ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ

Sdílet
Vložit
  • čas přidán 8. 09. 2024
  • ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ #StudFarm ਦੇ ਘੋੜੇ, ਆਪ ਦੇਖੋ ਕੀ ਹੈ ਖਾਸੀਅਤ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 705

  • @baljitsingh7492
    @baljitsingh7492 Před 4 lety +87

    ਵੀਰ ਜੀ ਤੁਹਾਡੀ ਸੋਚ ਬਹੁਤ ਵਧੀਆ ਨੋਕਰ ਨੂੰ ਭਰਾਵਾਂ ਵਾਂਗ ਰੱਖਿਆ, ਰੋਟੀ ਚਾਹ ਇਕੱਠੇ ਖਾਂਦੇ ਪੀਂਦੇ
    ਹਨ, ਕਿਨ੍ਹਾਂ ਵਧੀਆ ਸੁਭਾਅ ਦਾ ਮਾਲਕ ਹੈ, ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਅਤੇ ਤਰੱਕੀ ਬਕਸਣ

  • @AmritpalSingh-ti7bf
    @AmritpalSingh-ti7bf Před 4 lety +78

    ਬਾਈ ਜੀ ਤੁਹਾਡੀ ਸੋਚ ਬਹੁਤ ਵਧੀਆ 👍👍

  • @gurjindersingh2653
    @gurjindersingh2653 Před 4 lety +35

    ਬਹੁੱਤ ਹੀ ਨੇਕ ਦਿਲ ਇਨਸਾਨ ਹੈ ਵੀਰ 👌

  • @deepdeep-pq5xj
    @deepdeep-pq5xj Před 4 lety +7

    ਵਿਕਰਾਂਤ ਸ਼ਰਮਾ ਦੀ ਸੋਚ ਬਹੁਤ ਚੰਗੀ ਲੱਗੀ ❤

  • @harjindersingh2441
    @harjindersingh2441 Před 4 lety +10

    real animal lover,, ਦਿਲ ਦਾ ਰਾਜਾ ਬੰਦਾ ਵਿਕਰਾਂਤ ਵੀਰ

  • @karanpreetpreetheer1727
    @karanpreetpreetheer1727 Před 4 lety +24

    Maan saab sachio dil ch betha aa❤️❤️

  • @Randhawa548
    @Randhawa548 Před 4 lety +2

    ਗੱਲਾ ਬਹੁਤ ਹੀ ਸਿਅਾਣੀਅਾ ਕੀਤੀਅਾ ਬਾੲੀ ਨੇ ਤੇ ਬੜੇ ਸ਼ੌਕ ਨਾਲ ਪਿਅਾਰ ਨਾਲ ਰੱਖੇ ਸਭ ਜਾਨਵਰ ਬੜੀ ਵਧੀਅਾ ਚੰਗੀ ਸੋਚ ਦੇ ਮਾਲਕ ਵੀਰ ਹੁਣੀ,ਵਾਹਿਗੁਰੂ ਤਰੱਕੀਅਾ ਦੇਵੇ ਫੱਕਰ ਸੁਬਾਹ ਦਾ ਬੰਦਾ👌

