਕੇਕ ਕੱਟਣਾ ਪਰ ਸਾਡੇ ਕੋਲ ਉਸ ਕੋਈ ਵੀ ਪੈਸਾਂ ਨਹੀਂ ਸੀ ਮੇਰਾ ਬੇਟਾ ਬਹੁਤ ਰੋਇਆਂ ਵੀਰ ਜੀ ਇਟਲੀ ਆਉਣ ਤੇ ਕਿੰਨਾ ਕੁ ਖ਼ਰਚ ਆ ਜਾਂਦਾ ਪਲੀਜ਼ ਦੱਸਣਾ

  • @malkeetkaur6246
    @malkeetkaur6246 Před rokem +6

    Sat shri akaal veer g happy lohri all both of you 🙏thanku for this video......

  • @malvikasharma2632
    @malvikasharma2632 Před rokem +5

    42:52, very well said, root cause of the problem should be identified first and try to resolve itself at a very early stage!!! Very appropriate point!! 👍👍

  • @navjotkaur1844
    @navjotkaur1844 Před rokem +1

    Bhut vadia podcast veer g👍

  • @jacksparowyt1557
    @jacksparowyt1557 Před rokem +22

    ਲੋੜੀ ਦੀਆ ਲੱਖ ਲੱਖ ਮੁਬਾਰਕਾਂ ਫਰੈਸ਼ੀ ਵੀਰ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਹੋਰ ਵੀ ਜੌ ਭਰਾ ਭੇਣ ਵੀਡਿਉ ਦੇਖ ਰਹੇ ਆਪ ਸੱਭ ਨੂੰ ਵੀ ਲੋੜੀ ਦੀਆ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਸੱਭ ਨੂੰ ਚੜ੍ਹਦੀਕਲਾ ਵਿਚ ਰੱਖੇ ਖੁਸ਼ੀਆ ਬਖਸ਼ੇ ਸੱਭ ਪਰਿਵਾਰ ਨੂੰ ਮਿੱਤਰ ਸੱਜਣਾ ਨੂੰ 🙏🙏🙏

  • @KaranbirSingh1
    @KaranbirSingh1 Před rokem +5

    real information great talk 💯🔥

  • @Arjun_kumra
    @Arjun_kumra Před rokem +5

    Bro menu tuhade podcast da bht wait hunda va plzz bro try karo ki har week vich ek podcast zarur payo and love u dono veera nu frm Jalandhar

  • @jasbirkaur208
    @jasbirkaur208 Před rokem +6

    Happy Lohri both of you god bless you bahut vdia podcast hai

  • @jassekhon5696
    @jassekhon5696 Před rokem +28

    I love listening to you guys. Can you do more than one podcast in week please

  • @Kaur2
    @Kaur2 Před rokem +1

    Shukr aa 🙏🏻 aa gyi video

  • @rajvirhothi6219
    @rajvirhothi6219 Před rokem +2

    Love your podcast
    Do more than one podcast in week

  • @varinderjitsingh2118
    @varinderjitsingh2118 Před rokem +2

    keep bringing podcasts 👍🏻👍🏻 we are supporting

  • @Funwithart1
    @Funwithart1 Před rokem

    Wah veero sachi dil khush ho janda sb to khriya gla kitiya te puri knowledge la k kitia te puri gl de information proper ds de o prmatma tuhadi mehnt ch rng la k ave

  • @aloneboyedits4439
    @aloneboyedits4439 Před rokem +3

    Dono mere wadde veer hmesha khush raho lakh lakh mubarka lohri dia ❤️

  • @Punjabivloggerskuttekhani

    ਵੀਰੇ ਮੇਰੀ ਸੋਚ ਵੀ freshly veere ਨਾਲ ਮਿਲਦੀ ਜੋ ਦੀਪ ਦੇ ਪਰਿਵਾਰ ਵਾਰੇ ਬੋਲੇ 😮ਹੁਣ ਡਰਾਮੇ ਕਰਕੇ ਦਿਖਾਉਣੇ ਜਨਤਾ ਨੂੰ ਇਹ ਵਲੋਗਰ ਝੂਠੇ ਹੀ ਨੇ ਉੱਧਰ angel Sneha ਕਮਲ ਘੁੱਟ ਰਹੇ 🤣ਤੇ angel ਹਾਲੇ ਜਹਾਜ਼ ਦੇ ਝੂਟੇ ਲਈ ਜਾਂਦੀ ਕਿੱਥੇ ਪਹੁੰਚ ਗਈ ਕਨੇਡਾ ਦੇ ਲੱਗੇ ਪੈਸੇ ਹੁਣ ਜਨਤਾ ਤੋਂ ਪੂਰੇ ਕਰਾਉਣੇ 🤣ਖਿੱਚੀ ਚਲੋ ਬਾਬਿਓ

