Newly Married Girl Life Story|Daughter In Parental House After Marriage|

Sdílet
Vložit
  • čas přidán 15. 12. 2023
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    Newly Married Girl Life Story|Daughter In Parental House Even After Marriage|Mani Parvez| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 119

  • @kaintpunjabi
    @kaintpunjabi  Před 7 měsíci +34

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @narinderjitsingh3425
      @narinderjitsingh3425 Před 7 měsíci

      Very. Good. Speech

    • @premchand6090
      @premchand6090 Před 7 měsíci +2

      ਵੀਰ ਤੁਹਾਡਾ ਚੈਨਲ ਵੀ ਵਧੀਆ ਹੈ ਤੁਹਾਡੀ ਪੱਤਰਕਾਰੀ ਵੀ ਬਹੁਤ ਪਸੰਦ ਹੈ ਸਭ ਤੋਂ ਵਧੀਆ ਤੁਹਾਡੀ ਬੋਲੀ ਹੈ ਜੋਂ ਮੈਨੂੰ ਪਸੰਦ ਹੈ ਇੱਕ ਮੈਂ ਤੁਹਾਨੂੰ ਰਾਇ ਦੇਣਾ। ਚਾਹੰਦਾ ਹਾਂ ਗੱਲਬਾਤ ਕਰਨ ਤੋਂ ਪਹਿਲਾਂ ਦਸ ਪੰਦਰਾਂ ਮਿੰਟ ਟਰਾਇਲ ਜਿਹਾ ਨਾ ਦਿਖਾਇਆ ਕਰੋ ਬੱਸ ਸਿੱਧਾ ਹੀ ਸ਼ੁਰੂ ਕਰ ਲਿਆ ਕਰੋ ਜੀ ਧੰਨਵਾਦ ਜੀ

  • @rajwinderhundal8271
    @rajwinderhundal8271 Před 5 měsíci +8

    ਐਨਾ ਜਿਆਦਾ ਵਧੀਆ ਵੀਡੀਓ ਲੱਗੀ ,ਤੁਹਾਡੀ ਸੋਚ ਨੂੰ ਸਲਾਮ ,ਵਾਹਿਗੁਰੂ ਜੀ ਮੇਹਰ ਕਰੀਂ ਇਸ ਪਰਿਵਾਰ ਤੇ 🙏

  • @amarjitbrar6938
    @amarjitbrar6938 Před 7 měsíci +10

    ਏਦਾਂ ਕੋਈ ਨਹੀਂ ਜੜਾਂ ਪੁੱਟ ਸਕਦਾ। ਜਦੋਂ ਪ੍ਰਮਾਤਮਾ ਦਾ ਸਾਥ ਨਾਲ ਹੋਵੇ।

  • @sukhasandhusukha9981
    @sukhasandhusukha9981 Před 7 měsíci +27

    ਬਹੁਤ ਵਧੀਆ ਫੈਸਲਾ ਲਿਆ ਧੀ ਨੇ

  • @jasvirsinghdhaliwal7673
    @jasvirsinghdhaliwal7673 Před 7 měsíci +20

    ਤੁਹਾਡੀ ਜੋੜੀ ਸਦਾ ਲਈ ਸਲਾਮਤ ਰਹੇ

  • @BhupinderSingh-yg8cg
    @BhupinderSingh-yg8cg Před 7 měsíci +23

    ਅਸੀਂ ਤਿੰਨ ਭਰਾ ਹਾਂ ਅਤੇ ਇੱਕ ਭੈਣ ਹੈ ਜੀ। ਸਾਡੇ ਪਿਤਾ ਜੀ ਨੇ ਸਾਡੀ ਭੈਣ ਪ੍ਰਮਾਤਮਾ ਕੋਲੋਂ ਮੰਨਤਾਂ ਮੰਗ ਕੇ ਲਈ ਸੀ ਜੀ।

