Amitabh Bachchan Di Sikh Nasalkushi Vich Bhumika | Dr. Sukhpreet Singh Udhoke |

Sdílet
Vložit
  • čas přidán 25. 08. 2024

Komentáře • 485

  • @udhoke
    @udhoke  Před 2 lety +72

    ਗੁਰੂ ਸਾਹਿਬ ਤਾਂ ਦਿਵਾਲੀ ਵਾਲੇ ਦਿਨ ਦਰਬਾਰ ਸਾਹਿਬ ਆਏ ਹੀ ਨਹੀਂ ਫਿਰ ਬੰਦੀਛੋੜ ਦਿਵਸ ਕਦੋਂ
    czcams.com/video/KA6eYsG_A8I/video.html

    • @babag9490
      @babag9490 Před 2 lety +6

      Udhoke sab, *Sikhism Exposed* naam da CZcams channel bahot trending pe chal raha hai...aap kuch roshni dale.

    • @punjabpunjab1973
      @punjabpunjab1973 Před 2 lety +4

      @@babag9490 udhoke saab kutto k bare me kush kehna pasand nai krte

    • @onkarsahota1677
      @onkarsahota1677 Před 2 lety +16

      सिखों की नई जनरेशन को अमीताभ बच्चन की काली करतूतों की जानकारी देने के लिए धन्यवाद

    • @gamingsquarestudios7968
      @gamingsquarestudios7968 Před 2 lety +3

      @@punjabpunjab1973 sahi keha veere oh sala bhonki janda ik fake jehi website toh ohnu saale nu kakh ni pata sikhi bare

    • @parmykumar8592
      @parmykumar8592 Před 2 lety +1

      Bhaji i read & heard 77% of the rapests & murderer's of Delhi 84 was Muslim convicts released from prison by a Congress MP?

  • @chamkaurdhaliwal588
    @chamkaurdhaliwal588 Před rokem +32

    ਬਿਲਕੁਲ ਸਚ ਹੈ ਜਿਹੜੇ ਉਸ ਵਕਤ ਟੈਲੀਵੀਯਨ ਸੁਣ ਰਹੇ ਸਨ !ਇਸ ਗੁੰਡੇ ਦੇ ਸਬਦ ਸਨ ਖੂਨ ਕਾ ਬਦਲਾ ਖੂਨ ਸੇ ਲੇਂਗੇ !

  • @dhiansingh3103
    @dhiansingh3103 Před 2 lety +114

    ਆਓ ਆਪਾਂ ਸਾਰੇ dr ਭਾਈ s s ਉਦੋਕੇ ਜੀ ਦੇ ਸਿੱਖ ਇਤਿਹਾਸ ਸੁਣਾਉਣ ਲਈ ਕੋਟ ਕੋਟ ਧਨਵਾਦ ਕਰੀਏ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

  • @Lakhwinder-vu7ez
    @Lakhwinder-vu7ez Před 2 lety +112

    ਡਾਕਟਰ ਸਾਹਿਬ ਜੀ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ ਤੁਸੀ ਹਰੇਕ ਮੁੱਦੇ ਤੇ ਬਹੁਤ ਵਧੀਆ ਤਰੀਕੇ ਨਾਲ ਚਰਚਾ ਕਰਦੇ ਹੋ 1984 ਵਿੱਚ ਸਿੱਖ ਕੌਮ ਨੂੰ ਇਹ ਸਾ ਨਸੂਰ ਜਖਮ ਦਿੱਤਾ ਗਿਆ ਜੋਂ ਕਦੇ ਵੀ ਭਰ ਨਹੀਂ ਸਕਦਾ ਤੇ ਸਾਡੀ ਸਿੱਖ ਕੌਮ ਨੂੰ ਅਮਿਤਾਭ ਬਚਨ ਦਾ ਵਿਰੋਧ ਕਰਨਾ ਚਾਹੀਦਾ

  • @dr.simerjeetkaurbrar4404
    @dr.simerjeetkaurbrar4404 Před 2 lety +47

    ਇਹ ਵੀ ਸੁਣਦੇ ਆਏ ਹਾਂ ਜੀ ਕਿ ਅਮਿਤਾਭ ਬਚਨ ਦਾ ਇਹ ਬਿਆਨ ਦੂਰਦਰਸ਼ਨ ਟੀ ਵੀ ਤੇ live ਟੈਲੀਕਾਸਟ ਹੋਇਆ ਸੀ!ਇਸ ਦੇ ਬਾਰੇ ਵੀ ਦੱਸਿਓ ਜੀ ਕਿ ਇਹ ਗੱਲ ਸੱਚ ਹੈ ਜੀ! ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਡੀ ਅੱਜ ਦੀ ਪੀੜ੍ਹੀ ਜੋ ਇਹੋ ਜਿਹੇ ਅਦਾਕਾਰਾਂ ਨੂੰ ਮਹਾਨ ਦਾ ਦਰਜਾ ਦਿੰਦੇ ਨੂੰ ਉਹ ਸੁਚੇਤ ਹੋ ਜਾਣ ਕਿ ਕੌਣ ਸਾਡੀ ਸਿੱਖ ਕੌਮ ਦਾ ਦੁਸ਼ਮਣ ਹੈ 🙏🙏

    • @parmindersinghjabbal3268
      @parmindersinghjabbal3268 Před rokem +2

      I also heard him when he was inciting public

    • @daljitnagi3610
      @daljitnagi3610 Před rokem +3

      Bilkul such hai ji .BBC KOL USDI VDO HAI

    • @simeranbrar
      @simeranbrar Před rokem +1

      @@daljitnagi3610 🙏🙏

    • @daljitnagi3610
      @daljitnagi3610 Před rokem +1

      @@simeranbrar ji ssa

    • @ManjitKaur-ph3ue
      @ManjitKaur-ph3ue Před rokem +5

      ਸਿੱਖ ਰਾਸ਼ਟਰ ਪਤੀ ਗਿਆਨੀ ਜ਼ੈਲ ਸਿੰਘ ਦੀ ਕਾਰ ਤੇ ਵੀ ਉਕਸੀ ਭੀੜ ਨੇ ਹਮਲਾ ਕੀਤਾ ਸੀ ।

  • @BhaiBalramSinghSirsa
    @BhaiBalramSinghSirsa Před 2 lety +70

    ਮੇਰੇ ਦਿਲ ਵਿੱਚ ਬਹੁਤ ਚਿਰ ਦਾ ਇਹ ਭੁਲੇਖਾ ਸੀ ਜੋ ਕਿ ਡਾਕਟਰ ਸਾਹਿਬ ਜੀ ਨੇ ਇਸ ਵੀਡੀਓ ਰਾਹੀਂ ਦੂਰ ਕਰ ਦਿੱਤਾ 🙏

