Stallion DC at Mavi Stud Farm ਚੱਲਦੀ ਵੀਡਿਓ ਚ ਮਾਵੀ ਪ੍ਰਧਾਨ ਗੁੱਸੇ ਹੋ ਗਿਆ ਆਪਣੇ ਨਾਲ ਕਿਉਂ ?

Sdílet
Vložit
  • čas přidán 6. 05. 2023
  • Stallion DC at Mavi Stud Farm ਚੱਲਦੀ ਵੀਡਿਓ ਚ ਮਾਵੀ ਪ੍ਰਧਾਨ ਗੁੱਸੇ ਹੋ ਗਿਆ ਆਪਣੇ ਨਾਲ ਕਿਉਂ ? #beanttulewal

Komentáře • 126

  • @ksgill8116
    @ksgill8116 Před rokem +21

    ਲੋਪੇ ਵਾਲੇ ਦੀ ਸਰਵਸ ਬਾਈ ਨੇ ਬਹੁਤ ਵਧੀਆ ਠੰਗ ਨਾਲ ਕੀਤੀ ਸੱਚਿਆਂ ਗੱਲਾ ਕੀਤੀਆਂ ਬਾਈ ਨੇ

  • @somalstudfarm7342
    @somalstudfarm7342 Před rokem +7

    ਮਾਵੀ ਬਾਈ ਸਹੀ ਗੱਲ ਆ ਬਿਲਕੁਲ ਅੱਜਕਲ ਕਿਸੇ ਦੀ ਜੇਬ ਚੌਂ 10 ਰੁਪਏ ਵੀ ਕਡਾਉਣੇ ਔਖੇ ਨੇ ਘੋੜਾ ਹਰ ਕੋਈ ਆਪਣੀ ਸਮਝ ਨਾਲ ਖਰੀਦਦਾ

  • @Preet_Preet37
    @Preet_Preet37 Před rokem +4

    ਬਾਈ ਆਹ ਗੱਲ ਦੀ ਖੁਸ਼ੀ ਆ ਵੀ ਸਾਡੇ ਰੋਪੜ ਫਤਹਿਗੜ੍ਹ ਸਾਹਿਬ ਚ ਵੀ ਏਨੇ ਵਧੀਆ ਫਾਰਮ ਨੇ ਮਾਵੀ ਬਾਈ ਦੀਆਂ ਗੱਲਾਂ ਘੈਂਟ ਨੇ

  • @gurkiratsingh1680
    @gurkiratsingh1680 Před rokem +5

    Sahi gall aa y ghodeyan wale fukre ni hunde ehna nu parmatma walon ee sardari bakhsi hundi aa

  • @imsmoker3648
    @imsmoker3648 Před rokem +2

    ਬਾਈ ਬੇਅੰਤ ਇਕ ਗੱਲ ਹੋਰ ❤ ਆਪਣੇ ਘੋੜੇ ਦਾ ਨਾਮ ਕਦੋਂ ਰੱਖਣਾ ❤

  • @ParamExplorer
    @ParamExplorer Před rokem +3

    ਬਹੁਤ ਵਧੀਆ ਤੇ ਸਪੱਸਟ ਗੱਲਾ ਕੀਤੀਆਂ ਨੇ

  • @maanpb13ala28
    @maanpb13ala28 Před rokem +4

    ਬਾਈ ਮਾਵੀ ਜਮਾਂ ਸਿਰੇ ਵਾਲੀਆਂ ਗੱਲਾਂ ਹੀ ਸੁਣਾਈਆਂ ਨੇ ਅੱਜ ਤਾ ਬਹੁਤ ਸੋਹਣੀ ਲੱਗੀ ਗੱਲਬਾਤ ❤

  • @ushhhsig648
    @ushhhsig648 Před rokem +2

    ਬਾੲੀ ਲੋਪੋ ਸੁਣ ਵੀਰ ਨੇ ਨਾ ਨਹੀ ਲਿਅਾ
    ਪਰ ਕਿਹਾ ਤੂ ਪਾਥੀ ਜਿਡੇ ਪੈਰ

  • @fathesinghambalastudfarm9324

    Veer ji bahut badiya gall kiti h jisnu pyr honda h ghode ya nall osii nu dukh hondaa h ❤❤

