Ginni Mahi ਹੰਸ ਰਾਜ ਹੰਸ ਦੀ ਮੰਨ ਪਸੰਦ ਧੀ || Darbar Bapu Lal Badshah Ji

Sdílet
Vložit
  • čas přidán 20. 07. 2019
  • #ginnimahi #hansrajhans #nakodar
    Darbar Bapu Lal Badshah ji
    Ginni Mahi

Komentáře • 961

  • @amarjitdhumi7289
    @amarjitdhumi7289 Před 2 lety +6

    ਖ਼ੁਸ਼ ਰਹੋਂ ਬੇਟਾ ਤੁਸੀਂ ਨਿਵੇਕਲੀ ਇਸ ਤਰ੍ਹਾਂ ਦੇ ਗੀਤਾਂ ਦੀ ਪਿਰਤ ਪਾਈ ਹੈ ਵਾਹਿਗੁਰੂ ਆਪ ਦੀ ਅਵਾਜ਼ ਅਤੇ ਗਾਇਕੀ ਨੂੰ ਬੁਲੰਦੀਆਂ ਦੀ ਬਖਸ਼ਿਸ਼ ਕਰਨ

  • @santlashmanmuni8125
    @santlashmanmuni8125 Před 4 lety +8

    ਬੇਟੀ ਗਿੱਨੀ ਕੋਈ ਸਬਦ ਨਹੀਂ ਕਿੰਨੀ ਸਿਫ਼ਤਾ ਕਰਾਂ ਬਹੁਤ ਹੀ ਮਾਣ👏

  • @gdoabanews
    @gdoabanews Před rokem +6

    ਪਰਮਾਤਮਾ ਮਿਹਰ ਕਰੇ ਇਸ ਬੇਟੀ ਤੇ ਬਹੁਤ ਵਧੀਆ ਬਹੁਤ ਪਿਆਰੀ ਆਵਾਜ਼

  • @bootasingh4921
    @bootasingh4921 Před 4 lety +31

    ਜਿਓਦੀ ਰਹੇ ਮੇਰੀ ਵੱਡੀ ਭੈਣ ਜੀ ਪਰਮਾਤਮਾ ਤਰੱਕੀਆਂ ਬਖਸ਼ੇ 👍👍👑👑

  • @sulakhansingh1137
    @sulakhansingh1137 Před 2 lety +1

    ਢੋਲਕ ਵਾਲਾ ਬਹੁਤ ਵਧੀਆ ਜੀ

  • @SukhwinderSingh-yb6ys
    @SukhwinderSingh-yb6ys Před 4 lety

    ਸਲੂਟ ਉਸ ਸੋਚ ਨੂੰ ਜੋ ਸੀ

  • @inderjitsingh3862
    @inderjitsingh3862 Před 3 lety

    ਹੋ ਹੋ ਕਰਕੇ ਗੀਤ ਦੀ ਪੱਟੀ ਮੇਸ ਕਰਤੀ, ਗੀਤ ਸੋਹਣਾ ਸੀ

  • @gurmindersingh9777
    @gurmindersingh9777 Před 3 lety

    ਨਹੀਂ ਰੀਸਾਂ ਧੀ ਗੀਨੀ ਮਾਹੀ ਦੀਆਂ।

  • @jaggabhutal7388
    @jaggabhutal7388 Před 4 lety +61

    ਜਿਊਦੀ ਰੈਹ ਨਿਕੀ ਭੈਣ ਮਾਲਕ ਤੈਨੂੰ ਤਰੱਕੀਆਂ ਬੱਖਸੇ

  • @deepakkumarchautala1986
    @deepakkumarchautala1986 Před 4 lety +4

    ਹੱਸ ਰਾਜ ਹੱਸ ਇਕ ਸੱਚਾ ਸੁੱਚਾ ਇਨਸਾਨ ਹੈ ਰੱਬੀ ਰੁਪ ਦਿਲ ਤੋ ਪਿਆਰ ਹੱਸ ਰਾਜ ਨੂੰ ਜੀ

  • @savitridevivlogchannel5519
    @savitridevivlogchannel5519 Před 3 lety +12

    जितनी बार भी सुनो यह सॉन्ग उतना ही कम है जितनी तारीफ करो उतनी ही कम है बेस्ट सॉन्ग गिन्नी माई मुझे आप पर गर्वसतगुरु महाराज चढ़ती कला में रखे तेरे को और ऐसे ही सतगुरु महाराज अपने महापुरुषों का प्रचार-प्रसार करती रहें मेरी शुभकामनाएं 🙏🎉🎉🙏🎉🎉🙏🎉

  • @soni4588
    @soni4588 Před 4 lety +31

    Comments padke Khushi h

  • @vikrambikkar
    @vikrambikkar Před 4 lety +209

    पहली बार किसी भारतीय लड़की ने जर्मन व कैनेडा की संसद को सम्बोधित किया।गिन्नी माही ने

  • @vedraj6165
    @vedraj6165 Před 3 lety +5

    Ginni mahi ji da song sun ke dil nu skoon milda hai

  • @abhimanyukunda9957
    @abhimanyukunda9957 Před 2 lety +7

    Ginni mahi proud of you

  • @manjitroziya4455
    @manjitroziya4455 Před 4 lety +28

    Ginni mahi ki jitni tariff kro utni km h.

  • @GURLALLALI
    @GURLALLALI Před 4 lety +52

    ਵਾਹ ਇਸ ਬੱਚੀ ਨੂੰ ਜਰੂਰ ਸ਼ੇਅਰ ਕਰੋ ਗੁਰਲਾਲ ਰੂਹਾਨੀ ਬੇਨਤੀ ਕਰਤਾ

  • @jagdevsinghmaan7257
    @jagdevsinghmaan7257 Před 4 lety +24

    ਬਹੁਤ ਹੀ ਸੁਰੀਲੀ ਅਵਾਜ ਜਿਉਂਦੇ ਰਹੋ ਬਹੁਤ ਸੋਹਣਾ ਪ੍ਰੋਗਰਾਮ ਜੀ

  • @amardeep9929
    @amardeep9929 Před 4 lety +10

    I'm proud of you my little sister,,ginni mahi

  • @gurdevkaur1209
    @gurdevkaur1209 Před rokem

    ਜੁਗ ਜੁਗ ਜੀਅ ਮੇਰੀ ਬੱਚੀਏ ਵਾਹਿਗੁਰੂ ਜੀ ਤੈਨੂੰ ਸਦਾ ਕਾਮਯਾਬੀਆਂ ਦੇਣ ਪੁੱਤ ਖੁਸ਼ੀਆ ਦੇਣ ਹੱਸਦੀ ਵੱਸਦੀ ਰਹਿ ਪੁੱਤ ਵਾਹਿਗੁਰੂ ਜੀ ਤੇਰੀ ਉਮਰ ਲੰਬੀ ਕਰਨ ਪੁੱਤ ਜੀ