ਪਾਣੀ ਵਿੱਚ ਡੁੱਬਿਆ ਰਹਿਣ ਵਾਲਾ ਪੰਜਾਬ ਦਾ ਮਾਲਦੀਪ ਵਰਗਾ ਪਿੰਡ | ਜੋ ਅੱਜ ਕਈ ਸਾਲਾਂ ਬਾਅਦ ਪਾਣੀ ਵਿੱਚੋ ਨਿਕਲ ਆਇਆ ਬਾਹਰ

Sdílet
Vložit
  • čas přidán 25. 08. 2024
  • ਪਾਣੀ ਵਿੱਚ ਡੁੱਬਿਆ ਰਹਿਣ ਵਾਲਾ ਪੰਜਾਬ ਦਾ ਮਾਲਦੀਪ ਵਰਗਾ ਪਿੰਡ | ਜੋ ਅੱਜ ਕਈ ਸਾਲਾਂ ਬਾਅਦ ਪਾਣੀ ਵਿੱਚੋ ਨਿਕਲ ਆਇਆ ਬਾਹਰ
    ‪@pb7rider‬
    Please subscribe my channel ( PB7 RIDER ) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
    I hope you enjoyed this video
    Thank you so much for watching
    god bless you all.
    lots of ❤️
    #couple #punjab #punjabi
    #punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs

Komentáře • 117

  • @gurmeetsinghraigurmeetsing5521

    ਅਮ੍ਰਿਤ ਪਾਲ ਸਿੰਘ ਜੀ ਬਹੁਤ ਵਧੀਆ ਦ੍ਰਿਸ਼ ਦਿਲ ਕਰਦਾ ਦੁਬਾਰਾ ਦੁਬਾਰਾ ਦੇਖੀ ਜਾਈਐ ਬਾਕੀ ਵੀਰੇ ਸਰਕਾਰ।‌‌ ਦੀਆਂ ਗਲਤੀਆਂ ਕਰਕੇ ਪੰਜਾਬ ਦੇ ਏਡੇ ਹੋਣੇ ਲਾਕੇ ਨੂੰ ਵਿਸਾਰਿਆਂ ਪਿਆ ਸਰਕਾਰ ਨੂੰ ਬੇਨਤੀ ਹੈ ਕਿ ਏਨਾਂ ਪਿੰਡਾਂ ਨੂੰ ਵੱਧ ਤੋਂ ਵੱਧ ਸਫਲਤਾ ਦੇ ਕੇ ਇਸ ਜਨਤਕ ਵਰਗੇ ਪਿਡਾਂ ਨੂੰ ਦੁਬਾਰਾ ਵਿਹਾਈਆਂ ਜਾਵੇ ਤੇ ਹੋਣੇ ਪਿਡਾਂ ਦੇ ਪੰਜਾਬੀ ਦਰਸ਼ਨ ਕਰਕੇ ਮਨ ਖ਼ੁਸ਼ ਕਰ ਸਕਣ ਸਰਕਾਰ ਦਾ ਡੀਲਰ ਸਾਬਤ ਨਾ ਲੱਗੇ

  • @ravinderpourh564
    @ravinderpourh564 Před měsícem +8

    ਪਹਿਲਾਂ ਇਸ ਡੈਮ ਦਾ ਨਾਮ ਥੀਨ ਡੈਮ ਰੱਖਿਆ ਸੀ ਪਰ ਢਹਿ ਢੇਰੀ ਹੋ ਜਾਂਦਾ ਸੀ ਥੇਹ ਹੋ ਜਾਂਦਾ ਸੀ ਬਾਅਦ ਵਿੱਚ ਇਸਦਾ ਨਾਮ ਬਦਲ ਕੇ ਰਣਜੀਤ ਸਾਗਰ ਡੈਮ ਰੱਖ ਦਿੱਤਾ ਸੀ ਬਹੁਤ ਦੇਰ ਇਸ ਦਾ ਕੰਮ ਚਲਿਆ ਫਿਰ ਜਾ ਕੇ ਕਾਮਜਾਬ ਹੋਇਆ ਮਹੋਲ, ਖੂਬਸੂਰਤੀ ਬੇਮਿਸਾਲ ਦੀ ਮੂੰਹ ਬੋਲਦੀ ਤਸਵੀਰ ਹੈ
    ਵੀਰ ਜੀ ਦੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕੋਮੈਂਟਸ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਜੀ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @palwindersingh-oi4eh
    @palwindersingh-oi4eh Před měsícem +4