  • @khalsaraj7443
    @khalsaraj7443 Před 2 lety +70

    ਵਾਹਿਗੁਰੂ ਆਜ਼ਾਦੀ ਹੀ ਹੱਲ ਹੈ ਸਿੱਖ ਕੋਮ ਦੇ ਲਈ ਵਾਹਿਗੁਰੂ

  • @sukhbirsinghsukhbirsidhu9910
    @sukhbirsinghsukhbirsidhu9910 Před 11 měsíci +4

    ਡਾਕਟਰ ਉਦੋਂ ਕੇ ਸਾਹਿਬ ਜੀ ਬਹੁਤ ਵਧੀਆ ਕੀਤਾ ਐਕਸਪਲੇਨ ਕਰਕੇ ਕਿਉਂਕਿ ਬਹੁਤ ਸਾਰੇ ਪੰਜਾਬੀ ਗੁਰਸਿੱਖ ਵੀਰ ਇਸ ਭੱੜਵੇ ਦੀ ਕਰਤੂਤ ਨੂੰ ਅਕਸੈਪਟ ਨਹੀਂ ਸਨ ਕਰਦੇ ਨਹੀਂ ਮੰਨਦੇ ਕਿ ਇਸ ਨੇਂ ਹੀ ਖ਼ੂਨ ਕਾ ਬਦਲਾ ਖ਼ੂਨ ਦਾ ਪਹਿਲਾ ਨਾਅਰਾ ਲਾਇਆ ਅਤੇ ਇਹਨਾਂ ਨੂੰ ਅੱਤਵਾਦ ਫੈਲਾਉਂਣ ਲਈ ਉਕਸਾਇਆ ਅਤੇ ਐਨਾਂ ਖ਼ੂਨ ਖ਼ਰਾਬਾ ਹੋਇਆ,, ਧੀਆਂ ਭੈਣਾਂ ਨੂੰ ਸੜਕਾਂ ਤੇ ਬੇਪੱਤ ਕੀਤਾ,, ਸ਼ਾਇਦ ਇਹ ਵੀ ਹੋ ਸਕਦਾ ਇਹ ਸਿੱਖ ਕੌਂਮ ਤੋਂ ਅੰਦਰੋ ਅੰਦਰ ਡਰਦਾ ਸਿੱਖ ਸੇਵਾ ਸੰਸਥਾਵਾਂ ਨੂੰ ਰਾਸ਼ੀ ਦੇ ਚੈੱਕ ਦੇਂਦਾ ਕਿਉਂਕਿ ਇਸਨੂੰ ਕੋਈ ਭੁੱਲੇਖਾ ਨਹੀਂ ਸਿੱਖਾਂ ਬਾਰੇ, ਸਿੱਖਾਂ ਦੇ ਖ਼ੂਨ ਨੇਂ ਪਤਾ ਨਹੀਂ ਕਦੋਂ ਉਬਾਲ਼ ਮਾਰ ਦੇਣਾਂ,,ਧੁਰ ਦੀ ਟਿਕਟ ਦਾ ਡਰ,,ਇਸਦੀ ਹਰ ਹਰਕਤ ਮੀਡੀਆ ਤੇ ਛਾਈ ਰਹਿੰਦੀ,ਸੋ ਕਿਸੇ ਸੇਵਾ ਸੰਸਥਾ ਵਿੱਚ ਯੋਗਦਾਨ ਪਾਉਂਦਾ ਤਾਂ ਸੁਰਖੀਆਂ ਚ੍ ਰਹਿ ਕੇ ਸਿੱਖਾਂ ਲਈ ਸੰਤ ਮਹਾਂਪੁਰਸ਼ ਬਣਿਆ ਰਹੇ,, ਧੰਨਵਾਦ ਸਹਿਤ , ਡਾਕਟਰ ਉਦੋਂ ਕੇ ਸਾਹਿਬ ਜੀ,, ਵਾਹਿਗੁਰੂ ਜੀ ਚੜਦੀਆਂ ਕਲਾ ਵਿੱਚ ਰੱਖਣ ਪਰਿਵਾਰ ਸਮੇਤ,,

  • @taranjitsinghvirk5605
    @taranjitsinghvirk5605 Před 11 měsíci +8

    1984 ਵਿੱਚ ਮੈਂ ਤਕਰੀਬਣ 20 ਸਾਲਾਂ ਦਾ ਸੀ ਅਤੇ ਅਸੀਂ ਉਦੋਂ ਹਰਿਆਣੇ ਵਿੱਚ ਰਹਿੰਦੇ ਸੀ ਉਸ ਟਾਈਮ ਬਹੁਤ ਜ਼ੁਲਮ ਹੋਈਆਂ ਸੀ ਅਤੇ ਇਨ੍ਹਾਂ ਜੋ ਉਦੋਂ ਜ਼ੁਲਮ ਹੋਈਆਂ ਸੀ ਜ਼ਰੂਰ ਕਿਸੇ ਰਾਹੀਂ ਭੀੜ ਨੁੰ ਉਸ ਸਮੇਂ ਉਕਸਾਇਆਂ ਗਿਆਂ ਹੋਵੇਂਗਾ ਜੀ।

  • @nachhattersinghbains8563
    @nachhattersinghbains8563 Před rokem +43

    ਸਿੱਖ ਇਤਿਹਾਸ ਬਾਰੇ ਸਿੱਖ ਕੌਮ ਵਿੱਚ ਪਾਇਆ ਯੋਗਦਾਨ ਬਹੁਤ ਬਹੁਮੁੱਲਾ। ਇਸ ਨੂੰ ਜਾਰੀ ਰੱਖਣਾ।

  • @parminderjitsingh7281
    @parminderjitsingh7281 Před 11 měsíci +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ ਇਹ ਨਾਇਕ ਹੋਵੇਗਾ ਫਿਲਮਾਂ ਦਾ ਪਰ ਸਿੱਖ ਕੌਮ ਲਈ ਬਹੁਤ ਵੱਡਾ ਖਲਨਾਇਕ ਹੈ