  • @baljitsinghz
    @baljitsinghz Před 7 měsíci +26

    ਬਹੁਤ ਵਧੀਆ ਕਹਾਣੀ ਹੈ। ਰੱਬ ਹਮੇਸ਼ਾ ਇਸ ਪਰਿਵਾਰ ਨੂੰ ਚੜ੍ਹ ਦੀ ਕਲਾ ਵਿੱਚ ਰੱਖੇ।

  • @bhajanbhangu4766
    @bhajanbhangu4766 Před 7 měsíci +23

    ਮੇਰਾ ਵੀ ਪੁਤ ਨਹੀ ਸੀ ਧੀ ਕੱਲੀ ਸੀ ਮੈਨੂੰ ਜਿਹੜਾ ਜਵਾਈ ਮਿਲਿਆ ਉਸ ਦੇ ਮਾ ਬਾਪ ਨਹੀਂ ਸੀ ਮੈ ਆਪਣਾ ਪੁਤ ਬਣਾਕੇ ਘਰ ਲਿਆਂਦਾ ਹੁਣ ਮੇਰਾ ਪੁੱਤ ਕਨੇਡਾ ਦੇ ਵਿੱਚ ਹੈ ਬਹੁਤ ਹੀ ਵਧੀਆ ਬੱਚਾ ਮਿਲਿਆ ਹੈ ਹੋ ਸਕਦਾ ਹੈ ਕਿ ਮੇਰਾ ਆਪਣਾ ਜੰਮਿਆ ਵੀ ਇਸ ਤਰਾ ਦਾ ਨਾ ਹੁੰਦਾ ਅਸੀਂ ਬਹੁਤ ਹੀ ਕਰਮਾ ਭਾਗਾ ਵਾਲੇ ਆ ਸਾਨੂੰ ਇਸ ਤਰਾ ਦਾ ਪੁਤ ਮਿਲਿਆ ਹੈ
    ਪ੍ਰਮਾਤਮਾ ਇਸ ਪ੍ਰਵਾਰ ਨੂੰ ਖੁਸ਼ੀਆ ਬਕਸੇ ਬਹੁਤ ਖੁਸ਼ੀ ਹੋਈ ਹੈ ਪ੍ਰਵਾਰ ਵੇਖਕੇ

  • @Cheema2478
    @Cheema2478 Před 7 měsíci +33

    ਮੇਰੇ ਵੀ ਇਕ ਧੀ ਆ,ਮੈਂ ਚਾਹੁੰਦੀ ਆ ਮੈਨੂੰ ਵੀ ਤੁਹਾਡੇ ਵਰਗਾ ਜਵਾਈ ਦੇ ਰੂਪ ਚ ਪੁੱਤਰ ਮਿਲੇ, ਵਾਹਿਗੁਰੂ ਜੀ ਤਹਾਨੂੰ ਸਦਾ ਚੜਦੀ ਕਲਾ ਚ ਰੱਖੇ

  • @SukhwinderSingh-wq5ip
    @SukhwinderSingh-wq5ip Před 7 měsíci +7

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @user-hi9xs7hl9m
    @user-hi9xs7hl9m Před 7 měsíci +8

    ਬਹੁਤ ਵਧੀਆ ਫੈਸਲਾ ਲਿਆ ਸਰੀਕਾ ਨੇ ਤਾ ਜਿਣਾ ਦੂਬਰ ਕਿਤਾ ਇਹਨਾ ਸਰੀਕਾ ਨੂੰ ਤਾ ਆਮੇ ਆ ਕੇ ਅਸੀ ਅੰਮਰ ਹੋ ਗਏ ਕਦੇ ਮਾਰਨਾ ਨਹੀ

  • @Kamaljitkaur-ps9kq
    @Kamaljitkaur-ps9kq Před 7 měsíci +5

    ਵਾਹਿਗੁਰੂ ਜੀ ਇਹ ਰੀਝ ਮੇਰੀ ਵੀ ਜਲਦੀ ਪੂਰੀ ਕਰਿਓ ਮੈ ਵੀ ਆਪਣੇ ਜਵਾਈ ਨੂੰ ਆਪਣਾਂ ਪੁੱਤ ਬਣਕੇ ਘਰ ਲੈ ਕੇ ਆਵਾ ਤੇ ਸ਼ਰੀਕਾਂ ਦੇ ਮੂੰਹ ਬੰਦ ਕਰਾ 🙏

    • @baljitsinghz
      @baljitsinghz Před 6 měsíci +1

      ਵਾਹਿਗੁਰੂ ਜੀ ਮੇਹਰ ਕਰਣਗੇ ਜਰੂਰ 😇

  • @amarjitkaur9269
    @amarjitkaur9269 Před 7 měsíci +9

    I like all talk about the life how can survive without the pain and suffering very good message 👏🙌🙏🏼🕊