    ਆਪੇ ਹੀ ਸਵਰਗ ਕਰੀ ਜਾਂਦਾ ਪੱਤਰਕਾਰ ਸਾਹਿਬ ਤੇ ਆਪੇ ਹੀ ਜਵਾਬ ਦੇਈ ਜਾਣਾ ਇੱਥੇ ਕਿਸੇ ਦਾ ਕੋਈ ਕੰਡਕਟ ਨੰਬਰ ਵੀ ਦਿਆ ਕਰ ਬੰਦਾ ਜੇ ਕਿਸੇ ਨੇ ਆਉਣਾ ਹੋਵੇ ਤੇ ਉਹ ਆ ਕੇ ਕਿਸੇ ਨਾਲ ਗੱਲ ਕਰ ਸਕਦਾ

  • @lakhbirsinghajnala9662
    @lakhbirsinghajnala9662 Před měsícem +6

    ਬਹੁਤ ਵਧੀਆ ਉਪਰਾਲਾ ਹੈ ਲੋਕਾਂ ਨੂੰ ਜਾਣਕਾਰੀ ਦਿਤੀ ਹੈ।

  • @ranagnz7442
    @ranagnz7442 Před 18 dny

    ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਮਨ ਨੂੰ ਮੋਹਣ ਵਾਲੀਆਂ ਥਾਵਾਂ ਵਿਕਸਤ ਨਈਂ ਹੋ ਸਕੀਆਂ। ਧੰਨਵਾਦ ਅਮ੍ਰਿਤਪਾਲ ਜੀ🙏

  • @thenature-giftofGod
    @thenature-giftofGod Před 14 dny +2

    ਡਰਪੋਕ ਬੰਦਾ ਵਧੀਆ side ਦੀ ਜਾਣਕਾਰੀ ਦੇ ਰਿਹਾ ਹੈ nice 👍

  • @SukhwinderSingh-wq5ip
    @SukhwinderSingh-wq5ip Před měsícem +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤

  • @amarjitsingh1946
    @amarjitsingh1946 Před 14 dny

    ਬਹੁਤ ਵਧੀਆ ਸੋਹਣਾ ਆ ਜੀ ਨਾਇਸ਼ ❤❤

  • @BunyPhjd-gl8wy
    @BunyPhjd-gl8wy Před měsícem +5

    Bai ji ssak ji mai vi hoshiarpur to ha tuhade vlog sare dekhda ha bahut miss karda apne sehar nu ❤❤❤❤❤