  • @adeepk2274
    @adeepk2274 Před 2 lety +26

    ਮੇਰੇ ਸਾਰੇ ਸਿੱਖ ਵੀਰਾ ਅਤੇ ਭੈਣਾਂ ਨੂੰ ਬੇਨਤੀ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਤੇ ਆਪਣੇ ਘਰ ਦੇ ਅੰਦਰ ਬਾਹਰ ਦੀਵੇ ਅਤੇ ਲਾਇਟਾ ਲਗਾ ਕੇ ਅਤੇ ਆਪਣੇ ਬੱਚਿਆ ਤੋਂ ਪਾਠ ਅਤੇ ਸਿਮਰਨ ਕਰਵਾਇਏ।। ਇਸ ਦਿਨ ਛੁੱਟੀ ਕਰ ਕੇ ਦਿਸ ਦਿਨ ਨੂੰ ਬਹੁਤ ਖ਼ਾਸ ਬਣਾਿੲਅੇ।

    • @balbirchander5008
      @balbirchander5008 Před 11 měsíci +2

      Main es gal ton puri tran sehmat han dilli da saka bhulaya nahin ja sakda meri bhen jo sikh parvar bich biahi hai ate es sake karn apna ghar gua bethi

  • @JASKARANSINGH-ye5et
    @JASKARANSINGH-ye5et Před 2 lety +45

    ਬਹੁਤ ਬਹੁਤ ਧੰਨਵਾਦ ਡਾ. ਸਾਹਿਬ ਜੀ। ਅਕਾਲ ਪੁਰਖ ਆਪ ਜੀ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ
    ਬਖਸ਼ੇ ।

  • @ManpreetSingh-xm4vv
    @ManpreetSingh-xm4vv Před 2 lety +200

    ਫਿਲਮੀ ਨਾਇਕ ਹੋ ਸਕਦਾ ਜਿਹੜੇ ਮੰਨਦੇ ਨੇ ਪਰ ਸਾਡੀ ਨਜ਼ਰ ਚ ਖਲਨਾਇਕ ਐ ਼਼਼਼ ਇਹ ਡਰਾਮੇਬਾਜ਼ ਹੈਵਾਨ ਦਾ ਈ ਨਹੀਂ ਸਗੋ ਇਸਦੇ ਹਰ ਇਸ਼ਤਿਹਾਰ ਦੇ ਪ੍ਰੋਡਕਟ ਦਾ ਬਾਈਕਾਟ ਕਰਦਾ ਹਾਂ ਅਤੇ ਸਭ ਜਾਗਰੂਕ ਸਿੱਖ ਕਰੋ ਼਼਼਼

    • @harpalsingh2381
      @harpalsingh2381 Před 2 lety +5

      🙏 waheguru ji 🙏🎉🎉🎉🎉🎉

    • @wrongbuthonestsanatnihuman9148
      @wrongbuthonestsanatnihuman9148 Před 2 lety

      *Dalle Jaldi Hi Khattam Hon Jaa Rahe Ne,, 2024 TAK Wait Kro,, Bilkul Democratic, Loktaantrik Way Naal Hi Desh Chalaun Da Promise Krwa K Hi Desh Di Baagdoar Leaders De Haath Ditti Jaavegi,,, 15---15 Lakh De 🍭 Lollipop Naal Aah Chor Modi Ne Desh Di Janta Especially Youth Nu Bharmaa Liya Si,, Hun Eh Sab Saale Jail Wich Jaan Ge...*

    • @suchabajwa4287
      @suchabajwa4287 Před rokem +10

      ਅਸੀ ਤਾਂ ਪਹਿਲਾ ਹੀ ਇਸ ਕੰਜਹ ਦਾ ਬਾਈਕਾਟ ਕਰਦੇ ਆ ਰਹੇ ਹਾਂ ਪਰ ਸਾਡੀ ਲੀਡਰਸ਼ਿਪ ਹੀ ਇਹਨਾ ਨੂੰ ਮੂੰਹ ਲਗਾਉਂਦੇ ਨੇ। ਇਸਦੀ ਕੰਜਰ ਦੀ ਕੁਲ ਵੀ ਖਤਮ ਹੋਵੇਗੀ । ਬਾਕੀ ਵਾਹਿਗੁਰੂ ਜੀ ਇਨਸਾਫ ਕਰਨਗੇ ।

    • @ManmeetKaur-zx9fj
      @ManmeetKaur-zx9fj Před 11 měsíci +3

      Asi bhi agree ha aapji nal veer. From gurjeet Singh

    • @smartpeople22
      @smartpeople22 Před 11 měsíci +2

      ਪੰਜਾਬ ਦੇ ਫਿਕਰਮੰਦ ਸਾਰੇ ਲੋਕਾਂ ਨੂ ਪਤਾ.

  • @akaur4533
    @akaur4533 Před 2 lety +7

    ਸਾਡੀਆਂ ਪੰਜਾਬੀ ਦੀਆਂ ਕਿਤਾਬਾਂ ਵਿੱਚ ਅਮਿਤਾਭ ਬਚਨ ਨੂੰ ਬੜਾ ਵਧੀਆ ਫਿਲਮ ਸਟਾਰ ਵਿਖਾਇਆ ਜਾਂਦਾ ਹੈ
    ਪੰਜਾਬੀਆ ਨੂੰ ਸ਼ਰਮ ਆਉਣੀ ਚਾਹੀਦੀ ਹੈ
    ਮਾਪਿਆ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੀਆ ਕਿਤਾਬਾ ਪੜਿਆ ਕਰੋ ਤੇ ਬੱਚਿਆ ਨੂੰ ਅਮਿਤਾਭ ਬਚਨ ਦੀਆ ਕਰਤੂਤਾਂ ਤੋ ਜਾਣੂ ਕਰਾਓ ਕ

  • @pardeepbhardwaj2787
    @pardeepbhardwaj2787 Před rokem +16

    🙏ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ🙏ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @pritpalsingh4634
    @pritpalsingh4634 Před 2 lety +5

    ਤੁਸੀਂ ਜੋ ਕੁਝ ਵੀ ਅਮਿਤਾਭ ਬੱਚਨ ਬਾਰੇ ਦੱਸਿਆ ਊਹ ਸੁਣਨ ਤੋਂ ਬਾਦ ਮੈਨੂੰ ਉਸ ਨਾਲ ਨਫ਼ਰਤ ਹੋ ਗਈ ਹੈ !!

