ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥ Part 2 By Khalsa Ji

Sdílet
Vložit
  • čas přidán 7. 09. 2024

Komentáře • 110

  • @jagjitbrar76
    @jagjitbrar76 Před 5 lety +42

    ਅਾਪਜੀ ਦਾ ੲਿਕ ਵੱਖਰਾ ਹੀ ਅੰਦਾਜ ਖਾਲਸਾ ਜੀ ਗੁਰਬਾਣੀ ਸਮਝਾੳੁਣ ਦਾ । ਸੱਚ ਪੁਛੋ ਤਾਂ ਅਾਪਜੀ ਦੇ ੲਿੱਕ ਦੇ ੲਿਕ ੲਿਕ ਸਬਦ ਨੂੰ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ। ਵਾਹਿਗੁਰੂ ਅਾਪ ਜੀ ਤੇ ਸਦਾ ਮੇਹਰ ਭਰਿਅਾ ਹੱਥ ਰੱਖੇ । ਵਾਹਿਗੂਰੁ ਜੀ ।

  • @Queenkaur
    @Queenkaur Před 4 lety +3

    ਜੇ ਕੋਈ ਆਪਣੇ ਆਪ ਨੂੰ ਪਰਖੇ ਤਾਂ, ਸਾਡੇ ਆਲੇ ਦੁਆਲੇ ਦੇ ਲੋਕ ਹੀ ਸਾਨੂੰ ਸਾਡੀ ਪਰਖ ਕਰਨ ਵਿੱਚ ਮੱਦਦ ਕਰਦੇ ਹਨ। ਅਸੀਂ ਆਪਣੇ ਆਪ ਨੂੰ ਪਛਾਣ ਸਕਦੇ ਹਾ ਕਿ ਕਿਹੜਾ ਔਗੁਣ ਸਾਡੇ ਅੰਦਰ ਹੈ ਅਤੇ ਕਿਸ ਔਗੁਣ ਤੇ ਫਤਹਿ ਪਾ ਲਈ ।ਤੇ ਸਾਨੂੰ ਗੁਰੂ ਜੀ ਦੀ ਸਿਖਿਆ ਵਿੱਚ ਅਸੀਂ ਪਾਸ ਹਾਂ ਜਾਂ ਫੈਲ ਇਹ ਦੱਸਣ ਵਿੱਚ ਮੱਦਦ ਕਰਦੇ ਹਨ। ਧੰਨਵਾਦ ਵਾਹਿਗੁਰੂ ਜੀ ਦਾ ਇੰਨੀ ਪਿਆਰੀ ਖੇਡ ਬਣਾਈ। 🙏🙏🙏🙏🙏🙇🙇🙇
    ਕਿਵੇਂ
    ਔਗੁਣ ਕਿਹੜੇ ਹਨ। ਪੰਜ ਵਿਕਾਰ (ਕਾਮ, ਕਰੋਧ, ਲੋਭ, ਮੋਹ, ਹੰਕਾਰ) , ਚੁਗਲੀ, ਨਿੰਦਿਆ, ਝੂਠ, ਧੋਖਾ, ਚੋਰੀ, ਵੈਰ ਵਿਰੋਧ, ਬੁਰਿਆਈ ਕਰਨੀ, ਚਿੰਤਾ ਕਰਨੀ, ਨਫਰਤ, ਈਰਖਾ, ਦੂਜਿਆਂ ਦਾ ਬੁਰਾ ਸੋਚਣਾ।
    ਜਿਹੋ ਜਿਹੇ ਅਸੀਂ ਅੰਦਰੋ ਹੋਵਾਂਗੇ, ਉਹ ਬਾਹਰ ਆ ਹੀ ਜਾਵੇਗਾ। ਸਾਡੇ ਵਿਚਾਰਾਂ ਵਿੱਚ , ਸੋਚ ਨਾਲ, ਸਾਡੇ ਬੋਲਾ, ਸਾਡੇ ਕਰਮਾ ਨਾਲ।(ਅਸੀਂ ਜਿਹੋ ਜਿਹੇ ਅੰਦਰੋਂ ਹੋਵਾਂਗੇ ,ਅਸੀਂ ਉਹੋ ਜਿਹਾ ਹੀ ਸੁਨਣਾ ਤੇ ਦੇਖਣਾ ਪਸੰਦ ਕਰਾਗੇ, ਉਹੋ ਜਿਹਾ ਹੀ ਚੰਗਾ ਲੱਗੇ ਗਾ। ਇਥੋ ਵੀ ਅਸੀਂ ਆਪਣੇ ਆਪ ਨੂੰ ਸਮਝ ਸਕਦੇ ਹਾ ਕਿ ਅਸੀਂ ਕਿਥੇ ਕੁ ਪਹੁੰਚੇ ਹਾਂ)। ਜੇ ਕੋਈ ਸੋਚੇ ਕਿ ਮੈਂ ਤਾ ਬਹੁਤ ਵਧੀਆ ਪਰ ਦੂਜਾ ਮਾੜਾ, ਤਾਂ ਉਸ ਦਾ ਦੂਜਿਆਂ ਦੇ ਔਗੁਣ ਦੇਖਣਾ।ਹੀ ਸਭ ਤੋਂ ਵੱਡਾ ਔਗੁਣ ਹੈ, ਤੇ ਉਸਦਾ ਇਹ ਮਾੜਾ ਕਰਮ ਹੀ ਉਸ ਦੇ ਦੁੱਖ ਦਾ ਕਾਰਨ ਬਣ ਜਾਵੇਗਾ।
