5 ਸਦੀਆਂ ਤੋਂ ਸਮਾਧੀ ‘ਚ ਬੈਠਾ ਭਿਕਸ਼ੂ । Nako To Gue Mummy । Spiti Tour । Amrik Manpreet । Walk With Turna

Sdílet
Vložit
  • čas přidán 10. 09. 2024
  • 5 ਸਦੀਆਂ ਤੋਂ ਸਮਾਧੀ ‘ਚ ਬੈਠਾ ਭਿਕਸ਼ੂ
    ਇਹ ਸੜਕਾਂ ਜੋਸ਼ ਨਹੀਂ, ਹੋਸ਼ ਮੰਗਦੀਆਂ
    #walkwithturna #spititour #spiti #himachal
    Nako To Gue Mummy । Spiti Tour । Amrik Manpreet । Walk With Turna

Komentáře • 95

  • @SukhwinderSingh-wq5ip
    @SukhwinderSingh-wq5ip Před měsícem +6

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @OfficialJasSingh
    @OfficialJasSingh Před měsícem +5

    ਅਮਰੀਕ ਇਹਨਾਂ ਦੀ ਰਸੋਈ ਤਿੱਬਤ ਦੇ ਖ਼ਾਨਾਬਦੋਸ਼ ਲੋਕਾਂ ਵਰਗੀ ਆ। ਇਰਾਨ ਦੇ ਪਹਾੜੀ ਲੋਕ ਵੀ ਏਸੇ ਤਰਾਂ ਰਹਿੰਦੇ ਆ। ਕਹਿ ਸਕਦੇ ਹਾਂ ਕਿ ਦੁਨੀਆਂ ਦੇ ਹਰ ਖਿੱਤੇ ਦੀ ਧਰਾਤਲ ਜਿਹੋ ਜਿਹੀ ਹੁੰਦੀ ਆ, ਰਹਿਣ ਸਹਿਣ ਮਿਲਦਾ ਜੁਲਦਾ ਹੀ ਹੁੰਦਾ।

  • @harrySingh-wj4rf
    @harrySingh-wj4rf Před 3 dny

    Assi kissae v dharmik sathan te challe Jahiye Mukh cho hamesha Waheguru hi Niklada hae. Satnam Waheguru🙏 I am watching your all series...and like too 👍

  • @jasvirsingh5159
    @jasvirsingh5159 Před měsícem +3

    ਯੁਗ ਯੁਗ ਜੀਵੇ ਟੁਰਨਾ ਜੋੜੀ

  • @BalkarSingh-dc1oq
    @BalkarSingh-dc1oq Před měsícem +2

    ਬਹੁਤ ਹੀ ਵਧੀਆ

  • @buggarsinghsidhu7186
    @buggarsinghsidhu7186 Před měsícem +2

    ਕਿਸੇ ਸਮੇਂ ਲਹੌਲ ਅਤੇ ਸਪਿਤੀ ਪੰਜਾਬ ਵਿੱਚ ਹੁੰਦੇ ਸਨ ਅੱਜ ਕਲੵ ਦਾ ਹਰਿਆਣਾ ਵੀ ਪੰਜਾਬ ਵਿੱਚ ਪੈਂਦਾ ਸੀ

  • @user-mw3fh5qs3q
    @user-mw3fh5qs3q Před měsícem +2

    ਬਹੁਤ ਖੂਬਸੂਰਤ ਵਲੌਗ

  • @user-yv5vs4sg4u
    @user-yv5vs4sg4u Před měsícem +3

    ਟੁਰਨੇ ਵਾਲਿਓ ਜਿਓੰਦੇ ਰਹੋ❤

  • @BSMANN-pi1ek
    @BSMANN-pi1ek Před měsícem +11

    ਮਨਪ੍ਰੀਤ ਕੌਰ ਨੂੰ ਵੀ ਕਾਰ ਡਰਾਈਵਿੰਗ ਸਿੱਖਣੀ ਚਾਹੀਦੀ ਆ

  • @SwaranSingh-uj1ch
    @SwaranSingh-uj1ch Před měsícem +1

    Very Good

  • @hansaliwalapreet812
    @hansaliwalapreet812 Před měsícem +2

    WAHEGURU ji mehar krn aap sab te ji ❤❤❤

  • @gurpalsingh4543
    @gurpalsingh4543 Před měsícem +1

    Nice 👍 hill station vlog. Jacket 🧥 of Manpreet madam is very beautiful , furry and amazing. Nail polish with nail art is very beautiful. Tura sir is very expert in hill driving. Voice of both of you is very impressive and clear. Thanks 👍