  • @sukhwinderbrar1215
    @sukhwinderbrar1215 Před rokem +3

    ਬਹੁਤ ਵਧੀਆ ਲੱਗਿਆ ਬਾਈ ਜੀ ਗੱਲਾਂ ਸੁਣ ਕੇ

  • @somalstudfarm7342
    @somalstudfarm7342 Před rokem +5

    ਬਾਈ ਜਦੋਂ ਲੋਪੋ ਆਲਾ ਵੀਡਿਓ ਬਣਾਉਣ ਜਾਂਦਾ ਸੀ ਉਦੋਂ ਤਾਂ ਘੋੜੇ ਆਲੇ ਫੁਕਰੇ ਨੀ ਲੱਗੇ ਹੁਣ ਕਹਿੰਦਾ 70 ਹਜਾਰ ਦੇ ਨੇ 20 ਹਜਾਰ ਅਗਲਾ ਵੀਡਿਓ ਦੇ ਦਿੰਦਾ ਫੇਰ ਤਾਂ 50 ਹਜ਼ਾਰ ਦਾ ਰਹਿ ਗਿਆ ਬਾਈ ਸਾਨੂੰ ਤਾਂ ਮਿਲਦੀ ਨੀ ਕੋਈ 70 ਹਜ਼ਾਰ ਆਲੀ 61 ਇੰਚ ਦੀ ਲੋਪੋਂ ਆਲੀ ਨਾਲ ਦੀ ਹੁਣ ਸਾਰਾ ਕੁਝ ਘੋੜਿਆਂ ਤੋਂ ਬਣਾ ਕੇ ਹੁਣ ਘੋੜਿਆਂ ਆਲੇ ਫੁਕਰੇ ਹੋਗੇ

  • @imsmoker3648
    @imsmoker3648 Před rokem +15

    ਲੇ ਬਾਈ ਸੁਣ ਲਾ ਲੋਪੋ ਆਲਿਆ।ਬਾਈ ਸਹੀ ਆ ਤੂੰ ਬਿਲਕੁਲ ਖਿੱਚ ਕੇ ਰੱਖ ਕੰਮ ਨੂੰ❤❤❤❤❤

    • @jeetbhullar1528
      @jeetbhullar1528 Před rokem

      Veer sachi gall khi
      Gandi bande a o
      Ajj ghodea de sir pr sale scorpio kharidi phir de a

    • @jeetbhullar1528
      @jeetbhullar1528 Před rokem

      Alto de okate ni c

    • @imsmoker3648
      @imsmoker3648 Před rokem

      @@jeetbhullar1528 hanji veer

    • @SSingh-vs9js
      @SSingh-vs9js Před rokem +1

      This is true eh lopo wale thagg te gal thukdi oh sala paisea lyi satvir ajnale varge kutte bandeya de muhre kodda hunda rehnda

  • @sikandersingh2317
    @sikandersingh2317 Před rokem

    ਬਿਲਕੁਲ ਸਹੀ ਗੱਲਾ ਕੀਤੀਆਂ ਵੀਰ ਜੀ

  • @dhaliwal350
    @dhaliwal350 Před rokem +13

    ਬਾਈ ਜਿੰਨੇ ਘੋੜੇਆਲ਼ੇ ਝੂਠ ਬੋਲਦੇ ਆ ਓਨਾਂ ਹੋਰ ਕੋਈ ਨੀ ਬੋਲਦਾ। ਨਾਂ ਕੱਦ ਸਹੀ ਦੱਸਦੇਆ ਨਾਂ ਉਮਰ ਨਾਂ ਬਲੱਡ ਲਾਇਨ। ਮਸਾਂ ਇੱਕ ਦੋ ਪਰਸਿੰਟ ਹੋਣੇ ਆਂ ਜੋ ਸਹੀ ਨੇ। ਨਾਂ ਕਿਸੇ ਨਵੇਂ ਬੰਦੇ ਨੂੰ ਸਹੀ ਰਾਹ ਪਾਉਂਦੇ ਆ।

    • @mavistudfarm5895
      @mavistudfarm5895 Před rokem

      Har koi banda jindgi ch jhooth sach bolda aa..tu pra apne ander vekh v tu sirf sach hi bolda..? j nai fr tuhano koi haq ni ghodeya walea nu jhothe kehn daa…!