  • @SSIdhu-yx6nj
    @SSIdhu-yx6nj Před 2 lety +126

    In 1984 AMITABH BACHAN was close friend of Rajiv Gandhi and gave speech publically that
    “”KHOON KA BADLA KHOON””. Every Sikhs of DELHI is aware of this

    • @megsarna7429
      @megsarna7429 Před 2 lety +3

      @Vimalpreet Bajwa very true

    • @beejumarwah6431
      @beejumarwah6431 Před rokem

      @ssidhu: Amitabh is not a friend but illegal son of Nehru. Everyone knows how Amitabh’s mother had illegal relation with nehru and Amitabh was born through that. He has that bloody blood of nehru.

    • @Topshikari-rj6gx
      @Topshikari-rj6gx Před rokem +3

      Agar bhindranwala ek gaddi ke liye 5000 hindu maran wali baat keh sakta hai toh amitabh bacchan ne gya galat bola agar ek jeep ke liye 5000 hindu mara ja sakta hai toh indra gandhi ke mout ke badle sikh mare gya toh kya badi baat hai

    • @gomsy
      @gomsy Před rokem +8

      @@Topshikari-rj6gx hmm hmara time bhi ayegaa fir terse yahi question puchunga thorha time khad jaa

    • @harmindersingh2494
      @harmindersingh2494 Před rokem +1

      ​@@Topshikari-rj6gx100% agree

  • @gurdeepkour8985
    @gurdeepkour8985 Před 2 lety +21

    1984 ਤੋਂ ਬਾਅਦ ਇਕ ਵੀ ਫ਼ਿਲਮ ਨਹੀਂ ਦੇਖੀ ਕੂਤੇ ਦੀ ਔਰ ਨਾ ਹੀ ਕੋਈ ਫਿਲਮ ਦੇਖਨੀ ਹੈ ਮਰਤੇ ਦਮ ਤੱਕ

  • @notinusemedia
    @notinusemedia Před 2 lety +32

    Thank you clarifying the history with your wisdom and authentic research

  • @ssingh3518
    @ssingh3518 Před 2 lety +17

    ਬਹੁਤ ਵਧੀਆ explanation ਕੀਤੀ ਹੈ ji das da ਦਿਲੋ thank you app ji nu waheguru chardikala ਚ ਰੱਖੇ aur istra ਸੇਵਾ ਕਰੀ ਜਾਓ ਪੰਥ ਦੀ. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @MandeepSingh-om1is
    @MandeepSingh-om1is Před rokem +4

    ਬਹੁਤ ਧੰਨਵਾਦ ਵੀਰ ਜੀ 🙏🙏

  • @dasssukhwindersingh3817
    @dasssukhwindersingh3817 Před 11 měsíci +1

    ਵਾਹਿਗੁਰੂ ਜੀ

  • @SukhwinderSingh-qv3vm
    @SukhwinderSingh-qv3vm Před 4 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @Amarjeetsingh-lb9fn
    @Amarjeetsingh-lb9fn Před 2 lety +7

    ਪ੍ਰੋਗਰਾਮ ਕਾਫੀ ਗਿਆਨਮਈ ਤੇ ਤੱਥਾਂ ਤੇ ਅਧਾਰਤ ਹੁੰਦੇ ਹਨ, ਸ਼ੁਕਰੀਆ ਜੀ

  • @gillmanpreetsingh1990
    @gillmanpreetsingh1990 Před rokem +5

    ਡਾਕਟਰ ਸਾਹਬ ਤੁਸੀ ਬਿਲਕੁਲ ਸਹੀ ਕਿਹਾ, ਸੱਚ ਹੈ

  • @pargatbhutwadhiajimerapind7353
    @pargatbhutwadhiajimerapind7353 Před 11 měsíci +1

    ਸਾਡੇ ਸਿੱਖ ਲਾਣੇ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਐਹੋ ਜਿਹੇ ਲੋਕ ਜਿੰਨਾ ਨੇ ਸਿੱਖਾਂ ਦੀ ਨਸਲਕੁਸ਼ੀ ਵਿੱਚ ਘਿਨਾਉਣਾ ਰੋਲ ਨਿਭਾਇਆ ਹੈ ਇਹ ਸਿੱਖਾਂ ਦੇ ਮਿੱਤ ਨਹੀਂ ਹੋ ਸਕਦੇ

  • @ravitamna1033
    @ravitamna1033 Před 2 lety +47

    ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੂੰ ਦਿੱਲੀ ਦਰਬਾਰ ਤੋਂ ਕਦੀ ਵੀ ਇਨਸਾਫ਼ ਨਹੀਂ ਮਿਲਿਆ ਅਤੇ ਨਾ ਹੀ ਕੋਈ ਉਮੀਦ ਹੈ ਕਿ ਦਿੱਲੀ ਕਦੀ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਵੇਗੀ ਕਿਉਕਿ ਸਿੱਖਾਂ ਨੇ ਜਿਸ ਧਰਮ ਲਈ ਕੁਰਬਾਨੀਆਂ ਦਿੱਤੀਆਂ ਉਸ ਧਰਮ ਨੇ ਵੀ ਕਦੀ ਵੀ ਸਿੱਖ ਧਰਮ ਲਈ ਹਾ ਦਾ ਨਾਰਾ ਨਹੀਂ ਮਾਰਿਆ

  • @lambarsingh-nc9qe
    @lambarsingh-nc9qe Před 11 měsíci +1

    Waheguru ji ♥️🙏🙏

  • @Surjit_01
    @Surjit_01 Před 2 lety +6

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਬ

  • @RobinSingh-tf9dj
    @RobinSingh-tf9dj Před rokem +2

    ਅਨੋਕ। ਜਾਣਕਾਰੀ ਲਈ ਧੰਨਵਾਦ

  • @kanwaljitsingh3293
    @kanwaljitsingh3293 Před 2 lety +31

    ਵਾਹਿਗੁਰੂ ਜੀ ਸਾਨੂੰ ਸਿਖਾਂ ਨੂੰ ਸਾਡਾ ਘਰ ਬਖਸ਼ੋ ਜੀ ਸਾਰੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ

    • @societenaturelle9005
      @societenaturelle9005 Před 10 měsíci

      *Ooo Bhai .. Guru ke Sikh te banno ! Ardaas appe sunni Jaye gi 🙏🏻🙏🏻*

  • @gurjas99
    @gurjas99 Před 2 lety +9

    ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ ।ਸਚੁ ਪੇਸ਼ ਕਰਨ ਲਈ ਵਧਾਈ ਦੇ ਪਾਤਰ ਹੋ ਬੇਟਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦਿੰਦੇ ਰਹਿਣਾ ।

  • @TheTomlovejerry
    @TheTomlovejerry Před 2 lety +56

    Sant maskeen g de baad kaum kol achhe bulaare de Roop ch tusi ho .

