ਜੂਨ ਚੁਰਾਸੀ ਘੱਲੂਘਾਰੇ ਬਾਰੇ ਡਾ ਸੁਖਪ੍ਰੀਤ ਸਿੰਘ ਉਧੋਕੇ ਦੀ ਇੱਕ ਇੱਕ ਗੱਲ ਸੁਣਨ ਵਾਲੀ ਹੈ (june 1984)

Sdílet
Vložit
  • čas přidán 5. 06. 2019
  • Akaal Channel provides religious, cultural and entertainment programming for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- goo.gl/Zf3k1k
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    CZcams :- goo.gl/EYvzFR
  • Zábava

Komentáře • 652

  • @navdeepsinghwahla8109
    @navdeepsinghwahla8109 Před 4 lety +11

    ਅੱਜ ਲੋੜ ਹੈ ਡਾਕਟਰ ਉਦੋਕੇ ਸਾਹਿਬ ਵਰਗੇ ਰੌਸ਼ਨ ਦਿਮਾਗ ਸਾਡੀ ਅਗਵਾਹੀ ਕਰਨ। ਅਸੀ ਪੰਥ ਕਿਹੜੇ ਲੋਕਾਂ ਨੂੰ ਸਮਝੀ ਬੈਠੇ ਆ ਜੋ ਪੰਜਾਬ ਨੂੰ ਚੱਟ ਗਏ ਆ।

  • @dangardrdoctor7550
    @dangardrdoctor7550 Před 4 lety +7

    ਬਹੁਤ ਵਧੀਆ ਜੀ ਤੁਹਾਡੇ ਖਿਆਲ ਵੀਰ ਜੀ ।
    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @amarjitsinghmehtab1109
    @amarjitsinghmehtab1109 Před 4 lety +4

    ਜਾਗੋ ਸਿੱਖੋ ਜਾਗੋ।
    Dr sukhpreet Singh ji ne ਬਹੁਤ ਵਧੀਆ ਤਰੀਕੇ ਨਾਲ਼ ਸਮਜਆ ਹੈ। ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ।

  • @pashminderkaur9947
    @pashminderkaur9947 Před 5 lety +116

    ਉਦੋਕੇ ਸਾਹਿਬ ਆਪ ਜੀ ਨੇ 100 % ਸਹੀ ਕਿਹਾ ਅੱਜ ਸਾਡੀ ਕੌਮ ਭਵਿੱਖ ਹਨੇਰੇ ਵਿੱਚ ਹੈ ਵਜਹ ਹੈ ਸਿਖਿਆ ਦੇ ਮਿਆਰ ‌ਦਾ ਗਿਰਨਾ ।
    ਅੱਜ ਅਸੀਂ ਲੰਗਰਾਂ ਵਾਲੇ ਬਣ ਕੇ ਰਹਿ ਗਏ ਹਾਂ ।
    ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਸਿਖਿਆ ਤੇ ਮੇਡੀਕਲ ਜ਼ਰੂਰਤਾਂ ਵਲ ਧਿਆਨ ਦੇਣ ਨੂੰ ਤਿਆਰ ਨਹੀਂ ।

    • @princegill1736
      @princegill1736 Před 4 lety

      👌👌👌👍👍👍👏👏👏👏👏

    • @gurjantsingh-vi2de
      @gurjantsingh-vi2de Před 3 lety +1

      Jive Sade kar sewa wale babe kar rahe ne...

    • @manojrajput6178
      @manojrajput6178 Před 3 lety

      Are Sardar ji, Ye bhi to batao, k Hinduo ne Sikh dharm ko Bachane k liye, apne bde bde, bete Balidan kar diye, lekin Tum nhi bataoge, Sach bol, ek dam sach, HAR HAR MAHADEV...................,

    • @gurjantsingh-vi2de
      @gurjantsingh-vi2de Před 3 lety +2

      @@manojrajput6178 kaun se Hindu bhai ne apna beta kurbaan kiya brother ?? Aap jawab dena fir main bhi batata hoon kk kaun se Muslim ne apna beta kurbaan kiya Dharam ke liye.

    • @gurjantsingh-vi2de
      @gurjantsingh-vi2de Před 3 lety +3

      @@manojrajput6178 we respect Hindu brothers and sisters...but History ko jaroor study kiya kro bro kk kisne kisko maara aur kis ko bachaya...

  • @bal815
    @bal815 Před 5 lety +193

    ਸਿਖ ਕੌਮ ਦੇ ਕੋਹਿਨੂਰ ਹੀਰਾ ਡਾਕਟਰ ਸੁਖਪ੍ਰੀਤ ਸਿੰਘ ਜੀ ੳਦੋਕੇਂ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

    • @princegill1736
      @princegill1736 Před 4 lety +6

      👍👍👍👌👌👌👏👏👏

    • @mann11675
      @mann11675 Před 3 lety

      satnam shiri waheguro jee mehr kare jee thank you very much for all the knowledge

  • @GurjeetSingh-nl7fr
    @GurjeetSingh-nl7fr Před 5 lety +58

    ਸੁਖਪ੍ਰੀਤ ਜੀ, ਸਹੀ ਕਿਹਾ ਬਿਲਕੁਲ l ਅਜ ਸਾਰੇ ਸਿੱਖਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ l