  • @punjabmade3875
    @punjabmade3875 Před 4 lety +16

    ਫੱਕਰ ਸੁਭਾਅ ਦਾ ਮਾਲਕ 🙏🙏🙏💯💯

  • @Vijaychauhan-yl6bc
    @Vijaychauhan-yl6bc Před 4 lety +8

    Vikrant Sharma bohat vadia soch da Malik hai . God bless you

  • @amrikcheema3289
    @amrikcheema3289 Před rokem

    ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਪੱਰ ਮੇਰੀ ਗੱਡੀ ਦਾ ਲੋਡ ਨੱਹੀਂ ਆਇਆ ਮੇਰੇ ਦਾਦਾ ਜੀ ਫੋਨ ਕੱਰਦੇਂ ਂ ਰੱਹੇਂ ਠੀਕ ਨਹੀਂ ਆਂ ਘੱਰ ਆਂ ਵੀਰ 11ਵੱਜੇਂ ਦਾਦੇ ਜੀ ਨਾਲ਼ ਜਾਦੇਂ ਗੱਲ ਹੋਈ ਪਰ ਸ਼ਾਮ ਨੂੰ 4ਵੱਜੇ ਫੋਨ ਆਇਆਂ ਦਾਦਾ ਜੀ ਨੱਹੀਂ ਰੱਹੇਂ ਪੱਰ ਤੁੱਸੀ ਆਪਣੇ ਡੈਡੀ ਨੂੰ ਯਾਦ ਕਰਦਿਆਂ ਗੱਲਾਂ ਕਰਦੇ ਹੋ ਵੀਰ ਪੱਰ ਮੈਂ ਦਾਦਾ ਜੀ ਨੂੰ ਬਹੁਤ ਯਾਦ ਕੱਰਦਾ ਬੱਕੀ ਵੀਰ ਜੀ ਰੱਹੀਂ ਗੱਲ ਮੰਡੀ ਜਾਣ ਦੀ ਤੁਸੀਂ ਆਪਣੇ ਪੋਰਸ ਨੂੰ ਮੰਡੀ ਵਿੱਚ ਹੱਟਰ ਨਾ ਘੁੰਮਿਆਂ ਸੀ ਮੈਂ ਬਹੁਤ ਖੁਸ਼ ਹੋਇਆ ਸੀ ਤੁਹਾਨੂੰ ਲੋਕ ਰੱਜਲਟ ਨੱਹੀਂ ਦੱਸਦੇ ਪੱਰ ਤੁਸੀਂ ਪੋਰਸ ਨੂੰ ਮੰਡੀ ਵਿੱਚ ਘੁੰਮਿਆਂ ਲੋਕਾਂ ਦਾ ਪਿਆਰ ਦੇਖਣ ਵਾਲਾ ਸੀ ਬਾਕੀ ਕੁੱਲ ਮਿਲਾਕੇ ਤੁਸੀਂ ਘੋੜਿਆਂ ਵਿੱਚ ਨੰਬਰ 1ਹੋ ਅਸੀਂ ਕਿ ਕੱਰਨਆ ਟਾਟਾ ਆਬਾਨੀਂ ਨੂੰ ਵੀਰ ਜੀਓ ਕਿ ਤਿੱਆਰ ਜਾਨਵਰ ਰੱਖਦੇ ਆ ਪੈਸਾ ਨਾਲ ਗੱਲ ਤਾਂ ਵੀਰ ਜੀ ਫੇਰ ਆ ਕਿ ਬਿਮਾਰ ਜਾਨਵਰ ਨੂੰ ਠੀਕ ਕੱਰਨਾਂ ਬੱਕੀ ਵੀਰ ਜੀ ਰੱਹੀਂ ਂ ਗੱਲ ਸਿੰਗਰਾਂ ਦੀ ਮਾਨ ਸਾਬ ਦੇ ਫੈਨ ਆਂ ਕਿਉਂ ਕਿ ਉਸਤਾਦ ਬੱਬੂ ਮਾਨ ❣️ ਜੀ ਵੀ ਘੋੜਿਆਂ ਨਾਲ ਬਹੁਤ ਪਿਆਰ ਕਰਦੇ ਆ ਓ ਵੀਰ ਜੀ ❤❤❤❤❤❤

  • @HarpreetSingh-on6qr
    @HarpreetSingh-on6qr Před rokem

    Wah Vikrant bai tuhadia gallan sun k roona aa gaya,,, veere rab tuhanu chardi kala vich rakhan lamiya umra bakshan

  • @baldevbhullar8404
    @baldevbhullar8404 Před 3 lety +1

    Waheguru mehar rakhe apne veer te

  • @bluerobe1
    @bluerobe1 Před 3 lety +3

    Vikrant veer doing great job, by serving unwanted animals. BAD is doing good things.

