ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ

Sdílet
Vložit
  • čas přidán 12. 09. 2020
  • ਅੰਬਾਨੀ ਵੀ ਨਹੀਂ ਖਰੀਦ ਸਕਦਾ ਇਸ #StudFarm ਦੇ ਘੋੜੇ, ਆਪ ਦੇਖੋ ਕੀ ਹੈ ਖਾਸੀਅਤ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 705

  • @baljitsingh7492
    @baljitsingh7492 Před 3 lety +87

    ਵੀਰ ਜੀ ਤੁਹਾਡੀ ਸੋਚ ਬਹੁਤ ਵਧੀਆ ਨੋਕਰ ਨੂੰ ਭਰਾਵਾਂ ਵਾਂਗ ਰੱਖਿਆ, ਰੋਟੀ ਚਾਹ ਇਕੱਠੇ ਖਾਂਦੇ ਪੀਂਦੇ
    ਹਨ, ਕਿਨ੍ਹਾਂ ਵਧੀਆ ਸੁਭਾਅ ਦਾ ਮਾਲਕ ਹੈ, ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਅਤੇ ਤਰੱਕੀ ਬਕਸਣ

  • @gurjindersingh2653
    @gurjindersingh2653 Před 3 lety +35

    ਬਹੁੱਤ ਹੀ ਨੇਕ ਦਿਲ ਇਨਸਾਨ ਹੈ ਵੀਰ 👌

  • @AmritpalSingh-ti7bf
    @AmritpalSingh-ti7bf Před 3 lety +78

    ਬਾਈ ਜੀ ਤੁਹਾਡੀ ਸੋਚ ਬਹੁਤ ਵਧੀਆ 👍👍

  • @harjindersingh2441
    @harjindersingh2441 Před 3 lety +10

    real animal lover,, ਦਿਲ ਦਾ ਰਾਜਾ ਬੰਦਾ ਵਿਕਰਾਂਤ ਵੀਰ

  • @deepdeep-pq5xj
    @deepdeep-pq5xj Před 3 lety +7

    ਵਿਕਰਾਂਤ ਸ਼ਰਮਾ ਦੀ ਸੋਚ ਬਹੁਤ ਚੰਗੀ ਲੱਗੀ ❤

  • @Randhawa548
    @Randhawa548 Před 3 lety +2

    ਗੱਲਾ ਬਹੁਤ ਹੀ ਸਿਅਾਣੀਅਾ ਕੀਤੀਅਾ ਬਾੲੀ ਨੇ ਤੇ ਬੜੇ ਸ਼ੌਕ ਨਾਲ ਪਿਅਾਰ ਨਾਲ ਰੱਖੇ ਸਭ ਜਾਨਵਰ ਬੜੀ ਵਧੀਅਾ ਚੰਗੀ ਸੋਚ ਦੇ ਮਾਲਕ ਵੀਰ ਹੁਣੀ,ਵਾਹਿਗੁਰੂ ਤਰੱਕੀਅਾ ਦੇਵੇ ਫੱਕਰ ਸੁਬਾਹ ਦਾ ਬੰਦਾ👌

  • @punjabichakde1217
    @punjabichakde1217 Před 3 lety +2

    Ghaint Rab da Banda,God bless you.
    Makkar saab thanks, Idan de sache bande milunde reha karo.