  • @gurpreetsinghkhalsa2552
    @gurpreetsinghkhalsa2552 Před 2 lety +13

    ਵਾਹਿਗੁਰੂ ਵਾਹਿਗੁਰੂ

  • @RajpalSingh-te7tn
    @RajpalSingh-te7tn Před 2 lety +7

    ਬਹੁਤ ਵਧੀਆ ਜਾਣਕਾਰੀ ਦਿਤੀ ਹੈ ਵੀਰ ਜੀ
    ਇਕ ਸਾਚੀ ਸਾਖੀ ਲਿਖਤ ਵਿਚ ਇਕ ਸਬਦ ਹੈ ਕਮੀਊਨਿਲ ਅਵਾਰਡ ਓਸ ਵਾਰੇ ਜਰੂਰ ਦਸੋ

  • @saranjitsingh5821
    @saranjitsingh5821 Před 2 lety +9

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @shantydhalio523
    @shantydhalio523 Před 2 lety +4

    ਧੰਨਵਾਦ ਡਾ ਸਾਹਿਬ ਜੀ

  • @rashpal81
    @rashpal81 Před 2 lety +2

    ਬਹੁਤ ਧੰਨਵਾਦ ਜੀ।

  • @manindersharma3495
    @manindersharma3495 Před 11 měsíci +1

    Waheguru ji ka khalsa Waheguru ji fateh very very thunk veerji g

  • @MandeepSingh-fe4gj
    @MandeepSingh-fe4gj Před 11 měsíci +1

    Waheguru g ....

  • @MandeepSinghKambojNaushehraPan

    DR.Sukhpreet You you are right sar 💯%✓✓✓✓✓✓bilkul theek hai Very nice good sar ji thanks for video

  • @sukhwinderasi473
    @sukhwinderasi473 Před 2 lety +8

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥

  • @khalsa-g124
    @khalsa-g124 Před 2 lety +29

    ਭਾਰਤ ਦੇਸ਼ ਦਾ ਅੰਨਾ ਬੋਲਾ ਕਨੂੰਨ

  • @Ajitsingh-wu9ms
    @Ajitsingh-wu9ms Před 11 měsíci +3

    Very good 👍 waheguru ji 🙏 ❤

  • @pritpalsinghchawla7820
    @pritpalsinghchawla7820 Před 8 měsíci

    ਸਿੱਖ ਇਸ ਹਾਲਾਤ ਦੇ ਆਪ ਜਿੰਮੇਵਾਰ ਹਨ। ਅਸੀ political ਲੈਵਲ ਤੇ ੪੭ ਤੋਂ ਲੈਕੇ ਹੁਣ ਤੱਕ ਸੁੱਤੇ ਹੋਏ ਹਾਂ।

  • @pindawale7348
    @pindawale7348 Před 2 lety +7

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @SurenderSingh-hc2ip
    @SurenderSingh-hc2ip Před 2 lety +26

    ਪਾਪੀ ਆ ਅਮਿਤਾਭ ਬੱਚਨ

  • @Surjit_01
    @Surjit_01 Před 2 lety +2

    ਚੜ੍ਹਦੀ ਕਲਾ

  • @MandeepSingh-cp7ic
    @MandeepSingh-cp7ic Před 2 lety +2

    ਬਿਲਕੁਲ ਸੱਚ ਕਿਹਾ ਜੀ

  • @harshdeepsingh8211
    @harshdeepsingh8211 Před 2 lety +5

    Es video ch bahut saare views aaunge. Thank you so much udhoke saab

  • @gurpreetsinghkhalsa2552
    @gurpreetsinghkhalsa2552 Před rokem +2

    ਵਾਹਿਗੁਰੂ ਜੀ 🙏

  • @user-vm8ps8jd3g
    @user-vm8ps8jd3g Před 11 měsíci +1

    Dr. Sukhpreet Singh Udhoke
    Culprits are still roaming Free
    Culprit Amitabh Bachan
    Kamal Nath I 100% Agree with you
    Dr.Sukhpreet ji
    There are more Culprits still Roaming Free
    I Appreciate your True Information and
    Explanation
    Great Regards Sir G
    God bless 🙏🙏👍

  • @ravinderrandhawa1305
    @ravinderrandhawa1305 Před 2 lety +3

    ਧੰਨਵਾਦ ਵੀਰ ਜੀ

  • @ravinder_sing
    @ravinder_sing Před rokem +4

    Very important clear and evident information to be remembered by Sikh community

  • @daljeetsingh5152
    @daljeetsingh5152 Před 2 lety +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

    • @swindersodhi1737
      @swindersodhi1737 Před 2 lety

      Es da ek Bola Lagan Naal 1000 pervar thabah kur dita gahia

    • @swindersodhi1737
      @swindersodhi1737 Před 2 lety

      Eh papia katal kahoonii ha eh nurak ma jaiga

    • @daljeetsingh5152
      @daljeetsingh5152 Před 2 lety

      ਅਮਿਤਾਭ ਬੱਚਨ ਨੇ ਓਸ ਸਮੇਂ ਹਕੂਮਤ ਦੀ ਚਿਮਚਾ ਗਿਰੀ ਕਰਦੇ ਐਸੇ ਗੰਦੇ ਬੋਲ ਬੋਲੇ ਸਨ।
      ਏਹ ਵੀ ਪਾਪੀ ਹਾ ।

    • @palwindersingh3731
      @palwindersingh3731 Před 11 měsíci

      Thanks so much veer ji. Aap ji ne sachai pesh keeti hai bhut hi dukh hunda jado lokis lambu nu MAHANYKE kehnde ne sach 1984 yaad a janda hsi. Navi punjanbi peerhi nu saara itihaas yaad rakhna chahida hai. Jionda raho veer ji.

