ਪੜਾਕੂ ਮੁੰਡਿਆਂ ਨੇ ਖੋਲ ਲਿਆ ਬੱਕਰੀ ਫ਼ਾਰਮ ਪਿੰਡ ਵਾਲੇ ਟਿੱਚਰਾਂ ਕਰਦੇ ਸੀ । SR Commercial Goat Farm

Sdílet
Vložit
  • čas přidán 11. 09. 2022
  • #RMBTelevision #SRCommercialGoatFarm #GoatFarm
    ‪@Srgoatfarm650‬
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksCZcams czcams.com/channels/7Bx.html... / rmbtelevisioninsatgram-
    / rmbtelevision
  • Zábava

Komentáře • 168

  • @harnamsingh5998
    @harnamsingh5998 Před rokem +34

    ਕਿਰਤ ਕਰਨੀ ਗੁਰੂ ਨਾਨਕ ਦੇਵ ਜੀ ਸਿਖਾਈ ਹੈ ,, ਵੀਹਾਂ ਦਾ ਲੰਗਰ ਹਜੇ ਵੀ ਚੱਲੀ ਜਾਂਦਾ,, ਹੱਥੀਂ ਕੰਮ ਕਰਨ ਨਾਲ ਹਮੇਸ਼ਾ ਬਰਕਤਾਂ ਪੈਂਦੀਆਂ ਹੀ ਹਨ

  • @gp1267
    @gp1267 Před rokem +50

    ਕਮ ਛੋਟਾ ਵਡਾ ਨਹੀਂ ਬੰਦੇ ਦੀ ਸੋਚ ਹੈ ਛੋਟੀ ਵਡੀ 🙏

  • @darshansingh6143
    @darshansingh6143 Před rokem +24

    ਗੁੱਡ ਵੀਰੋ ਦੱਬੀ ਚੱਲੋ ਕੰਮ ਨੂੰ , ਵਾਹਿਗੁਰੂ ਕਿਰਪਾ ਕਰਨਗੇ

  • @sarbjeetkaur2816
    @sarbjeetkaur2816 Před rokem +25

    ਸਾਡੇ ਦੇਸ਼ ਵਿਚ ਕੋਈ ਕਮੀ ਨਹੀਂ ਮਿਹਨਤੀ ਲੋਕਾਂ ਲਈ.. 👍

    • @swarnjitsinghswarnjit1129
      @swarnjitsinghswarnjit1129 Před rokem +3

      ਸਹੀ ਗੱਲ ਹੈ ਜੀ ਆਪਾਂ ਵੀ ਇਹੀ ਕੰਮ ਸ਼ੁਰੂ ਕਰਿਆ ਪਰ ਘਰ ਦੇ ਚੂ ਚਾਂ ਕਰਦੇ ਰਹਿੰਦੇ ਹਨ

    • @satojsatoj3208
      @satojsatoj3208 Před 9 měsíci

      ​@@swarnjitsinghswarnjit1129ਘਰ ਦੇ ਵੀ ਉਨਾਂ ਟਾਈਮ ਹਿ ਚੁ ਚੁ ਕਰਨ ਗਏ ਜਿਨਾਂ ਟਾਈਮ ਉਨਾਂ ਨੂੰ ਪੈਸਿਆਂ ਦੀ ਵਾਸ਼ਨਾ ਨਹੀਂ ਔਂਦੀ ਜਦੌ ਉਨਾਂ ਨੂੰ ਕੁੱਝ ਪਤਾਂ ਲੱਗ ਗਿਆ ਵੀ ਹਾ ਇੱਸ ਵਿੱਚ ਕੋਈ ਦਮ ਹੈਗਾ ਫੇਰ ਤੈਨੂ ਪਤਾਂ ਆਪਿ ਬੋਲ ਚੇਂਜ ਹੋ ਜਾਂਣ ਗਹੇ , ਲੱਗਿਆ ਰਹਾ ਵੀਰਾ ਇਕ ਦਿਨ ਆਪਿ ਚਮਕੇ ਗਾ 👍🙏🙏🙏