  • @amrikcheema3289
    @amrikcheema3289 Před 11 měsíci

    ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਪੱਰ ਮੇਰੀ ਗੱਡੀ ਦਾ ਲੋਡ ਨੱਹੀਂ ਆਇਆ ਮੇਰੇ ਦਾਦਾ ਜੀ ਫੋਨ ਕੱਰਦੇਂ ਂ ਰੱਹੇਂ ਠੀਕ ਨਹੀਂ ਆਂ ਘੱਰ ਆਂ ਵੀਰ 11ਵੱਜੇਂ ਦਾਦੇ ਜੀ ਨਾਲ਼ ਜਾਦੇਂ ਗੱਲ ਹੋਈ ਪਰ ਸ਼ਾਮ ਨੂੰ 4ਵੱਜੇ ਫੋਨ ਆਇਆਂ ਦਾਦਾ ਜੀ ਨੱਹੀਂ ਰੱਹੇਂ ਪੱਰ ਤੁੱਸੀ ਆਪਣੇ ਡੈਡੀ ਨੂੰ ਯਾਦ ਕਰਦਿਆਂ ਗੱਲਾਂ ਕਰਦੇ ਹੋ ਵੀਰ ਪੱਰ ਮੈਂ ਦਾਦਾ ਜੀ ਨੂੰ ਬਹੁਤ ਯਾਦ ਕੱਰਦਾ ਬੱਕੀ ਵੀਰ ਜੀ ਰੱਹੀਂ ਗੱਲ ਮੰਡੀ ਜਾਣ ਦੀ ਤੁਸੀਂ ਆਪਣੇ ਪੋਰਸ ਨੂੰ ਮੰਡੀ ਵਿੱਚ ਹੱਟਰ ਨਾ ਘੁੰਮਿਆਂ ਸੀ ਮੈਂ ਬਹੁਤ ਖੁਸ਼ ਹੋਇਆ ਸੀ ਤੁਹਾਨੂੰ ਲੋਕ ਰੱਜਲਟ ਨੱਹੀਂ ਦੱਸਦੇ ਪੱਰ ਤੁਸੀਂ ਪੋਰਸ ਨੂੰ ਮੰਡੀ ਵਿੱਚ ਘੁੰਮਿਆਂ ਲੋਕਾਂ ਦਾ ਪਿਆਰ ਦੇਖਣ ਵਾਲਾ ਸੀ ਬਾਕੀ ਕੁੱਲ ਮਿਲਾਕੇ ਤੁਸੀਂ ਘੋੜਿਆਂ ਵਿੱਚ ਨੰਬਰ 1ਹੋ ਅਸੀਂ ਕਿ ਕੱਰਨਆ ਟਾਟਾ ਆਬਾਨੀਂ ਨੂੰ ਵੀਰ ਜੀਓ ਕਿ ਤਿੱਆਰ ਜਾਨਵਰ ਰੱਖਦੇ ਆ ਪੈਸਾ ਨਾਲ ਗੱਲ ਤਾਂ ਵੀਰ ਜੀ ਫੇਰ ਆ ਕਿ ਬਿਮਾਰ ਜਾਨਵਰ ਨੂੰ ਠੀਕ ਕੱਰਨਾਂ ਬੱਕੀ ਵੀਰ ਜੀ ਰੱਹੀਂ ਂ ਗੱਲ ਸਿੰਗਰਾਂ ਦੀ ਮਾਨ ਸਾਬ ਦੇ ਫੈਨ ਆਂ ਕਿਉਂ ਕਿ ਉਸਤਾਦ ਬੱਬੂ ਮਾਨ ❣️ ਜੀ ਵੀ ਘੋੜਿਆਂ ਨਾਲ ਬਹੁਤ ਪਿਆਰ ਕਰਦੇ ਆ ਓ ਵੀਰ ਜੀ ❤❤❤❤❤❤

  • @punjabmade3875
    @punjabmade3875 Před 3 lety +16

    ਫੱਕਰ ਸੁਭਾਅ ਦਾ ਮਾਲਕ 🙏🙏🙏💯💯

  • @parmtiwana5507
    @parmtiwana5507 Před 3 lety +3

    ਬਹੁਤ ਵਧੀਆ ਲੱਗਿਆ
    ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @lakhveerchahal23
    @lakhveerchahal23 Před 3 lety +2

    ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ।
    ਸਟੱਡ ਫਾਰਮ ਵਾਲੇ ਵੀਰ ਦੀ ਸੋਚ ਚੰਗੀ ਐ।
    ਚੰਗੀ ਸੋਚ ਵਾਲਾ ਇੰਨਸਾਨ ਚੰਗੇ ਸਮਾਜ ਦੀ ਕਾਮਨਾ ਕਰਦਾ

  • @karanpreetpreetheer1727
    @karanpreetpreetheer1727 Před 3 lety +24

    Maan saab sachio dil ch betha aa❤️❤️

  • @singhsportsterking
    @singhsportsterking Před 3 lety +1

    🙏🏼🙏🏼🙏🏼 dillo respect bai nu .. waheguru ji ehe je smat sanu te sansar ch har ek insaan nu baksho ..

  • @deepaksharma-rs2lj
    @deepaksharma-rs2lj Před 3 lety +1

    Jindgi Da Saar...words that directly touch your soul...awesome...🙏

  • @nishansingh318
    @nishansingh318 Před 3 lety +2

    ਵੀਰ ਜੀ ਆਪਣੇ ਬੱਚਿਆਂ ਵਾਸਤੇ
    ਖੁਸ਼ ਰਿਹਾ ਕਰੋ
    ਚੜਦੀਕਲਾ ੍ਚ ਰਹੋ ਭਾਈ ਸਾਹਿਬ ਜੀ

  • @HarpalSingh-zx1gv
    @HarpalSingh-zx1gv Před 3 lety +3

    Salute aa vikrant veer nu waheguruji waheguruji chardikala ch rakhan veer nu.