  • @santoshrai8437
    @santoshrai8437 Před 2 lety +6

    DOCTOR SAHIB JI SALUTE 🙏SALUTE GOD BLESS YOU CARRY ON 🙏

  • @jagdevdhaliwal4692
    @jagdevdhaliwal4692 Před 2 lety +1

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ

  • @nachhsingh2605
    @nachhsingh2605 Před 11 měsíci +1

    Waheguru ji khalsa Waheguru ji ki fateh

  • @AmrikSingh-bd4pf
    @AmrikSingh-bd4pf Před 11 měsíci +1

    Well-researched documentary. Youngsters should benefit from this research for their further research projects.

  • @onehope8779
    @onehope8779 Před 2 lety +5

    ਵਹਿਗੁਰੂ ਜੀ ਕ ਖਾਲਸਾ ਵਹਿਗੁਰੂ ਜੀ ਕੇ ਫਤਿਹ🙏 ਵੀਰ ਜੀ

  • @rasandeepkaurkular5524
    @rasandeepkaurkular5524 Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @atmasingh2284
    @atmasingh2284 Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @hasithi3416
    @hasithi3416 Před 2 lety +3

    Thanks for clarifying 🙏🙏🙏

  • @jatindersingh1288
    @jatindersingh1288 Před 2 lety +17

    Fir v apa india nu pyar krde mere pind da munda jammu sheed ho gya pishle hafte
    Pata pata singh da vairi

    • @punjabpunjab1973
      @punjabpunjab1973 Před 2 lety +5

      india ni mada kuj lok te etho diya sarkara gandiya ne

    • @jatindersingh1288
      @jatindersingh1288 Před 2 lety +2

      @@punjabpunjab1973 gl sari sarkara di a

    • @allabouttruthandsikhism3873
      @allabouttruthandsikhism3873 Před 2 lety

      @ਜਸ਼ਕ੍ਰੀਤ ਸਿੰਘ ਚੂਤੀਆ ਜਿਸਨੇ ਵੀ ਘੱਟ ਗਿਣਤੀਆਂ ਦੀ ਨਸਲਕੁਸ਼ੀ ਕੀਤੀ ਆ ਉਹ ਚਾਹੇ ਇੰਦਰਾ, ਰਾਜੀਵ ਜਾਂ ਮੋਦੀ ਹੋਵੇ ਉਸਨੂੰ ਬਹੁਮਤ ਨਾਲ ਜਿਤਾਇਆ ਹਿੰਦੂਆਂ ਨੇ

  • @khushdhillon3511
    @khushdhillon3511 Před 2 lety +13

    ਵੀਰ ਜੀ ਦਿੱਲੀ ਵਿੱਚ ਰਕਾਬਗੰਜ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਦੇ ਲੜਕੇ ਬਾਰੇ ਜਾਣਕਾਰੀ ਦੇਵੋ ਐਨੇ ਨਰਦੲਈ‌‌ ਢੰਗ ਨਾਲ ਕਿਉਂ ਮਾਰਿਆ ਗਿਆ

    • @punjabpunjab1973
      @punjabpunjab1973 Před 2 lety +1

      kyoki oh sikh si

    • @khushdhillon3511
      @khushdhillon3511 Před 2 lety +1

      @@punjabpunjab1973 ਵੀਰ ਜੀ ਪਹਿਲੀ ਗੱਲ ਆਪਸੀ ਰੰਜਿਸ਼ ਤੇ ਦੂਜ਼ੀ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੀਜ਼ੀ ਗੱਲ ਪਹਿਲਾਂ ਉਸ ਨੋਜਵਾਨ ਦੇ ਲੱਤ ਵਿੱਚ ਗੋਲੀ ਮਾਰੀ ਗਈ ਸੀ ਤਾਂ ਕਰਕੇ ਦੋ ਜਣੇ ਇਹ ਕਾਰਾ ਕਰ ਗਏ ਨਹੀਂ ਤਾਂ ਉਹ ਨੋਜਵਾਨ ਕੱਛਾਂ ਵਿੱਚ ਦੇ ਕੇ ਮਾਰ ਦਿੰਦਾ ਉਹ ਨੋਜਵਾਨ ਪਹਿਲਵਾਨੀ ਕਰਦਾ ਸੀ ਮੈਨੂੰ ਵੀ ਬਾਬਾ ਰਾਜਾ ਰਾਜ਼ ਸਿੰਘ ਜੀ ਦੀ ਇੰਟਰਵਿਊ ਸੁਣਕੇ ਪਤਾ ਚੱਲਿਆ

  • @prabhdeepkaur4477
    @prabhdeepkaur4477 Před 2 lety +23

    Delhi de 1984 wale attack ch jdo govt. Sikh katl-e-aam de order dite c Indra Gandhi de Munde ne ta Amtiabh Bachan v nal c Indra de Munde de, full support ch

    • @sjare1954
      @sjare1954 Před 2 lety

      Qqq

    • @parmykumar8592
      @parmykumar8592 Před 2 lety +1

      @live and let live just because I didn't take Amrit & not baptised as a Sikh like many didn't when Sri Guru Gobind Singh ji Maharaj gave Amrit & was called Sahajdari Sikhs you talk to me so????

    • @harshdeepsingh8211
      @harshdeepsingh8211 Před 2 lety +2

      @@parmykumar8592
      Hindus are not sehajdhari Sikhs 🤣🤣🤣

    • @parmykumar8592
      @parmykumar8592 Před 2 lety

      @@harshdeepsingh8211 read my comment, read it again if you don't understand!

  • @amarjitsaini5425
    @amarjitsaini5425 Před 2 lety +4

    Very nice paji. Thank you for this great video.