  • @jugindersingh3607
    @jugindersingh3607 Před rokem +32

    ਬਹੁਤ ਖੂਬਸੂਰਤ ਫਾਰਮ ਹੈ

  • @JaswinderSingh-io7uo
    @JaswinderSingh-io7uo Před rokem +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ

  • @davindersinghgill7464
    @davindersinghgill7464 Před rokem +12

    ਵੀਰੋ ਬਹੁਤ ਵਧੀਆ ਬਾਹਰਲੇ ਮੁਲਕਾਂ ਵਿਚ ਜਾ ਕੇ ਵੀ ਫਾਰਮਾਂ ਚ ਕੰਮ ਕਰਦੇ ਆ ਐਥੇ ਮਿਹਨਤਾਂ ਕਰੋ ਮੁੱਲ ਮਿਲਦਾ 👍🏼👍🏼👍🏼👍🏼👍🏼

  • @mandeepgill5876
    @mandeepgill5876 Před rokem +9

    ਕਾਮਯਾਬ ਹੋਣ ਲਈ ਮੇਹਨਤ ਕਰਨੀ ਪੈਂਦੀ ਹੈ,

  • @daljitkaur5824
    @daljitkaur5824 Před rokem +8

    ਵੀਰ ਜੀ ਜੋ ਕਰਮਾ ਵਿੱਚ ਹੈ ਓਹੀ ਹੋਣਾ ਹੈ ਮਾਂ ਨ ਕਦੇ ਨਹੀ ਸਾਥੀ ਦਿਤਾ ਹੋਣਾ ਜੀ

  • @nirmalsinghnarain1952
    @nirmalsinghnarain1952 Před rokem +43

    ਬਚੇ ਬਹੁਤ ਵਧੀਆ ਪਰ ਮੇਹਨਤ ਰੰਗ ਲਿਆਉਂਦੀ ਹੈ ਪਰ ਸਾਡੇ ਬੱਚੇ ਇਥੇ ਕੰਮਕਾਜ ਨਹੀ ਪਰ ਵਿਦੇਸ਼ ਵਿਚ ਜਾਕੇ ਮੇਹਨਤ ਕਰਦੇ ਹਨ

  • @swarnjitsinghswarnjit1129

    ਬਹੁਤ ਵਧੀਆ ਬਾਈ ਜੀ 👍👍👍👍👍

  • @nikasaddowalia3841
    @nikasaddowalia3841 Před rokem +6

    ਬਹੁਤ ਵਧੀਆ ਵੀਰ ਜੀ ਮਿਹਨਤ ਦਾ ਮੁੱਲ ਪੈਂਦਾ ਹੈ ਜੀ

  • @gamezindagidi7185
    @gamezindagidi7185 Před rokem +7

    ਬਹੁਤ ਵਧੀਆ ਗੱਲ ਹੈ ਬਾਈ ਜੀ 🙏🏽✈️

  • @sukhchainsingh6749
    @sukhchainsingh6749 Před 5 měsíci +2

    ਬਹੁਤ ਵਧੀਆ ਵੀਰ ਜੀ

  • @makhan4254
    @makhan4254 Před rokem +10

    Waheguru mehar karay
    God bless you beta ji...