    ਗੁਣ ਇਹਨਾ ਦੇ opposite ਜੋ ਇਹ ਮੰਨ ਲਵੇ, ਉਸਦੀ ਅਵਸਥਾ ਬਣ ਜਾਵੇ ਕਿ ਸਾਰੇ ਚੰਗੇ ਹਨ, ਸਾਰਾ ਕੁੱਝ ਠੀਕ ਹੈ।(ਭਾਣਾ ਮੰਨਣਾ) । ਜਿਸਨੇ ਗੁਰੂ ਜੀ ਦੁਆਰਾ ਗੁਰਬਾਣੀ ਵਿੱਚ ਦੱਸੇ ਸਾਰੇ ਹੁਕਮ ਕਮਾ ਕੇ ਉਸ ਅਵਸਥਾ ਵਿਚ ਅਡੋਲ ਚਿਤ ਹੋ ਗਏ ਹਨ। (ਸਿੱਖੀ =ਖੰਡੇ ਦੀ ਧਾਰ ਨਾਲੋ ਤਿੱਖੀ ਇਸਨੂੰ ਹੀ ਕਹਿੰਦੇ ਹਨ)🤔। ਤੇ ਇਸ ਨੂੰ ਹੀ ਸਿੱਖ ਕੇ ਸਿੱਖੀ ਧਾਰਨ ਕਰਨਾ ਕਹਿੰਦੇ ਹਨ। ਜਿੰਨਾ ਚਿਰ ਅਸੀਂ ਗੁਰੂ ਜੀ ਦੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਨਹੀਂ ਕਰਦੇ , ਅਸੀਂ ਅਜੇ ਸਿੱਖ ਬਣ ਕੇ ਕੁਝ ਵੀ ਨਹੀਂ ਸਿੱਖਿਆ। 🙏ਸਿੱਖ =(learn ਕਰ)।🙇
    ਸਾਨੂੰ ਸਾਡੇ ਆਲੇ ਦੁਆਲੇ ਦੇ ਲੋਕ ਹੀ ਸਾਡੇ ਔਗੁਣਾਂ ਨੂੰ ਬਾਹਰ ਕੱਢਣ ਵਿੱਚ ਮੱਦਦ ਕਰਦੇ ਹਨ। ਜਦੋ ਅਸੀਂ ਆਪਣੇ judge ਕਰਨ ਦੇ ਔਗੁਣ ਨਾਲ ਉਹਨਾ ਦੇ ਔਗੁਣਾਂ ਨੂੰ ਦੇਖਦੇ ਹਾ। ਤਾ ਸਾਡੇ ਆਪਣੇ ਔਗੁਣ ਹੀ ਉਜਾਗਰ ਹੋ ਜਾਂਦੇ ਹਨ। ਉਹ ਵੀ ਗੁਰੂ ਜੀ ਦੀ ਇਕ ਖੇਡ ਹੋਵੇਗੀ। ਕਿ ਸਾਡੀ ਸਮੇਂ ਸਮੇਂ ਤੇ ਪਰਖ ਕਰਦੇ ਹਨ ਕਿ, ਕੀ ਅਸੀਂ ਕਿਸੇ ਹੁਕਮ ਨੂੰ ਕਮਾ ਕੇ , ਧਾਰਨ ਕਰਕੇ , ਉਸ ਅਵਸਥਾ ਵਿੱਚ ਪਹੁੰਚ ਗਏ ਕਿ ਨਹੀਂ ।
    ਕਿਉਂ ਕਿ ਟੈਸਟ ਹੋਵੇਗਾ ਤਾਂ ਹੀ ਤਾਂ ਇਹ ਪਤਾ ਲੱਗੇਗਾ ਕਿ ਅਸੀਂ ਪਾਸ ਜਾਂ ਫੈਲ ਹੋ ਗਏ। ਕਿਉਂਕਿ ਜਿੰਨਾ ਚਿਰ ਟੈਸਟ ਪਾਸ ਨਾ ਕੀਤਾ, ਟੈਸਟ ਹੁੰਦੇ ਹੀ ਰਹਿਣ ਗੇ। ਔਗੁਣਾਂ ਤੋਂ ਛੁਟਕਾਰਾ ਪਾ ਕੇ ਹੀ ਅਸੀਂ ਗੁਰੂ ਜੀ ਦੀ ਹਜੂਰੀ ਵਿੱਚ ਪਾਸ ਹੋ ਸਕਦੇ ਹਾ।
    ਅਰਦਾਸ ਬੇਨਤੀ,
    ਵਾਹਿਗੁਰੂ ਜੀ ਸਾਡੇ ਸਾਰਿਆਂ ਤੇ ਕਿਰਪਾ ਕਰੋ ਜੀ।🙏🙏🙏🙏🙇