  • @mehakkwatra3785
    @mehakkwatra3785 Před rokem +1

    Logical Podcast. Really enjoyed
    Jdo tuci gal krde o sb di equality di td mza aajnda

  • @NB-zk9vt
    @NB-zk9vt Před rokem

    Great bro
    Last part mainu bhut hi zada wadiya laga...
    Tuhanu nhi pta tusi kini zada bdi te sachi Gaal kr diti h... Being a Muslim main bhi hamesha same thing sochda si ki Islam te inha chija toh rokda hai pr pta nhi log kyo Islam de khilaf chija ni show krde haan...

  • @simmu5549
    @simmu5549 Před rokem +4

    Literally u r awaring to be safe on these nowadays. Love ur videos brothers❤❤👑 love from amritsar

  • @goldygill5648
    @goldygill5648 Před rokem +3

    Nice podcast brother ♥️♥️

  • @gurdasmaan6300
    @gurdasmaan6300 Před rokem +3

    Nice podcast 🙌🏻👌🏻

  • @Ielts_world_
    @Ielts_world_ Před rokem

    God bless you brother ❤tuhadi videos me India to e dekhdi a 🎉hun Canada a k time ta ght milda pr bht changa Lgda dekh k b koi ta hai CZcams te jo eh sub topics te go kr Rya❤

  • @harmanchahal94
    @harmanchahal94 Před rokem +1

    Podcast taa boht hunde ,, pr asli mjaa tuhada podcast dekh k onda ❤️👍

  • @gagancheema9688
    @gagancheema9688 Před rokem +1

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ

  • @amritpualsinghamritpualsin8137

    Waheguru tuhanu tarakea bakshe 🙏🙏🙏

  • @sahilkhehra614
    @sahilkhehra614 Před rokem +2

    I usually dont watch vlogs or follow any influencer. But I must say I love watching your podcasts, all the information you guys share changes my mindset alot.
    You are making a difference!! ❣️

  • @user-lc8kl6vo1b
    @user-lc8kl6vo1b Před rokem +2

    ਹੈਪੀ ਲੋਹੜੀ 2 ਵੀਰਾ ਨੂੰ🥜🍫ਵੀਰ ਅੱਜ ਮੇਰਾ ਜਨਮ ਦਿਨ ਏ ❤️🥳

  • @all_in_all4
    @all_in_all4 Před rokem

    Bahut vdia soch te bahut vdia lgda thade podcast nu sunna❤🙌

  • @prabhjot633
    @prabhjot633 Před rokem

    Carry on bro bhot vadiya knowledge mildi a thodi vdo to

  • @preetrandhawa6170
    @preetrandhawa6170 Před rokem +12

    ਵੀਰ ਜੀਂ ਮੈਨੂੰ ਵੀ ਫੀਲ ਹੋਈ ਸੀ ਪਰ ਮੈਨੂੰ ਲਗਾ ਮੇਰਾ ਵਹਿਮ ਆ ਤੁਹਾਡੀਆਂ ਗੱਲਾਂ ਸੁਣਕੇ ਹੁਣ ਲਗਾ ਵਹਿਮ ਨੀ ਬਿਲਕੁਲ 💯%ਸੱਚ ਆ ਇਹ ਵੀਰੇ ਬਾਕੀ ਵੀਰ ਜੀਂ ਜਦੋਂ ਧੀ ਅਜੇ ਘਰ ਬੰਦਾ ਜਵਾਈ ਵਾਲਾ ਬਣ ਜਾਂਦਾ ਪਰ ਇਹਨੂੰ ਖੋਤੇ ਨੂੰ ਅਕਲ ਨੀ ਓਨੀ 🤦‍♀️😏

  • @jaggisidhu9915
    @jaggisidhu9915 Před rokem +1

    Keep it up brothers ❤💯 one of the best podcast 👏👍

  • @Kaurbaltanu
    @Kaurbaltanu Před rokem +2

    Guys I really liked your vlog. Eda update ho jaida tuhadi video nu dekh k.
    Hor videos bnaya kro ekathe v te alag v.
    I really enjoy watching you two.

