🔴 PARMINDER SANDHU BIOGRAPHY | FAMILY | HUSBAND | STRUGGLE | INTERVIEW | SONGS | DEATH

Sdílet
Vložit
  • čas přidán 17. 08. 2019
  • PARMINDER SANDHU BIOGRAPHY | FAMILY | HUSBAND | STRUGGLE | INTERVIEW | SONGS | DEATH
    Parminder Sandhu was a famous and well-known Punjabi singer. Today, we share about her life, family, struggle, songs and death. We hope you will like this video.
    Copyright Disclaimer - Video is for educational purpose only. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    👉👉***** Click on the Link To Buy Best Punjabi Quotes Printed T-Shirts, Mugs, Mobile Covers and Accessories - amzn.to/3hPTbxg *****👈👈
    Check All Updates Here:
    Website: punjabimoviesadda.org/
    Email: punjabimoviesadda@gmail.com
    Facebook Page: / pollywoodtrendingnews
    Twitter Page: / pun_moviesadda
    Instagram: / punjabimoviesadda8
    #parmindersandhu #punjabimoviesadda
  • Zábava

Komentáře • 271

  • @BaljitSingh-bj4vm
    @BaljitSingh-bj4vm Před měsícem +8

    ਸਾਡਾ ਜਨਮ ਵੀ 1959ਦਾਹੇਅਸੀ ਪਰਮਿੰਦਰ ਕੌਰ ਸੰਧੂ ਜੀ ਨੂੰ ਬਹੁਤ ਸੁਣਦੇ ਹਾਂ ਮੌਤ ਦਾ ਸੁਣਕੇ ਬਹੁਤ ਦੁਖ ਹੋਇਆ

  • @swarnsingh6145
    @swarnsingh6145 Před měsícem +6

    ਬਹੁਤ ਵਧੀਆ ਲੱਗਿਆ ਜੀ ਮਾਣਕ ਨਾਲ ਪਰਮਿੰਦਰ ਨੇ ਸਾਡੇ ਪਰੋਗਰਾਮ ਕੀਤਾ ਸੀ। 19। 3। 1980। ਨੂੰ ਪਾਤੜਾ ਨਜਦੀਕ

  • @malkitghai4314
    @malkitghai4314 Před rokem +7

    ਪਰਮਿੰਦਰ ਸੰਧੂ ਜੀ ਦਾ ਗੀਤ, ਉਡ ਕੇ ਸੋਹਣਿਆ, ਤੇ ਰਾਹੀਆ ਰਾਹੇ ਜਾਦਿਆ,ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ,ਬਹੁਤ ਵਧੀਆ ਸੀ ਮਿਊਜ਼ਿਕ, ਤੇ ਆਵਾਜ, ਸੰਦੀਲਾ ਜੀ ਦੇ ਨਾਲ ਜੋੜੀ ਸੁਪਰਹਿੱਟ ਰਹੀ ।

  • @gurbajmaan9605
    @gurbajmaan9605 Před 4 lety +17

    ਬਹੁਤ ਵਧੀਆ ਗਾਇਕਾਂ ਸੀ ਪਰਮਿੰਦਰ ਸੰਧੂ ਜੀ

  • @msshergill1112
    @msshergill1112 Před 5 lety +44

    ਬਹੁਤ ਹੀ ਵਧੀਆ ਸਿੰਗਰ ਸੀ miss you

  • @SurjitSingh-oj2um
    @SurjitSingh-oj2um Před 3 lety +8

    ਬਹੁਤ ਹੀ ਵਧੀਆ ਗਾਇਕ ਹੈ very good singer so nice 👍👌

  • @bhagwantbawa1578
    @bhagwantbawa1578 Před 4 lety +11

    ਅਸੀਂ ਫੈਨ ਸੀ ਉਹਨਾਂ ਦੇ। ਚੁੰਨੀ ਨਾਲ ਪਤਾਸੇ ਸਭ ਤੋਂ ਹਿੱਟ ਟੇਪ ਸੀ ਉਹਨਾਂ ਦੀ ਸਟੇਜ ਦੇ ਧਨੀ ਸੀ ਉਹ