  • @TarsemSingh-ko5zm
    @TarsemSingh-ko5zm Před 4 lety +2

    22 G Parmatma Tuhanu Hamesha Chardi kla Ch Rakhay

  • @parmtiwana5507
    @parmtiwana5507 Před 4 lety +3

    ਬਹੁਤ ਵਧੀਆ ਲੱਗਿਆ
    ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @taranvohra438
    @taranvohra438 Před 4 lety +1

    ae banda bot vadiya h ..shonki sardasr ..channel te video dekhi c ..manukhta di misal h ..ae banda ..bot saaf dil da h ..

  • @jagdeepsinghmann7975
    @jagdeepsinghmann7975 Před 4 lety +2

    Eh h g babe da sacha brahman waheguru g

  • @lakhveerchahal23
    @lakhveerchahal23 Před 3 lety +2

    ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ।
    ਸਟੱਡ ਫਾਰਮ ਵਾਲੇ ਵੀਰ ਦੀ ਸੋਚ ਚੰਗੀ ਐ।
    ਚੰਗੀ ਸੋਚ ਵਾਲਾ ਇੰਨਸਾਨ ਚੰਗੇ ਸਮਾਜ ਦੀ ਕਾਮਨਾ ਕਰਦਾ

  • @punjabichakde1217
    @punjabichakde1217 Před 4 lety +2

    Ghaint Rab da Banda,God bless you.
    Makkar saab thanks, Idan de sache bande milunde reha karo.

  • @badstudfarm6588
    @badstudfarm6588 Před 4 lety +111

    thanks to all my brothers

    • @pindwalejatt4432
      @pindwalejatt4432 Před 4 lety

      Very nice sir ji 🙏

    • @komalammu9405
      @komalammu9405 Před 4 lety

      Salute aa vadde veer thuanu.. 🙋‍♂🙋‍♂

    • @akhilkaushal2469
      @akhilkaushal2469 Před 4 lety +3

      Bahmana da na roshan kita nai tah sale sahnu har waqt niva vkha vkha ke sade kaum nu galt vkhya janda balki ik sacha bahman hmesha loka da bhla chahnda teh na bai ne apni publicity kite kdde
      Send me ur numbr agr kise vi chez de lodd hove teh

    • @MrGavykVlogs
      @MrGavykVlogs Před 4 lety

      Bai ... karam bhut vdiya Kr re tuc . Fan ban ge tuhde. Apni instagram I'd e dass do..sir

    • @ghaint-deals6779
      @ghaint-deals6779 Před 4 lety

      Love u bro.... doing a great job

  • @haseebjaved5704
    @haseebjaved5704 Před 4 lety +4

    Great thoughts

  • @48caferacer
    @48caferacer Před 3 lety +1

    🙏🏼🙏🏼🙏🏼 dillo respect bai nu .. waheguru ji ehe je smat sanu te sansar ch har ek insaan nu baksho ..

  • @lovpritgill01
    @lovpritgill01 Před 4 lety +8

    salute a veer d soch nu 🙏🏻

  • @nishansingh318
    @nishansingh318 Před 4 lety +2

    ਵੀਰ ਜੀ ਆਪਣੇ ਬੱਚਿਆਂ ਵਾਸਤੇ
    ਖੁਸ਼ ਰਿਹਾ ਕਰੋ
    ਚੜਦੀਕਲਾ ੍ਚ ਰਹੋ ਭਾਈ ਸਾਹਿਬ ਜੀ

  • @rajveermander3217
    @rajveermander3217 Před 3 lety

    Bhut vdia ji Wmk ji God bless u ji

  • @HarpalSingh-zx1gv
    @HarpalSingh-zx1gv Před 4 lety +3

    Salute aa vikrant veer nu waheguruji waheguruji chardikala ch rakhan veer nu.