  • @aulakh_234
    @aulakh_234 Před rokem

    Bhut sohni video asi te wait krde rehne aa podcast dii 🥰

  • @khushmeetangle5773
    @khushmeetangle5773 Před rokem +10

    Lots of love from Punjab bro💕...u r doing best job bro 👍 proud of u bro 🙏WMK.....🙏💕 happy lohri bro🙏....

  • @yuvisethi7187
    @yuvisethi7187 Před rokem +9

    WAHEGURU SAB TE MEHER KRE🙏🙏👈

  • @reetkaur26267
    @reetkaur26267 Před rokem +8

    Jis kudi nu deep msg krda c, j oh kudi apne ghr das dindi ta fir oh kudi di family ne deep de ਪਿਛੇ ਤੀਲਾ ਵਾਲਾ ਝਾੜੂ de k ਕਲੈਰੀ mor 🦚 bna dena c 😂😂 .

  • @simranjeetsingh5125
    @simranjeetsingh5125 Před rokem +1

    Very nice video bhaji tuc bilkul sahi keha ahna dhereya vare

  • @PankajKumar-kj5jh
    @PankajKumar-kj5jh Před rokem +1

    Bai sikn nu milda podcast dekh ke💯🙏

  • @commerceeducationhub
    @commerceeducationhub Před rokem +7

    The last part of your video was damn correct in which u were talking about deras.. people are blindly following the deras instead of following the teachings of guru sahib ji...some people even consider the dera leaders as their gurus and hanged their photos in their homes🙄..for Sikhs it's clearly instructed by Guru Gobind Singh ji, from now guru granth sahib ji is considered as the guru...but still people are too illiterate and misguided..so, I just wanna say that follow the teachings of guru sahib and go the gurudwara sahib instead of deras🙏🙏

  • @gurmeetkaur2810
    @gurmeetkaur2810 Před rokem

    Sachi gal ae vir ji mummy hasdi jroor ae per khush nhi lagdi pyi ae.

  • @amanjotkaur3423
    @amanjotkaur3423 Před rokem +1

    The very right point about safety west , it should be to come forward 👍

  • @nirmalpreetsingh725
    @nirmalpreetsingh725 Před rokem +1

    sat shri akal ji 🙏
    bahut vdya g

  • @AjayKumar-tc6tz
    @AjayKumar-tc6tz Před rokem +1

    ਲ਼ੋਹੜੀ ਦੀਆਂ ਮੁਬਾਰਕਾਂ ਵੀਰ ਜੀ
    ਦੋਵੇ ਵੀਰਾਂ ਨੂੰ

  • @manpreet5985
    @manpreet5985 Před rokem +1

    Koi na veere deep matharu khush howe na howe Dheeya hi sab smjdiya 😇
    Sahi keha na kise ne Putt wdon jmeena dheeya dukh vtondiya ne😊
    Baki mere dono veer freshy te italy wala hmesha khush Raho ❤️🙏

  • @komalpreetkaur9609
    @komalpreetkaur9609 Před rokem +1

    I really like to watch ur podcast guys well done and keep going

  • @shabnamshabnam8095
    @shabnamshabnam8095 Před rokem

    Nice paji bhut vadia hundiea ne thuadi video nd happy lohri

  • @chandamritsar1669
    @chandamritsar1669 Před rokem +1

    I like it this new podcast
    love u ❤

  • @pav356
    @pav356 Před rokem +2

    ❤❤you guys are amazing.. god bless u

  • @loveywalia4112
    @loveywalia4112 Před rokem +1

    Bhut sohne msg dinde oh veer ji

  • @SimiGhotra-mw8qw
    @SimiGhotra-mw8qw Před rokem

    Vadia gla krde tuc knowledge mildi a ❤ baba ji bhut taraki bakshan thonu ✅👍

  • @supreetsaggu7784
    @supreetsaggu7784 Před rokem

    🫡🙌 paaji bot vdia video bnayi aa t jo jo tuc gll kiti aa topics chke aa hrr ek t on point gll kiti aa t jwa sai kiti aa ! Wmk eda e chki rkho km !!

