औषधीय गुणों का खजाना है पीपल | Peepal is a treasure of medicinal properties Dr. Ranjit Singh Pannu
Vložit
- čas přidán 15. 06. 2024
- #Chajjdigal #chajdigall #Drsardar #Health #RanjitSinghPannu #Care #Healthcare
Video Credits :
Video Rights : Dr. Ranjit Singh pannu
Channel Management : Bizkro ( Yogesh Kumar )
For Any Kind Of Medical Service : Call On ( 9417021516 )
ਡਾਕਟਰ ਸਾਹਿਬ ਜੀ ਬਹੁਤ ਵਧੀਆ ਗੱਲਾਂ ਦੱਸੀਆਂ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
ਧੰਨਵਾਦ ਧੰਨਵਾਦ ਬਾਈ ਜੀ,
ਤੁਸੀਂ ਬਹੁਤ ਵੱਡਾ ਕਾਰਜ ਕਰ ਰਹੇ ਹੋਂ
ਸਤਿ ਸ੍ਰੀ ਆਕਾਲ ਜੀ। ਧੰਨਵਾਦ ਬਹੁਤ ਵਧੀਆ ਜਾਣਕਾਰੀ।
ਧੰਨਵਾਦ ਖ਼ਾਲਸਾ ਜੀ
ਧੰਨਵਾਦ ਜੀ
Dr Ranjit Singh ji pannu AAP Ji da bahut dhanbad aap Ji nai pipl dai paid dai gun dasai aap Ji da taih dilo dhanvadi hai
Dr Sahib Ji Veery Good vichar ji❤❤❤❤❤❤❤
ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ 🎉🎉
Very good information doctor sahab thanks
ਬਹੁਤ ਵਧੀਆ। ਜਾਣਕਾਰੀ 🙏
Thank you sir 🙏
थैक्स फार वैरी गुड इनफार्मेशन
Very useful video sir thanks for sharing paji 👌 💖 👍
Very good information Dr sahib
Good information sir g 💕🎉🎉🎉🎉💕 thanku
Thanks ji 🎉🎉🎉
Very nice g❤
Dr Sahib ji very much thank you for this informative video.
Waheguru ji bless you 🙏🏻🙏🏻
Thanks sir🙂😊
ਵਾਹਿਗੁਰੂ ਜੀ
thanks sir ji 🙏
Thank you sir
Thanks so much
Superb 🙏
Waaaaaah
Very nice ❤
Nice video ji
ਵੀਰ ਜੀ ਚਟਨੀ ਕਿਦਾ ਬਣਦੀ ਆ ਜਰੂਰ ਦੱਸਿਓ ਪਿੱਪਲ ਦੇ ਪੱਤੇ ਦੀ ਧੰਨਵਾਦ ਜੀ
ਪਿੱਪਲ ਦੀ ਦਾਤਣ ਕਰਨ ਨਾਲ ਟਾਈਫਾਇਡ ਵੀ ਠੀਕ ਹੁੰਦਾ।
Sir, anxiety and tension di hor video vi banao, menu bhaut a 3 month ton medicine chal rehi a🙏
❤❤
❤
🙏🙏🙏🙏
🙏🏻🙏🏻
ਸੁਕਰੀਆ ਜੀ ਬਹੁਤ ਬਹੁਤ
Dry mouth vare vi daseo ji
Veer ji sugar da ilaj v dso
ਸਾਡੇ ਪਿੰਡਾਂ ਵਾਲਿਆਂ ਦਾ ਪੁਰਾਣੇ ਬੰਦਿਆਂ ਦਾ ਖਿਆਲ ਸੀ ਕਿ ਕਿੱਥੋ ਸਾਨੂੰ ਪਿੱਪਲ ਲੱਗਿਐ ਇਸ ਕਰਕੇ ਪੁਰਾਣੇ ਬੰਦੇ ਆਪਣੇ ਘਰ ਪਿੱਪਲ ਨਹੀਂ ਲਗਾਉਣ ਦਿੰਦੇ ਇਹਦੇ ਬਾਰੇ ਵੀ ਜਰੂਰ ਖੋਜ ਕਰਕੇ ਦੱਸਿਓ ਜਰੂਰ ਜੀ ਧੰਨਵਾਦ
Pipal di jar bhut Jada faildi aa es karke Ghar vich ni laonde hor kuj nahi
HepatitusB bare jankari te treatment dso ji boht war req kiti aa ji umeed aa jarror savikar karoge🙏
sat Sri akal dr saab ji, sir mnu problem hai, intercourse krn ton vadh urine bhut pain nal aunda, jis din becasule cap use krda os din problem nahi hundi, koi desi elaaj hai ji?