  • @gurpreetsinghjohal2231
    @gurpreetsinghjohal2231 Před rokem +6

    ਬਹੁਤ ਵਧੀਆ ਵੀਰ

  • @amritsandhu5038
    @amritsandhu5038 Před rokem +6

    10ਪੱਠਾਂ ਚਾਹੀਦੀਆ ਜੀ 1#2ਮਹੀਨੇ ਦੀਆਂ ਵਧੀਆ ਬੀਟਲ ਨਸਲ ਦੀਆਂ

  • @resputin8012
    @resputin8012 Před 9 měsíci +2

    ਬੋਲਦੇ ਤੁਸੀ ਪੰਜਾਬੀ ਹੋ ਤੇ ਬੋਰਡ ਹਿੰਦੀ ਵਿਚ ਲਾਇਆ ਏ, ਕੀ ਗੱਲ ਮਾਂ ਨਹੀਂ ਚੰਗੀ ਲਗਦੀ ਜੋਂ ਮਸੀ ਨਾਲ ਪਿਆਰ ਏ। ਯ ਬੰਦੇ ਰੱਖੇ ਓਹ ਹਿੰਦੀ ਬੋਲਦੇ ਨੇ। ਬਿਲਕੁੱਲ ਵੀਰ ਸਾਨੂੰ ਆਪਣੀ ਮਾਂ ਨੂੰ ਪਿਆਰ ਕਰਨਾ ਚਾਹੀਦਾ ਏ।

  • @harjitpandher221
    @harjitpandher221 Před rokem +3

    No work is low or high. You guys are the best roll Model for younger generations. God bless your hard work forever 🙏 ❤

  • @captlakhwindersinghchhe1122

    Well done, ਨਵੀਂ ਜੈਨਰੇਸਨ ਨੂੰ ਸੋਚਣ ਦੀ ਜ਼ਰੂਰਤ ਹੈ।

  • @kiranfatta1813
    @kiranfatta1813 Před rokem +6

    ਬਾਈ ਜੱਸ ਵੀਡੀਓ ਚ ਪਿੰਡ ਸ਼ਹਿਰ ਦਾ ਨਾਮ ਜ਼ਰੂਰ ਦੱਸਿਆ ਕਰੋ

  • @ManjeetKaur-dz4us
    @ManjeetKaur-dz4us Před rokem +17

    ਉਤੱਮ ਉਦੱਮ।
    ਬਾਕਮਾਲ ਮਿਸ਼ਾਲੀ ਕਾਰਜ।

  • @swaranchaudhary811
    @swaranchaudhary811 Před rokem +7

    Yaar bahut vadia soch rahi ehna si 🎉🎉

  • @AmrikSingh-sl9xb
    @AmrikSingh-sl9xb Před rokem +4

    Veer ji jindabaad bahot badiya soch saloot ji

  • @siyona-
    @siyona- Před rokem +10

    Good idea for do own business 👍

  • @narindermaan7142
    @narindermaan7142 Před rokem +4

    Waheguru mehar Karey
    God bless you all family ❤️❤️🙏🙏

  • @bawagoatfarm
    @bawagoatfarm Před rokem +16

    Good work Bro
    BHT mehnat kiti a bai hona ne te ajj malak ne mehar v kiti aa bht kaint person aa sirraaa gal baat ❤️❤️❤️❤️
    Love you brother both of you ❤️❤️😘

  • @deepachahal8048
    @deepachahal8048 Před rokem +6

    God bless you 🙏 ਵੀਰ

  • @mohindersingh9914
    @mohindersingh9914 Před rokem +7

    Good work

  • @DECENTMANSHORTS
    @DECENTMANSHORTS Před rokem +4

    वाहे गुरु जी 🌻🌻👌👌👌👌👏👏👏👏👌🌻🌻🌻👌👏👏👏👌👌🌻🌻👌👌👏👏

  • @rajsidhu8329
    @rajsidhu8329 Před rokem +6

    Very good veer ji 👍

  • @rashveer5092
    @rashveer5092 Před rokem +4

    God bless you all ways to u bette g live long life for showing up truth and reality honestly for the welfare and safety of Punjab and punjabies also our community

  • @manpreetmanpreet3
    @manpreetmanpreet3 Před rokem +8

    Good job

  • @sidhugoatfarm3928
    @sidhugoatfarm3928 Před rokem +1

    Good job bhai ji SR got form is best video to bahut kuchh sikhana mil raha hai best of luck bhai ji ✌️✌️👍👍🙏🙏