  • @darshandarshan3135
    @darshandarshan3135 Před 4 lety +7

    ਆਪ ਦੀ ਵੀਡੀਓ ਦੇਖ ਦੋਸਤ ਬਹੁਤ ਚੰਗਾ ਲਗਿਆ ਕਈ ਚੀਦਾ ਬੇਸਕ ਜਿੰਦਗੀ ਵਿੱਚ ਛਡ ਚੁੱਕੇ ਹੁੰਦੇ ਹਾ ਪਰ ਫਿਰ ਵੀ ਉਹਨਾ ਦੇ ਨਾਲ ਲਗਾ ਹੁੰਦਾ ਜਿਨੇ ਵਢੇ ਮਰਜੀ ਭਗਤ ਬਨ ਜਾਈਏ ਫਿਰ ਵੀ ਪਿਛਲੀਆ ਯਾਦਾ ਸਤਾਦੀਆ ਸਨ ਜਿਹੜੇ ਕਿਤੇ ਸਧੀਲਾ ਜੀ ਨਾਲ ਇਕਾਈ ਦੁਕਾ ਅਖਾੜੇ ਦੇਖੇ ਬਹੁਤ ਹੀ ਪਿਆਰੇ ਸਨ। ਮੈਨੂ ਇਹ ਨਹੀ ਪਤਾ ਕਿ ਉਹ ਚੋਲਾ ਛੱਡ ਗਏ ਹਨ। ਸੋ ਜਾਨਾ ਸਭ ਨੇ। ****ਮੈ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਮੈਨੂੰ ਮੈਨੂ ਐਡੀ ਵਢੀ ਹਿਸਟਰੀ ਦਸੀ 🔱

  • @harbanssidhu5234
    @harbanssidhu5234 Před 26 dny +2

    ਹੱਸੂ ਸੱਸੂ ਕਰਦਾ ਚਿਹਰਾ , ਕਿੰਨਾ ਸੋਹਣਾ ਗਾਉਂਦੀ ਸੀ ਪਰਮਿੰਦਰ ਸੰਧੂ ❤

  • @sukhmanderbhullar7810
    @sukhmanderbhullar7810 Před 4 lety +12

    ਬਹੁਤ ਖੂਬਸੂਰਤ ਤੇ ਸੁਰੀਲੀ ਗਾਇਕਾ ਸੀ ਪਰਮਿੰਦਰ ਸੰਧੂ।

    • @user-re3nw2nh8t
      @user-re3nw2nh8t Před 2 dny +1

      KarnailsinghNallhLohianKhass SarbjeetSabi SakandersoBhjnsingh JogindersinghsoSantasinghVoNallh

  • @GurjantSingh-qb6op
    @GurjantSingh-qb6op Před 4 lety +35

    ਧੰਨਵਾਦ ਵੀਰ ਜੀ ਮੈਨੂੰ ਅੱਜ ਤੱਕ ਨੀ ਪਤਾ ਸੀ ਕੇ ਓਹਨਾਂ ਦੀ ਮੌਤ ਹੋ ਗਈ ਹੈ

  • @gurpreetdhillon4737
    @gurpreetdhillon4737 Před 4 lety +16

    ਛੇਵੀਂ ਜਮਾਤ ਵਿੱਚ ਮੈਂ ਉਨ੍ਹਾਂ ਨੂੰ ਟੀ ਵੀ ਤੇ ਦੇਖਿਆ ਸੀ,,,,,, ਅਚਾਨਕ ਉਨ੍ਹਾਂ ਦਾ ਹੁਣ ਚੇਤਾ ਆਇਆ,,, ਜਾਣਕਾਰੀ ਕੱਢ ਕੇ ਵੇਖਿਆ,,, ਤਾਂ,,,, ਅਫਸੋਸ,, ਉਨ੍ਹਾਂ ਦੀ ਮੌਤ ਹੋ ਚੁੱਕੀ ਹੈ,, ਉਹ ਵੀ ਗਿਆਰਾਂ ਸਾਲ ਪਹਿਲਾਂ