  • @user-tw6jj3gf4u
    @user-tw6jj3gf4u Před 19 dny

    Very nice🎉🎉

  • @SatnamSingh-fe3tg
    @SatnamSingh-fe3tg Před měsícem +1

    Very nice Vlog 👌 👍

  • @baljindersekhon5759
    @baljindersekhon5759 Před měsícem +5

    ਅੰਮ੍ਰਿਤ ਪਾਲ ਸਿਆਂ ਕਮਾਲ ਕਰੀ ਜਾਨਾਂ

  • @aryansharma2654
    @aryansharma2654 Před měsícem +1

    ਹਾਂ ਜੀ ਵੈਰੀ ਗੁੱਡ ਬਹੁਤ ਵਧੀਆ ਵੀਡੀਓ ਲੱਗੀ ਭਾਜੀ ਤੁਹਾਡੀ ਕਾਫੀ ਟਾਈਮ ਦੇ ਬਾਅਦ ਅੱਜ ਸਾਨੂੰ ਇੱਕ ਕੋਈ ਨੇਚਰ ਲਵਰ ਵੀਡੀਓ ਮਿਲੀ ਹੈਗੀ ਆ ਵੇਖਣ ਨੂੰ ਅੱਜ ਕੱਲ ਦੇ ਦੌਰ ਚ ਚਟਪਟੀਆਂ ਚੀਜ਼ਾਂ ਤੋਂ ਇਲਾਵਾ ਕੋਈ ਹੋਰ ਵੀਡੀਓ ਹੀ ਨਹੀਂ ਮਿਲਦੀਆਂ ਗੀਆਂ ਪਰ ਆਹ ਜਿਹੜੀਆਂ ਚੀਜਾਂ ਹੈਗੀਆਂ ਵਾ ਇਹ ਬਹੁਤ ਘੱਟ ਵੇਖਣ ਨੂੰ ਮਿਲਦੀ ਆ ਜਿਹਦੇ ਵਿੱਚ ਸਾਨੂੰ ਆਪਣੇ ਪੰਜਾਬ ਤੇ ਪੰਜਾਬ ਦੇ ਇਤਿਹਾਸ ਬਾਰੇ ਅਤੇ ਪੰਜਾਬ ਦੇ ਪਿੰਡਾਂ ਬਾਰੇ ਔਰ ਹੋਰ ਇਸ ਤੋਂ ਇਲਾਵਾ ਜਿਹੜੇ ਪਿੰਡ ਸਾਡੇ ਜਿਹੜੇ ਕਿ ਸਾਡੇ ਤੋਂ ਪੁਰਾਣੇ ਵਿਰਸੇ ਦੇ ਨਾਲ ਜੁੜੇ ਹੋਏ ਸੀ ਗੇ ਤੇ ਉਹ ਇਸ ਵੇਲੇ ਦੇਖਣ ਨੂੰ ਨਹੀਂ ਮਿਲਦੇ ਤੁਸੀਂ ਉਹਨਾਂ ਦੀ ਵੀ ਖੋਜ ਕਰਕੇ ਤੇ ਲੋਕਾਂ ਨੂੰ ਵਿਖਾ ਰਹੇ ਆਂ ਜਿਹੜੀ ਕਿ ਬਹੁਤ ਵਧੀਆ ਚੀਜ਼ ਹ ਤੇ ਸਾਨੂੰ ਇਸ ਚੀਜ਼ ਤੇ ਬਹੁਤ ਬਹੁਤ ਮਾਣ ਹੈ ਜੀਓ ਬਸ ਇਦਾਂ ਹੀ ਲੱਗੇ ਰਹੋ ਤੇ ਇਦਾਂ ਹੀ ਕੰਮ ਕਰਦੇ ਰਹੋ ਪਰਮਾਤਮਾ ਤੁਹਾਡੇ ਕੰਮ ਚ ਹੋਰ ਬਰਕਤ ਪਾਵੇ

  • @user-us7bg2bf6t
    @user-us7bg2bf6t Před měsícem

    very nice place and the nature is very good i feel very happy to see that you guys are revelling the new places and
    you guys r nature lovers

    • @pb7rider
      @pb7rider  Před měsícem

      Thank you so much 😀

  • @varinderdhami9490
    @varinderdhami9490 Před měsícem

    Every single person must support this person. Thanks for showing us beautiful places

    • @pb7rider
      @pb7rider  Před měsícem

      Thank u very such sir❤️

  • @rajeshkumar-lc3vp
    @rajeshkumar-lc3vp Před měsícem

    Very good effort God bless you all

  • @JagdishSingh-be7lc
    @JagdishSingh-be7lc Před měsícem

    Fascinating video.

  • @shonkisardarsardarshonki8787

    Bhout shoniya videos hundiya sir tuhadiya carry on sir wmk

  • @ranjitkaur5934
    @ranjitkaur5934 Před 16 dny

    Nice

  • @Punjabvlogs6
    @Punjabvlogs6 Před měsícem

    Very good information ❤

  • @savjitsingh8947
    @savjitsingh8947 Před měsícem

    ਬਹੁਤ ਬਹੁਤ ਧੰਨਵਾਦ ਵੀਰ ਜੀ

  • @jaspalsingh4941
    @jaspalsingh4941 Před měsícem +1

    🙏🙏
    Very nice job Bai g
    From 🇺🇸🇺🇸

  • @ajitsingh736
    @ajitsingh736 Před měsícem +3

    ਕੋਈ ਖ਼ਾਸ ਵਸਤ ਕਿਹੜੀ ਵੇਖਣ ਯੋਗ ਹੈ? ਗਰਾਊਂਡ ਜ਼ਰੂਰ ਦਿਸਦੀ ਹੈ ।

    • @harpreetkaur5022
      @harpreetkaur5022 Před měsícem +1

      @@ajitsingh736 views around and clean green water

  • @BinduVirk
    @BinduVirk Před měsícem

    Carry on brother

  • @simerjitkaur1756
    @simerjitkaur1756 Před měsícem

    Nice vlog veer ji 🙏

  • @adrees4426
    @adrees4426 Před měsícem

    Very nice palace ❤

  • @beantsingh642
    @beantsingh642 Před měsícem

    ਚੰਗੀ ਵਿਡਿਓ ਬਣਾਉਣ ਲਈ ਹੋਰ ਵਿਡਿਓ ਦੇਖਿਆ ਕਰੋ ਵੀਰ, ਜੋ ਮੇਨ ਸਵਾਲ ਸੀ ਉਹ ਤਾ ਪੁੱਛੇ ਨੀ

  • @Deep-s4c
    @Deep-s4c Před 26 dny

    Camera editor vdiya cover kita sbkuj tuhdi purani video nalo jedi same c odde nalo eh vdiya bni hoi editing v bs tuhi thoda trika sikh lo boln da