  • @justinrozema6589
    @justinrozema6589 Před 3 lety +2

    You are a fantastic human being!

  • @SukhBeer-hc8vf
    @SukhBeer-hc8vf Před 3 měsíci

    ਬਿਲਕੁਲ ਸਹੀ ਗੱਲ ਪਿਆਰ ਕਰਨ ਵਾਲਾ ਕੋਈ ਹੁੰਦੇ

  • @sukhwindergill7759
    @sukhwindergill7759 Před 4 lety +4

    ਸਰਮਾ ਜੀ ਤੁਹਾਡੇ ਨੇਕ ਵਿਚਾਰ ਬੜੇ ਚੰਗੇ ਲੱਗੇ

  • @user-mi3or6it9x
    @user-mi3or6it9x Před 3 lety

    ਇਹੋ ਜਿਹੇ ਇਨਸਾਨਾਂ ਨੂੰ ਸਰਕਾਰ ਵਲੋਂ ਸਨਮਾਨਿਤ ਕਰਨਾ ਚਾਹੀਦਾ ਤਾਂ ਜੋ ਹੋਰਾਂ ਦਾ ਹੌਂਸਲਾ ਵਧਾਇਆ ਜਾ ਸਕੇ

  • @babbusandhu9476
    @babbusandhu9476 Před 4 lety +2

    ਵਾਹਿਗੁਰੂ ਮਿਹਰ ਕਰੇ ਜੀ

  • @harrysidhu6131
    @harrysidhu6131 Před 3 lety +1

    Ghaint banda 22 eh,

  • @manidersingh6298
    @manidersingh6298 Před 3 lety

    ਤੇਰੀ ਸੋਚ ਨੂੰ ਸਲਾਮ ਆ ਵੀਰੇ

  • @rajatvig3892
    @rajatvig3892 Před 4 lety +5

    Ghaint bai ji. Parmatma sada chardi kala ch rakhe bai nu.🥰🥰

  • @gurmukhjigurmukhji6530

    Sahi gal veere bapu hi hunda aa i miss you bapu

  • @deepaksharma-rs2lj
    @deepaksharma-rs2lj Před 4 lety +1

    Jindgi Da Saar...words that directly touch your soul...awesome...🙏

  • @jorasandhu8747
    @jorasandhu8747 Před 3 lety +1

    Wah Mera veer dilo pyr a yr koi na pra tenshion na LA Waheguru ji hemsha nal aa ja dady NHi yr love you yr

  • @harcharnsinghchhina555harc6

    Very very very very very very very very very very very nice veer

  • @gauravmalhotra3715
    @gauravmalhotra3715 Před 4 lety +4

    ਬਾਈ ਦੀ ਸੋਚ ਬਹੁਤ ਉੱਚੀ ਆ

  • @deepNirmaanVlogs
    @deepNirmaanVlogs Před 3 lety

    Bahut vadeya soch

  • @narinderbouhgan8309
    @narinderbouhgan8309 Před 4 lety +1

    Very nice veer ji. Parmatma tainu lambi umar bakhshe

  • @pushpindersingh6383
    @pushpindersingh6383 Před 4 lety +4

    Veerya rabb teri umar lammi kare
    Sachi yr dil jitt lya e
    Ehi skoon a mennu khudh jo skoon ehna nal milda hor kite ni milda

  • @patiala.horselover361
    @patiala.horselover361 Před 3 lety +2

    Dill too salam aa veeer ji

  • @tarsemsingh1595
    @tarsemsingh1595 Před 3 lety

    ਪੱਤਰਕਾਰ ਭਾਜੀ ਮੈ ਤੁਹਾਨੂੰ ਸਿਮਰਨਜੋਤ ਸਿੰਘ ਦਿਲੋਂ ਸਲੂਟ ਕਰਦਾ ਆ

  • @jassbanger4201
    @jassbanger4201 Před 3 lety +1

    Good g

  • @ranaheerakhan8931
    @ranaheerakhan8931 Před 3 lety

    Vickrant Shrma Bhai you are a best human being. You are a true Person and beautiful Personality. I love you my lovely Sweets Beautiful Great Brother always Kush Rahein. Have a wonderful times. Wish you Very best of luck. Stay Blessed. Amen Suma Amen.