    • @joyism
      @joyism Před 6 měsíci +1

      Same DD Punjabi te dekhya nikke hunde bahut ❤️

  • @gtej6852
    @gtej6852 Před 4 lety +20

    ਕੈਸਟ ਯੁਗ ਦੀ ਸਭ ਤੋਂ ਪਾਪੂਲਰ ਕੈਸਟ ਗੀਤਾਂ ਭਰੀ ਪਟਾਰੀ ।👍👍👍👍👌👌👌👌👌⚘
    ਜਸਵੰਤ ਸੰਦੀਲਾ ਜੀ ਨਾਲ

  • @desipanjaban
    @desipanjaban Před 3 lety +5

    ਜਾਣਕਾਰੀ ਬਹੁਤ ਵਧੀਆ ਜੀ ਪਰ ਕਿਰਪਾ ਕਰਕੇ ਹਿੰਦੀ ਅੰਗਰੇਜ਼ੀ ਦੇ ਸ਼ਬਦ ਵਰਤਣ ਤੇ ਸੰਕੋਚ ਕਰੋ। ਜਦੋਂ ਅਸੀਂ ਪੰਜਾਬੀ ਦੇ ਸ਼ਬਦ ਹੁੰਦਿਆਂ ਹੋਰ ਬੋਲੀਆਂ ਦੇ ਵਰਤਣ ਲੱਗ ਜਾਂਦੇ ਹਾਂ ਤਾਂ ਸਾਡੀ ਮਾਂ ਬੋਲੀ ਪੰਜਾਬੀ ਦੇ ਅਲੋਪ ਹੋ ਜਾਂਦੇ ਹਨ ਜੀ 🙏

  • @jagpalsohi6118
    @jagpalsohi6118 Před 5 měsíci +5

    ਬਹੁਤ ਵਧੀਆ ਜੀ

  • @KimatKitabDi
    @KimatKitabDi Před 4 lety +7

    ਬਹੁਤ ਹੀ ਵਧੀਆ ਗਾਇਕਾ ਸਨ ਜੀ ਉਹ।

  • @NirmalSingh-gr4oc
    @NirmalSingh-gr4oc Před 2 lety +4

    ਬਹੁਤ ਵਧੀਆ ਗਾੲਿਕਾ ਸੀ ਤੇ ਿੲੰਟਰਵਿਉ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ

  • @jarnailsingh6276
    @jarnailsingh6276 Před rokem +4

    ਵਧੀਆਲੱਗੀਧੰਨਵਾਦਵੀਰਜੀ

  • @chardapunjab8475
    @chardapunjab8475 Před 5 lety +35

    ਬਹੁਤ ਵਧੀਅਾ ਗਾੲਿਕਾ ਸੀ 🌹🌹

  • @jasvindrasidhubrar3829
    @jasvindrasidhubrar3829 Před 2 lety +7

    Parminder sandhu was good singer 🎤👩‍🎤! Respected personalty! Miss u msg sandhu😭😭😭😭

  • @avtarsingh2531
    @avtarsingh2531 Před 26 dny +1

    ਜੱਟ ਜਿਉਣਾਂ ਮੌੜ ਫਿਲਮ ਵਿੱਚ ਬਹੁਤ ਹੀ ਵਧੀਆ ਰੋਲ ਕੀਤਾ ਸੀ ਪਰਮਿੰਦਰ ਸੰਧੂ ਨੇ

  • @gursewaksingh8299
    @gursewaksingh8299 Před rokem +4

    Very very nice singer, so sorry to know that the great singer was lost forever from their millions fan. We have no words choose for this unlucky, unbelievable and heartbroken treasidy. Thank you brother.

