Diljaan - Hobby Dhaliwal (ਸੋਨੇ ਦੇ ਬਟਣ ਲਾਹ ਕੇ ਦੇ ਦਿੱਤੇ ਖੁਸ਼ ਹੋ ਕੇ) OMG

Sdílet
Vložit
  • čas přidán 14. 09. 2019
  • Mela Kathar Da 2019

Komentáře • 1,1K

  • @khushdeepkumar6431
    @khushdeepkumar6431 Před 4 lety +197

    Very good performance diljaan veere..live show punjab..😘👌👌👍👍

  • @MsSurinderChahal
    @MsSurinderChahal Před 3 lety +121

    ਬਹੁਤ ਦੁੱਖ ਹੋਇਆ ਦਿਲਜਾਨ। ਕੀ ਕਰਨਗੇ ਤੇਰੇ ਮਾਪੇ ਜਿਹਨਾਂ ਦਾ ਤੂੰ ਸੀ ਦਿਲ ਅਤੇ ਜਾਨ।

  • @user-nk1gy7gf5e
    @user-nk1gy7gf5e Před 3 lety +19

    ਥੋੜੇ ਸਮੇਂ ਵਿੱਚ ਹੀ ਦੋ ਵਧੀਆ ਕਲਾਕਾਰ ਚਲੇ ਗਏ ਅਵਾਜ਼ਾਂ ਵੀ ਇਕੋ ਜਿਹੀਆਂ ਸੀ ਸਰਦੂਲ ਸਿਕੰਦਰ, ਦਿਲਜਾਨ ਵੀਰ

  • @gurmeetchahal3497
    @gurmeetchahal3497 Před 3 lety +1

    ਅਸਲੀ ਕਲਾਕਾਰ ਸੀ ਦਿਲਜਾਨ

  • @oscarfilmy29
    @oscarfilmy29 Před 3 lety +57

    ਪਰਮਾਤਮਾ ਤੁਹਾਨੂੰ ਆਪਣੇ ਚਰਨਾਂ ਚ ਰੱਖੇ ।। 🙏

  • @noorrecords9095
    @noorrecords9095 Před 3 lety +6

    Omg,,,, ਇਕ ਆਉਣ ਵਾਲੇ ਸਮੇਂ ਦਾ ਸੁਰਾਂ ਦਾ ਬਾਦਸ਼ਾਹ ਬੇ-ਵਕਤ ਚਲੇ ਗਿਆ,,,,,, ਏਦਾਂ ਦੀ ਗਲਤੀਆਂ ਲਈ ਰੱਬ ਨੂੰ ਵੀ ਮਾਫ਼ੀ ਨਹੀਂ ਮਿਲਣੀ

  • @SunilSingh-dv9fd
    @SunilSingh-dv9fd Před 3 lety +37

    ਇਦਾ ਦੇ ਕਲਾਕਾਰਾਂ ਦੀ ਲੋੜ ਬਹੁਤ ਹੀ😭😭🙏🙏

  • @fakirsaida786
    @fakirsaida786 Před rokem

    ਹੌਬੀ ਧਾਲੀਵਾਲ ਸਟੇਜ ਸੈਕਟਰੀ ਬਹੁਤ ਵਧੀਅਾ ਕਰ ਲੈਦਾ ਹੈ ਅੈਕਟਰ ਬਣਨ ਦੀ ਕੀ ਲੋੜ ਸੀ

  • @user-xh5nu2hw1o
    @user-xh5nu2hw1o Před rokem

    ਦਿਲਜਾਨ ਤੇ ਸਰਦੂਲ ਵਧੀਆ ਕਲਾਕਾਰ ਚਲੇ ਗਏ ਬੋਹਤਾ ਮਾੜਾ ਹੋਇਆ

  • @madanlalsharma2

    ਬਹੁਤ ਸੋਹਣਾ ਲੜਕਾ ਸੀ,ਜਿਸਨੂੰ ਮੈਂ ਕਈ ਦਿੰਨ ਰੋਇਆ l

  • @Sukhrajsingh-jb3qr
    @Sukhrajsingh-jb3qr Před 4 lety +70

    ਵਾਹ ਵਾਹ ਜੀ ਵਾਹ, ਬਹੁਤ ਸੁਰੀਲੀ ਅਵਾਜ਼, Support ਕਰਿਆ ਕਰੋ ਇਹੋ ਜਿਹੀਆਂ ਆਵਾਜ਼ਾਂ ਨੂੰ, ਮੇਰੀ ਅਰਦਾਸ ਹੈ ਕਿ ਪਰਮਾਤਮਾ ਦਿਲਜਾਨ ਨੂੰ Music Industry ਵਿੱਚ ਉਸਦਾ ਬਣਦਾ ਸਥਾਨ ਬਖਸ਼ਣ🙏

  • @SukhdevSingh-ln7zs
    @SukhdevSingh-ln7zs Před 3 lety +64

    ਬਹੁਤ ਹੀ ਮਾੜਾ ਹੋਇਆ 😭😭😭

  • @panesarjass6927
    @panesarjass6927 Před 3 lety +281

    💔🥺kine kine news sun to baad awaz suni me peli baar suni kina vdia gaya yr🥺🙏miss u

  • @amandeepgillgill2277
    @amandeepgillgill2277 Před 3 lety +89

    So sad 😢😢😢😥

  • @neelamkumari5009
    @neelamkumari5009 Před 3 lety +3

    ਅਵਾਜ ਦਿਲ ਨੂੰ ਛੂ ਗਈ 👌👌👌👌👌💯💯💯💯💯💯 RIP Diljaan 😭😭😭

  • @ajaysandhu4806
    @ajaysandhu4806 Před 3 lety +32

    Kade vi kise da jawan put duniya to na jave ma baap di duniya khali ho jandi bahut dukh hoya 😭😭

  • @kuldipbajwa8385
    @kuldipbajwa8385 Před 4 lety +101

    ਹੋਬੀ ਧਾਲੀਵਾਲ ਬਹੁਤ ਵਧੀਅਾ

  • @sanjeevkumar-so1dl
    @sanjeevkumar-so1dl Před 4 lety +1

    ਆਹ ਹੁੰਦੀਆਂ ਅਵਾਜਾਂ,,ਕਿਨਾ ਸੂਰੀਲਾ ਦਿਲਜਾਨ ਭਰਾ ,,,ਵੀਰ ਲਵ ਯੂ👏👏

  • @inderdeepsingh3668
    @inderdeepsingh3668 Před 3 lety +4

    ਸ਼ਾਇਦ ਦੁਨੀਆਂ ਨੂੰ ਅੱਜ ਸੁਰੀਲੇ ਗਾਇਕਾਂ ਦੀ ਲੋੜ ਨਹੀਂ ਹੈ ਫੁਕਰੇ ਗਾਇਕਾਂ ਦੀ ਹੈ ਤਾਂ ਹੀ ਸਭ ਜਾ ਰਹੇ ਨੇ,,।

  • @palwindersingh6980
    @palwindersingh6980 Před 3 lety +1

    ਸੁਰੀਲੀ ਅਵਾਜ਼ ਦਾ ਮਾਲਕ ਦੁਨੀਆ ਤੋ ਫਨਾ ਹੋ ਗਿਆ