  • @BalbirSingh-vu6kq
    @BalbirSingh-vu6kq Před 3 lety +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ

  • @amarjeetgrewal8902
    @amarjeetgrewal8902 Před 5 lety +9

    Beautiful explanation off Waheguruji ‘a gifts.

  • @user-qh7no8zd8c
    @user-qh7no8zd8c Před 6 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @toppergaming1849
    @toppergaming1849 Před 5 lety +1

    khalsa jii tuhadi bol sunke dil shant ho janda aaa. Satnam Sri Waheguru 🤗

  • @RoopSingh-xk2zb
    @RoopSingh-xk2zb Před 5 lety +1

    Waheguru ji ka khalsa waheguru ji ki fateh ji very nice Khalsa ji

  • @BalbirSingh-jv5hf
    @BalbirSingh-jv5hf Před rokem

    Waheguru ji waheguru ji waheguru ji waheguru ji waheguru ji waheguru ji

  • @rajinderkaur6592
    @rajinderkaur6592 Před 4 lety

    Dhan dhan khalsa veer ji.

  • @user-zh2qo4he1f
    @user-zh2qo4he1f Před 5 lety +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

  • @sarabjeetkaur7135
    @sarabjeetkaur7135 Před 4 lety

    Waheguru ji ka khalsa waheguru ji ki fateh

  • @goguisukwinder617
    @goguisukwinder617 Před 5 lety +3

    Bhutt khub khalsa ji

  • @nimratchahal5
    @nimratchahal5 Před 5 lety +7

    Waheguru Ji kirpa kuro

  • @ggill4429
    @ggill4429 Před 5 lety +6

    Waheguru ji

  • @kuljeet1797
    @kuljeet1797 Před 5 lety +4

    ਖਾਲਸਾ ਜੀ ਸਾਡੇ ਲਈਏ ਵੀ ਅਰਦਾਸ ਕਰਿਓ ਜੀ ਕਿ ਵਹਿਗੁਰੂ ਜੀ ਸਾਨੂੰ ਵੀ ਆਪਣੇ ਚਰਨਾ ਨਾਲ ਲਾ ਲੈਣ🙏ਸ੍ਰੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ 🙏🙏🙏