  • @sakatarsingh8112
    @sakatarsingh8112 Před 4 lety +98

    ਮੱਕੜ ਸਾਹਬ ਕਿਸਾਨਾਂ ਦੇ ਧਰਨੇ ਕਵਰ ਕਰੋ।। ਤੁਸੀਂ ਤਾਂ ਗੁੰਮ ਹੋ ਗੇ

  • @ankurkashyap4663
    @ankurkashyap4663 Před 3 lety +1

    No 1 a eh Banda nice 👌👌👌👌👌 eh a asli video

  • @gursimransingh4988
    @gursimransingh4988 Před 4 lety +1

    ਦਿਲ ਤੋਂ ਸਲੂਟ ਹੈ ਵੀਰ ਨੂੰ

  • @pendumehkmaa8165
    @pendumehkmaa8165 Před 3 lety +1

    Great Person

  • @ramanrana9892
    @ramanrana9892 Před 4 lety +3

    Love you 22 bohat vadiya kam karde o tusi tuhade warge change bande ghat hi hunde a dunia te

  • @_anmol_xx_
    @_anmol_xx_ Před 3 lety

    God is great believe in God pray for bless

  • @randhirdhaliwal6548
    @randhirdhaliwal6548 Před 2 lety

    Salute veer ji

  • @moneysingh7546
    @moneysingh7546 Před 4 lety +2

    Dil nu skoon dindiya 22 diya gallan

  • @KuldeepSingh-il5wy
    @KuldeepSingh-il5wy Před 3 lety

    Bohut vdia ji..

  • @jhomanan4511
    @jhomanan4511 Před 4 lety +2

    ਬਹੁਤ ਵਧੀਆ ਸੋਚ 22 ਦੀ

  • @SatnamrupalSingh
    @SatnamrupalSingh Před 3 lety

    Bai de soch bot e soni aa. E sardr aa jera paseya piche vikda ne. Yr enhi soni soch m cmt aa ch byan ne kr skda Waheguru jii mere umer v bai nu lave ❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurajaibsighgurajaibsingh3974

    Sahi gal veer di

  • @ranaheerakhan8931
    @ranaheerakhan8931 Před 3 lety

    Vickrant Shrma Bhai is a great True Person and beautiful Personality. Always Kush Rahein brother. That's a great Video. Thank you so much Bhai Gee. Stay Blessed

  • @mogewale5083
    @mogewale5083 Před 4 lety +2

    Very good Sharma ji Jinda Baad

  • @buntystar4740
    @buntystar4740 Před 4 lety +1

    vikrant sharma ji veer very nice parmatma chardi kalan vich rakhe

  • @gurpreetsidhu8507
    @gurpreetsidhu8507 Před 2 lety +1

    A insaan rab d a. Roop aa

  • @sonygill8664
    @sonygill8664 Před 3 lety +1

    ਜਿਉਂਦੇ ਵਸਦੇ ਰਹੋ ਲੰਮੀਆਂ ਉਮਰਾਂ ਮਾਣੋ ਵਾਹਿਗੁਰੂ ਜੀ

  • @paramjitsingh8272
    @paramjitsingh8272 Před 3 lety

    Great . God bless you. Shukriya for saving horse life.