  • @ravinderkaur3837
    @ravinderkaur3837 Před rokem +2

    ਵਾਹਿਗੁਰੂ ਵਾਹਿਗੁਰੂ 🤔🤔

  • @brahamgyanijivansakhia9317

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @user-ns4rm1nj3d
    @user-ns4rm1nj3d Před rokem +1

    Thanks for sharing the information 🙏🙏

  • @pritpalsinghchawla7820
    @pritpalsinghchawla7820 Před 8 měsíci

    ਗੁਰੂ ਮਹਾਰਾਜ ਦੇ ਸਮੇਂ ਤੋਂ ਲੈਕੇ ਬ੍ਰਾਹਮਣ ਤਾਂ ਵੀ ਸਿਆਣਾ ਸੀ ਹੁਣ ਵੀ ਸਿਆਣਾ ਹੈ।

  • @satnamsingh1213
    @satnamsingh1213 Před 11 měsíci

    ਅਮਿਤਾਭ ਬੱਚਨ ਭਗੇਸਵਰ ਧਾਮ ਵਾਲੇ ਬਾਬੇ ਨੂੰ ਵੀ ਪ੍ਰਮੋਟ ਕਰਦਾ ਐ ਜਿਹੜਾ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਬਾਬਾ

  • @GurmeetKaur-hz6yc
    @GurmeetKaur-hz6yc Před 11 měsíci

    ਬਿਲੁਲ ਸਹੀ ਗਲ ਜੀ

  • @gurbhejsingh8963
    @gurbhejsingh8963 Před 2 lety +7

    Waheguru tuhade te meher rakhe

  • @hardeepsinghkhalsa3141
    @hardeepsinghkhalsa3141 Před rokem +1

    ਧੰਨਵਾਦ ਬਾਈ ਜੀ

  • @simratpalsinghbrar5222
    @simratpalsinghbrar5222 Před 2 lety +4

    ਬਹੁਤ ਵਧੀਆ ਵੀਰ ਜੀ ਧੰਨਵਾਦ

  • @manjeetkaursawhney1903
    @manjeetkaursawhney1903 Před 2 lety +5

    I have personally saw and heard Amitabh Bachchan provoke KHOON KA BADALA KHOON .

  • @swsingsingh1958
    @swsingsingh1958 Před 2 lety +5

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਨੇਕਾਂ ਵਾਰ ਆਇਆ ਹੈ ਕਿ:-
    ਭਗਤਾਂ ਦੀ ਸਦਾ ਤੂੰ ਰਖਦਾ ਹਰਿ ਜੀਓ,
    ਪ੍ਰਹਿਲਾਦ ਜਨ ਤੁਧ ਰਾਖੇ ਹਰਿ ਜੀਓ,
    ਹਰਨਾਕਸ਼ ਮਾਰ ਪੁਚਾਇਆ।
    ਹੰਕਾਰੀਆਂ ਨਿੰਦਕਾਂ ਪਿੱਠ,ਨਾਮਦਿਓ ਮੁੱਖ ਲਾਇਆ।
    ਗੰਗਾ ਕੀ ਲਹਿਰ ਮੇਰੀ ਟੂਟੀ ਜ਼ੰਜੀਰ।
    ਹਰਨਾਕਸ਼ ਦੁਸ਼ਟ ਹਰਿ ਮਾਰਿਆ,ਪ੍ਰਹਿਲਾਦ ਤਰਾਇਆ।
    ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾਪਾਕ।
    ਇਸ ਤਰ੍ਹਾਂ ਭਾਵਨਾ ਦੇ ਅਨੇਕਾਂ ਹੀ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ।
    ਅਗਰ ਇਹਨਾਂ ਸ਼ਬਦਾਂ ਦੀ ਵਿਆਖਿਆ ਇਹੋ ਹੀ ਹੈ ਜਿਵੇਂ ਇਹ ਸ਼ਬਦ ਸਾਨੂੰ ਦਿਸਦੇ ਹਨ।
    ਕਿ ਰਬ ਵਾਹਿਗੁਰੂ ਅੱਲਾਹ ਈਸ਼ਵਰ ਦੁਸ਼ਟਾਂ ਦੋਖੀਆਂ ਨੂੰ ਨਸ਼ਟ ਕਰ ਦਿੰਦਾ ਹੈ । ਤਾਂ ਤੇ ਫਿਰ ਵਾਹਿਗੁਰੂ ਜੀ ਦੀ ਕਰੋਪੀ ਇਹਨਾਂ ਸਾਰਿਆਂ ਦੁਸ਼ਟਾਂ ਦੋਖੀਆਂ ਤੇ ਵਰਤ ਜਾਣੀ ਚਾਹੀਦੀ ਸੀ।
    ਪਰੰਤੂ ਇਸ ਤਰ੍ਹਾਂ ਨਹੀਂ ਹੋਇਆ। ਸਗੋਂ ਇਸ ਦੇ ਉਲਟਾ ਅਮਿਤਾਬ ਬੱਚਨ 80 ਸਾਲਾਂ ਦਾ ਹੋ ਕੇ ਵੀ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ।
    ਇਥੋਂ ਤੱਕ ਵਾਹਿਗੁਰੂ ਜੀ ਨੇ ਇਸ ਤਰ੍ਹਾਂ ਦੀ ਕਰੋਪੀ ਓਦੋਂ ਵੀ ਨਹੀਂ ਸੀ ਵਰਤਾਈ ਜਦੋਂ ਗੁਰੂ ਜੀ ਨੂੰ ਤੱਤੀ ਤਵੀ ਤੇ ਬਿੱਠਾ ਕੇ ਸ਼ਹੀਦ ਕਰ ਦਿੱਤਾ ਸੀ। ,ਚਾਂਦਨੀ ਚੌਕ ਵਿੱਚ ਸ਼ਹੀਦ ਹੋਏ ਸਨ ,ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸਿੰਘਾਂ ਦੇ ਬੰਦ ਕਟੇ ਕੇ,ਪੁੱਠੀਆ ਖੱਲਾਂ ਲਾਹ ਕੇ ਸ਼ਹੀਦ ਕੀਤਾ ਗਿਆ ਸੀ।
    ਇਸ ਤੋਂ ਸਿੱਧ ਹੁੰਦਾ ਹੈ ਕਿ ਅਸੀਂ ਉਪਰੋਕਤ ਸ਼ਬਦਾਂ ਦੇ ਅਰਥ ਬੋਧ ਤੋਂ ਨਾਵਾਕਿਫ਼ ਹਾਂ।
    ਇਸ ਲਈ ਸਾਨੂੰ ਗੁਰੂ ਤੇਗ ਬਹਾਦਰ ਜੀ ਦੇ ਇਹਨਾਂ ਸ਼ਬਦਾਂ
    ਨੂੰ ਵੀ ਗਹੁ ਨਾਲ ਘੋਖਣਾ ਚਾਹੀਦਾ ਹੈ ਕਿ:-
    ਬਲ ਹੋਆ ਬੰਧਨ ਛੁੱਟੇ, ਸਭੁ ਕਿਛੁ ਹੋਤਿ ਉਪਾਏ,
    ਨਾਨਕ ਸਭੁ ਕਿਛੁ ਤੁਮਰੇ ਹਾਥ ਮੇ ਤੁਮ ਹੀ ਹੋਤਿ ਸਹਾਇ।
    ਅਰਥਾਤ ਸਾਨੂੰ ਰਬ ਦੀ ਕਰੋਪੀ ਦਾ ਜਾਂ ਸਰਕਾਰੀ ਤੰਤਰ ਦੇ ਨਿਆਂ ਤੇ ਭਰੋਸਾ ਰਖਕੇ ਹਥ ਉਤੇ ਹਥ ਰਖਕੇ ਨਹੀਂ ਬੈਠਣਾ ਚਾਹੀਦਾ।
    ਸਗੋਂ ਸਿੱਖ ਪੰਥ ਨੂੰ ਇਸ ਅਸੂਲ ਤੇ ਵੀ ਚਲਣਾ ਚਾਹੀਦਾ ਹੈ ਕਿ:-
    ਆਪਣ ਹਥੀਂ ਆਪਣਾ ਆਪੇ ਹੀ ਕਾਜ ਸਵਾਰੀਐ।
    ਇਹੋ ਹੀ ਕਾਰਨ ਸੀ ਕਿ :-
    ਛੇਵੇਂ ਅਤੇ ਦਸਵੇਂ ਪਾਤਸ਼ਾਹ ਨੇ ਤਲਵਾਰ ਦੀ ਤਾਕਤ ਨੂੰ ਅਜਮਾਇਆ ਸੀ ਅਤੇ ਦੁਸ਼ਟਾਂ ਦੋਖੀਆਂ ਨੂੰ ਸੋਧਿਆ ਸੀ।