  • @HarpreetSingh-on6qr
    @HarpreetSingh-on6qr Před rokem

    Wah Vikrant bai tuhadia gallan sun k roona aa gaya,,, veere rab tuhanu chardi kala vich rakhan lamiya umra bakshan

  • @manidersingh6298
    @manidersingh6298 Před 3 lety

    ਤੇਰੀ ਸੋਚ ਨੂੰ ਸਲਾਮ ਆ ਵੀਰੇ

  • @vikkdhillon1
    @vikkdhillon1 Před 3 lety +4

    Mainu bahuat bahuat bahuat vadia lgi a video a veer 🙏🤗 waheguru ji mehar krn tuhade te

  • @gursimransingh4988
    @gursimransingh4988 Před 3 lety +1

    ਦਿਲ ਤੋਂ ਸਲੂਟ ਹੈ ਵੀਰ ਨੂੰ

  • @paramjitsingh8272
    @paramjitsingh8272 Před 3 lety

    Great . God bless you. Shukriya for saving horse life.

  • @ramanrana9892
    @ramanrana9892 Před 3 lety +3

    Love you 22 bohat vadiya kam karde o tusi tuhade warge change bande ghat hi hunde a dunia te

  • @jhomanan4511
    @jhomanan4511 Před 3 lety +2

    ਬਹੁਤ ਵਧੀਆ ਸੋਚ 22 ਦੀ

  • @rajveermander3217
    @rajveermander3217 Před 3 lety

    Bhut vdia ji Wmk ji God bless u ji

  • @roopchauhan8941
    @roopchauhan8941 Před 3 lety +1

    Good job vera salam ha vera tano👏🏽👏🏽👏🏽👏🏽👏🏽👌

  • @ranaheerakhan8931
    @ranaheerakhan8931 Před 3 lety

    Vickrant Shrma Bhai is a great True Person and beautiful Personality. Always Kush Rahein brother. That's a great Video. Thank you so much Bhai Gee. Stay Blessed

  • @rajatvig3892
    @rajatvig3892 Před 3 lety +5

    Ghaint bai ji. Parmatma sada chardi kala ch rakhe bai nu.🥰🥰

  • @TarsemSingh-ko5zm
    @TarsemSingh-ko5zm Před 3 lety +2

    22 G Parmatma Tuhanu Hamesha Chardi kla Ch Rakhay

  • @jorasandhu8747
    @jorasandhu8747 Před 3 lety +1

    Wah Mera veer dilo pyr a yr koi na pra tenshion na LA Waheguru ji hemsha nal aa ja dady NHi yr love you yr

  • @pushpindersingh6383
    @pushpindersingh6383 Před 3 lety +4

    Veerya rabb teri umar lammi kare
    Sachi yr dil jitt lya e
    Ehi skoon a mennu khudh jo skoon ehna nal milda hor kite ni milda

  • @babbusandhu9476
    @babbusandhu9476 Před 3 lety +2

    ਵਾਹਿਗੁਰੂ ਮਿਹਰ ਕਰੇ ਜੀ

  • @taranvohra438
    @taranvohra438 Před 3 lety +1

    ae banda bot vadiya h ..shonki sardasr ..channel te video dekhi c ..manukhta di misal h ..ae banda ..bot saaf dil da h ..

  • @RajinderSingh-rl5kr
    @RajinderSingh-rl5kr Před 3 lety

    Salut ha sir vikraant Sharma ji Aap ji di halpful soch nu very nice video Bai ji suwaad aagya

  • @haseebjaved5704
    @haseebjaved5704 Před 3 lety +4

    Great thoughts

  • @narinderbouhgan8309
    @narinderbouhgan8309 Před 3 lety +1

    Very nice veer ji. Parmatma tainu lambi umar bakhshe

  • @fearesspunjaiz2495
    @fearesspunjaiz2495 Před 3 lety +1

    Bhut vdia vikrant veer ji.. You are doing a great job... Shonk te seva dona nu nal le ke chl rhe o... Tohadi soch v vdia... Rabb kudrat vich hi vasda ....menu v bhut shonk pets da..😊😊