  • @GurcharanDhillon
    @GurcharanDhillon Před 5 lety +222

    ਬਹੁਤ ਹੀ ਗਿਅਾਨ, ਅੱਖ ਖੋਲਣ ਵਾਲੇ ਤਥ I
    ਪਰ ਅਸੀਂ ਤਾਂ IELTs ਦੇ ਵਿੱਚ ਹੀ ੳੁਲਝ ਕੇ ਬੈਂਕਾਂ, ਅਾੜਤੀਅਾਂ ਨੂੰ ਅਮੀਰ ਕਰੀ ਜਾ ਰਹੇ ਹਾਂ I ਹਰ ਮਾਂ-ਬਾਪ ੲਿਹ ਚਿੰਤਾ ਜਰੂਰ ਕਰਦਾ ਪਿਅਾ ਹੈ ਕਿ ਬਚਿਅਾਂ ਚ ਸਿੱਖੀ ਨਹੀਂ ਰਹੀ I ਪਰ ਕੀ ਅਸੀਂ ਅਾਪਣੇ ਬਚਿਅਾਂ ਕੋਲ ਅਾਪ ਬੈਠ ਕੇ "ਜਪੁ ਜੀ", "ਰਹਿਰਾਸ" "ਸੋਹਿਲਾ" ਪੜਿਅਾ ਹੈ? ਕੀ ਬਚਿਅਾਂ ਨੂੰ ਛੁਟੀਅਾਂ ਚ ਕਿਸੇ ਖਾਲਸਾ ਕੈਂਪ ਚ ਭੇਜਿਅਾ ਹੈ? ਕੀ ਬਚਿਅਾਂ ਨੂੰ ਜਨਮ ਸਾਖੀਅਾਂ ਸੁਣਾੲੀਅਾਂ ਨੇ? ਕੀ ਬਚਿਅਾਂ ਨੂੰ ਗਤਕਾ ਸਿਖਾੲਿਅਾ ਹੈ ?
    ਮੇਰੇ ਬਾਪੂ ਜੀ ਹੁਣੀਂ ੭ ਭੈਣ ਭਰਾ ਸਨ, ਮੇਰੇ ਪਿਤਾ ਜੀ ਹੁਣੀ ੫ ਅਤੇ ਅੱਗੋਂ ਅਸੀਂ ਸਿਰਫ ੨ ..
    ਗਿਣਤੀ ਘੱਟਦੀ ਪੲੀ ਹੈ, ਜਿਹੜੇ ਹੈਗੇ ਨੇਂ ਓਹਨਾਂ ਬਾਹਰਲਿਅਾਂ ਮੁਲਖਾਂ ਵੱਲ ਮੂੰਹ ਕਰਿ ਲਿਅਾ I
    ੧੯੪੭ (1947) ਪੰਜਾਬ ਪਹਿਲੀ ਵਾਰ ਵੰਡਿਅਾ, ਫੇਰ ੧੯੬੬ ਚ ਵੰਡਿਅਾ I ਸਾਡੇ ਪੰਜਾਬੀ ਬੋਲਦੇ ੲਿਲਾਕੇ ਹਿਮਾਚਲ, ਹਰਿਅਾਣਾ ਨੂੰ ਦੇ ਦਿੱਤੇ ਤਾਂ ਜੋ ਲੋਕ ਸਭਾ ਚ ਸਾਡੀ ਪਹੁੰਚ ਹੀ ਨਾ ਰਹੇ I ਸਾਡੀ ਪੰਜਾਬੀ ਬੋਲੀ ਗੁਰਮੁਖੀ ਲਿਪੀ ੳੁਤੇ ਹਮਲਾ, ਸਾਡੇ ਚਰਿਤਰ ੳੁਤੇ ਹਮਲਾ, ਸਾਡੀ ਸੋਚ ੳੁਤੇ ਹਮਲਾ, ਸਾਡੇ ਸਾਰੇ ਕੁਦਰਤੀ ਸੋਮੇ ਗੰਦਗੀ ਨਾਲ ਭਰ ਦਿੱਤੇ I ਜੇ ਹਾਲੇ ਵੀ ਅਸੀਂ ਅਜ਼ਾਦ ਹਾਂ ਤਾਂ ਗੁਲਾਮੀ ਕਿਸਨੂੰ ਕਹਿਂਦੇ ਨੇ ?
    ਪੰਜਾਬ ਚੋਂ ਬਿਜਲੀ ਤਿਅਾਰ ਹੋ ਦੂਜੇ ਰਾਜਾਂ ਚ ਜਾਂਦੀ ਹੈ ਪਰ ਪੰਜਾਬ ਚ ਹੀ ਮਹਿਂਗੀ I

    • @Kabr-tv7ii
      @Kabr-tv7ii Před 5 lety

      Eh gala dasan vaste hundea eh tahi parea but eh oh nai Jo tu dekh reha ..

    • @sarbjeetsinghbrarr4102
      @sarbjeetsinghbrarr4102 Před 5 lety

      ISS sub kuj da jimmeyvaar dharmik kutterpanthi te hathiar chak k state khilaaf larrna mudho hi galat hai democracy Cho,, Punjab Di tarraki 50 Saal pichey pa ditta 84 di,, bevajay larrai,, te uhdey tarekey ne,, sikha nu gumrah ker k aapus Cho ulza K larrai de rah pa k sikhan nu jaraim-pesha kom bna K,, RSS BJP te Akali Dal Badal ne,, Badal te BJP (RSS) ikko hai,, te sikha nu fook de K her vaar vertia Gia hai K tusi hindu de rakhey ne,, tee uhi brahmnvaad pujarivaad pakhandvaad avtarvaad karamaatvaad use kerdey ne,, Sadi leadership Jo Sahi hai samz ni sakia,, Jo samzda si,, Uhnu nu gadharr keh K ja communist keh K,, naxlite keh K badnaam Ker K Marva ditta Gia Sikhs to hinduvaad brahmnvaad ne,, kiouki Jo Hun bachey ne khalistani leadership IH Udo V te Hun V sarkaar te sarkari agencies naal mil k chaldey ne,, apnia jaidaad bna K,, apney risteydara tak desha videsha Cho Aish prasti Ker rehey ne,, book KHULLEY BHEID Yani Open secret written by Krishna Maloay Dhar Ex Director of CBI and RAW in Punjab from 83 to 95,, nu padho,, proof samet dasia hoia,, te asi Bina sachai Janey gumrah ho K larrai de rah pai rehey ha,, sanu leadership hi uksaa K larrai de rah pa rehi hai,, KIOU her vari sanu vertia Gia hai,, sachai Jano common sense use Karo,, apney dimag di verto Karo samblo gumrah na hovo na Karo andhvisvasi mandbudhi brahmnvaadi na ban k,, aapus Cho na ulz k,, uhna di pehchan kerni hoveygi,, Jo sanu Gumrah ker k aapus Cho ulza rehey ne,,

    • @rameshgarg1916
      @rameshgarg1916 Před 5 lety

      Bijli Jo thermal power which bandi hein us layi coal kitho aanda hein.