  • @vikkdhillon1
    @vikkdhillon1 Před 4 lety +4

    Mainu bahuat bahuat bahuat vadia lgi a video a veer 🙏🤗 waheguru ji mehar krn tuhade te

  • @bharmaltoksiya1931
    @bharmaltoksiya1931 Před 4 lety +1

    Vikrant Sharma ji aap ka nek Dil h or me bhi aapke jesha hi karm from banoga aap hamare liye ek soch ko ham aage take chlgi 🙏 salute aap ko khush raho waheguru ji mehar kare 🙏🙏 salute ❤️❤️ horsh like me 🙏🙏🙏🙏❤️❤️❤️❤️❤️❤️❤️karm

  • @ajitpalsinghjgn
    @ajitpalsinghjgn Před 3 lety

    ਵੀਰ ਦੀ ਸੋਚ ਵਧੀਅਾ.ਵੀਰ ਦਾ ਸਟੱਡ ਫਾਰਮ ਵੀ ਵਧੀਅਾ.ਪਰ ਅਾਹ ਜਿਹੜੀ ਚੈਨਲ ਵਾਲਿਅਾਂ ...ਸੀ ਭੋਰੀ ਅਾ ੲੇਹ ਬੜੀ ..ਦੂ ਗੱਲ ਅਾ.ਤੁਸੀ ਕੋੲੀ ਅਾਮ ਸਿਰਲੇਖ ਰੱਖ ਦੇ ਵੀਡੀਓ ਤਾਂ ਲੋਕਾਂ ਨੇ ਫੇਰ ਵੀ ਵੇਖ ਲੈਣੀ ਸੀ.ਕਿੳੁ ਕਿ ਵੀਡੀਓ ਵਧੀਅਾ ਹੈ.ਅੰਬਾਨੀ ਹੋਰੀ ਤਾਂ ਸਾਰਾ ਪੰਜਾਬ ਖਰੀਦਣ ਨੂੰ ਫਿਰਦੇ ਤੇ ਅਾਹ ਚੈਨਲ ੲੇਥੇ ...ਸੀ ਭੋਰਦਾ ਫਿਰਦਾ.ਮੱਕੜ ਮੈਂ ਤੇਰੀ ੲਿਜਤ ਕਰਦਾ ਕੋੲੀ ਹੋਰ ਹੁੰਦਾ ਤਾਂ ਗਾਹਲਾਂ ਮੈਂ ਕਿੱਲੋ ਕਿੱਲੋ ਦੀਅਾਂ ਕੱਢਣੀਅਾਂ ਸਨ

  • @kdhindsa568
    @kdhindsa568 Před 3 lety +1

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ

  • @sukhjitmaanbarian1853
    @sukhjitmaanbarian1853 Před 4 lety +2

    Love u ustaad babbu maan ji zindawad 😘😘😘😘😘

  • @vikrambhandari9058
    @vikrambhandari9058 Před 3 lety +1

    Wah bai da suba bara vdia.

  • @kulwindersinghkulwindersin540

    Waheguru

  • @PalwinderSingh-hl6bk
    @PalwinderSingh-hl6bk Před 3 lety +1

    Veer Dil khush ho giya tuhanu dekh ke 💪💪💪💪💪

  • @SunnyKumar-ww7kt
    @SunnyKumar-ww7kt Před 4 lety +1

    Salute Bhai g👌👌👌👌👌👌🙏🙏🙏🙏🙏🙏

  • @sonygill8656
    @sonygill8656 Před 3 lety +1

    G b u brother

  • @satnamsingh7423
    @satnamsingh7423 Před 3 lety

    Bhuth vadiea inshan hai

  • @manpreetbrar7590
    @manpreetbrar7590 Před 3 lety

    Very good

  • @roopchauhan8941
    @roopchauhan8941 Před 4 lety +1

    Good job vera salam ha vera tano👏🏽👏🏽👏🏽👏🏽👏🏽👌

  • @omarora8630
    @omarora8630 Před 4 lety +1

    Paji tusi galla bhute nice karda ho I love you bro

  • @sarb9112
    @sarb9112 Před 3 lety +1

    Great ❤️ Great ❤️ Thought,s

  • @MandeepSingh-ym7dd
    @MandeepSingh-ym7dd Před 3 lety

    Big Salute aa bhai...