  • @Vijaychauhan-yl6bc
    @Vijaychauhan-yl6bc Před 3 lety +8

    Vikrant Sharma bohat vadia soch da Malik hai . God bless you

  • @cricketsports9231
    @cricketsports9231 Před 3 lety +2

    Jazbaati banda veere love you bro gahint banda bai ❤️❤️❤️

  • @bachanpalsingh1024
    @bachanpalsingh1024 Před 3 lety

    Plantation kaint a👌👌👌👌👌 boht neek soch sacha dil da 👍👍👍👍👍👍👍👍

  • @jagdeepkaurwarraich5197

    Very Nice....carry on... God bless you.... Saimran

  • @chardapunjab8475
    @chardapunjab8475 Před 3 lety

    Bahot vdia veer ji 👍majhuke line ❤️

  • @rupindersinghpb05mlm97

    Bhoot wadia 22 g waheguru g tuhanu bhoot khush rakhe

  • @dhillonsaab1413
    @dhillonsaab1413 Před 3 lety

    ਬਹੁਤ ਵਧੀਆ ਲੱਗੀ ਵੀਰੇ ਇੰਟਰਵਿਊ ਵਿਕਰਾਂਤ ਵੀਰ ਦੀ

  • @lovpritgill01
    @lovpritgill01 Před 3 lety +8

    salute a veer d soch nu 🙏🏻

  • @mogewale5083
    @mogewale5083 Před 3 lety +2

    Very good Sharma ji Jinda Baad

  • @KuldeepSingh-il5wy
    @KuldeepSingh-il5wy Před 3 lety

    Bohut vdia ji..

  • @justinrozema6589
    @justinrozema6589 Před 3 lety +2

    You are a fantastic human being!

  • @ghodianwale3223
    @ghodianwale3223 Před 3 lety

    ਬਹੁਤ ਚੰਗਾ ਇੰਸਾਨ ਐ ਵੀਰ ਵਿਕਰਾਂਤ ਸ਼ਰਮਾ

  • @moneysingh7546
    @moneysingh7546 Před 3 lety +2

    Dil nu skoon dindiya 22 diya gallan

  • @baldevbhullar8404
    @baldevbhullar8404 Před 3 lety +1

    Waheguru mehar rakhe apne veer te

  • @kdhindsa568
    @kdhindsa568 Před 3 lety +1

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ

  • @sunnybhunder6721
    @sunnybhunder6721 Před 3 lety

    ਬਹੁਤ ਵਧੀਆ ਜੀ

  • @tarsemsingh1595
    @tarsemsingh1595 Před 3 lety

    ਪੱਤਰਕਾਰ ਭਾਜੀ ਮੈ ਤੁਹਾਨੂੰ ਸਿਮਰਨਜੋਤ ਸਿੰਘ ਦਿਲੋਂ ਸਲੂਟ ਕਰਦਾ ਆ

  • @ncrcowboys
    @ncrcowboys Před 2 lety

    Salute Veer ji

  • @GuitaristInder
    @GuitaristInder Před 3 lety +1

    Good job paji waheguru chardikala wich rakhe

  • @PalwinderSingh-hl6bk
    @PalwinderSingh-hl6bk Před 3 lety +1

    Veer Dil khush ho giya tuhanu dekh ke 💪💪💪💪💪

  • @JaswinderSingh-cs5pf
    @JaswinderSingh-cs5pf Před 3 lety +1

    Nature is everything good job veer

  • @sarb9112
    @sarb9112 Před 3 lety +1

    Great ❤️ Great ❤️ Thought,s

  • @badstudfarm6588
    @badstudfarm6588 Před 3 lety +111

    thanks to all my brothers

    • @pindwalejatt4432
      @pindwalejatt4432 Před 3 lety

      Very nice sir ji 🙏

    • @komalammu9405
      @komalammu9405 Před 3 lety

      Salute aa vadde veer thuanu.. 🙋‍♂🙋‍♂

    • @akhilkaushal2469
      @akhilkaushal2469 Před 3 lety +3

      Bahmana da na roshan kita nai tah sale sahnu har waqt niva vkha vkha ke sade kaum nu galt vkhya janda balki ik sacha bahman hmesha loka da bhla chahnda teh na bai ne apni publicity kite kdde
      Send me ur numbr agr kise vi chez de lodd hove teh

    • @MrGavykVlogs
      @MrGavykVlogs Před 3 lety

      Bai ... karam bhut vdiya Kr re tuc . Fan ban ge tuhde. Apni instagram I'd e dass do..sir