    • @GurcharanDhillon
      @GurcharanDhillon Před 5 lety +11

      @@rameshgarg1916 : ਜਨਾਬ ਜੀ ਬਿਜਲੀ ਅਤੇ ਕੋਲਾ ਕੋੲੀ ਹੋਰ ਰਾਜ ਵਰਤ ਲਵੇ ਪੰਜਾਬ ਬਿਜਲੀ ੳੁਹਨਾਂ ਕੋਲੋਂ ਮੁਲ ਲੈ ਲਵੇਗਾ ਜਾਂ ਸੂਰਜਾ ੳੂਰਜਾ ਵਰਤੀ ਜਾ ਸਕਦੀ ਹੈ I ਥਰਮਲਾਂ ਨਾਲ ਜੋ ਪਰਦੂਸ਼ਣ ਹੋ ਰਿਹਾ ਹੈ ਓਹ ਹੁਣ ਅਤੇ ਅਾੳੁਣ ਵਾਲੀਅਾਂ ਨਸਲਾਂ ਲੲੀ ਦਮੇ, ਸਾਹ ਦੀਅਾਂ ਬਿਮਾਰੀਅਾਂ ਦਾ ਵੱਡਾ ਸਰੋਤ ਹੈ I ਰਾਜਸਥਾਨ ਅਤੇ ਹਰਿਅਾਣਾ ਪਾਣੀਅਾਂ ਦਾ ਪੈਸਾ ਦੲੀ ਜਾਣ ਪੰਜਾਬ ਬਿਜਲੀ ਹੋਰ ਰਾਜਾਂ ਤੋਂ ਖਰੀਦ ਸਕੇਗਾ I

    • @pardeepsinghshah5665
      @pardeepsinghshah5665 Před 5 lety +2

      wel-said

  • @MrJogi1400
    @MrJogi1400 Před 5 lety +46

    All the Sikh issues need to be documented and translated in worlds major languages and distributed in the world.

    • @ARSHDEEP-bx2sj
      @ARSHDEEP-bx2sj Před 3 lety

      The day will come, definately. But harr ikk cheez jdo honi hai udo hee honi hai....

    • @ggill1530
      @ggill1530 Před 3 lety

      ਜਲੂਸ title ਰੱਖ ਲਿਓ

  • @ahmadahmad-ev8ey
    @ahmadahmad-ev8ey Před 5 lety +59

    VEER SARDAR SAHIB, Salam Alaikum , WAHE GURU Ji da Khalsa Wahe GURU Ji de Fateh, I am very impressed about your informative speach, WISH YOU GOOD LUCK, My salam and salute to you from United States

    • @ahmadahmad-ev8ey
      @ahmadahmad-ev8ey Před 5 lety +3

      @@rssid1280 VEER JI SAAT Sri AKAAL, WAHE GURU JI da Khalsa Wahe GURU Ji de Fateh and Salam Alaikum to you from United States, VEER JI the best way to get truth about any topic or to get real guidance about any confusion is to read QURAN in translating in English or Hindi, you will find real truth all about your topic and issues related to ISLAM. Second source is Videos of Sheikh Ahmad Deedat in English about every topic related to ISLAM, also Videos from DR ZAKIR NAIK in English about ISLAM will guide you more clearly. ALSO Sheikh Yousaf Estas from United States have lots of Videos about this matter and other topics. If you would like to need something more, please don't hesitate to reach me, you can give me your contact phone number, I will welcome to reach you over the phone for further assist you. Ok VEER JI, I am your big fan because your your constructive and meaningful speeches about Sikhism in recent time. My big TRIBUTE and salute to you about your dedication

    • @rapper4208
      @rapper4208 Před 5 lety +1

      @@ahmadahmad-ev8ey ok good

    • @rashidanjum1964
      @rashidanjum1964 Před 3 lety +1

      @@rssid1280, Islam has two types or Categories of jihad CHOTA JIHAD, the battle; jihad, holy war (against the infidels, as a religious duty and it is a little Jihad .....the real meaning of jihad in Islam is,jihad-e-Akbar. WADA JIHAD? This is jihad against one's own evil APNE ANDER DY DUSHMAN NAAL LARHNA...This is the most important jihad. Ae Jihad Muslim saint Mian Mir Sb, Sadhaura dy Pir Budhu Shah, Ghani Khan Nabi Khan, Nawab of Maler Kotla, Sher Mohammad Khan, Kotla Nihang Dy Muslim Nawab Nihang Khan ny Lareya Ci...!!!

  • @HeyHS
    @HeyHS Před 5 lety +38

    Brilliant udoke sahib, as always!

  • @illegalpawan6847
    @illegalpawan6847 Před 5 lety +15

    ।ਵਾਹਿਗੁਰੂ ਜੀ ਮੇਹਰ ਕਰੋ।ਸਾਰੇ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਹੇਠ ਇੱਕਠੀਆ ਕਰ ਦੇਵੋ ਜੀ।

    • @parmklair2362
      @parmklair2362 Před 4 lety +2

      ਪਰ ਢਢਰੀਆ ਵਾਲੇ ਕਿਸੇ ਨਾਲ ਰਲ੍ਹ ਨਹੀ ਸਕਦੇ। ਸਿਖਕੌਮ ਨੂੰ ਦੋਫਾੜ ਕਰ ਰਿਹੈ ਜੀ।੍

  • @kesarsingh3476
    @kesarsingh3476 Před 5 lety +77

    ਡਕਟਰ ਉਦੇਕੇ ਸਾਬ ਵਿਚਾਰ ਦਿਲ ਨੂੰ ਛੁਨ ਵਾਲੇ ਹਨ ਮੈ ਚੁਹਦਾ ਉਦੋਕੇ ਸਾਬ ਨੂੰ ਸਿੱਖ ਅਕੇਡਮੀ ਖੋਲਣੀ ਚਾਹੀਦੀ ਜਿਥੇ ਸਿੱਖ ਬੱਚੀਆ ਨੂੰ ਸਿੱਖੀ ਵਾਰੇ ਡੂਘਾ ਗਿਆਨ ਦਿਤਾ ਜਾਵੇ

  • @kuldipjhajj5085
    @kuldipjhajj5085 Před 4 lety +6

    ਬਹੁਤ ਅੱਛੇ ਵੀਰ ਜੀ। ਵਹਿਗੂਰੁ ਤੁਹਾਨੂੰ ਚੜਦੀ ਕਲਾ ਵਿਚ ਰੱਖੇ ।

  • @NoName-jq7tj
    @NoName-jq7tj Před 5 lety +20

    Extremely powerful lecture. It is important to know your own enemy inside out. “Keep your friends close but your enemies closer” as Mario Puzo says inside his famous novel.