  • @user-ws5uj2ht5h
    @user-ws5uj2ht5h Před měsícem

    ਬਹੁਤ ਖੂਸੀ ਹੋਈ ਹੈ 🙏🌹👍👍👌👌🚴🏼🚴🏼🚴🏼🚴🏼🚴🏼🚴🏼🚜🚜🚗🚗🚴🏻‍♂️🚴🏻‍♂️🌹🌹

    • @pb7rider
      @pb7rider  Před měsícem

      Thx…keep full support ❤️🙏

  • @SatnamSingh-bn4ug
    @SatnamSingh-bn4ug Před měsícem

    Verry nice pic video

  • @RExSAHIB0003
    @RExSAHIB0003 Před měsícem

    Very good brother ❤❤

  • @Parvinder5273
    @Parvinder5273 Před měsícem

    Nicely

  • @user-qt8hc2zz4p
    @user-qt8hc2zz4p Před měsícem

    Khera san di gal aa jado pind dobb geya c

  • @user-pc4br8py8m
    @user-pc4br8py8m Před měsícem +2

    Punjab government nu as a tourism is place nu develop karna chahida sanu Himachal j and k leh Ladakh dhakay khan di jarurat nahi Manoj Prabhakar

  • @fun4kumar
    @fun4kumar Před měsícem

    भाजी सुपर vlog ❤❤❤

  • @jugrajsinghsidhu1551
    @jugrajsinghsidhu1551 Před 29 dny

    ਬਾਈ ਜੀ ਵਿਕਾਸ ਲਈ ਇਹ ਪਿੰਡ ਨੂੰ ਖਰੀਦਿਆ ਗਿਆ ਹੈ ਮੇਰੇ ਆਵਦਾ ਪਿੰਡ ਥਰਮਲ ਬਣਾਉਣ ਲਈ ਸਰਕਾਰ ਨੇ ਖਰੀਦਿਆ ਸੀ ਤੁਸੀ ਇਸ ਗੱਲ ਦੀ ਜਾਣਕਾਰੀ ਨਹੀ ਦਿੱਤੀ ਇਸ ਵਾਰ ਪਾਣੀ ਘਟੀਆ ਹੈ ਉਸ ਦਾ ਕੀ ਕਾਰਨ ਹੈ ਇਹ ਘਟਨਾ ਪਾਣੀ ਘੱਟਣ ਵਾਲੀ ਪਹਿਲੀ ਵਾਰ ਹੋਈ ਹੈ ਜਾ ਕਦੇ ਪਹਿਲਾ ਵੀ ਪਾਣੀ ਘਟੀਆ ਹੈ ਙਙਙ

  • @user-pe1tc4sz7j
    @user-pe1tc4sz7j Před měsícem

    Very good

  • @mohansingh3290
    @mohansingh3290 Před měsícem

    V nice

  • @AmritPal-zo6eb
    @AmritPal-zo6eb Před 28 dny

    Bai jihna di jameen RSD dam lake vich ayi hai sareya nu 1 crore rupees te govt nokri mil gayi si aje tak vi kayian nu nokri mil rahi hai

  • @harpreetkaur5022
    @harpreetkaur5022 Před měsícem +9

    ਮੰਦਰ ਕਿੰਨਾ ਸੋਹਣਾ ਹੋਵੇਗਾ ਨੰਗਾ ਖੂਹ ਜਨਵਰਾ ਵਾਸਤੇ ਖ਼ਤਰਾ ਹੈ

    • @Sukh2
      @Sukh2 Před měsícem

      Asi rahne a is pind vich rista de do hor ve ronk lag ju kus sala vich

    • @pb7rider
      @pb7rider  Před měsícem +2

      Thanks🙏

    • @harpreetkaur5022
      @harpreetkaur5022 Před měsícem

      @@Sukh2 what a joke 👎🏿👎🏿👎🏿👎🏿

  • @Gagan_Hoshiarpuriya_07
    @Gagan_Hoshiarpuriya_07 Před měsícem

    ❤❤❤

  • @AmritPal-zo6eb
    @AmritPal-zo6eb Před 28 dny

    Paji tusi 2024 vich aya sade project te bahut pani ghat ho geya hai je tusi pichle saal dekhde bahut pani si jithe tusi khare ho oh sara pani dubeya si

  • @thenature-giftofGod
    @thenature-giftofGod Před 14 dny +1

    Please add location

    • @pb7rider
      @pb7rider  Před 14 dny

      Fagota village near donera, dhar, pathankot to Dalhousie road

  • @SwaranDeep-ci1yp
    @SwaranDeep-ci1yp Před měsícem

    पाजी आपका वीडियो बहुत अच्छा है और megrowal पिंड की वीडियो बनाओ

  • @nishansingh2216
    @nishansingh2216 Před měsícem

    These areas need to be developed. Let the people of these areas feel that they are ignored and Punjab Govt is there to look after their interests. These areas are no less than picnic spots and may attract tourists if developed and increase the revenue.