    • @ghaint-deals6779
      @ghaint-deals6779 Před 3 lety

      Love u bro.... doing a great job

  • @deepNirmaanVlogs
    @deepNirmaanVlogs Před 3 lety

    Bahut vadeya soch

  • @UPPALZ_GAMING
    @UPPALZ_GAMING Před 3 lety

    Salute aa veer vikraant baba nanak tuhanu charrdi kalah ch rakhe

  • @vedgodara7835
    @vedgodara7835 Před 3 lety +1

    Great man

  • @navdeepprinja9677
    @navdeepprinja9677 Před 3 lety +1

    Great work sir and keep it up.......Nav Sharma from Amritsar

  • @sakatarsingh8112
    @sakatarsingh8112 Před 3 lety +98

    ਮੱਕੜ ਸਾਹਬ ਕਿਸਾਨਾਂ ਦੇ ਧਰਨੇ ਕਵਰ ਕਰੋ।। ਤੁਸੀਂ ਤਾਂ ਗੁੰਮ ਹੋ ਗੇ

  • @manrajtv5778
    @manrajtv5778 Před 3 lety

    Bahut Vadia Galla kitiyan Veer ji... Kahfi kuj Sikhan nu mileya..

  • @dr.jagtarsinghkhokhar3536

    Awsome conversesson

  • @buntystar4740
    @buntystar4740 Před 3 lety +1

    vikrant sharma ji veer very nice parmatma chardi kalan vich rakhe

  • @user-mi3or6it9x
    @user-mi3or6it9x Před 3 lety

    ਇਹੋ ਜਿਹੇ ਇਨਸਾਨਾਂ ਨੂੰ ਸਰਕਾਰ ਵਲੋਂ ਸਨਮਾਨਿਤ ਕਰਨਾ ਚਾਹੀਦਾ ਤਾਂ ਜੋ ਹੋਰਾਂ ਦਾ ਹੌਂਸਲਾ ਵਧਾਇਆ ਜਾ ਸਕੇ

  • @rajwindersinghraja3289

    Bhot sohni video

  • @sukhwindergill7759
    @sukhwindergill7759 Před 3 lety +4

    ਸਰਮਾ ਜੀ ਤੁਹਾਡੇ ਨੇਕ ਵਿਚਾਰ ਬੜੇ ਚੰਗੇ ਲੱਗੇ

  • @bluerobe1
    @bluerobe1 Před 3 lety +3

    Vikrant veer doing great job, by serving unwanted animals. BAD is doing good things.

  • @arnavmannamavmann
    @arnavmannamavmann Před 3 lety

    Bhut vdia Soch aa veer de

  • @Sonukumar-xi7px
    @Sonukumar-xi7px Před 3 lety +2

    mast mola zindaabaad bhai

  • @vikrambhandari9058
    @vikrambhandari9058 Před 3 lety +1

    Wah bai da suba bara vdia.