  • @balvirkaur778
    @balvirkaur778 Před 7 měsíci +2

    ਜਦੋਂ ਪਰਮਾਤਮਾ ਸਾਥ ਦੇਵੇ ਕੋਈ ਕੁੱਝ ਨਹੀਂ ਵਿਗਾੜ ਸਕਦਾ ।

  • @HarneetKalas-nf8nd
    @HarneetKalas-nf8nd Před 7 měsíci +10

    ❤ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @GaganDeep-ry5ty
    @GaganDeep-ry5ty Před 7 měsíci +4

    Vdiya kita Father saab ji tanu v mundeya vrga jwayi milgya te jwayi nu v aapna maa pyo milgya te tade kol shara bnke rhnge bhut khushi hoyi

  • @user-rp4wr8pi1g
    @user-rp4wr8pi1g Před 7 měsíci +7

    ਤੁਸੀ ਜੁਆਈਦੀ ਇਟਰਬੂ ਨਹੀ ਦਖਾਈ ਅਸੀ ਜੁਆਈ ਦੇਖਣਾ ਸੀ

  • @SukhdevSingh-oi5rw
    @SukhdevSingh-oi5rw Před 7 měsíci +2

    ਵਾਹਿਗੁਰੂ ਜੀ ਮੇਰੇ ਘਰ ਵੀ ਤਿੰਨ ਧੀਆਂ ਹਨ ਪੁੱਤਰਾ ਵਾਂਗੂ ਪੜਾ ਰਹੀ ਹ ਜੋ ਇਹਨਾਂ ਦੀ ਕਿਸਮਤ ਚ ਲਿਖਿਆ ਉਹ ਮਿਲ ਜਾਣਾ ਲੋਕਾਂ ਦੀ ਗੰਦੀ ਸੋਚ

  • @rajwinderhundal8271
    @rajwinderhundal8271 Před 5 měsíci +1

    ਬਹੁਤ ਹੀ ਜਿਆਦਾ ਵਧੀਆ ਵੀਡੀਓ ਲੱਗੀ,ਬਹੁਤ ਹੀ ਖੁਸ਼ੀ ਹੋਈ ਤੁਹਾਡੀ ਸੋਚ ਤੇ, ਵਾਹਿਗੁਰੂ ਜੀ ਸਦਾ ਹੀ ਮੇਹਰ ਭਰਿਆ ਹੱਥ ਇਹਨਾਂ ਦੇ ਪਰਿਵਾਰ ਦੇ ਸਿਰ ਤੇ ਰੱਖਣਾ

  • @kashbassey9149
    @kashbassey9149 Před 6 měsíci +2

    So lucky to have such a good good son in law ( now your son😊

  • @arora0907
    @arora0907 Před 7 měsíci +3

    Great think family..girls boy ch koi fork nhi je koi fork a ta only soach da....yeh family ek Missal aa..great ek ek gell ch Sachai ..well done ❤❤

  • @arkitkumar9943
    @arkitkumar9943 Před 7 měsíci +7

    100% Sarder ji Satnam waheguru ji

  • @balvirkaur778
    @balvirkaur778 Před 7 měsíci +2

    ਬਹੁਤ ਵਧੀਆ ਫੈਸਲਾ ਲਿਆ ।

  • @parmrehal7927
    @parmrehal7927 Před 7 měsíci +4

    ਸ਼ਰੀਕ ਕੋਈ ਅਪਣਾ ਨਹੀਂ ਹੁੰਦਾ, ਮੇਰੇ husband ਬਾਹਰ ਨੇ, ਸਾਡੀ ਜਮੀਨ ਧੱਕੇ ਨਾਲ ਵਾਹ ਰਿਹਾ,ਵਾਹਿਗੁਰੂ ਜੀ ਹੀ ਕਿਰਪਾ ਕਰਨਗੇ😢🙏

  • @SukhwinderKaur-fk6nw
    @SukhwinderKaur-fk6nw Před 7 měsíci +1

    Asi v 3 bhena c ik bhen di deth ho gai c .asi v rab kolo mag ke lya veere nu .jado veera hoya c ta asi 1month celebration kita c🎉🎉🎉

  • @RamSingh-bj8yx
    @RamSingh-bj8yx Před 7 měsíci +5

    God bless to all family 💐🌷🌹🎈🍀❤️👏👏

  • @jaseusihgjaseusihg8413
    @jaseusihgjaseusihg8413 Před 7 měsíci +3

    Bilkul Right Sestar Ji

  • @Vicks234
    @Vicks234 Před 6 měsíci +1

    This is such good story. You don’t need a boy girls can carry the heritage. If for any reason what you could do is sell the land and give the money to the daughter this way no body gets it apart from the daughter.