    • @gurwindervirk3153
      @gurwindervirk3153 Před rokem +1

      ਜਿਹੜੇ ਫੁਕਰੇ ਆ ਓਹਨਾ ਦੇ ਮਿਰਚਾਂ ਲਗੀਆ

    • @gagandhindsa4522
      @gagandhindsa4522 Před 4 měsíci

      🌶️ ਮਿਰਚ ਤਾਂ ਲੜੀ ਲਗਦੀ ਆ ਲੋਪੋਂ ਆਲੇ ਤੋਂ😂

  • @harkamalkang9729
    @harkamalkang9729 Před rokem +2

    To listen to u r conversation i am also ready to enter this field. 😂

  • @paramjeetsandhu2428
    @paramjeetsandhu2428 Před rokem +1

    Sahi gal kiti Mavi veer ne ik hi a youtube jera ghodya walya too kha hun bhot vada vidwan banya batha
    Ta hi akhde a shota bartan jaldi bhar jnda 6 to

  • @amanbrar4368
    @amanbrar4368 Před rokem +1

    ਵੀਰ ਅਵਾਜ਼ ਘੱਟ ਆ👍

  • @ManpreetSingh-yo4xi
    @ManpreetSingh-yo4xi Před rokem +1

    ਬਾਈ ਬੇਅੰਤ ਬਾਈ ਮਾਵੀ ਦੀਆ ਹੋਰ ਵੀਡਿਉ। ਕਰ ਯਾਰ❤❤❤

  • @InderSinghJatt
    @InderSinghJatt Před rokem +1

    ਬਾਈ ਗੱਲ ਜਮਾਂ ਸਹੀ ਕੀਤੀ ਲੋਪੋ ਵਾਲੇ ਨੂੰ ਕਦੇ ਕੋਈ ਨਹੀਂ ਪੁੱਛਦਾ ਸੀ, ਮੈਂ ਦੇਖਿਆਂ ਸੀ ਕਾਫ਼ੀ ਟਾਇਮ ਪਹਿਲਾ ਕਦੇ ਕਿਸੇ ਕਦੇ ਕਿਸੇ ਪਾਰਟੀ ਦੀ ਚੱਮਚਾ ਗੀਰੀ ਕਰਦਾਂ ਸੀ ਪਰ ਕਿਸੇ ਪਾਰਟੀ ਨੇ ਘਾਹ ਨਹੀ ਪਾਇਆ ਸੀ ਇਹਦਾ ਬਹਾਰੇ ਆਈ ਕੁੱਤੀ🐕 ਵਾਲਾ ਹਾਲ ਸੀ ਲੋਪੋ ਵਾਲੇ ਦਾ ਉਸ ਟਾਇਮ ਤੇ, 101% ਘੋੜਿਆਂ ਵਾਲਿਆਂ ਸਿਰੋਂ ਬਣਿਆ ਪੈਸਾ ਕਮਾਂ ਕੇ ਤੇ ਹੁਣ ਭੰਡਦਾ ਫਿਰਦਾ ਬਾਈ ਪੱਕਾਂ ਹੁਣ ਇਹਦਾ ਕੰਮ ਘੱਟਿਆਂ ਆ 200 ਚੂਹਾ ਖਾਂ ਕੇ ਬਿੱਲੀ ਹੱਜ ਨੂੰ ਚੱਲੀ ਉਹ ਹਿਸਾਬ ਆ ਇਹਦਾ ਹੁਣ ਸਮਾਂ ਬਹੁਤ ਬਲਵਾਨ ਹੁੰਦਾ ਇਹ ਗੱਲ ਇਹ ਭੁੱਲ ਗਿਆ ॥

