"ਕੁਰਸੀਆਂ ਭੰਨਣੀਆਂ symbolic act, ਜਰੂਰੀ ਨਹੀਂ ਕਿ ਹਰ ਜਗ੍ਹਾ ਭੰਨੀਆਂ ਜਾਣ": ਭਾਈ ਅੰਮ੍ਰਿਤਪਾਲ ਸਿੰਘ

Sdílet
Vložit
  • čas přidán 29. 08. 2024
  • #khalsavaheer #AmritpalSingh #papalpreet_singh

Komentáře • 7

  • @surinderjohal7258
    @surinderjohal7258 Před rokem +1

    Waheguru ji ka khalsa waheguru ji ke Fatah

  • @gurbanikaur8281
    @gurbanikaur8281 Před rokem +7

    ਮੁਸ਼ਕਲ ਇਹ ਹੈ ਕੇ ਅਸੀਂ ਗੁਰੂ ਨੂੰ ਜਾਗਤ ਜੋਤ ਨਹੀਂ ਮੰਨਦੇ ਸਿਰਫ਼ ਮੱਥਾ ਟੇਕਦੇ ਹਾਂ ਤੇ ਕਹਿੰਦੇ ਹਾਂ ਇਕ ਦੁਨਆਈ ਜੱਜ ਦੇ ਸਾਹਮਣੇ ਜਾਣ ਤੋਂ ਪਹਿਲਾ ਫ਼ੋਨ ਬੰਦ ਕਰ ਦਿੰਦੇ ਹਾਂ ਪਰ ਗੁਰੂ ਸਾਹਿਬ ਦੇ ਦਰਬਾਰ ਵਿੱਚ ਅਰਦਾਸ ਹੁੰਦੀ ਤੇ ਫ਼ੋਨ ਵੱਜਦੇ ਹਨ ਸਾਈਲਸ ਵੀ ਨਹੀਂ ਕਰਦੇ ਕਿਉਂਕਿ ਅਸੀਂ ਸੋਚਦੇ ਗੁਰੂ ਕਿਹੜਾ ਦੇਖਦਾ ਜਦ ਕੇ ਪ੍ਰਤੱਖ ਗੁਰੂ ਸਾਹਿਬ ਬੈਠੇ ਹਨ ਇਹ ਕੁਰਸੀਆਂ ਦਾ ਰੋਲਾ ਪਾਉਣ ਵਾਲੇ ਵੀ ਉਹ ਹੀ ਬੰਦੇ ਹਨ ਕਿਉਂਕਿ ਇਹਨਾਂ ਵਾਸਤੇ ਗੁਰੂ ਜਾਗਤ ਜੋਤ ਨਹੀਂ ਬਿਲਕੁਲ ਸਹੀ ਕੀਤਾ ਬਹੁਤ ਪਹਿਲਾ ਹੋ ਜਾਣਾ ਚਾਹੀਦਾ ਸੀ ਪਰ ਕਿਸੇ ਨੇ ਹਿੰਮਤ ਨਹੀਂ ਕੀਤੀ ਗੁਰੂ ਘਰ ਵਿੱਚ ਕੁਰਸੀ ਦਾ ਕੋਈ ਕੰਮ ਨਹੀਂ ਪੁਰਾਣੇ ਜ਼ਮਾਨੇ ਵਿੱਚ ਬਜ਼ੁਰਗਾਂ ਦੇ ਗੋਡੇ ਨਹੀਂ ਦੁਖਦੇ ਸੀ ਅਸੀਂ ਆਪਣੇ ਅੱਖੀਂ ਦੇਖਿਆ ਸੋਟੀ ਨਾਲ ਚੱਲ ਕੇ ਜਾਂਦਿਆਂ ਨੂੰ ਕੋਈ ਕੁਰਸੀ ਕੋਈ ਸਟੂਲ ਨਹੀਂ ਹੁੰਦਾ ਸੀ ਫਿਰ ਵੀ ਰੋਜ ਗੁਰਦੁਆਰੇ ਜਾ ਕੇ ਬੈਠਦੇ ਸੀ ਹੁਣ ਚੰਗੇ ਭਲੇ ਵੀ ਕੁਰਸੀਆਂ ਤੇ ਲੰਗਰ ਛਕਦੇ ਤੇ ਕੁਰਸੀਆਂ ਤੇ ਗੁਰੂ ਘਰ ਬੈਠਦੇ ਹਨ ।ਇਹ ਸਿਰਫ਼ ਵਿਦੇਸ਼ਾਂ ਵਿੱਚੋਂ ਪਿਰਤ ਪਈ ਹੈ ਵੱਡੇ ਤੋਂ ਵੱਡੇ ਕਥਾਵਾਚਕ ਸਿੰਘ ਕੋਈ ਵੀ ਕੁਸਕਿਆ ਨਹੀਂ ਅਜੇ ਤੱਕ ਇਹ ਗੱਲ ਹੈ ਕੌੜੀ ਪਰ ਹਰ ਕਿਸੇ ਨੂੰ ਹੈ ਮੈ ਕਿਉਂ ਬੋਲਾ ਕਿਉਂਕਿ ਸਾਨੂੰ ਮਾਇਆ ਨਾਲ ਮਤਲਬ ਹੈ ਨਹੀਂ ਤਾਂ ਸਾਡਾ ਆਉਣਾ ਬੰਦ ਹੋ ਜਾਣਾ ਲੋਕਾਂ ਨੂੰ ਇਨੀ ਸਮਝ ਨਹੀਂ ਤੇ ਕੋਈ ਖੁੱਲ ਕੇ ਦੱਸਦਾ ਵੀ ਨਹੀਂ ਕਮੇਟੀਆਂ ਇਹ ਸੋਚਦੀਆਂ ਮਰਿਆਦਾ ਲਾਗੂ ਕੀਤੀ ਅਮੀਰ ਲੋਕ ਗ਼ੁੱਸੇ ਹੋ ਜਾਣਗੇ ਪੈਸਾ ਕਿੱਥੋਂ ਆਊ ਇਹ ਨਹੀਂ ਸਮਝਦੇ ਪੈਸਾ ਦਿੱਤਾ ਕਿੰਨੇ ਹੈ ਗੁਰੂ ਨੂੰ ਪੈਸੇ ਦੀ ਲੋੜ ਨਹੀਂ ਗੁਰੂ ਸਮਰੰਥ ਹੈ 🙏