  • @harbanslal7287
    @harbanslal7287 Před měsícem

    Valian gallan nalo pind da nam darshan nu dashna jaruri hai

  • @Sanghera-pe1wu
    @Sanghera-pe1wu Před měsícem

    ਬਾਈ ਤੈਨੂੰ ਸਵਾਲ ਪੁੱਛਣ ਦਾ ਵੱਲ ਨਹੀਂ। ਸਵਾਲ ਕਰਨੇ ਸੀ ਕਦੋਂ ਉਜੜਿਆ, ਲੋਕ ਕਿਧਰ ਗਏ, ਇਸ ਜਮੀਨ ਤੇ ਹੁਣ ਕੀਹਦਾ ਕਬਜ਼ਾ ਹੈ, ਪਿੰਡ ਵਿਚ ਕੀ ਕੀ ਸਹੂਲਤਾਂ ਸਨ ਵਗੈਰਾ ਵਗੈਰਾ.....ਸੁਹਣਾ ਸੁਹਣਾ ਕਰੀ ਜਾਂਦੈ

  • @sanjeevbhardwaj8737
    @sanjeevbhardwaj8737 Před měsícem

    भाई शाहपुर में फगोता कालोनी है जहां फगोतिए रहते हैं

  • @AmritPal-zo6eb
    @AmritPal-zo6eb Před 28 dny

    Paji eh Ranjit Sagar Dam di lake hai asi ethe de rehan wale ha tusi age to je pathankot aye ta pehla jarrur dasna

  • @harbanslal7287
    @harbanslal7287 Před měsícem

    Kihre city kole aa

  • @balwinderkumar1152
    @balwinderkumar1152 Před měsícem

    Paji bot shona g app bi gye c

  • @user-kt2jp5cw8f
    @user-kt2jp5cw8f Před měsícem

    01:11 😅😅😅😅 ਕਿੰਨੇ ਸਟਾਈਲ ਨਾਲ ਸ਼ੁਰੂ ਕੀਤੀ ਵੀਡੀਓ।

  • @harbanslal7287
    @harbanslal7287 Před měsícem

    Amritpal pind da na dasia kr bai

  • @BOTGAMER610
    @BOTGAMER610 Před měsícem

    Kafi time tu pani pesha hatgia hona ta hi garss ogyaaa

  • @PreetSingh-dj4un
    @PreetSingh-dj4un Před měsícem

    Place da namm nahi dasda.
    Pind pind kari janda
    Pind pind pind

  • @kulwantkaur2157
    @kulwantkaur2157 Před měsícem

    ਇਹ ਏਰੀਆ ਹੈ ਕਿਥੇ

    • @pb7rider
      @pb7rider  Před měsícem

      Thanks🙏, puri video dekho , 3 time dasiya ha

  • @GurpreetSingh-bh3xi
    @GurpreetSingh-bh3xi Před měsícem

    ਝੋਪੜੀ ਤੇ ਲਿਖਿਆ ਕੀ ਏ

  • @satnamgurukul9225
    @satnamgurukul9225 Před měsícem

    Your doing very good job try to buy one drown camera.
    Carry some light to give better camera clearly short
    We like your video beta g but this is our little advice to you 🙏

  • @azadkaadda
    @azadkaadda Před 5 dny

    Location da link deo ji

    • @pb7rider
      @pb7rider  Před dnem

      ਦਿਲੋਂ ਧੰਨਵਾਦ 🙏

    • @pb7rider
      @pb7rider  Před dnem

      Village fagota, near donera, pathankot to Dalhossie road

  • @Soni-tt5iv
    @Soni-tt5iv Před měsícem

    Bai pehla bolna Sikh yrr bolda bilkul v vdia ni lgda

  • @panj-aabhometiledecors
    @panj-aabhometiledecors Před měsícem

    bai sanu ta pi d da name hi ni samaj aya

    • @pb7rider
      @pb7rider  Před měsícem

      Fagota near donera, pathankot

  • @harbanslal7287
    @harbanslal7287 Před měsícem

    Banda takda aa

    • @pb7rider
      @pb7rider  Před měsícem

      Puri video dekho dasiya hai vir ji, 3 time

  • @Sukh2
    @Sukh2 Před měsícem

    Sala bakwas