  • @amrindersona2990
    @amrindersona2990 Před měsícem +1

    Mazza aa gya ❤❤❤

  • @baljindersingh7802
    @baljindersingh7802 Před měsícem +1

    I love you bata and bati

  • @surjitsinghchaggar8928
    @surjitsinghchaggar8928 Před měsícem +1

    Nice ji ❤❤❤❤❤ 🌹🌹🙏🙏🙏🙏🙏

  • @guysdabeasta3200
    @guysdabeasta3200 Před měsícem +1

    Satsriakal paji both of you ❤❤❤❤❤❤❤❤❤😂😂😂😂

  • @parmindersinghgill6470
    @parmindersinghgill6470 Před měsícem +1

    ਬਹੁਤ ਵਧੀਆ

  • @JatinderKumar-tn2xn
    @JatinderKumar-tn2xn Před měsícem +1

    Roads bahut hi sundar hai

  • @com.89
    @com.89 Před měsícem +1

    Nice

  • @sandybhangu7043
    @sandybhangu7043 Před měsícem +1

    Good 👍

  • @JasveerKaur-yf3qf
    @JasveerKaur-yf3qf Před měsícem +1

    Nice ji ❤❤❤❤❤

  • @RakeshRakesh-rp5tv
    @RakeshRakesh-rp5tv Před měsícem +1

    ਬਹੁਤ ਸੋਹਣਾਂ ਵਲੋਗ ਜੀ ❤❤

  • @jaspalsingh7781
    @jaspalsingh7781 Před měsícem +1

    Bai ji God bless you both

  • @sushilgarggarg1478
    @sushilgarggarg1478 Před měsícem +1

    Satnam wahaguru ji 🙏 ❤❤❤❤

  • @sanjeevsood2187
    @sanjeevsood2187 Před měsícem +1

    Very nice vlog Turna sahib 👍👍

  • @VirkaProductions
    @VirkaProductions Před měsícem +2

    Love 💥from Canada

  • @gurcharan1979
    @gurcharan1979 Před měsícem +1

    🙏🙏🙏🙏🙏

  • @sanjaykapoor7205
    @sanjaykapoor7205 Před měsícem +1

    waheguru hamesha khush rakhe

  • @KulwinderkaurGill-cb4tq
    @KulwinderkaurGill-cb4tq Před měsícem +1

    ਬਹੁਤ ਵਧੀਆ ਜੀ

  • @Manjot_kaur70
    @Manjot_kaur70 Před měsícem +1

    ਬਹੁਤ ਵਧੀਆ ਵੀਡੀਓ ❤❤❤❤❤

  • @harimitter5620
    @harimitter5620 Před měsícem +1

    Sardar sahab describe krne ka aapka trika v aek doa din lga kr ilake ka culture economy btana bahut bari seva hai jo nahi ja skte unhe pura enjoy hota hai

  • @RAJA_Singh4725
    @RAJA_Singh4725 Před měsícem +3

    ਥੋਨੂੰ ਏਸ ਟਾਇਮ ਨਿ ਜਾਣਾ ਚਾਹਿਦਾ ਸੀ ਏਹ ਮੋਸਮ ਚ ਥੋਨੂੰ ਵੀ ਪਤਾ ਕਿ ਚੱਲ ਰਿਹਾ 😢
    ਵਾਹਿਗੁਰੂ ਮੇਹਰ ਕਰੇ 🙏❤🙇‍♂🙇‍♂

    • @WalkWithTurna
      @WalkWithTurna  Před měsícem +1

      ਮੌਸਮ ਠੀਕ ਹੈ ਜੀ ਏਧਰ

    • @RAJA_Singh4725
      @RAJA_Singh4725 Před měsícem +1

      @@WalkWithTurna 🙏🙇‍♂❤❤

  • @pushpinderkaurtv
    @pushpinderkaurtv Před měsícem +1

    Bht khatarnaak area khaas karke aa mousam vich,2din vlog nahi ayaa bht tension c,sara din vlog baar dekh rahi c k hun v turna jorhi da vlog ayaa k nahi,Parmatma agge har wele ardaas kar rahi c k sahi slaamat hon jadon raat vlog dekhya ta sukh da sah lea,rabb da shukar kita keha thank god thank god, jaan vich jaan paee.❤charhdikala vich raho, din doguni raat chouguni trakki karo..