  • @kamarjitsingh1833
    @kamarjitsingh1833 Před 4 lety +38

    ਗਦਾਰ ਲੋਕਾਂ ਦੇ ਨਾਮ ਵੀ ਨਸ਼ਰ ਕਰਨੇ ਚਾਹੀਦੇ ਸੀ ਡਾਕਟਰ ਸਾਬ। ਬਾਦਲ ਲੌਂਗੋਵਾਲ ਟੌਹੜਾ ਜਿਨ੍ਹਾਂ ਨੇ ਔਖੇ ਵੇਲੇ ਪਿੱਠ ਦਿਖਾਈ

    • @godblessyou2720
      @godblessyou2720 Před 3 lety +1

      ਰਾਮੂਵਾਲੀਆ, ਰਾਜਿੰਦਰ ਸਿੰਘ ਮਹਿਤਾ

  • @HarjinderSingh-hi7ei
    @HarjinderSingh-hi7ei Před 5 lety +36

    ਡਾ: ਸਰਦਾਰ ਸੁਖਪ੍ਰੀਤ ਸਿੰਘ ਉਧੋਕੇ ਹੀ ਇਕਲੌਤਾ ਵਿਦਵਾਨ ਹੈ ਜੋ ਸੱਚ ਅਤੇ ਖੋਜ ਅਧਾਰਤ ਇਤਿਹਾਸ / political facts ਬਿਆਨ ਕਰਦਾ
    ਵਾਹਿਗੁਰੂ ਇਸ ਕੋਹਿਨੂਰ ਨੂੰ ਦੁਸ਼ਮਣ ਅੱਖ ਤੋ ਬਚਾਕੇ ਰੱਖੀ

  • @charanjitsingh6341
    @charanjitsingh6341 Před 3 lety +1

    ਡਾਕਟਰ ਸਾਹਿਬ ਜੀ ਵੈਰੀ ਗੁੱਡ ਸਹੀਗੱਲਾਹਨ

  • @MohanSingh-mm5kb
    @MohanSingh-mm5kb Před 5 lety +8

    ਬਹੁਤ ਵਧੀਆ ਸਪੀਚ।
    ਸਿੱਖਾਂ ਨੂੰ ਜਾਗਣ ਦੀ ਲੋੜ।

  • @avtargrewal3723
    @avtargrewal3723 Před 4 lety +6

    ਬਿਲਕੁਲ ਸਹੀ ਗਲ ਵੀਰ ਇਹ ਦੇ ਵਿਚ ਜਿਹੜੇ ਲੋਕ ਸੰਤਾਂ ਦੇ ਕੋਲ ਹਰ ਟਾਇਮ ਨਾਲ ਹੁੰਦਾ ਸੀ ਮੋਕੇ ਦਾ ਲਾਹਾ ਲੈਣ ਲਈ ਮਰਨ ਮਰਵਾਉਣ ਦੀਆਂ ਗਲਾਂ ਕਰ ਦੇ ਸੀ ਅਜ ਉਹ ਸਰਕਾਰਾਂ ਵਿੱਚ ਮੌਜਾਂ ਅਨੰਦ ਲੈ ਰਹੇ ਹਨ

  • @ballisan1
    @ballisan1 Před 5 lety +8

    Jado da thuannu sunana shuru kitta hai man di chetanta jag gai aa waheguru kirpa karan thudde te. Be safe n keep doing this for people like us. Waheguru.

  • @gagandeepsingh7638
    @gagandeepsingh7638 Před 3 lety +2

    ਵਾਹਿਗੁਰੂ ਜੀ ❤🙏

  • @jaswindersingh-yt4nj
    @jaswindersingh-yt4nj Před 4 lety +28

    ਸਾਨੂੰ ਅੱਜ ਲੀਡਰ ਦੀ ਲੋੜ ਆ ਸੰਤ ਜਰਨੈਲ ਸਿੰਘ ਵਰਗੀ ਸਕਸ਼ੀਅਤ ਦੀ

  • @kjsgill5734
    @kjsgill5734 Před 4 lety +5

    Wahguruji ka khalsa ,
    wahguruji ki fateh !
    Veer ji , bhoth he vadia saneha / vichar hain ji 👍!

  • @luckysohalkaran
    @luckysohalkaran Před 5 lety +56

    ਬ੍ਰਹਾਮਣਵਾਦ ਤਾਂ ਸਿੱਖਾਂ ਦੇ ਦੁਸ਼ਮਣ ਉਦੋਂ ਹੀ ਬਣ ਗਿਆ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੇ 6 ਸਾਲ ਦੀ ਉਮਰ ਵਿੱਚ ਜਨੇਊ ਪਾਉਣ ਤੋਂ ਮਨ੍ਹਾ ਕਰ ਦਿੱਤਾ ਸੀ।

    • @ankhisoorma6242
      @ankhisoorma6242 Před 5 lety +2

      Fir Guru Tegh Bahadur ne Kashmir de Brahman layi jaan kyu diti?

    • @Deeplove78
      @Deeplove78 Před 5 lety +13

      @@ankhisoorma6242 Kashmir de Brahmins lyi nai common individuals lyi . Means humanity lyi

    • @ankhisoorma6242
      @ankhisoorma6242 Před 5 lety +3

      @@Deeplove78 lies. Your Gurus sacrificed only for Kashmiri Brahmins. Not for Hindus of other castes nor for Dalits. This is because they were Kshatriyas and considered it their duty to protect Brahmins.