    • @sakinderboparai3046
      @sakinderboparai3046 Před 4 lety

      ਅੰਮਿ੍ਤ ਛਕੋ ਸਿੰਘ ਸਜੋ ਅਾਪ ਅਰਦਾਸ ਕਰੋ ਜੀ, ।

  • @paramjitsingh941
    @paramjitsingh941 Před 5 lety +1

    Khalsa ji . excellent thank you

  • @sukhwantkaur1566
    @sukhwantkaur1566 Před 2 lety

    Waheguru waheguru ji 🙏🙏🙏🙏

  • @sarbjeetsingh7563
    @sarbjeetsingh7563 Před 5 lety +1

    Waheguru ji bhout ghari vichar hai khalsa ji waheguru ji Sade te v kirpa karan ji

  • @rajinderkaur139
    @rajinderkaur139 Před 3 lety

    ਵਾਹਿਗੁਰੂ ਜੀ ਸੁਮਤਿ ਬਖਸ਼ੋ

  • @bikkar57
    @bikkar57 Před 4 lety

    ਵਾਹਿਗੁਰੂ ਜੀ

  • @sarbjitsinghbatth1517
    @sarbjitsinghbatth1517 Před 5 lety +4

    ਸਤਨਾਮ ਵਾਹਿਗੁਰੂ ਜੀ

  • @harjeetsingh-fy5qq
    @harjeetsingh-fy5qq Před 4 lety

    Waheguru ji khalsa waheguru ji ki Fateh baba ji aap ji vachan bahumuly Han

  • @gurpreetjassi4433
    @gurpreetjassi4433 Před 3 lety

    ਵਾਹਿਗੁਰੂ

  • @jasbirsingh3546
    @jasbirsingh3546 Před 5 lety +1

    Waheguru Waheguru Waheguru Waheguru Waheguru

  • @AmritSingh-yh7tt
    @AmritSingh-yh7tt Před 5 lety +2

    Dhan guru sahib ji

  • @sarabjeetkaur7135
    @sarabjeetkaur7135 Před 5 lety

    ਅਲਫਾਜ ਨਹੀ ਧੰਨਵਾਦ ਕਰਨ ਦੇ ਧਨ ਗੁਰੂ ਧਨ ਗੁਰੂ ਪਿਆਰੇ👍👍👍👍👍👍🌹🌹🌹🌹🌹🌹👃👃👃👃👃👃👃

  • @pardeepsingh2324
    @pardeepsingh2324 Před 5 lety +14

    ਗਿਅਾਨੀ ਜੀ ਦ ਨੰਬਰ ਹੈ ਤਭੇਜ ਦੇ ਜੀ ਕਿਰਪਾ ਕਰਕੇ ਜੀ

  • @BaljeetSingh-ed7ms
    @BaljeetSingh-ed7ms Před 5 lety +1

    Wheguru wheguru wheguru ji 🙏👌😇👍😇🌼🌸🙏🌸🌸🌼🙏🌸🌼🙏

  • @ParminderKaur-xw4fj
    @ParminderKaur-xw4fj Před 5 lety +1

    Waheguru ji sanu sumat dyo ji🙏🏻🙏🏻

  • @ranmeekkaur5099
    @ranmeekkaur5099 Před 5 lety +1

    Waheguru ji
    Please
    Maaf krna pr aggey waley do din di katha v upload krdo ji
    Agr ho skey te
    Waheguru ji ka khalsa
    Waheguru ji ki fateh

  • @kamaljitpurewal936
    @kamaljitpurewal936 Před 4 lety

    ਪਿਆਰੇ ਖਾਲਸਾ ਜੀ🙏🙏🙏🙏🙏❤️❤️❤️❤️❤️

  • @anmolsaini4965
    @anmolsaini4965 Před 5 lety

    ਵਾਹਿਗੁਰੂ ਜੀ ਚੜਦੀਕਲਾ ਚ ਰਖੇ ਖਾਲਸਾ ਵੀਰ ਜੀ ।।।

  • @jagajitsamra5026
    @jagajitsamra5026 Před 5 lety

    very beautiful no word say thanks

  • @RakeshKumar-xx2zr
    @RakeshKumar-xx2zr Před rokem

    Waheguru ji ka Khalsa waheguru ji ki fateh,,, Khalsa ji aapji di new video kyu nhi pai ...sab ik saal to purani hai,,,par Gyaan bahut hai,,, waheguru,, paramatma di hakikat hai,,,

  • @jasbirkalsidevsi7111
    @jasbirkalsidevsi7111 Před 5 lety +2

    Iwahaguru ji

  • @balwinderlally9141
    @balwinderlally9141 Před 5 lety +1

    Gracias idea to teach.