  • @sukhjitsingh1079
    @sukhjitsingh1079 Před měsícem

    Bil kul sahi gal kar rhy

  • @vijaypalsingh4083
    @vijaypalsingh4083 Před rokem +2

    People always want results with out going in to the process very very very very very good good

  • @apnapanjabnaeemasif1007
    @apnapanjabnaeemasif1007 Před rokem +3

    Nice bro good

  • @vicsingh5102
    @vicsingh5102 Před rokem +3

    Bhut vadaia veere tusi business kita ik oh lok aa bhar jan ly 25/30 lakh kudia te kharch dinde aa baad vich kudia badal jandia fir ronde aaa 10/15 lakh lake koy b kmm start kar sakde aa punjab vich b banda kmm karn bala ohve

  • @sukhwantbhullar2852
    @sukhwantbhullar2852 Před rokem +8

    Don't listen to the people who themselves can't do anything in life the work of leg pulling. Keep it up

  • @elohimprathanabhawan7706
    @elohimprathanabhawan7706 Před 2 měsíci

    God bless you 🙏

  • @sidhumooseWala-tj1cq
    @sidhumooseWala-tj1cq Před rokem

    Bohat sohna work
    Bohat sohni jankari

  • @sarbjeetkaur2816
    @sarbjeetkaur2816 Před rokem +3

    Great...... God bless

  • @HarpreetKaur-tt1lp
    @HarpreetKaur-tt1lp Před rokem +9

    Good job 👌👌

  • @amratgillgill2609
    @amratgillgill2609 Před rokem +1

    Waheguru ji rabb hor tarke baksa

  • @JasbirSingh-xf4uu
    @JasbirSingh-xf4uu Před rokem +1

    Bht vadiaa vir god bless you

  • @ramchandshama3991
    @ramchandshama3991 Před rokem +5

    Good Bata

  • @BaljinderSingh-gm2wu
    @BaljinderSingh-gm2wu Před rokem +3

    Very Nice

  • @khushdeepsingh8527
    @khushdeepsingh8527 Před rokem +3

    Very good job 👌👌

  • @Husansidhupb31
    @Husansidhupb31 Před rokem +8

    Best wishes to you

  • @jagseerwarach4409
    @jagseerwarach4409 Před rokem

    God bless you brothers ji

  • @swaransingh9175
    @swaransingh9175 Před rokem +4

    Great

  • @gurbirsingh3787
    @gurbirsingh3787 Před rokem +3

    Waheguru g

  • @paramjitboparai9160
    @paramjitboparai9160 Před rokem +2

    Very good

  • @jaswindersingh-ik3gs
    @jaswindersingh-ik3gs Před rokem +1

    Good luck with your family

  • @dragicadrazic4859
    @dragicadrazic4859 Před rokem +2

    Very good job

  • @kang.prabh8586
    @kang.prabh8586 Před rokem +4

    👍👍👍👍👍

  • @tejindersingh235
    @tejindersingh235 Před 11 měsíci +1

    Young people if you want to do something you want to progress in life don’t i repeat don’t listen to idiots just do it.