    • @Deeplove78
      @Deeplove78 Před 5 lety +3

      @@ankhisoorma6242 no man you have lots of confusions . I can understand what you said . This is what we all have been taught from schools and other sources .

    • @ankhisoorma6242
      @ankhisoorma6242 Před 5 lety +1

      @@Deeplove78 haha I have no confusion. Your Gurus sacrificed for tilak, janeu of Brahmins. Saved Brahmin women. Never saved any Dalit or sacrificed for Dalits or non Hindus. It is a fact.

  • @sukhbajwa5920
    @sukhbajwa5920 Před 5 lety +12

    Boht Achi Vichar Bai Sahab G

  • @navbirring3671
    @navbirring3671 Před 5 lety +22

    We need philosophers like udhoke saab

  • @talveenjapnaad1221
    @talveenjapnaad1221 Před 4 lety +4

    ਵਾਹਿਗੁਰੂ ਜੀ

  • @bikramsingh6264
    @bikramsingh6264 Před 5 lety +5

    ਬਹੁਤ ਵਧੀਅਾ ਡਾਕਟਰ ਸਾਿਹਬ

  • @Harmanjohalyt
    @Harmanjohalyt Před 4 lety +4

    Brilliant analysis, explanation and presentation Dr Sahb,

  • @rangrew7868
    @rangrew7868 Před 5 lety +5

    Very nice talk Dr Sahib. Build think tank of intellectuals from all walks of life for the glorious era of Sikhs in 21st century.

  • @kuldeepmaan3631
    @kuldeepmaan3631 Před 5 lety +4

    ਬਹੁਤ ਬਹੁਤ ਬਹੁਤ ਬਹੁਤਬਹੁਤ ਵਧੀਅਾ ਵਧੀਅਾ ਵਧੀਅਾ ਵਧੀਅਾ ਵਧੀਅਾ िਵਚਾਰ ਹਨ ਜੀ🙏🙏🙏🙏🙏

  • @gurpreetsinghkalakh8402
    @gurpreetsinghkalakh8402 Před 5 lety +17

    Nice speech DR. Udhoke sabb

  • @PRITPALSINGH-ho4zd
    @PRITPALSINGH-ho4zd Před 4 lety +5

    THE ONE AND ONLY REVENGE WE SHOULD SEEK IS TO INSPIRE EVERY YOUNG AND OLD SIKH TO TAKE ON THE GURU OFFICIALLY AND READ OUR HISTORY AND GURBANI. THE PANTHIC EDUCATION AND POWER IS IN THE HANDS OF WRONG PEOPLE. NEED NEW PEOPLE LIKE YOU SIR TO CREATE NEW PARADIGM SHIFT. WAHEGURU.!!!

  • @virkjatt2036
    @virkjatt2036 Před 5 lety +11

    WaheGuru ji ka Khalsa waheguru ji ki Fateh g 🙏🌹

  • @Davindersingh-jq4op
    @Davindersingh-jq4op Před 3 lety +1

    Bohat vadiya vichar waheguru ji mehar karn

  • @AvtarSingh-bs7lf
    @AvtarSingh-bs7lf Před 4 lety +2

    Verry Good Dr Sukhpreet Singh Ji Udoke Sikh Kaum Noo Mil Baith Ke Sochna Chahida Hai

  • @balwinderkaur2840
    @balwinderkaur2840 Před 3 lety

    ਬਹੁਤ ਵੱਡਾ ਖੁਲਾਸਾ

  • @jogasingh8887
    @jogasingh8887 Před 5 lety +4

    ਕਬੀਰ ਜਿਸ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦ ।।ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ।।🐅🐆

  • @savindersingh2915
    @savindersingh2915 Před 5 lety +8

    ਨਾਨਕ ਨਾਮ ਜਹਾਜ ਹੈ ਜੋ ਚੜੇ ਸੋ ਉਤਰੇ ਪਾਰ ..ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੀ ਫਤਹ।।

  • @RanjeetSingh-hg1nl
    @RanjeetSingh-hg1nl Před 5 lety +4

    Waheguru ji... Bahut dungi aur haqiqat beyan kardi tuhadi soch layi dhanwad.. sanu haqiqat de vich sachet hon di lod hai

  • @princegill1736
    @princegill1736 Před 4 lety +5

    Waheguru lambi Umra Karen

  • @DavinderSingh_1993
    @DavinderSingh_1993 Před 5 lety +79

    ਸਾਡੇ ਵਾਲੋ ਛਾਹ ਨੂੰ ਕਿਹ ਦੇਨਾ ਜਾ ਕੇ।
    ਮਿਲਾਗੇ ਉਸ ਨੂੰ ਰਣ ਵਿਚ ਹੱਥ ਤੇਗ ਉਠਾ ਕੇ।
    ਸਰਤਾਂ ਲਿਖਾ ਗੇ ਰੱਤ ਨਾਲ ਗੱਲ ਬੰਨੇ ਲਾਕੇਂ।
    ਛਾਹ ਨਜਰਾਣੇ ਸਾਥੌ ਭਾਲ ਦੇ ਕਿਓ ਇਨ ਮੰਨਾ ਕੇ।
    ਪਰ ਸੇਰ ਨਾ ਜਿਉਦੇ ਸਿਤਲਾਂ ਨੱਕ ਨੱਥ ਪਵਾ ਕੇ।

    • @pritpalsingh4634
      @pritpalsingh4634 Před 5 lety +19

      ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ
      ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ਼ ਉਠਾ ਕੇ
      ਸ਼ਰਤਾਂ ਲਿਖਾਂਗੇ ਰੱਤ ਨਾਲ ਗੱਲ ਬੰਨੇ ਲਾ ਕੇ
      ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਕਿਉਂ ਈਨ ਮਨਾ ਕੇ
      ਪਰ ਸ਼ੇਰ ਨਾ ਜਿਉਂਦੇ "ਸ਼ੀਤਲਾ" ਨੱਕ ਨੱਥ ਪਵਾ ਕੇ

    • @singh06850
      @singh06850 Před 5 lety +5

      @@pritpalsingh4634 thank you sir for correcting...its very important to use correct wording for correct meaning to understand everything.