  • @godisone1039
    @godisone1039 Před 5 lety

    Akaallll hi akaallll jiio DhanGuruNanak sahib mahraaj Jahat Pitajio.....
    ਦਾਸ *ਗਗਨਦੀਪ ਸਿੰਘ ਖਾਲਸਾ*

  • @MonikaSingh-rj9mw
    @MonikaSingh-rj9mw Před 5 lety +1

    WAHEGURU G

  • @charanjeetjonu1207
    @charanjeetjonu1207 Před 5 lety

    Waheguru g ka khalsa waheguru g ki fethe

  • @jaswantdhillon2843
    @jaswantdhillon2843 Před 5 lety

    waheguru g ka khalsa waheguru g ki fhteh

  • @jaspalsinghsinghjaspal8645

    Waheguru jioo

  • @SukhdevSingh-vx3tz
    @SukhdevSingh-vx3tz Před 5 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੀਹ

  • @lashmansingh5571
    @lashmansingh5571 Před 5 lety

    Waheguru waheguru waheguru waheguru waheguru Jio

  • @baljinderkaur5111
    @baljinderkaur5111 Před 5 lety

    ਖਾਲਸਾ ਜੀ ਤੁਸੀ ਧੰਨ ਹੋ ਜੀ

  • @jpbhunica6064
    @jpbhunica6064 Před 5 lety +1

    waheguru g

  • @RajinderKaur-su1cv
    @RajinderKaur-su1cv Před 4 lety

    Waheguru Ji🙏

  • @Yashnoor_Yashveer
    @Yashnoor_Yashveer Před 2 lety

    Waheguru ji shukrana ji,, vir ji agle dina di katha da link v bhej do ji

  • @kuldeeps8918
    @kuldeeps8918 Před 4 lety

    ਵਾਹਿਗੁਰੂ .........

  • @KaranSingh-du4jw
    @KaranSingh-du4jw Před 5 lety

    Waheguru ji bakh lavo mera gobind ji

  • @sakinderboparai3046
    @sakinderboparai3046 Před 4 lety

    ਵਾਹਿਗੁਰੂ ਜੀ ।

  • @rajindersandhu9743
    @rajindersandhu9743 Před 5 lety +1

    Knt

  • @tirthsinghkhalsa4045
    @tirthsinghkhalsa4045 Před 5 lety

    khalsa ji tuhadde nall bachan karne sun

  • @babbigurditta2592
    @babbigurditta2592 Před 5 lety

    Waheguru ji mehar kar

  • @ranjitvirk3222
    @ranjitvirk3222 Před 5 lety +3

    ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਆਪ ਜੀ ਦਾ ਨੋ ਮਿਲ sakda ਆ ਜੀ

  • @savenaturesavehappylife1279

    Khalsa ji da contact number send kar deyo
    Address ve das deyo waheguru ji

    • @blissfullife5001
      @blissfullife5001 Před 5 lety

      Waheguru ji ka khalsa Waheguru ji ki Fateh.....Khalsa ji bhut bhut Dhanwad sannu Guru Pita ji de Anginnat Gun Dasna bakshan layi..... Waheguru ji sab te kirpa karan naam daan di...

    • @kuldeeps8918
      @kuldeeps8918 Před 4 lety

      Did you got khalsa ji phone no and address??

  • @paramdeepsingh9785
    @paramdeepsingh9785 Před 3 lety

    Bhaiji tusi videos hoor upload kroji

  • @ParamjeetKaur-jo7yz
    @ParamjeetKaur-jo7yz Před 5 lety

    🙏🙏🙏🙏🙏🙏🙏🙏🙏🙏🙏🙏🙏🙏🙏

  • @harminderkaur5806
    @harminderkaur5806 Před 5 lety +2

    Excellent

  • @balwinderlally9141
    @balwinderlally9141 Před 5 lety +1

    Very nice idea vahguuru.