  • @sbsbhatti
    @sbsbhatti Před 2 lety

    Jai vikranta. Veera g bahut vadhiya kamm kr rahe o

  • @malkeetsingh7468
    @malkeetsingh7468 Před 3 lety

    Garet veer ji

  • @SunnyKumar-ww7kt
    @SunnyKumar-ww7kt Před 3 lety +1

    Salute Bhai g👌👌👌👌👌👌🙏🙏🙏🙏🙏🙏

  • @gurajaibsighgurajaibsingh3974

    Sahi gal veer di

  • @ankurkashyap4663
    @ankurkashyap4663 Před 3 lety +1

    No 1 a eh Banda nice 👌👌👌👌👌 eh a asli video

  • @billa_ratta22
    @billa_ratta22 Před 3 lety +1

    awesome person aa 22 soch nu slaam aa

  • @gillsingh664
    @gillsingh664 Před 3 lety +2

    Ghant Banda bro love you

  • @sonusidhu8017
    @sonusidhu8017 Před 3 lety

    Bhot vadia vr ji gal bat sirra vr

  • @damandeepkhangura1247
    @damandeepkhangura1247 Před 3 lety

    ਵਧੀਆ ਸੋਚ ਹੈ ਵੀਰ ਦੀ

  • @ajitpalsinghjgn
    @ajitpalsinghjgn Před 3 lety

    ਵੀਰ ਦੀ ਸੋਚ ਵਧੀਅਾ.ਵੀਰ ਦਾ ਸਟੱਡ ਫਾਰਮ ਵੀ ਵਧੀਅਾ.ਪਰ ਅਾਹ ਜਿਹੜੀ ਚੈਨਲ ਵਾਲਿਅਾਂ ...ਸੀ ਭੋਰੀ ਅਾ ੲੇਹ ਬੜੀ ..ਦੂ ਗੱਲ ਅਾ.ਤੁਸੀ ਕੋੲੀ ਅਾਮ ਸਿਰਲੇਖ ਰੱਖ ਦੇ ਵੀਡੀਓ ਤਾਂ ਲੋਕਾਂ ਨੇ ਫੇਰ ਵੀ ਵੇਖ ਲੈਣੀ ਸੀ.ਕਿੳੁ ਕਿ ਵੀਡੀਓ ਵਧੀਅਾ ਹੈ.ਅੰਬਾਨੀ ਹੋਰੀ ਤਾਂ ਸਾਰਾ ਪੰਜਾਬ ਖਰੀਦਣ ਨੂੰ ਫਿਰਦੇ ਤੇ ਅਾਹ ਚੈਨਲ ੲੇਥੇ ...ਸੀ ਭੋਰਦਾ ਫਿਰਦਾ.ਮੱਕੜ ਮੈਂ ਤੇਰੀ ੲਿਜਤ ਕਰਦਾ ਕੋੲੀ ਹੋਰ ਹੁੰਦਾ ਤਾਂ ਗਾਹਲਾਂ ਮੈਂ ਕਿੱਲੋ ਕਿੱਲੋ ਦੀਅਾਂ ਕੱਢਣੀਅਾਂ ਸਨ

  • @gurajaibsingh9113
    @gurajaibsingh9113 Před 3 lety

    ਵੀਰ ਸੋਚ ਬਹੁਤ ਵਧੀਆ

  • @SukhBeer-hc8vf
    @SukhBeer-hc8vf Před 2 měsíci

    ਬਿਲਕੁਲ ਸਹੀ ਗੱਲ ਪਿਆਰ ਕਰਨ ਵਾਲਾ ਕੋਈ ਹੁੰਦੇ

  • @kabaddijindjaan2822
    @kabaddijindjaan2822 Před 3 lety +1

    Sirra banda Sharma saab

  • @rupinderkaur8496
    @rupinderkaur8496 Před 3 lety

    Proud of you beta. God bless you

  • @kamalbains6100
    @kamalbains6100 Před 3 lety +1

    Siraa vir tenu waheguru hmesha khush rakhn

  • @SanjeevKumar-hg9by
    @SanjeevKumar-hg9by Před 3 lety +1

    Sira🙏🙏🙏

  • @pendumehkmaa8165
    @pendumehkmaa8165 Před 3 lety +1

    Great Person

  • @AmarjitSingh-qn4hp
    @AmarjitSingh-qn4hp Před 3 lety +1

    ਵਾਹਿਗੁਰੂ ਤੈਨੂੰ ਹਮੇਸਾ ਖੁਸ ਰੱਖਣ ਵੀਰ

  • @gurbhajankaurdhandhangurug1123

    V good vir ji SSA

  • @parneetkaurkahlsajibatalab8222

    ਬਹੁਤ ਵਧੀਅਾ ਜੀ ਵੀਰ ਜੀ 🙏🙏🙏

  • @sonygill8664
    @sonygill8664 Před 3 lety +1

    ਜਿਉਂਦੇ ਵਸਦੇ ਰਹੋ ਲੰਮੀਆਂ ਉਮਰਾਂ ਮਾਣੋ ਵਾਹਿਗੁਰੂ ਜੀ

  • @chandanrajput6299
    @chandanrajput6299 Před 3 lety +3

    Luv uuu veere bhut gaint insaan bai ❤️❤️

  • @ramankataria2828
    @ramankataria2828 Před 3 lety +1

    Proud of you veer Love you

  • @prabhjitsingh1984
    @prabhjitsingh1984 Před 3 lety +1

    👏👏👌👌

  • @jassitinka
    @jassitinka Před 3 lety

    ਛੋਟੇ ਵੀਰ ਤੁਹਾਡੀ ਸੋਚ ਨੂੰ ਲੱਖ ਲੱਖ ਵਧਾਈ ਹੋਵੇ ।ਮੈ ਵੀ ਇੱਕ ਮਜ਼ਦੂਰ ਹਾ।

  • @gaganpreetsingh6577
    @gaganpreetsingh6577 Před 3 lety +3

    ❤️❤️