Sir raat no pepel de niche saar kr skde haa ji
Ladys kive HART de lai use kre ji.plese reply ji thankuji Urjant h ji
Sir mere husband Da sara sreer dukhda rehnda us nu De sakde aa
R.a factor bare video bno veer g
Very good information sir g
Sat Sri akal sir ji 500 gm milk vich 6 patta pipple da day vich biol kina time ta kado karna ta kina Pina hai sir ji plz reply
ਡਾਕਟਰ ਸਾਹਿਬ ਬਹੁਤ -ਬਹੁਤ ਧੰਨਵਾਦ ਮਾਨਸਿਕ ਰੋਗੀਆਂ ਲਈ ਬਹੁਤ ਹੀ ਕੀਮਤੀ ਵੀਡੀਓ ਲਈ❤🌹🌴🌳👌🌴🌳🙏
Pipal te fal ki lagda sir
Dr ji my mother’s knee is too painful she have orthopaedic Can you tell any oil She can not stand because too pain. Answer please
OCD ਤੋਂ ਪ੍ਰੇਸ਼ਾਨ ਮਰੀਜ਼ ਲਈ ਕੀ ਇਹ ਉਪਚਾਰ ਲਾਹੇਵੰਦ ਹੈ? ਜੇ ਨਹੀਂ ਤਾਂ ਕੋਈ ਉਪਚਾਰ ਦੱਸ ਦੇਣਾ, ਧੰਨਵਾਦ।
Sir ji suggar pauni kai nahi
HART aatek aaea c ta ki karie ji
ਡਾਕਟਰ ਸਾਹਿਬ ਬੋਹੜ ਦੇ ਦੁੱਧ ਬਾਰੇ ਦੱਸੋਂ ਕਹਿੰਦੇ ਨੇ ਪਤਾਸੇ ਚ ਪਾਕੇ ਮੈਦੇ ਦੀ ਗਰਮੀ ਕੱਢਦਾ
ਡਾਕਟਰ ਸਾਹਿਬ ਪਿੱਪਲ ਦੇ ਪੱਤਿਆਂ ਦਾ ਅਰਕ ਵੀ ਮਿਲ ਸਕਦਾ ਹੈ ਤੇ ਕੀ ਇਸ ਨੂੰ ਵੀ ਇਨ੍ਹਾਂ ਬੀਮਾਰੀਆਂ ਲਈ ਵਰਤ ਸਕਦੇ
Garmi Sardi da koi parez ??
Thenku g
Sir ਸਿਹਤ ਨਹੀ ਬਣਦੀ ਸਰੀਰ ਬਹੁਤ ਕਮਜ਼ੋਰ ਹੈ ਇਕ video ਬਣਾ ਦਿਉ ਜੀ 🙏🏻🙏🏻🙏🏻🙏🏻
mera v ehi haal aa 😅
Already video available search it
001😮@@jagseerdhillon2136
Banda Ke Karo Veer Jehda Body Fit Oh Kehnde Sada Sareer Nhi Bann Reha Jehda Sareer Hai Oh Kehnda Overweight Va Weight Lose Karna Va Shukar Mana Veer Body Fit Va Bilkul Bahot Kamm Tuc Overweight Banda Nhi Kar Sakda
Kis time USE KRNE HAN din ch kinni vaari te KOMAL NARM PATE LENE HAN JA KOI V LE SAKDE HA JI TE KI ROJ USE KRNE HAN PATE.TE PANI WATAR NAL V USE KR SAKDE HA JI.
sir please apna na send krna bahot jruri slah lene ha g
ਡਾਕਟਰ ਸਾਹਿਬ ਮੈਨੂੰ ਹਾਈਪਰ ਥਾਈਰਡ ਹੈ ਕੋਈ ਇਲਾਜ ਦੱਸੋ please
apne bed nu erth karlo bhji bhut jada fark paega te nange pai raho jamin de sampark che ghato ghat 3 /4 ghante
dr saab bhut jankari hai ji tuhanu sehat vare, sir ek desi dr ji ne dseya k jisnu nu gurde kidney di problem hai oh pipal de patte da juice peen, confirm kreo please 🙏🙏
Vir ji kinne din lane h
Jad tak pure thik na hovo
Veer ji cancer da ilaz hai...
ਡਾਕਟਰ ਸਾਹਬ ਪਿਛਲੇ੧੨ਸਾਲਾ ਤੇ ਮੈਂ ਨੀਂਦ ਦੀਆ ਦਵਾੲਈਆ ਲੈਣ ਰਹੀ ਹਾਂ ਮੇਰੀ ੳਮਰ ੪੭ਸਾਲ ਹੈ ਮੈ ਹੈਡੀਕੈਪਟ ਹਾ
ਦੁੱਧ ਕਦੋਂ ਪੀਣਾ ਆ ਸਵੇਰੇ ਕਿ ਸ਼ਾਮ ਨੂੰ
S.s.a.g
7.60 te bache
Dujiyaa gallN ta theek hya par nasha wala mushkal lagda
ਪਿਪਲ ਤੇ ਗੋਲਾਂ। ਬਿਲਿਉ ਬੈਰੀ ਦੀ ਤਰਾਂ ਲਗਦੀਆਂ ਹਨ
ਤੰਦਰੁਸਤ ਵੀ ਪੀ ਲੈਣ ਕੇ ਨਹੀ
Koi galt asar ta nhi howe gaa
ਦਾਜ ਜਾਂਚ ਪਿਪਲਦੇਸੱਕਨੂਮਾਸਿਕਰੋਗੀਕਿਸਚੀਜਨਾਲੈਸਕਦੇਹਨਦੱਸੋ
🙏🙏👌👌👌👌👌👌👌👌👌👌🙏👌👌👌👌👌
ਧੰਨਵਾਦ ਜੀ
❤
❤