  • @jajveersidhu6100
    @jajveersidhu6100 Před rokem +3

    Good work vr

  • @rajsidhu8329
    @rajsidhu8329 Před rokem +2

    Good job 👍

  • @user-gp7qw1xn9n
    @user-gp7qw1xn9n Před rokem +2

    ਬੱਕਰੀ ਪਾਲਣ ਵਾਲਿਆਂ ਦੇ ਸੂਣਿਆ ਕੋਈ ਰਿਸ਼ਤਾ ਨਹੀ ਕਰਦੇ 😇😄😅

  • @Dhaliwal451
    @Dhaliwal451 Před rokem +6

    Awda kam Awda hi honda

  • @jagjeetsingh8481
    @jagjeetsingh8481 Před rokem +2

    Good work very

  • @sukhwindersukhwinder5207

    Great Work

  • @DsNo-no8eu
    @DsNo-no8eu Před rokem +2

    Good.job

  • @javidarshad9519
    @javidarshad9519 Před rokem +1

    Great sir 🇩🇪🇩🇪🇩🇪🇩🇪

  • @balvirsingh-pb6kl
    @balvirsingh-pb6kl Před rokem +2

    Good job bro 👌

  • @hardeepsarao5491
    @hardeepsarao5491 Před rokem +1

    Very good ji

  • @ArshdeepSingh-my2tj
    @ArshdeepSingh-my2tj Před rokem +1

    Good👍 job brothers

  • @_Gurukirp_Designer_Boutique

    Good

  • @pritamvirk1850
    @pritamvirk1850 Před rokem

    Good Work 👍

  • @lovelymalhotra2736
    @lovelymalhotra2736 Před rokem +1

    ਵੀਰ ਜੀ ਤੁਸੀ ਵੀ ਅੱਗੇ ਟ੍ਰੇਨਿੰਗ ਦੇਣ ਦਾ ਪ੍ਰਬੰਧ ਕਰੋ ਜੀ

  • @dhaliwalfarm50
    @dhaliwalfarm50 Před rokem +1

    Bhut vdia

  • @chamkaursingh3990
    @chamkaursingh3990 Před rokem +4

    ਬਾਈ ਜੀ ਕੇਹੜਾ ਪਿੰਡ ਹੈ ਜੀ

  • @jaspreet7189
    @jaspreet7189 Před 11 měsíci

    Good job, friend 🎉

  • @gurpreetdaleh7226
    @gurpreetdaleh7226 Před 10 měsíci

    Good bai

  • @punjabilife5298
    @punjabilife5298 Před rokem +1

    Good job 👌

  • @manjeetsinghdhillon1168
    @manjeetsinghdhillon1168 Před rokem +1

    ਆਪ ਜੀ ਦਿਆ ਖੁਰਲੀਆਂ ਬਹੁਤ ਪਸੰਦ ਆਇਆ
    ਵੀਰ ਜੀ ਮੈ ਵੀ ਬਕਰੀ ਫਾਰਮ ਸੁਰੂ ਕੀਤਾ ਹੈ
    ਕੋਈ ਜਾਣਕਾਰੀ ਦਿਉ
    ਮਨਜੀਤ ਸਿੰਘ ਢਿੱਲੋ ਸ੍ਰੀ ਬਾਬਾ ਬਕਾਲਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ

  • @surdipkaur5909
    @surdipkaur5909 Před rokem

    Sat shri akal bhaji kam vich koi sharam nhi kam te kam hai God bless you

  • @PalSingh-op2oi
    @PalSingh-op2oi Před 6 měsíci

    Very very good

  • @hardeepkaur2614
    @hardeepkaur2614 Před rokem +5

    ਨੰਵਰ ਜ਼ਰੂਰ ਦੀਣਾ

  • @nirmangill8850
    @nirmangill8850 Před rokem +1

    Good ji

  • @jugsingh2006
    @jugsingh2006 Před 10 měsíci

    Using opportunities is success mantra.

  • @gursahibbhullar4393
    @gursahibbhullar4393 Před 5 měsíci

    ਬਹੁਤ ਵਧੀਆ ਜਾਣਕਾਰੀ ਮਿਲੀ ਹੈ ਬਾਈ ਜੀ ਤੁਹਾਡੀ ਵੀਡੀਓ ਵੇਖ ਕੇ (ਵੀਰ ਜੀ ਕਿਸ ਜਗ੍ਹਾ ਹੈ ਫਾਰਮ)