    • @jjaswant
      @jjaswant Před 11 měsíci

      ਕਰਨ ਕਰਾਵਨ ਆਪੇ ਆਪ
      ਮਾਨਸ ਦੇ ਕਿਛ ਨਾਹੀ ਹਾਥ ।
      @1958 ਜੀ ਤੁਸੀਂ ਇਸ ਪੰਕਤਿ ਦਾ
      ਅਰਥ ਕੀ ਕਰਦੇ ਹੋ ਜੀ ?

  • @iqbalsinghsingh7997
    @iqbalsinghsingh7997 Před rokem +1

    Sat Sri akal bahot acha laga hai ap di Galla sune kar

  • @rajendrabedi186
    @rajendrabedi186 Před 2 lety +1

    Thanks very much

  • @deepchahal8601
    @deepchahal8601 Před 2 lety +2

    Thanks Dr sahib 🙏🙏

  • @gurdeepghuman5955
    @gurdeepghuman5955 Před 11 měsíci

    Dr.sahib very good Jankary dassi gai

  • @suchasingh2663
    @suchasingh2663 Před rokem +1

    Very good knowledge and information for the public

  • @maninderchandi4420
    @maninderchandi4420 Před 2 lety +14

    All sikhs should bycot of Amitabh Bachchan, s movies, if sikhs , cannot do this then stop doing bak bak, about justice about 1984, genocide.

  • @JassDeep-sj1pv
    @JassDeep-sj1pv Před 11 měsíci

    Thank you Bai ji

  • @geniusranu9725
    @geniusranu9725 Před 2 lety +4

    Good job 👏

  • @JarnailSingh-vn2xp
    @JarnailSingh-vn2xp Před 11 měsíci

    Dr sahab dhanvad jankari Den te

  • @aircoolco.8964
    @aircoolco.8964 Před rokem +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @gurkirat_singh
    @gurkirat_singh Před rokem +2

    Waheguru ji mehar karn ge jroor ❤❤

  • @jagpreetsingh5808
    @jagpreetsingh5808 Před 3 měsíci

    God bless you

  • @narinderkour4905
    @narinderkour4905 Před rokem +1

    Bahut wadiya explain kita tusi

  • @khushi2649
    @khushi2649 Před 2 lety +2

    ਉਦੋਕੇ ਜੀ ਏਸ ਬਾਰੇ ਵੀ ਚਾਨਣਾ ਪਾਉਣਾ.ਕਿ ਕਿੰਨੇ ਸਿੱਖ ਪਰਿਵਾਰਾ ਨੂੰ ਅਤੇ ਕਿੰਨੇ ਹਿੰਦੂ ਪਰਿਵਾਰਾ ਨੂੰ 1984 ਦੀ ਨਸਲਕੁਸ਼ੀ ਤੇ ਉਸਤੋ ਬਾਅਦ ਦੇ ਨੁਕਸਾਨ ਦਾ ਮੁਆਵਜ਼ਾ ਮਿਲਿਆ

  • @atmakkhoj2524
    @atmakkhoj2524 Před 11 měsíci

    Dhanvaad bai saab

  • @kaurrajvir4363
    @kaurrajvir4363 Před 2 lety +1

    Thanks for clarifying sir.

  • @suchasingh2663
    @suchasingh2663 Před 2 lety +3

    Dr Saab bahut dukh lagda November da pehla week yaad karke

  • @jogasingh91
    @jogasingh91 Před rokem +1

    Good job veer ji

  • @niranjansinghjhinjer1370
    @niranjansinghjhinjer1370 Před 2 lety +3

    Panth Ki Jeet
    Waheguru Chardikla Bakhshey Gianni ji nu 🙏

  • @SanjivKumar-mm4he
    @SanjivKumar-mm4he Před rokem +1

    .......🌿ੴ🌿......
    ........🌿ਸ਼੍ਰੀ🌿......
    ....🌿ਸਤਿਨਾਮ🌿....
    🌿ਸ਼੍ਰੀ ਵਾਹਿਗੁਰੂ ਜੀ🌿

  • @Surjit_01
    @Surjit_01 Před 2 lety +1

    ਵਾਹਿਗੁਰੂ