    • @WalkWithTurna
      @WalkWithTurna  Před měsícem

      ਬਹੁਤ ਬਹੁਤ ਧੰਨਵਾਦ ਜੀ 🙏🙏

  • @sushilgarggarg1478
    @sushilgarggarg1478 Před měsícem +1

    Enjoy a tour of lahul-spiti himchal Pradesh ❤❤❤❤❤

  • @harsimrankaursimran8262
    @harsimrankaursimran8262 Před měsícem +1

    Good luck puttro❤❤❤❤❤❤❤❤❤❤

  • @dg9358
    @dg9358 Před měsícem +1

    Nice vlog 👍👍

  • @JasbirKaur-fo3jh
    @JasbirKaur-fo3jh Před měsícem +1

    Sat shri akal ji Jasbirkaur Ambala City wehaguru ji mehar karna g good 🎉❤🎉❤

  • @dialkalsi6100
    @dialkalsi6100 Před měsícem +1

    You both are doing good job thank you

  • @mandeepsingh-xu4ze
    @mandeepsingh-xu4ze Před měsícem +1

    please hold the steering very cautiously. seems you have it casually. keep it up

  • @ProGurdeep
    @ProGurdeep Před měsícem +1

    ਕੁਝ ਦਿਨ ਪਹਿਲਾਂ ਅਸੀ ਇੱਥੋ ਗਏ ਸੀ

  • @gurindersingh-xb9tz
    @gurindersingh-xb9tz Před 26 dny

    Nyc video ji ,

  • @user-cf1fm8wh6o
    @user-cf1fm8wh6o Před měsícem +1

    Nice ❤🙏👌

  • @OfficialJasSingh
    @OfficialJasSingh Před měsícem +1

    ਬਹੂਤ ਵਧੀਆ ਜੀ। ਇਹਨਾਂ ਪਹਾੜਾਂ ਦੀ ਇੱਜ਼ਤ ਕਰਨੀ ਚਾਹੀਦੀ ਆ। ਇਹ ਪਹਾੜ ਨੂੰ ਅੱਪਾਂ ਸਰ ਨੀ ਕਰਦੇ, ਬਲਕੇ ਇਹ ਪਹਾੜ ਸਾਨੂੰ ਸਰ ਕਰਨ ਦੇਂਦੇ ਆ। ਸਭ ਦਾ ਫ਼ਰਜ਼ ਬਣਦਾ ਕਿ ਇਹਨਾਂ ਖੂਬਸੂਰਤ ਪਹਾੜਾਂ ਤੇ ਕਚਰਾ ਨਾ ਸੁੱਟਿਆ ਜਾਵੇ। ਤੁਸੀਂ ਗੱਡੀ ਦਾ ਉਪਰਲਾ ਸ਼ੋਟ ਡਰੋਨ ਨਾਲ ਲਿਆ?

    • @WalkWithTurna
      @WalkWithTurna  Před měsícem

      ਪਹਾੜ 'ਤੇ ਖੜ੍ਹਕੇ ਲਿਆ ਸ਼ਾਟ

  • @kamalphotostudiohariana1171
    @kamalphotostudiohariana1171 Před měsícem +1

    ❤❤❤❤❤❤

  • @Dharam1313
    @Dharam1313 Před měsícem +1

    Very nice vlog 👍

  • @JatinderKumar-tn2xn
    @JatinderKumar-tn2xn Před měsícem

    Fan ha ithe

  • @jatindersaini5034
    @jatindersaini5034 Před měsícem +1

    sat shri akal amrik bai ji

  • @mohansingh3290
    @mohansingh3290 Před měsícem +1

    Sat Shri akal ji

    • @WalkWithTurna
      @WalkWithTurna  Před měsícem

      ਸਤਿ ਸ੍ਰੀ ਅਕਾਲ ਜੀ

  • @punjabpainting2002
    @punjabpainting2002 Před měsícem

    nice

  • @butasingh2324
    @butasingh2324 Před měsícem +1

    Good work

  • @gurlalsingh3544
    @gurlalsingh3544 Před 7 dny +1

    ਬਾਈ ਜੀ ਏਕ ਗੱਲ ਦੱਸਣਾ ਜੀ ।ਅਗਰ ਰੱਬ ਨਾ ਕਰੇ ਰਾਹ ਚ ਕੀਤੇ ਗੱਡੀ ਖਰਾਬ ਹੋ ਜਾਏ ਕੋਈ ਸਹਾਇਤਾ ਮਿਲ ਜਾਂਦੀ ਹੈ ।ਜਿਵੇਂ ਏਥੇ ਸੁਨਸਾਨ ਹੈ