    • @pritpalsingh4634
      @pritpalsingh4634 Před 5 lety +9

      @@singh06850 ji
      ਤੁਹਾਡਾ ਬਹੁਤ ਹੀ ਧੰਨਵਾਦ । ਪਰ ਮੈਂ ਕਈ ਵਾਰ ਸੋਚਦਾ ਹਾਂ ਕਿ ਅੱਜ ਕੱਲ ਦੀ ਪੀੜ੍ਹੀ ਨਾ ਤਾਂ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਨੇ ਨਾ ਹੀ ਉਹ ਇਸਨੂੰ ਬੋਲਣਾ ਪੰਸਦ ਕਰਦੇ ਨੇ । ਹੋਰ ਤਾਂ ਹੋਰ ਕਈ ਸਿੱਖ ਪਰਿਵਾਰ ਅਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਤਾਂ ਕੀ ਕਰਨੀ ਹੈ ਉਹਨਾਂ ਨੂੰ ਪੰਜਾਬੀ ਬੋਲਣ ਤੋਂ ਵੀ ਮਨ੍ਹਾ ਕਰਦੇ ਹਨ । ਅੱਜ ਜਿਹੜੀ ਸਿੱਖ ਕੌਮ ਪਿੱਛੇ ਜਾ ਰਹੀ ਹੈ ਉਸਦਾ ਕਾਰਨ ਵੀ ਇਹੀ ਹੈ । ਆਪ ਜੀ ਦਾ ਇਕ ਵਾਰ ਫੇਰ ਤੋਂ ਸ਼ੁਕਰੀਆ

    • @sarbjeetsinghbrarr4102
      @sarbjeetsinghbrarr4102 Před 5 lety +2

      @@pritpalsingh4634 Bai ji IH globalisation hai,, WORLD de Desh Jo tarrakki ker chukkey NE,, uhna di language Punjabi NAHI,, aaj rajwarasahi dictatorship NAHI,, democracy HAI,, Te democracy cho hathiar NAHI,, Vichar,, soch ,, idea pen,, kalam chaldi hai,, tusi AAJ vi,, Baba Adam de jamaney cho ho,, 200 saal pichey ho,, time mutabk chalogey ta hi TARAKKI karogey,, 84 cho hathiar chack k vekh lia,, Punjab di tarakki nu 50,, 70 saal pichey pa ditta,, Haley vi Akal ni aundi,, 84 Na punjabian di,, Na k Sikhi di larrai si,, Brahmnvaadi lokan ne Raaj satta te kabj jamat ne,, Sikhs NU Gumrah ker k vertia,, k sikh ta Hindu di rakhi lai paida hoey ne,, te khalistani leaders ne fook cho aa k Sikhan NU jaraim pesha kom bana k,, Sikhi da berra garak karta,,,

    • @rapper4208
      @rapper4208 Před 5 lety +6

      @@sarbjeetsinghbrarr4102 kush ni smjh aundi tuhadi Baba, har paase ehi likhi jande aa tusi

  • @Jagseer_Singh_
    @Jagseer_Singh_ Před 4 lety +3

    Thanks good 👏👏👏👏👏🙏🙏

  • @gagandeepsandhu1290
    @gagandeepsandhu1290 Před 3 lety +1

    Mai jdd v Udoke sir da lecrure sundi aa mera ehna da koam lai contribution lai sirr jukda ee

  • @LakhvirSingh-rp9bn
    @LakhvirSingh-rp9bn Před 5 lety +13

    ਸਿੱਖਾਂ ਨੂੰ ਅਾਪਣੀ ਰਾਖੀ ਲਈ ਹੀ ਵਰਤਦੇ ਰਹੇ ਪਰ ਸਿਖਾਂ ਦਾ ਰਾਜ ਕਦੇ ਨੀ ਕਬੂਲਿਅਾ
    ਤਰਾਸਦੀ ਇਹ ਰਹੀ ਕਿ ਸਿਖ ਅੱਜ ਵੀ ੳੁਸ ਪੁਜਾਰੀ ਵਾਦ ਬਾਹਮਣ ਦੇ ਜਾਲ ਚੋਂ ਨਹੀਂ ਨਿਕਲਿਅਾ

  • @kulwindersinghbajwa9342
    @kulwindersinghbajwa9342 Před 5 lety +5

    Waheguru g

  • @sewakswag1208
    @sewakswag1208 Před 5 lety +4

    Very good speaking

  • @BalwantSingh-bu4vi
    @BalwantSingh-bu4vi Před 4 lety +3

    Waheguru ji chardikala bakshe Bhai sab nu

  • @honeyking1
    @honeyking1 Před 5 lety +14

    Bai ji hun samaj aa gye gye k darbar sahib de library kyu sadd diti gye c ... Thodi ik ik gall sachi aaa sadi mansikta nu khatm kr dita geya......

  • @user-kk4rj3ic1r
    @user-kk4rj3ic1r Před 5 lety +8

    Waheguru ji 🙏

  • @NarinderSingh-bd5kq
    @NarinderSingh-bd5kq Před 5 lety +14

    ਸਿੱਖ ਕੌਮ ਦਾ ਹੀਰਾ

  • @sonujammuwala2261
    @sonujammuwala2261 Před 5 lety +13

    Iss khalse nu meri Umar bhi lag jave. Iss Sikh itehaasak nu main Har roj follow karda.

    • @warriorrecord1372
      @warriorrecord1372 Před 5 lety +2

      T.s pelya Singh
      🙏 KHALSA GG jado da me verr udhoke nu Sunna shuru Kita Mera vi ehe hal aw .
      Dil KHUS ho gea Tuhade vichar sunn ke KHALSA GG .
      Komm de vadh to vadh seva karro
      DASVE PATSHAH GG MEHAR KARN GE .
      🙏10VE PATSHAH GG DA UPDESH:-
      PANTH CHALE TABB JAGAT ME
      JABB TUMM HOIO SAHAI ....