  • @KuldeepKaur-pv3wc
    @KuldeepKaur-pv3wc Před 7 měsíci +4

    What amazing family I bow before you

  • @SimranKaur-th8lf
    @SimranKaur-th8lf Před 7 měsíci +4

    Waheguru Sahib Ji Maher karo ji 🙏❤

  • @user-gt5ps6xc8b
    @user-gt5ps6xc8b Před 7 měsíci +7

    Very very good thinking

  • @bgrwl45
    @bgrwl45 Před 7 měsíci +6

    Very good interview ❤

  • @gopigurpreet2263
    @gopigurpreet2263 Před 7 měsíci +2

    ਬਹੁਤ ਵਧੀਆ ਭੈਣ ਜੀ

  • @bgrwl45
    @bgrwl45 Před 7 měsíci +2

    Don't listen to people who give you negative opinions keep these type of people out of your lives.

  • @baljinderkaur8606
    @baljinderkaur8606 Před 7 měsíci +2

    Waheguru ji mehr kri es privar tay

  • @FilmyROTT
    @FilmyROTT Před 7 měsíci +5

    God bless you daouter and your family

  • @sarabjeetkaur2066
    @sarabjeetkaur2066 Před 5 měsíci

    Very good video God bless you putter ji

  • @surindernijjar7024
    @surindernijjar7024 Před 7 měsíci +4

    Very nice interview ❤

  • @zubirali4876
    @zubirali4876 Před 7 měsíci +8

    Beautiful loving n broad n minded family,may Almighty Allah Ta'ala n Waheguru Ji Bless this wonderful family with Good Health n Prosperity plus Lots of Happiness 🌺🌹 in Life Aamiin 🤲🙏

  • @rndhwa
    @rndhwa Před 7 měsíci +2

    Bhut vdia vr ❤

  • @gurmeetkaur-ox1nl
    @gurmeetkaur-ox1nl Před 7 měsíci +3

    Waheguru ji 🙏

  • @DavinderDavinder-kl1nw
    @DavinderDavinder-kl1nw Před 7 měsíci

    ਬਹੁਤ ਵਦੀਆ ਸੋਚ ਤੁਹਾਡੀ ਅੰਕਲ ਜੀ

  • @harjitlitt1375
    @harjitlitt1375 Před 7 měsíci

    Very good thinking . Proud of you

  • @navneetgurm5679
    @navneetgurm5679 Před 7 měsíci +3

    very good God bless

  • @balwindersidhu5570
    @balwindersidhu5570 Před 5 měsíci

    Changi soch nu salam

  • @AmanCheema1313
    @AmanCheema1313 Před 7 měsíci +1

    Waheguru Ji ❤

  • @charanjivkaur7582
    @charanjivkaur7582 Před 7 měsíci +2

    Very nice story

  • @lakhvirnagra9431
    @lakhvirnagra9431 Před 7 měsíci +2

    Request aa ji family nu
    Ghar uppero Baaj utaar devo ji please
    Baaj ghar te na rakho please
    Eh vadha ni honm dinda mai sunneaa ji
    Rabb kare eh veham hi hove
    Waheguru ji tuhanu tarrakkian bakhshann ji
    Patth jaroor karo every day jinna ku v kar sakde o
    Shareek kush ni kar sakde
    Waheguru ji koll sarbat de bhalle di Ardaas karo 🙏