    • @WalkWithTurna
      @WalkWithTurna  Před 7 dny +1

      @@gurlalsingh3544 ਮਿਸਤਰੀ ਦੀਆਂ ਦੁਕਾਨਾਂ ਨੇੜੇ ਤੇੜੇ ਨਹੀਂ ਹਨ ਜੀ ਇਸ ਲਈ ਗੱਡੀਆਂ ਪਹਿਲਾਂ ਹੀ ਸੈੱਟ-ਵੈੱਟ ਕਰਕੇ ਤੁਰਨਾ ਬੇਹਤਰ ਹੈ

  • @babbusldhu3403
    @babbusldhu3403 Před měsícem +1

    ❤❤❤❤❤hi

  • @rajindersingh5303
    @rajindersingh5303 Před měsícem +1

    🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤

  • @England_aale_jatt
    @England_aale_jatt Před měsícem +1

    Baii eh jehda area aa sade ethe map ch China ch show hunda aa disputed area jehde India ch rehnde aa ohna nu India ch show hunda aa but jehde v out of India rehnde aa ohna sab nu eh area China ch show hunda aa jdo v open krde aa map

  • @user-yw9cp7xp8v
    @user-yw9cp7xp8v Před měsícem +1

    Good 👍 Try to wear Matching Dress

  • @pcdugal-os4ty
    @pcdugal-os4ty Před měsícem

    eh ਸਰਦੀਆਂ ਵਿੱਚ ਕਿਵੇਂ ਰਹਿੰਦੇ ਹਨ ਦੱਸੋ

  • @HardeepSingh-sr2gk
    @HardeepSingh-sr2gk Před měsícem

    Bike. B. Side. To. Driving

  • @balkarsingh9325
    @balkarsingh9325 Před měsícem +1

    Amrik ji, Manpreet nu v driving sikhao 🙏🙏👍

  • @JatinderKumar-tn2xn
    @JatinderKumar-tn2xn Před měsícem +1

    Sir g daily vlog Paya Karo. Miss kui ho gya c sab theek hai g

  • @jobanpreet4935
    @jobanpreet4935 Před měsícem

    ਭਰਵਾਂ ਇਧਰ ਆਪਣੇ ਵੀ ਰਿਵਾਜ ਏ ਪਿੰਡ ਵਾਲਿਆਂ ਦਾ ਪਿੰਡ ਚ ਵਿਆਹ ਹੁੰਦਾ ਏ ਅਸੀਂ ਦੋਵੇਂ ਭੈਣ ਭਰਾ ਪਿੰਡ ਚ ਹੀ ਵਿਆਹ ਹੋਇਆ ਸੀ ਵੱਖਰੇ ਵੱਖਰੇ ਘਰ ਚ
    ( ਅਮਰਜੀਤ ਕੌਰ )
    ਫਿਰੋਜ਼ਪੁਰ

  • @BSMANN-pi1ek
    @BSMANN-pi1ek Před měsícem +2

    ਕੀ ਟੁਰਨਾ ਪਿੰਡ ਦਾ ਨਾਮ ਆ ????