    • @sandeepsinghbawa9982
      @sandeepsinghbawa9982 Před rokem +2

      ਭੈਣ ਜੀ ਬਿਲਕੁਲ ਸਹੀ ਕਹਿ ਰਹੇ ਹੋ ,

  • @rajsandhu3343
    @rajsandhu3343 Před rokem +1

    ਵਾਹਿਗੁਰੂ ਜੀ 🙏🙏🙏

  • @BaljeetKaur-df7zn
    @BaljeetKaur-df7zn Před rokem

    Vehle loka nu kursiya da mudha chkn da muka mil gya hor ta koi kam ni ihna nu ihna kuch ku shrarti loka nu bas nindya chaidi ea bas kar lo nindya te pa lo roulla jina ku painda tuhde ton bt kursiya kise v guru ghr ch nhi lagnniya chiediya ok

  • @BaljeetKaur-df7zn
    @BaljeetKaur-df7zn Před rokem

    Kursiya nhi lagnn deniya guru ghr ch ok nd jo kehnda kehnn do ok loka ne hadd hraam kite ne apne ok bilkul skaht mnaahi ea guru ghr ch koi kursi nhi lgegi te na hi koi bnch

  • @anmolsingh7957
    @anmolsingh7957 Před rokem

    Confuse ho gaye kya😂