  • @amritgill8694
    @amritgill8694 Před rokem +3

    Mavi veer honest banda .price v bilkul sahi dasda

  • @satgursingh-nx5lu
    @satgursingh-nx5lu Před rokem

    Sirra bai ਪ੍ਰਮਾਤਮਾ ਤਰੱਕੀ ਬਖਸੇ ਬਾਈ❤

  • @ksgill8116
    @ksgill8116 Před rokem

    ਬਹੁਤ ਵਧਿਆ ਗੱਲਾ ਕੀਤੀਆਂ ਬਾਈ ਨੇ

  • @jeetuguraya4716
    @jeetuguraya4716 Před rokem +2

    ਪ੍ਰਧਾਨ ਸਹਿਬ ਤੁਸੀ ਸੱਚੀ ਗੱਲ ਕਰਨ ਦਾ ਦਮ ਰੱਖਿਆ ਹੈ ਵਧਿਆ ਲੱਗਿਆ ਬਾਈ ਮੇਰੇ ਕੋਲ ਕੋਈ ਘੋੜੀ ਨਹੀ ਪਰ ਮੈ ਰੱਖਣੀ ਜਰੂਰ ਹੈ ਉਸ ਫੁਕਰੇ ਬੰਦੇ ਨੇ ਨਵਿਆ ਬੰਦਿਆ ਦਾ ਦਿਲ ਤੋੜਿਆ ਹੈ ਕਾਈ ਬੰਦੇ ਡਰੇ ਹੋਣ ਗੇ ਜਿਹੜੇ ਪਹਿਲੀ ਵਾਰ ਘੋੜੀ ਰੱਖਣਾ ਚਾਹੁੰਦੇ ਨੇ ਮੈ ਵੀ ਉਸ ਨੂੰ ਕਮੈਟ ਕੀਤੇ ਸੀ ਸਾਰੇ ਘੋੜੀਆਂ ਪ੍ਰੇਮੀਆਂ ਨੂੰ ਚਹੀਦਾ ਹੈ ਇਸ ਬੰਦੇ ਨੂੰ ਮੂੰਹ ਨਾ ਲਾਉਣ ਮੈ ਤਾ ਸੁਰੂ ਤੋ ਹੀ ਇਹਨੂੰ ਪਸੰਦ ਕਰਦਾ ਬੇਅੰਤ ਬੰਦਾ ਠੀਕ ਹੈ ਬਾਈ ਜੇ ਆਪਣੇ ਘੋੜੀਆ ਵਾਲਿਆ ਨੇ ਇਸ ਨੂੰ ਟੀਸੀ ਚੜਿਆ ਹੈ ਹੇਠਾ ਵੀ ਇਹੀ ਸੁੱਟਣ ਗੇ ਜਿੰਨੀ ਇੱਜਤ ਇਸ ਨੂੰ ਦਿੰਤੀ ਸੀ ਲੋਕਾ ਨੇ ਇਹਨੀ ਇਜਤ ਕਰਵਾਉਣ ਜੋਗਾ ਹੈਨੀ ਇਹ ਫੁਕਰਾ ਇਨਸਾਨ

    • @Preet_Preet37
      @Preet_Preet37 Před rokem

      ਬਾਈ ਮੈਂ ਵੀ ਰੱਖਣੀ ਘੋੜੀ । ਸਲਾਹ ਦਿਓ ਕਿਵੇ ਦੀ ਰੱਖੀਏ

  • @karanveersingh5949
    @karanveersingh5949 Před rokem

    Y di interview bohat vdia lgi , ghaint galla kitia puria😊❤

  • @navishergill7314
    @navishergill7314 Před rokem +3

    Mavi bai di gall jma thik a

  • @TheHorseHub
    @TheHorseHub Před rokem +3

    ਨਹੀ ਵੀਰ ਸੋਚ ਤਾ ਇਹਦੀ ਵੀ ਕਮਾਈ ਵਾਲੀ ਹੀ ਆ. ਕਿਉਕਿ ਤੇਰੀ ਗਲ ਨੂ ਵਾਰ ਵਾਰ ਹੋਰ ਪਾਸੇ ਲਾਈ ਜਾਦਾ ਸੀ ਸਹੀ ਗਲ ਤੇ ਆਉਦਾ ਹੀ ਨੀ ਸੀ ਕਿਤੇ ਨਾ ਕਿਤੇ ਇਹਨੂੰ ਇਹ ਲਗਦਾ ਵੀ ਮੇਰੇ ਕੰਮ ਤੇ ਪਰਭਾਵ ਪਉਗਾ ਉਸ ਗਲ ਦਾ ਗਲਤ ਨੂ ਗਲਤ ਵੀ ਜਿਗਰੇ ਨਾਲ ਹੀ ਕਹਿ ਹੁਦਾ ਬਾਕੀ ਕੰਮ ਤਾ ਰੱਬ ਦੇਣ ਵਾਲਾ ਕਿਸੇ ਦੀ ਕੋਈ ਹੈਸੀਅਤ ਨੀ ਵੀ ਕਿਸੇ ਨੂੰ ਕਮਾਈ ਕਰਵਾ ਵੇ ਬਾਕੀ ਮੈ ਵੀ ਪਾਇਆ ਕਰੂਗਾ ਵੀਡੀਓ 2. 4. ਦਿਨਾ ਤੱਕ ਕੰਧਾ ਤੇ ਕੁਤੀਆ ਚਾੜਕੇ ਰੱਖੂ ਜੋ ਗਲਤ ਆ ਸ਼ਰੇਆਮ ਕਹੂ ਜਿਹੜਾ ਵੀਰ ਭਰਾ ਨਾਲ ਜੁੜਨਾ ਚਹੁਂਦਾ ਹੋਇਆ. ਤਾ ਚੈਨਲ ਨੂੰ ਸਬਸਕਰਾਇਬ ਕਰ ਲਿਉ.