  • @BalkarSingh-dd4ew
    @BalkarSingh-dd4ew Před měsícem +2

    Turna pind da nam ha

  • @jagpalsingh1847
    @jagpalsingh1847 Před měsícem +2

    ਤੁੰਸਾ ਨੇ ਬੜਾ ਇੰਤਜ਼ਾਰ ਕਰਵਾਇਆ ਜੀ ਬਲੋਗ ਨਹੀਂ ਆ ਜੀ

    • @WalkWithTurna
      @WalkWithTurna  Před měsícem

      ਇੰਟਰਨੈੱਟ ਕਰਕੇ ਕਈ ਵਾਰ ਲੇਟ ਹੋ ਜਾਂਦਾ ਜੀ ਕੰਮ

  • @mewasingh3980
    @mewasingh3980 Před měsícem +1

    ਬਾਈ ਜੀ ਗਨੀਨਰੀ ਬਿਲਕੁਲ ਹੈ ਹੀ ਨਹੀ ਅਕੱਲੇ ਪੱਧਰ ਹੀ ਦਿਖਾਈ ਦੈਦੇ ਨੇ

    • @WalkWithTurna
      @WalkWithTurna  Před měsícem

      ਹਾਂਜੀ ਇਹ ਠੰਢਾ ਮਾਰੂਥਲ ਹੈ

  • @bassremixpurba2224
    @bassremixpurba2224 Před měsícem

    Amrik teri sister kithe hundi aa hun

  • @Itz-micky71
    @Itz-micky71 Před měsícem +2

    22 ji vlog late ho giya gaddi khad ch uttar gai c,

    • @WalkWithTurna
      @WalkWithTurna  Před měsícem

      ਚੱਜ ਦੀ ਜ਼ੁਬਾਨ ਬੋਲ ਭਰਾਵਾ
      ਵੀਡੀਓ ਐਡਿਟ ਕਰਨ ਨੂੰ ਵੀ ਟਾਇਮ ਚਾਹੀਦਾ ਤਾਂ ਲੇਟ ਹੋ ਜਾਂਦੀ

    • @user-zh4xe5mm1y
      @user-zh4xe5mm1y Před měsícem +1

      ਲੋਕਾਂ ਨੂੰ ਬੋਲਣ ਦੀ ਅਕਲ ਨਹੀਂ

    • @WalkWithTurna
      @WalkWithTurna  Před měsícem

      @@user-zh4xe5mm1y ਚਲੋ ਬਾਬਾ ਸਮੱਤ ਬਖਸ਼ੇ

    • @pushpinderkaurtv
      @pushpinderkaurtv Před měsícem +1

      Eho jehe lokan nu Parmatma boln di sumatt baxe.

    • @bhikhiwindwale8956
      @bhikhiwindwale8956 Před měsícem

      ਮੂਤ ਪੀਣੇ ਆ ਦਾ ਕੋਈ ਹਾਲ ਨਹੀਂ

  • @harmeetsinghchauhan4916
    @harmeetsinghchauhan4916 Před měsícem

    ਬਿਬਾ ਥੋੜਾ ਅਕਲ ਨੂੰ ਹੱਥ ਮਾਰ ਜਦੋਂ ਤੇਰੇ ਘਰਵਾਲੇ ਨੇ ਸਤਿਸਿਰੀਅਕਾਲ ਬੁਲਾ ਦਿਤੀ ਤਾਂ ਉਹ ਤੁਹਾਡੇ ਦੋਵਾਂ ਵਲੋ ਹੀ ਸੀ ਐਵੇ ਬੇਅਦਬੀ ਵਾਗੂੰ ਮੇਰੇ ਵਲੋ ਵੀ ਸਤਿ ਸ਼ਿਰੀ ਅਕਾਲ ਕਹਿ ਜਾ ਰਹੀ ਸੀ।, ਨਾਲੇ ਥੋੜਾ ਘੱਟ ਬੋਲਿਆ ਕਰ ਐਵੇਂ ਵਿਚੋਂ ਗੱਲ ਕੱਟੀ ਜਾਉਦੀਂ ਹੈ।

    • @bhikhiwindwale8956
      @bhikhiwindwale8956 Před měsícem +2

      ਆਪਣਾ ਗਿਆਨ ਆਪਣੇ ਕੋਲ ਰੱਖੋ ਦੂਸਰਾ ਕਿ ਕਰਦਾ ਕੀ ਨਹੀਂ ਕਰਨਾ ਚਾਹੀਦਾ ਓਨਾਂ ਤੇ ਛੱਡ ਦਿਓ ਏਹ ਦੋਨੋ ਪੱਤਰਕਾਰ ਨੇ ਪੜ੍ਹੇ ਲਿਖੇ ਹਨ ਉਨ੍ਹਾਂ ਨੂੰ ਗਿਆਨ ਨਾਂ ਦਿਓ

  • @sukhjeewandullat8819
    @sukhjeewandullat8819 Před měsícem +1

    4 war time e dikhata

    • @WalkWithTurna
      @WalkWithTurna  Před měsícem

      ਮੁੱਦਾ ਹੀ ਟਾਇਮ ਦਾ ਏ ਤਾਂ ਵਿਖਾਉਣਾ ਹੀ ਆ

  • @HarkamalSingh-y8s
    @HarkamalSingh-y8s Před měsícem +1

    ਬਹੁਤ ਖੂਬਸੂਰਤ ਵਲੌਗ

  • @pachitarsingh9580
    @pachitarsingh9580 Před měsícem

    🙏🙏🙏🙏🙏