  • @LalitaSharma-wd7dl
    @LalitaSharma-wd7dl Před 6 měsíci +1

    Uncle ji you have a great thinking.i have twin daughters 😂🙏

  • @user-uk9cf5pu9l
    @user-uk9cf5pu9l Před 5 měsíci

    Very good 👍 buhat vadia soch aa

  • @bgrwl45
    @bgrwl45 Před 7 měsíci +2

    Very nice family ❤❤

  • @kashbassey9149
    @kashbassey9149 Před 6 měsíci +2

    Sooo very proud of this family!❤❤❤

  • @parmindertiwana3942
    @parmindertiwana3942 Před 7 měsíci +3

    Very good 👍

  • @jasvirgill8331
    @jasvirgill8331 Před 7 měsíci +2

    very good

  • @jagtarsingh6090
    @jagtarsingh6090 Před 7 měsíci +1

    Waheguru waheguru ji

  • @sukha6814
    @sukha6814 Před 7 měsíci +2

    Good soch

  • @gurusingh4119
    @gurusingh4119 Před 7 měsíci

    Bot vadiya soch hai ji tuhadhi, meri vi ik hi beti hai ji hun oh ninth vich padhdi hai, betiya nu koi jere vala hi pal sakda ya

  • @mitraaa691
    @mitraaa691 Před 7 měsíci

    Good job God bless you

  • @jonykhan354
    @jonykhan354 Před 7 měsíci

    Vah ji

  • @karndhanoavlogs8548
    @karndhanoavlogs8548 Před 7 měsíci

    Waheguru ji

  • @pirtpalbhullar9737
    @pirtpalbhullar9737 Před 7 měsíci +2

    Very nice g

  • @parmjitkour6608
    @parmjitkour6608 Před 7 měsíci +2

    👍

  • @KamaljitKaur-io6zl
    @KamaljitKaur-io6zl Před 7 měsíci

    Nice story

  • @sarvjitkaur1991
    @sarvjitkaur1991 Před 5 měsíci

    Soch tadi nu slam uncle ji 🙏

  • @bhullaramrik8538
    @bhullaramrik8538 Před 7 měsíci

    Nice vedio

  • @jonykhan354
    @jonykhan354 Před 7 měsíci +1

    Slam e sardar ji soach nu

  • @user-xm7rj9uo8x
    @user-xm7rj9uo8x Před 7 měsíci +2

    ❤❤

  • @inderjit748
    @inderjit748 Před 7 měsíci +3

    BAI JI AH JAMEAN WALA CHAKARA AA OH MALWA AREA WICH AH KAM BOHAT GHAT AA MAHJE WICH BOHAT JIADA HAI BAKI SARPANCHI DA PANGA NA LEO QUO KE EHNA KAMA WICH WICH GHATA HAI