  • @preetikaur2144
    @preetikaur2144 Před 4 lety

    Khalsa ji is video di part 3,4, vi upload kar devo ji . Sari poori katha samaj away

  • @jasmeenkaurclass7thbrollon770

    Wahaguru

  • @jugrajsingh9634
    @jugrajsingh9634 Před 5 lety

    We

  • @kaurmanjeet6178
    @kaurmanjeet6178 Před 5 lety

    ਸਹੀ ਥਾਤ ਹੈ

  • @reshamsingh2579
    @reshamsingh2579 Před 5 lety +1

    Baba ji tohada number chahida tohanu melna aa

  • @jaswantdhillon2843
    @jaswantdhillon2843 Před 5 lety

    ki adress g

  • @jaswantdhillon2843
    @jaswantdhillon2843 Před 5 lety

    wageguru plz khalsa g da phone nummber bhej deo g

  • @ranmeekkaur5099
    @ranmeekkaur5099 Před 5 lety

    Waheguru ji
    Please aggey wali vichar di video kdo tk aaegi ji
    Please dasseo ji
    Waheguru ji

  • @sandeepkaurkhalsa6596
    @sandeepkaurkhalsa6596 Před 5 lety +2

    Waheguru g contact no deo g

  • @harpreetkaur4643
    @harpreetkaur4643 Před 3 lety

    ਵੀਰ ਜੀ ਫੋਨ ਨੰਬਰ ਦੱਸੋ ਜੀ

  • @baldevsingh1138
    @baldevsingh1138 Před 5 lety

    Baba ji da mob no ate nam daso ji

  • @surendhrsingh2859
    @surendhrsingh2859 Před 3 lety

    Waheguru ji

  • @tajindersingh2448
    @tajindersingh2448 Před 5 lety +2

    Waheguru ji waheguru ji

  • @manjitsingh-nz4fn
    @manjitsingh-nz4fn Před 5 lety

    Waheguru ji ka khalsa Waheguru ji ki fateh ji

  • @sarvjitmakkar2619
    @sarvjitmakkar2619 Před 5 lety

    waheguru ji

  • @talvindersingh6463
    @talvindersingh6463 Před 3 lety

    Waheguru ji

  • @satpalsandhu9663
    @satpalsandhu9663 Před 4 lety

    Waheguru ji

  • @gursahibsinghdhillon6142
    @gursahibsinghdhillon6142 Před 5 lety +3

    Waheguru ji

  • @gursahibsinghdhillon6142
    @gursahibsinghdhillon6142 Před 5 lety +2

    Waheguru ji

  • @gursahibsinghdhillon6142
    @gursahibsinghdhillon6142 Před 5 lety +2

    Waheguru ji

  • @sukhikaur3650
    @sukhikaur3650 Před 5 lety +2

    Waheguru ji

  • @dilrajkaur8598
    @dilrajkaur8598 Před 5 lety +2

    Waheguru ji

  • @JarnailSingh-nf6zn
    @JarnailSingh-nf6zn Před 5 lety +1

    Waheguru ji

  • @majersingh6529
    @majersingh6529 Před 4 lety

    Waheguru ji 🙏🙏🙏🌹🌹🌹

  • @reshamsingh7073
    @reshamsingh7073 Před 4 lety

    Waheguru ji waheguru ji🙏🙏

  • @chandveersingh1502
    @chandveersingh1502 Před 4 lety

    Waheguru ji

  • @nirmalkaur987
    @nirmalkaur987 Před 4 lety

    Waheguru ji

  • @harmeetsingh2912
    @harmeetsingh2912 Před 4 lety

    Waheguru ji

  • @creativeideas1418
    @creativeideas1418 Před 5 lety

    Waheguru ji

  • @HarwinderSingh-ke9lv
    @HarwinderSingh-ke9lv Před 5 lety

    Waheguru ji

  • @ravinderjeetsingh9925
    @ravinderjeetsingh9925 Před 5 lety

    Waheguru Ji

  • @sikhiismylife8311
    @sikhiismylife8311 Před 5 lety +2

    Waheguru ji

    • @neelammonga3873
      @neelammonga3873 Před 4 lety

      Waheguru ji baani sunn ke jeevan badl gaya ji bohut hi mann no choh an wala sach ji