  • @radhesham1502
    @radhesham1502 Před 2 lety +4

    Parminder sandhu ji punjabi singer very very nice
    Waheguru kirpa karan ji
    🙏🌹🌹🙏

  • @parmjitsinghsidhu0016
    @parmjitsinghsidhu0016 Před rokem +2

    Bahut badhiya Singer c Parminder Sandhu..

  • @13Romi
    @13Romi Před 8 měsíci +1

    Beautiful lady was Parminder Sandhu ..👌
    Thank you for explaining her life story which is so sad and even sadder to know that her husband also passed away so soon after. May God rest their souls 🙏🙏🌹🌹

  • @chanchalsandhu8628
    @chanchalsandhu8628 Před 4 lety +3

    Punjab di saan c parminder sandhu je
    Ghar ghar gana wajda c chuni nal patase
    Waheguru santi deve unna de attma nu

  • @SukhwinderSingh-wb6ms
    @SukhwinderSingh-wb6ms Před 4 lety +3

    ਬਹਤ ਹੀ ਵਧਿਆ ਜਾਣਕਾਰੀ

  • @AvtarSingh-bf8wv
    @AvtarSingh-bf8wv Před 5 lety +11

    Very nice singer nd nice voice 🙏waheguru ji waheguru ji 🙏☝

  • @jagpalkhan5799
    @jagpalkhan5799 Před 4 lety +4

    Bahut hi vadhia uprala G 🙏 I Miss you Parminder Sandhu G 🙏 parmatama madem Sandhu G de bacheya nu hamesha charrdi Kala ch rakhe te lamiya umra te tarakiya bakhse gbu Dhanwad 🙏 channel team Da v bahut bahut Dhanwad AA G 🙏 UR Dhanwadi 🙏 PAPPI MAHOLI 🙏🙏🙏🙏🙏💅👌🌹🌹🌹🌹🌹🌹🌹🌹🌹🌹🌹🌹🌹🌹

  • @user-sg4em7dy1g
    @user-sg4em7dy1g Před 5 lety +37

    ਬਹੁਤ ਵਧੀਆ ਜਾਣਕਾਰੀ ਦਿੱਤੀ ਸਰ ਤੁਸੀਂ । ਬਹੁਤ ਸਾਰੇ ਮਹਾਨ ਲੋਕ ਪਰਦੇ ਪਿੱਛੇ ਹੀ ਰਹਿ ਜਾਂਦੇ ਨੇ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਕੁੱਝ ਅਦਾ ਕੀਤਾ ਹੁੰਦਾ ਹੈ । ਸੋ ਤੁਸੀਂ ਇਹ ਬਹੁਤ ਹੀ ਕਮਾਲ ਦਾ ਫਰਜ਼ ਨਿਭਾਅ ਰਹੇ ਹੋ । ਧੰਨਵਾਦ ਜੀ
    ਸੁਰਜੀਤ "ਸੀਤ" ਸ਼ਮਸ਼ ਪੁਰ

    • @PMANewsMedia
      @PMANewsMedia  Před 5 lety +1

      ਤੁਹਾਡਾ ਧੰਨਵਾਦ ਜੀ, ਤੁਸੀਂ ਵੀਡਿਓਜ਼ ਨੂੰ ਪਿਆਰ ਦਿੰਦੇ ਰਹੋ. ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ

    • @kirankaur9546
      @kirankaur9546 Před 5 lety +2

      @@PMANewsMedia amrita virk di v video sanjhi kro

    • @PMANewsMedia
      @PMANewsMedia  Před 5 lety +1

      @@kirankaur9546 ji jrur koshish krange

    • @BalwinderSingh-db5ge
      @BalwinderSingh-db5ge Před 4 lety +1

      .
      .y

    • @user-re3nw2nh8t
      @user-re3nw2nh8t Před 2 dny +1

      IpiarasinghsoBhagsinhhvpoNallh

  • @timmabhaika2736
    @timmabhaika2736 Před 10 měsíci +2

    Bahut badhiya lagi ji
    Super star singer si Parminder sandhu

  • @penduseriesnewvideo4725
    @penduseriesnewvideo4725 Před 4 lety +10

    Haryana di dhee aa bai 🙂
    Mere pind de nal pind aa o biggad
    Miss u Aunty ji