  • @vijayrani8023
    @vijayrani8023 Před 7 měsíci

    God bless you always 💖

  • @Blooming_suits
    @Blooming_suits Před 7 měsíci +1

    Waheguru bless you ❤

  • @user-xm7rj9uo8x
    @user-xm7rj9uo8x Před 7 měsíci +2

    😊😊

  • @Harpreetkaur-fu6hv
    @Harpreetkaur-fu6hv Před 7 měsíci +2

    nyc g

  • @swarnjeetkaur6466
    @swarnjeetkaur6466 Před 6 měsíci

    V nice family ❤❤🎉🎉

  • @surindergrewal4965
    @surindergrewal4965 Před 7 měsíci +2

    ❤️❤️❤️❤️👌👌👌

  • @user-he1zs1gb3s
    @user-he1zs1gb3s Před 7 měsíci +2

    ❤❤❤❤❤❤❤

  • @AmandeepKaur-jc8kb
    @AmandeepKaur-jc8kb Před 7 měsíci

    Very nice 👍 video 😊😊

  • @rajamola4183
    @rajamola4183 Před 7 měsíci

    God bless you dear ❤

  • @user-lb1ef8ub2m
    @user-lb1ef8ub2m Před 7 měsíci

    Sb di esi hi thinking honi chahidi

  • @bablihunjan3737
    @bablihunjan3737 Před 7 měsíci

    Very good 👍 veer ji

  • @rajmixchannel4843
    @rajmixchannel4843 Před 7 měsíci

    Very good

  • @ParamjeetKaur-qw1ne
    @ParamjeetKaur-qw1ne Před 4 měsíci

    OMG

  • @balbirkaur6097
    @balbirkaur6097 Před 5 měsíci

    God bless you all 🙏🙏🙏🙏🙏🙏

  • @japnaazdeep2042
    @japnaazdeep2042 Před 7 měsíci +1

    sahi gal uncle ji kureea nu independent hona chahida

  • @Kaur.brar23
    @Kaur.brar23 Před 7 měsíci

    Mare v brother nai mara chacha te grandma kehde hunde se mare parents nu ki tusi rull k mroge taryra dheea de kon jao tuhade to bad rabb ne ena vadia sorra privar ditta ki pakkea de yad v ni ki koi avega 30 family members a family ch mare rajj kardeya ma ma u e jada kehde hunde se keyo ke ma apde parents de brabar khade se har gal ch manu kde feel e ni se hoya k ma kudi a so jade sanu kehde hunde se ke kise ne onna ni bhukhe mardea hun

  • @user-jb7jc3zi2w
    @user-jb7jc3zi2w Před 7 měsíci

    Very nice ji❤❤❤❤❤

  • @babymomi1799
    @babymomi1799 Před 7 měsíci

    Bout vadia fesla God bless you beta 🙏

  • @user-rn8cj2cx9x
    @user-rn8cj2cx9x Před 6 měsíci

    ❤❤❤❤❤

  • @jaseusihgjaseusihg8413
    @jaseusihgjaseusihg8413 Před 7 měsíci +2

    Bai Ji Kese Dea Maran Thea Kushi Ne Mani De Marna Tha Sab Nea

  • @JyotiDevi-ez2ew
    @JyotiDevi-ez2ew Před 7 měsíci +1

    DEKH KR LGA KI MERI LIFE KE BARE ME HO

  • @sarabjitkaur8997
    @sarabjitkaur8997 Před 7 měsíci +7

    Beautiful family ❤🥰

  • @bakhshinderpadda2804
    @bakhshinderpadda2804 Před 7 měsíci +2

    Diaa vi ghar di rokan hundiaa aa ji

  • @jasvirgill8331
    @jasvirgill8331 Před 7 měsíci +1

    my one douhter

  • @mannusran3053
    @mannusran3053 Před 7 měsíci +3

    mai vi ekli aa mrr sreek vi kehde aa..tonu..ptt dena ethoo...prr mai rbb nu hazar jnn ke kha mai ethe vss ke dikhona..

  • @bitturai597
    @bitturai597 Před 5 měsíci

    Mere.vi.koi.bhara.nhi.he.asi.3.Bhena.ha.me.sariya.to.shoti.ha.mere.lai.vi.mere.mami.papa.ghar.javai.lab.rhe.han.javai.de.roop.vich.put.lab.rhe.han.parmatma.kre.ki.mere.mami.papa.nu.vI.jvai.de.roop.vich.put.mil.jave.

  • @rsn8531
    @rsn8531 Před 7 měsíci +1

    Tusi talwandi jallowal ja ke bhim singh vaid he kot ise khan to age zira de vichale he usnu Milo granty he us de mutabik duwai khini he sab badal jawega ek baar ja ke milo

  • @beantkaurgill1759
    @beantkaurgill1759 Před 7 měsíci +3

    ❤❤❤❤❤❤

  • @healthteach7308
    @healthteach7308 Před 7 měsíci

    Mere kol serioes metter news aa. Mere nal both galat hoeia. The both vaddi news aa. Jis nal both munde kudeia di life save ho sakdi aa. Kyok meri tha life alredy khraab ho chuki aa. Meri age 24 Saal aa the Mera pata nai mae kis din duneia noo ulbidda kar dewa. Per me interview krna chona . Per koi news channel wala nai meri sun reha . Sab tho phela me tonu hi message kite cc Per 4 months vich tusi koi reply nai dita. Sab sirf aa couple vloggera di hi interview krde aa. Kise serioes bande noo nai

  • @user-xm7rj9uo8x
    @user-xm7rj9uo8x Před 7 měsíci +1

    Vry vry nice story

  • @gurjotkaur7266
    @gurjotkaur7266 Před 7 měsíci +1

    Beti bhoot Wadhiya kita hai Wadhiya fesla lia beta tu.

  • @PriyaGaba-ys4yg
    @PriyaGaba-ys4yg Před 6 měsíci

    Shreeka nu pta nhi ki milda ....jeen nhi dinde. .kuriya wle nu vii