  • @RahulSharma-iy6ui
    @RahulSharma-iy6ui Před rokem

    Nyc video bro

  • @buttasingh4719
    @buttasingh4719 Před rokem +4

    🙏🙏👍👍👍👌👌👌

  • @s.k.khardiyas.k.khardiya2787

    Very nice

  • @aseensen9287
    @aseensen9287 Před rokem +2

    Sardar..........Singh ji bakriaan waalay

  • @AmarjitSingh-bc4qs
    @AmarjitSingh-bc4qs Před rokem +5

    ਬਾਹਰ ਚਾਰਦੇ ਹੋ ਜਾ ਘਰੇ ਚਾਰਾ ਪਾਉਦੇ ਹੋ ਜਰੂਰ ਦੱਸੋ ਜੀ

    • @balkarsingh9801
      @balkarsingh9801 Před rokem +1

      Amrjit g pls watch it again then u will know what they've said

  • @gurnaibsingh1021
    @gurnaibsingh1021 Před rokem +3

    👍👍👍✌

  • @abhibhansinghpathania6243
    @abhibhansinghpathania6243 Před 9 měsíci

    good

  • @JagroopSingh-no7xy
    @JagroopSingh-no7xy Před rokem +2

    ਜੇ ਪੰਜਾਬੀ ਨਾ ਸੰਭਲ਼ੇ 20 ਸਾਲ ਵਿੱਚ ਪਿੰਡ ਪਿੰਡ ਬਣੇ ਘਰ up bikhar ਵਾਲੇ ਮਾਲਕ ਬਣ ਜਾਣਗੇ ਤੁਹਾਡੇ ਗੁਰੁ ਘਰਾਂ ਵਿੱਚ ਡੰਗਰ ਬੱਝੇ ਹੋਣਗੇ ਤੇ 30 ਸਾਲ ਤੱਕ ਦਰਬਾਰ ਸਹਿਬ ਵੀ ਤੁਹਾਡਾ ਨਹੀ ਰਹਿਣਾ ਜੇ ਕਿਸੇ ਨੂੰ ਸ਼ੱਕ ਹੋਵੇ ਬੋਧੀਆਂ ਦਾ ਗਯਾ ਦਾ ਵਰਲਡ ਫੇਮਸ ਤੀਰਥ ਸਥਾਨ ਬਾਮਣਾ ਦੇ ਕਬਜ਼ੇ ਵਿੱਚ ਹੈ ਜੇ ਬਚਣਾ ਆਪਣੀ ਅਬਾਦੀ ਵਿੱਚ ਵਾਧਾ ਕਰੋ

    • @harrybajwa8644
      @harrybajwa8644 Před rokem

      ਬਾਹਰ ਜਾਣਾ ਪਹਿਲਾ ਬੰਦ ਹੋਵੇ ....

  • @DeepPardeep-oy6cb
    @DeepPardeep-oy6cb Před 2 měsíci

    Hor video bnao bakri farm di

  • @rajsinghtanda7272
    @rajsinghtanda7272 Před rokem +1

    Management. Medicine. Marketing. 🐐🇮🇳🌎👍🏿🐐🐐🐐🇨🇦💰🇺🇸🐐🐐🐐🐐👍🏿

  • @billagalib1008
    @billagalib1008 Před 9 měsíci

    👍👍👌👌

  • @starxbgmi475.
    @starxbgmi475. Před rokem +2

    👍👍👍👍👍👍👍

  • @rajsinghtanda7272
    @rajsinghtanda7272 Před rokem +1

    Grass grow. Kro. Hay. Best. Sukha. Chara. Plant fruit trees 🌲. Chandan. Lao. Extra income. 🇺🇸🇨🇦🇨🇰🌲👍🏿🇮🇳🌎👍🏿

  • @harbansbrar1946
    @harbansbrar1946 Před rokem

    When RB tv channel starts a interview than in starting should be introduction, in regarding personalities who are they ,
    I have need of complete address

  • @amarjeetgurbachanlal892
    @amarjeetgurbachanlal892 Před rokem +2

    👍👍🙏🙏

  • @lalsinghkhokhar1774
    @lalsinghkhokhar1774 Před rokem +1

    👌👌👍👍🌹🌹💐💐

  • @masti.t.v.
    @masti.t.v. Před rokem +1

    Nice bro dab ke rakho