  • @gurkiratsingh4324
    @gurkiratsingh4324 Před 5 lety +8

    She was very good singer.
    Waheguru ji baciya ty mehar karan🌹🌹🌹

  • @harmeshsingh1254
    @harmeshsingh1254 Před 4 lety +5

    ਬਹੁਤ ਵਧੀਆ ਵੀਰ ਜੀ

  • @KuldeepSingh-zm8xc
    @KuldeepSingh-zm8xc Před 5 lety +12

    Fatehabad ,( Bighed village) Haryana
    Sade pend to 10 km door hai.
    Bhut yaad karde a.
    Hun v bighed pend wale
    Parminder sandu nu.

  • @jaggaghaint698
    @jaggaghaint698 Před 5 lety +9

    ਬਹੁਤ ਵਧੀਆ ਬਾਈ ਜੀ

  • @parminderkaur8069
    @parminderkaur8069 Před 3 lety +2

    Bahut hi vdia singer ji parminder samdhu

  • @guryashbhour1332
    @guryashbhour1332 Před 4 lety +7

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ।

  • @whatsappstatusexpert2094
    @whatsappstatusexpert2094 Před 4 lety +4

    Bahut vadhia jankari kmal de gaika c prminder ji

  • @manjeetghai3138
    @manjeetghai3138 Před 4 lety +4

    Bahut vadhea g thanku

  • @harjeetsingh4376
    @harjeetsingh4376 Před 5 lety +27

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ ਪ੍ਰਸਿੱਧ ਗਾਇਕਾ ਸਵਰਗੀ ਪਰਮਿੰਦਰ ਸੰਧੂ ਬਾਰੇ ਧੰਨਵਾਦ ਜੀ।

  • @sukhmanikaur812
    @sukhmanikaur812 Před 4 lety +9

    Miss you parmider ji ☹️

  • @jogasingh4019
    @jogasingh4019 Před měsícem +1

    Bahut hi vadiya sigar se parmindar sandhu ji I miss you ❤❤❤❤

  • @tarisidhuofficial2646
    @tarisidhuofficial2646 Před 2 lety +3

    Good Sir Ji

  • @lalitlallyculturaleducatio7226

    Thanks for this information, brother..
    By- Lalit Lally Punjabi Singer Gurdaspur

  • @gindisingh7004
    @gindisingh7004 Před 3 lety +2

    Nic Parminder Sandhu mam

  • @SukhpalSingh-zp3kr
    @SukhpalSingh-zp3kr Před 5 lety +7

    ਬਹੁਤ ਵਧੀਆ ਗਾਇਕਾਂ ਸੀ

  • @Gurman872
    @Gurman872 Před 11 měsíci +2

    Bahut vdea jee

  • @azadpandher5108
    @azadpandher5108 Před 2 lety +1

    Parminder's voice was very sweet , miss parminder sandhu g

  • @jinderaulakh9587
    @jinderaulakh9587 Před 7 měsíci +2

    Very nice 👍🏻

  • @harpreetsingh9052
    @harpreetsingh9052 Před 2 lety +2

    ਪਰਵਿੰਦਰ ਸੰਧੂ 💘💘🙏

  • @madankotla
    @madankotla Před 4 lety +12

    miss you sandhu Bhanji... a legend

  • @yadvindersingh2116
    @yadvindersingh2116 Před 10 měsíci +3

    Very nice ji

  • @briannaponce2771
    @briannaponce2771 Před 4 lety +3

    Very good ji

  • @suchasingh2663
    @suchasingh2663 Před 4 lety +3

    Very nice g

  • @gn.sahibsinghsaabar4288
    @gn.sahibsinghsaabar4288 Před 4 lety +2

    ਬਹੁਤ ਹੀ ਵਧੀਆ ਢੰਗ ਨਾਲ਼ , ਤੁਸੀਂ ਬਿਆਨ ਕ,ਦੇ ਹੋ ਜੀ ! ਤੁਸਾਂ Dislike ਕਰਨ ਬਾਰੇ ; ਇਸ ਕਰਕੇ , ਮੈਂ Like ਕਰਕੇ Subscribe ਵੀ ਕਰ ਦਿੱਤਾ ਹੈ ਜੀ ।

