ਮੇਰੇ ਦਿਲ ਚ ਕੋਈ ਦੁਆ ਕਰੇ Surjit Patar I Punjabi Ghazal I Main Suna Je Raat Khamosh nu I SukhanLok

Sdílet
Vložit
  • čas přidán 30. 12. 2022
  • Surjit Patar is a distiguished Punjabi poet from Ludhiana, Punjab, India. #SurjitPatar #PunjabiGhazal #Surzameen
    Mere Dil ch koi dua kare

Komentáře • 14

  • @rupindersoz3781
    @rupindersoz3781 Před rokem

    ਪਾਤਰ ਸਾਹਿਬ ਦੀ ਇਹ ਗਜ਼ਲ ਬਹੁਤ ਗਹਿਰਾਈ ਰੱਖਦੀ ਹੈ । ਪਾਤਰ ਸਾਹਿਬ ਵਾਂਗ ਬਿੰਬ ਰਾਹੀਂ ਜਜ਼ਬਿਆਂ ਨੂੰ ਬਿਆਨ ਕਰਨ ਵਿੱਚ ਹਰ ਗ਼ਜ਼ਲਗੋ ਮੁਹਾਰਤ ਨਹੀਂ ਰੱਖਦਾ । ਜੀ ਐਸ ਪੀਟਰ ਨੇ ਵੀ ਇਹ ਗਜ਼ਲ ਬਹੁਤ ਸੋਹਣੀ ਗਾਈ ਹੈ ।

  • @Rizakkaur888
    @Rizakkaur888 Před 8 měsíci +1

    Heart-opening ❤

  • @nagindersingh776
    @nagindersingh776 Před rokem +2

    ਪਾਤਰ ਸਾਹਿਬ ਏਨੀ ਦਰਦ ਭਰੀ ਆਵਾਜ਼ ਵਿੱਚ ਗਾਇਆ ਕਿ ਬਾਰ ਬਾਰ ਸੁਣਦਿਆਂ ਯਾਦ ਹੋ ਗਿਆ ।
    ਮੈ ਪਾਟਿਲ ਸਾਬ ਨਾਲ ਅੰਮਤ੍ਰਿਸਰ ਗਿਆ ਸੀ ਓਥੇ ਪਹਿਲੀ ਵਾਰ ਤੁਹਾਨੂੰ ਸਟੇਜ ਤੇ ਸੁਣਿਆ ਸੀ 🙏

  • @chiraagcreations
    @chiraagcreations Před rokem +1

    sakoon bhari awaaz ....siadq mai andaaz ......maayne bhare alfaaz ......waaah

  • @Narinderkaur-kj1bf
    @Narinderkaur-kj1bf Před rokem

    ਬਹੁਤ ਵਧੀਆ ਗਜ਼ਲ ਤੇ ਗਾਈ ਵੀ ਭਿੱਜ ਕੇ

  • @iqbalsingh-jr2tz
    @iqbalsingh-jr2tz Před rokem

    ਵਾਹ !!! ਰਚਨਾ ਅਤੇ ਪੇਸ਼ਕਾਰੀ ਲਾਜਵਾਬ ਹੈ ਜੀ।

  • @rasvinderkaur6757
    @rasvinderkaur6757 Před rokem

    Wah! What a melodious voice

  • @rupindersingh3035
    @rupindersingh3035 Před rokem

    ❤❤

  • @AmanEdan
    @AmanEdan Před rokem

    ❤️🙏🏻

  • @ankilien
    @ankilien Před měsícem

    Thank you ❣

  • @davinderkaurjagdev3673

    ਵਾਹ! ਬਹੁਤ ਖੂਬ ਸਰ ਜੀ🙏☺️

  • @gurdarshansingh3072
    @gurdarshansingh3072 Před rokem

    ...............🙏