  • @mandermander8049
    @mandermander8049 Před rokem

    Bhut vdia gl kiti veere tuc Je aapa kise nu follow krde a Jo oh krda ohi oh person kro ga Je eh actor vdia samjhona tuhnu apni life ch kive aage auna eh ni ds de babeya kol jyo eh sb thik krn ge thts wrong
    Bhut vadia topic lya tuc veere thank you veere

  • @lovejot2844
    @lovejot2844 Před rokem

    ਬਹੁਤ ਵਧੀਆ ਵੀਰੇ ਹੋਣਾ ਦੀਆਂ ਗੱਲਾਂ ਇਹ ਲਾਚਾਰ ਲੋਕ ਤੇ ਇਹ ਨਿਕੰਮੀ ਸਰਕਾਰ ਲਈ ।।

  • @JaspreetKaur-ye6fx
    @JaspreetKaur-ye6fx Před rokem

    MERI thonu dono Veera nu eko request a bas Kush bhi ho jave kise 3 person nu vich na ayon deo. I hope ki thonu meri gal samz lag gai you both are the best, Enna Kush sikhan nu milda bhi kime es dunia Ch vicharna bahut vdia kam Kar rahe ho tusi brother 😊😊

  • @s2r2shorts
    @s2r2shorts Před rokem +1

    happy lohri veer ji
    bahot sohni video
    👌👌👌👌

  • @gurjitsingh2820
    @gurjitsingh2820 Před rokem +1

    Dona veera nuu salahh kii gllan taan bohat hundiann veer ji tohadee toan , gll khatam vii krnii pendii tanuu kitee , Es lai benti aw ke 2-3 podcast kr leaa kro veer ji kafii jyadii wait krnii pendii aw , mai 2-3 days toan search krr reha kr agla podcast ja tohadiian ikaleaan deaan vedios ayiaan kk nhi ,please bai bentii aw thodii chetii rakhoo vedio , shift toan baad 1-2 hrs kdd leaa kro

  • @RamandeepKaur-cz4wm
    @RamandeepKaur-cz4wm Před rokem +1

    Italy vle veere nu bht jayada knowledge bht kuj sikhan nu milda

  • @Waheguru_963
    @Waheguru_963 Před rokem +5

    Happy lohri my brothers ❤️❤️ jeonde vsde rho🙏🏻🥰

  • @gsgrewal1519
    @gsgrewal1519 Před rokem +2

    Waheguru chardi kla ch rkhe bai thnu

  • @gina01234
    @gina01234 Před rokem +1

    Hello i just start to see your guys videos. I love it god bless bless both of you always. from canada 🙂💗💙💖💚❤💘👍

  • @amarjitkaur6405
    @amarjitkaur6405 Před rokem +8

    Happy lohri Veer ji , Rabb tuhadi Dona d umr lambi kre

  • @JagjittSingh
    @JagjittSingh Před rokem +3

    & Happy Lohri to both of u & everyone who is reading this comment

  • @gkaurr6805
    @gkaurr6805 Před rokem +10

    Happy Lohri both of you❤

  • @harjitsingh2110
    @harjitsingh2110 Před rokem

    Hanji paji main osda friend aa schi oh boht hi brave c boht vde vde km kite osne

  • @mrandmrsgill2218
    @mrandmrsgill2218 Před rokem +2

    Right veer g meri beti 8 din machine ch lgi c ty mere v operation hoya c ty mere husband ty mom ny 7toh 8 din ik min di v rest nhi c mili phn use krna ty door di gl aa

  • @anmolsingh3467
    @anmolsingh3467 Před rokem

    I have one request to you is that ,please say the dates when you says podcast no.

  • @nothing-pp7uk
    @nothing-pp7uk Před rokem +1

    I have got lot of information from this video ,top video

  • @kirandeep1521
    @kirandeep1521 Před rokem +6

    veer ji toda products bhut vadia hunda jo bhut vadia masg janda youth nu god bless u both keep it up

  • @Tajnav_
    @Tajnav_ Před 9 měsíci

    Bohot vadiya veere, freshy praa Di ek gal vadi soni lagdi aa Italy wale bro nu bohot ijjat dinde veer itho pata lgda veere De sanskaar da veer nu pta Italy wala bro married aa vada va is krke ijaat dinda same Italy wala bro v freshy bro nu same ijjat dinda bohot vadiya bro gud concept bohot Kuch janan nu milya, bohot Kuch tuc sarkaara nu samja Dita , naaal vadu haasaaaa ditaaa 😊😊😊😊

  • @jatinder233
    @jatinder233 Před rokem +3

    Deep matharu family fake smile 😊😁😁😁😁😁

  • @sukhpreetkaur2006..
    @sukhpreetkaur2006.. Před rokem +1

    Veere tuhadian videos da message bhout sohna hunda ।

  • @s2r2shorts
    @s2r2shorts Před rokem

    ਸੋਹਣਾ ਪੁਆਇੰਟ ਚਕਿਆ Vicky Thomas ਉਪਰ
    well said...👌👌👌👌

  • @seerat8561
    @seerat8561 Před rokem +5

    Happy Lohri to you both 🙏🏻🙏🏻 ❤️❤️