  • @omparkashom6327
    @omparkashom6327 Před 2 lety +2

    Very. Good

  • @gurnamsingh6043
    @gurnamsingh6043 Před 2 lety +3

    Good

  • @satnamsinghbhullar8908
    @satnamsinghbhullar8908 Před 7 měsíci +2

    Vnice

  • @rajuarora3163
    @rajuarora3163 Před 3 měsíci +1

    ਬਹੁਤ ਚੰਗੀ ਸਿੰਗਰ ਸੀ ❤

  • @tarlochansingh2860
    @tarlochansingh2860 Před 3 lety +3

    She was very good singer

  • @pritpalkaur8614
    @pritpalkaur8614 Před 4 lety +3

    Very very good singer je

  • @iqbalgill5724
    @iqbalgill5724 Před 4 lety +3

    very nice

  • @mamtaaulakh1020
    @mamtaaulakh1020 Před 3 lety +2

    Parminder sandhu nic c

  • @manjitkaur2123
    @manjitkaur2123 Před 2 lety +1

    ਬਹੁਤ ਵਧੀਆ ਗਾਇਕ

  • @IqbalSingh-gu7np
    @IqbalSingh-gu7np Před 2 lety +1

    Very best interweu of Perminder Sandhu singer

  • @satnamsinghlangiana5951
    @satnamsinghlangiana5951 Před 4 lety +6

    Miss me parminder sandhu

  • @parminderpandher5594
    @parminderpandher5594 Před 27 dny

    Parminder Sandhu My name Parminder and my birth 1959 too. She is my favourite singer ❤❤❤.

  • @bikkargill6596
    @bikkargill6596 Před 2 lety +1

    Bhot vadhia bai ji

    • @KulwantSingh-xp4vc
      @KulwantSingh-xp4vc Před rokem

      Riasti ਪਰਮਿੰਦਰ ਸੰਧੂ SC ਪਰਿਵਾਰ ਚੋਂ ਸੀ

  • @manveersinghdandiwal6052
    @manveersinghdandiwal6052 Před 4 lety +3

    bahoot khoob

  • @vishvjotsingh9181
    @vishvjotsingh9181 Před 5 lety +6

    NYC video nd Gud information g👌👌👍👍

  • @chamkaursingh5743
    @chamkaursingh5743 Před rokem +1

    Dhanbad.veerji.bahut.bafhia.

  • @sukhjitbassi3857
    @sukhjitbassi3857 Před 5 lety +10

    Wahaguru jee. She so good singer c.