  • @mangalsinghsatrana6164
    @mangalsinghsatrana6164 Před 4 lety +4

    ਵਿਰ ਜੀ ਅਜ ਕਲ ਸਬ ਤੋਂ ਜਾਂਦਾ ਪਂਜਾਬੀ ਹੀ ਇਸਾਇਅਤ ਨੁ ਗਲ ਲਾ ਰਹੈ ਹਨ ਇਸ ਤੇ ਵਿਚਾਰ ਕਰਨ ਯੋਗ ਹੈ

  • @RajeshSingh-xt5gs
    @RajeshSingh-xt5gs Před 4 lety +3

    Waheguru ji ka khalsa waheguru ji ki Fatah waheguru ji

  • @jogasinghkhakh996
    @jogasinghkhakh996 Před 2 lety

    ਅੱਜ ਦੇ ਸਮੇਂ ਵਿੱਚ ਲਿਡਰ ਸਾਰੇ ਧੋਖਾਂ ਦੇਣ ਵਾਲੇ ਨੇ

  • @user-pc4dp2iy4e
    @user-pc4dp2iy4e Před 4 lety +1

    🌷ਵਾਹਿਗੁਰੂ ਜੀ ਕਾ ਖਾਲਸਾ ☝
    ☝ਵਾਹਿਗੁਰੂ ਜੀ ਕੀ ਫਤਿਹ 🚩

  • @gurajaibsingh9113
    @gurajaibsingh9113 Před 4 lety

    ਵਾਹ ਜੀ ਵਾਹ ਡਾ ਸਾਹਿਬ ਜੀ

  • @user-pc4dp2iy4e
    @user-pc4dp2iy4e Před 4 lety +1

    🚩 ੴ ਸਤਿਨਾਮ☝ਵਾਹਿਗੁਰੂ ਜੀ ੴ 🚩

  • @sarbjeetsingh9580
    @sarbjeetsingh9580 Před 5 lety +16

    ਡਾਕਟਰ ਉਦੋਕੇ ਜੀ ਸਿਖ ਕੌਮ ਲਈ ਤੁਸੀ ਬੜੇ ਮਾਣ ਵਾਲੀ ਗੱਲ ਹੋ ਜੋ ਸਿੱਖਾ ਨੂੰ ਸਿੱਖਾ ਦੇ ਇਤਿਹਾਸ ਬਾਰੇ ਜਾਣੂ ਕਰਵਾਉਦੇ ਹੋ।

  • @SukhbirSingh-mi6dt
    @SukhbirSingh-mi6dt Před 5 lety +3

    Waheguru Waheguru ji

  • @tajinderkaur9860
    @tajinderkaur9860 Před 4 lety +2

    Waheguru ji Ka khalsa waheguru ji ki fateh

  • @kulwindersinghmomi2943
    @kulwindersinghmomi2943 Před 3 lety +2

    SATNAM SHRI WAHEGURU JI

  • @ideepkaran0751
    @ideepkaran0751 Před 4 lety +3

    Nice speech 👌🏻

  • @jagitsingh29
    @jagitsingh29 Před 5 lety +2

    Satnam waheguru very good

  • @AvtarSingh-gx7fd
    @AvtarSingh-gx7fd Před 4 lety +2

    Right veer Ji waheguru Ji Maher karn Ji

  • @gurpartapsingh2704
    @gurpartapsingh2704 Před 5 lety +10

    Excellent! very informative. Sikhs have been gulaam since 1850, first by the British and then by the Hindustan's Brahinical think tank. Bhindrawala woke us up from our slumber, and made us think, and showed us what we thought as azaad, was in fact gulaami. India is a British invention, only for their convenience to rule that area. Look around, in which other country do you find over thirty languages, over hundred different social structure, myriad of castes.

    • @HeyHS
      @HeyHS Před 5 lety

      Gur Partap Singh I fully agree with you.

    • @ankhisoorma6242
      @ankhisoorma6242 Před 5 lety +2

      Maharaja Ranjit Singh used to donate to mandirs, his wives except Rani Jinda committed Sati, Guru Tegh Bahadur sacrificed to save Kashmiri Pandits. Were they all ghulam? 🤣

    • @warriorrecord1372
      @warriorrecord1372 Před 5 lety +1

      @@ankhisoorma6242
      TERE rss de Akhil -Bharatiya walle itehas de sanu lorh nai aw
      Tusssi Apna bnaea itehas Apne kolle rakho ......

    • @ankhisoorma6242
      @ankhisoorma6242 Před 5 lety

      @@warriorrecord1372 eh Bhartiya da itihaas nahi tuhada asli itihaas hai 🤣
      Hun itihaas vi rewrite karoge akhauti Khotestaniyo?
      Jaa ke koi vi kitaab padh la apne Sikh writers wali apne Ranjit Singh te Guru Sahiban baare. Kal nu tuhade warge nawa itihaas likhan ge te kehan ge ki Mughal ne Guru nahi shaheed kite

    • @gamingsquarestudios7968
      @gamingsquarestudios7968 Před 2 lety

      @@ankhisoorma6242 RSS da kutta 🖕🏼🤣

  • @dhantarsingh8401
    @dhantarsingh8401 Před 3 lety

    Waheguru ji kirpa kro ji sikh kaum ta

  • @sukhwindersinghsekhasekha4038

    Satnam waheguru

  • @bhaivarindersinghakarpuri3228

    Waheguru ji

  • @godblessyou2720
    @godblessyou2720 Před 3 lety

    ਵਾਹਿਗੁਰੂ ਜੀ 🙏

  • @gurdialsingh2386
    @gurdialsingh2386 Před 5 lety +5

    Wahaguru ji

  • @hindrybrar5670
    @hindrybrar5670 Před 3 lety

    Waheguru waheguru waheguru waheguru waheguru doctor Bai ji

  • @jindercheema9795
    @jindercheema9795 Před 5 lety +3

    Waheguru

  • @didarrajput9105
    @didarrajput9105 Před 4 lety +1

    ਬਹੁਤ ਵਧੀਆ ਗੱਲ ਦਸੀ ਜੀ ..