  • @akashkang1208
    @akashkang1208 Před 3 lety

    Siraa 22g

  • @RajinderSingh-rl5kr
    @RajinderSingh-rl5kr Před 4 lety

    Salut ha sir vikraant Sharma ji Aap ji di halpful soch nu very nice video Bai ji suwaad aagya

  • @subreet
    @subreet Před 3 lety +1

    Makar ver u r great person plz cry on

  • @malkeetsingh7468
    @malkeetsingh7468 Před 3 lety

    Garet veer ji

  • @vishalentertainment9649
    @vishalentertainment9649 Před 4 lety +1

    Hats off Vira

  • @rupinderkaur8496
    @rupinderkaur8496 Před 3 lety

    Proud of you beta. God bless you

  • @Unknown-xo3to
    @Unknown-xo3to Před 3 lety

    Very very good ji

  • @gurbhajankaurdhandhangurug1123

    V good vir ji SSA

  • @BaljeetKaur-uz6eq
    @BaljeetKaur-uz6eq Před 4 lety +5

    Nd veer mai v dogs nu bete bnaa k rakhe hoe ne nd veer salute ea teri soch nu nd veer mere naal contct kri nd kadiyaa v mai aauni rehni ea nd mil k jawangi mai te tuhde bhaji v

  • @amritbal7681
    @amritbal7681 Před 3 lety +2

    Like ta banda vadde bai lai.. 🥰

  • @kamaljit3430
    @kamaljit3430 Před 3 lety

    Love you vicrant pji wahe guru g mehr karan tuhade prewar tee pji 🙏 🌹🌹🌹❤️

  • @gurmejsinghjohal1478
    @gurmejsinghjohal1478 Před 2 lety

    Yes I respect brother Vikrant Sharma I want to meet my brother.

  • @sbsbhatti
    @sbsbhatti Před 2 lety

    Jai vikranta. Veera g bahut vadhiya kamm kr rahe o

  • @amanmaan4101
    @amanmaan4101 Před 4 lety +3

    👍👍👍

  • @fearesspunjaiz2495
    @fearesspunjaiz2495 Před 4 lety +1

    Bhut vdia vikrant veer ji.. You are doing a great job... Shonk te seva dona nu nal le ke chl rhe o... Tohadi soch v vdia... Rabb kudrat vich hi vasda ....menu v bhut shonk pets da..😊😊

  • @rizwananwar5391
    @rizwananwar5391 Před 3 lety

    Such great person veer g

  • @shawinderbrar4423
    @shawinderbrar4423 Před 4 lety +16

    ਸਤਿ ਸਿਰੀ ਅਕਾਲ ਪੱਤਰਕਾਰ ਵੀਰ ਜੀ ਤਰੀਕ ਦੱਸ ਦਿਆ ਕਰੋ ਜੀ ਮੇਰੇ ਹਿਸਾਬ ਨਾਲ ਕੋਈ ਜਿਆਦਾ ਜੋਰ ਤਾ ਨੀ ਲਗਦਾ ਤਰੀਕ ਜਾ ਸਾਲ ਦੱਸਨ ਲਈ

  • @reeganathwal3280
    @reeganathwal3280 Před 3 lety +1

    Veer Ji selut h ji🤝🙏🙏🙏🧠🧠

  • @singhkashmir9963
    @singhkashmir9963 Před 3 lety +2

    Real kudrat nu pyar karn Wala insaan eho jiha hi hunda

  • @jasnoorkaur4397
    @jasnoorkaur4397 Před 3 lety

    ਸਹੀ ਗੱਲ ਹੈ ਵੀਰ ਜੀ