  • @seeragopyseera4263
    @seeragopyseera4263 Před 5 lety +6

    Good singer ji

  • @rameshbansal1991
    @rameshbansal1991 Před rokem +1

    Very nice

  • @makhan4254
    @makhan4254 Před 2 lety +1

    So sweet singer parminder
    Sandhu was

  • @paramjitmalhi6543
    @paramjitmalhi6543 Před 4 lety +4

    Good Singer 👨‍🎤

  • @balviraulakh1766
    @balviraulakh1766 Před 5 lety +6

    V good sir my fev 🎤singer

  • @tarsembumrah9421
    @tarsembumrah9421 Před 2 lety +1

    Super

  • @SukhwinderSingh-wb6ms
    @SukhwinderSingh-wb6ms Před 5 lety +11

    ਬਹੁਤ ਹੀ ਵਧੀਆ ਜਾਣਕਾਰੀ ਪਰਮਿੰਦਰ ਸੰਧੂ ਦੀ

  • @ameersingh6791
    @ameersingh6791 Před 4 lety +2

    Buth mada hoya see sun ky buth ਵਧੀਆ singr see

  • @sukhsingh1246
    @sukhsingh1246 Před 5 lety +8

    Good singer back in the days.
    Good style

  • @sonusanyal5080
    @sonusanyal5080 Před 4 lety +4

    Very nice, sweet voice

    • @charanjitkaurdhaliwal932
      @charanjitkaurdhaliwal932 Před 3 lety +1

      ਪ੍ਰਮਿੰਦਰ ਇਕ ਬੁਹੱਤ ਵਦੀਆ ਗਇਕ ਸੀ ਬਲੰਦ ਅਵਾਜ਼ ਦੀ ਮਾਲਕ ਸੀ ਬਹੱਤ ਵੱਧੀਆ ਅੱਪਰਾਲਾ ਹੈ ਇਸ ਚੈਨਲ ਵਾਲਿਆੰ ਦਾ ਅਸੀਂ ਇਹਨਾੰ ਦਾ ਦਿਲੋਂ ਧੱਨਵਾਦ ਕਰਦੇ ਹਾ ਅਸੀੰ ਚਹੁਦੇ ਹਾੰ ਮਨਿੰਦਰ ਮੰਗੇ ਦੀ ਬੀਮਾਰੀ ਬਾਰੇ ਵੀ ਜਾਣ ਕਾਰੀ ਜ਼ਰੂਰ ਦਿੱਤੀ ਜਾਵੇ ਧੰਨਵਾਦ

  • @ksdfilm
    @ksdfilm Před 2 lety +1

    🌷🌷🌷🌷

  • @jagtarsingh4618
    @jagtarsingh4618 Před 4 lety +3

    Good I found of song p k sandhu

  • @gurmeetsinghgrewal8551
    @gurmeetsinghgrewal8551 Před 5 lety +5

    Super fine

  • @barjindercheema8136
    @barjindercheema8136 Před 2 lety +2

    Legend

  • @bharpurbrar2308
    @bharpurbrar2308 Před 5 lety +3

    Vdia lga veer ji

  • @GurmeetSingh-ou8tk
    @GurmeetSingh-ou8tk Před 5 lety +3

    Waheguru ji.Good singer si.

  • @amarjitgill6128
    @amarjitgill6128 Před 5 lety +7

    She was Very good singer,

  • @lachhmansinghsingh2069

    Waheguruji

  • @balwinderdhami6940
    @balwinderdhami6940 Před 5 lety +5

    Very very good singer

  • @user-xb4pl6ct1z
    @user-xb4pl6ct1z Před 5 lety +3

    Bhot badhia gayek c

  • @naazpreetkaur9305
    @naazpreetkaur9305 Před 5 lety +5

    Waheguru g mehar karna g......

  • @kewelsidhu2598
    @kewelsidhu2598 Před 5 lety +4

    Very good signer

  • @AvtarSingh-bf8wv
    @AvtarSingh-bf8wv Před 5 lety +6

    Waheguru ji waheguru ji 🙏🙏☝🙏🙏🙏

  • @sontokhsingh9432
    @sontokhsingh9432 Před 4 lety +2

    Thank you Ji tuhad

  • @jatinderdhatt0001
    @jatinderdhatt0001 Před 5 lety +13

    ਬਹੁਤ ਹੀ ਬੁਲੰਦ ਆਵਾਜ਼ ਦੀ ਮਾਲਕ ਸੀ ਪਰਮਿੰਦਰ ਸੰਧੂ 🙏🙏

    • @harmelsingh9432
      @harmelsingh9432 Před 5 lety

      ਬਹੁਤ ਹੀ ਬੁਲੰਦ ਆਵਾਜ਼ ਦੀ ਮਾਲਕ ਸੀ ਪਰਮਿੰਦਰ ਸੰਧੂ

  • @paramjitsingh2879
    @paramjitsingh2879 Před 5 lety +1

    V good ji

  • @agyapalbajwa3154
    @agyapalbajwa3154 Před 5 lety +6

    Waheguru