  • @mannnandgarhia9858
    @mannnandgarhia9858 Před 5 lety +3

    Greatest man in the world very well g

  • @palwindersekhon9121
    @palwindersekhon9121 Před 4 lety +1

    Satnam sheri wahegru g

  • @gurdeepchahal8468
    @gurdeepchahal8468 Před 5 lety +1

    Sir tuci bhut bdia jankari sade nal sanji kiti ik benti sir eh oprala pind pdr te tima bna ke v kita jave waheguru ji ja Khalsa waheguru ji ki fathe
    Rab tuhanu chrdikla bich rakhe

  • @onkarsinghsamra6917
    @onkarsinghsamra6917 Před 4 lety +2

    Bahut hi mahatavpuran gyan

  • @harvinderpalsingh3196
    @harvinderpalsingh3196 Před 4 lety +1

    ਬਹੁਤ ਵਧੀਆ ਖਾਲਸਾ ਜੀ।

  • @GurpreetSingh-sh2ys
    @GurpreetSingh-sh2ys Před 5 lety +3

    Dr ji best sikh ne

  • @gurdialkhalsa3941
    @gurdialkhalsa3941 Před 5 lety +2

    Verygood

  • @bootasinghsidhu1343
    @bootasinghsidhu1343 Před 5 lety +2

    Gud.viw.dr.saab

  • @jaspalqtrsingh8203
    @jaspalqtrsingh8203 Před 5 lety +1

    Vah guru

  • @rinkukhattra1506
    @rinkukhattra1506 Před 5 lety +1

    Very good speech

  • @amardhillone08
    @amardhillone08 Před 3 lety

    Nice and true
    Stay blessed bhaji

  • @khajinder
    @khajinder Před 5 lety +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @mohangrewal8284
    @mohangrewal8284 Před 3 lety

    Dr s s your are big treasure for sikhs lot of Sikh leaders know nothing .only think about their own benifit

  • @SukhwinderSingh-ll2po
    @SukhwinderSingh-ll2po Před 5 lety +1

    Great

  • @jitendrasinghjandu8302

    Gurdarshan singh ji and yourself are enough to fight for the Sikh rights and justice against state and central government. You have solid knowledge to put questions against ruling government to provide us justice. Why we are failing to convince the government

  • @harmeetbhatti8443
    @harmeetbhatti8443 Před 3 lety

    Meherbani dr saab

  • @gursharanpreetsingh1060
    @gursharanpreetsingh1060 Před 4 lety +2

    ਬਹੁਤ ਵਧੀਆ ਡਾ ਸਾਹਬ ਪਰ ਸਿੱਖਾਂ ਨੂੰ ਬਿਨਾਂ ਲੋੜ ਤੋਂ ਲੰਗਰ ਲਾਉਣ ਨਾਲੋਂ ਗਰੀਬਾਂ ਦੀ ਮਦਦ ਪੜਾਈ ਦੇ ਦਵਾਈ ਦੇ ਲੰਗਰ ਲਾਕੇ ਕਰਨੀ ਚਾਹੀਦੀ ਹੈ

  • @chanansingh903
    @chanansingh903 Před 5 lety +10

    ਸੁਖਪ੍ਰੀਤ ਭਾਜੀ ਕੌਮ ਦੇ ਆਗੂਆਂ ਨੇ ਹੀ ਕੌਮ ਦੀ ਬੇੜੀ ਡੋਬਣ ਦੀ ਸਹੁੰ ਖਾਧੀ ਹੋਵੇ ਤਾਂ ਸੋਚ ਲੈਣਾ ਚਾਹੀਦਾ ਹੈ ਕਿ ਕੌਮ ਦਾ ਕੀ ਬਣੇਗਾ?

    • @kanwarpreetsinghbrar5450
      @kanwarpreetsinghbrar5450 Před 5 lety +2

      ਉਨ੍ਹਾਂ ਨੂੰ ਕੌਮ ਆਗੂ ਹੀ ਕਿਉਂ ਮੰਨ ਰਹੀ ਹੈ?

    • @chanansingh903
      @chanansingh903 Před 5 lety +2

      @@kanwarpreetsinghbrar5450 ਬਸ ਆਹ ਹੀ ਤਾਂ ਬਿਮਾਰੀ ਏ। ਵੀਰੇ ਕੋਮ ਨੂੰ ਸੱਚ ਝੂਠ ਦਾ ਨਖੇੜਾ ਕਰਨਾ ਕਿਵੇਂ ਆਵੇ?

    • @avtarsidhu8039
      @avtarsidhu8039 Před 4 lety

      िਜਹੜੇ ਗੁਰੂ ਗ੍ॅਥ ਸਾिਹਬ ਨੂੰ ਸਰਬ ਸਾਝਾ ਨੀ
      ਮਨਦੇ ਕੀ ਮੁਸਲਮਾਨ ਪਾਠ ਕਰੇ िਸਰ ਢॅਕਕੇ
      िਹਦੂ ਪਾਠ ਕਰੇ िਸਰ ਢॅਕਕੇ ਮਰਜਾਦਾ ਅਨਸਾਰ ਲਾਓ ਗੁਰੂ ਘਰਾ ਚ ਪਤਾ ਲॅਗਜੂ

  • @punjab0672
    @punjab0672 Před 4 lety +2

    Bilkul shi

  • @kuldipsingh221
    @kuldipsingh221 Před 3 lety

    Wahegrug g ka khalsa Wahegrug g ki fateh

  • @jagdipsinghdhanoa6356
    @jagdipsinghdhanoa6356 Před 2 lety

    Fine.

  • @gurdasgrewal9
    @gurdasgrewal9 Před 4 lety +3

    Salam a g tuhanu

  • @punjabathwal5938
    @punjabathwal5938 Před 4 lety

    ਸਿਖ ੲਿਤਹਾਸ ਦੇ ਖੋਜੀ ਡਾਕਟਰ ਸੁਖਪ੍ਰੀਤ ਸਿੰਘ ੳੁਦੋਕੇ soo good g

  • @amitojsagar976
    @amitojsagar976 Před 5 lety +5

    good

  • @singhhundal5843
    @singhhundal5843 Před 5 lety +1

    Bahut badiya ke

  • @dhanwantmoga
    @dhanwantmoga Před 5 lety +17

    Sikh kaom kool Mr.udoke varge ghat ton ghat 50 hor vidhwana di lood hai..