  • @vikramjit9891
    @vikramjit9891 Před rokem +1

    बिलकुल बाई ने बहुत वदायां तारिका नाल हडल किता सच्ची गल अखी है बाकी चलो क्रूड धा नही ता 20 25 लख धा ह आज धा टाइम बाकी लोपो वाला ने गलत गल किती ह आज रूपा कमा के हूं गलत गल दस रेहा गलत है हूं लोपो वाला फेल ह आऊं वाला टाइम विच

  • @narindersingh7650
    @narindersingh7650 Před rokem

    Good vichar 22 de beant 22 v sira banda I'm regular viewers

  • @harkamalkang9729
    @harkamalkang9729 Před rokem

    Good conversation. Real talk

  • @SarbjitSingh-dk9zo
    @SarbjitSingh-dk9zo Před rokem +1

    Good thinking

  • @pendu-zc5eh
    @pendu-zc5eh Před rokem

    Y beant tu bnda knt lggya mnu tu nindiya chugli to bht door aa y bht changi gall lggi teri eh

  • @rajabrar2934
    @rajabrar2934 Před rokem +1

    Nyc parsen mavi veer

  • @singhgurjaint6072
    @singhgurjaint6072 Před rokem +3

    Bakamaal vichaar❤

  • @harmeetchahal4230
    @harmeetchahal4230 Před rokem

    dil kush krta y di aa gl ne y ne mere dil di aa gl keha ti aa veere ❤te wmk 🙏🙏🙏

  • @dhaliwal350
    @dhaliwal350 Před rokem +1

    ਅਵਾਜ ਥੋੜੀ ਜਿਹੀ ਜਿਆਦਾ ਰੱਖਿਆ ਕਰੋ

  • @ushhhsig648
    @ushhhsig648 Před rokem +1

    ੳੁਮਰ ਨਲੋ ਸਿਅਾਣੀਅਾ ਗਲਾ
    ਸੱਚ

  • @modernagricu3006
    @modernagricu3006 Před rokem

    ਬਾਈ ਨੇ ਬਿਲਕੁਲ ਸਹੀ ਕਿਹਾ

  • @singhripanrandhawa2943

    Nawe Horse lovers nu Bai Prdaan warge Fakker Bndeya diya gallan Sunke amal krna chahihda Eh oh Gyan aa Jo Paiseya naal v kharideya nahi janda 👍👍 iklli iklli Gal Sunan wali Bai di

  • @gurkiratsingh2205
    @gurkiratsingh2205 Před rokem +2

    ਬਾਈ ਤੂੰ ਲੋਪੋ ਵਾਲੇ ਦੀ ਗੱਲ ਕਰਦਾ ਲੋਪੋ ਵਾਲੇ ਨੇ ਘੋੜਿਆਂ ਵਾਲਿਆਂ ਨੂੰ ਸਟਾਰ ਬਣਾ ਦਿੱਤਾ ਨਹੀਂ ਤਾਂ ਪਹਿਲਾਂ ਘੋੜੀਆਂ ਦੀ ਮਾਰਕੀਟ ਬਿਲਕੁਲ ਜ਼ੀਰੋ ਹੁੰਦੀ ਸੀ ਬਾਕੀ ਗੱਲ ਲੋਪੋ ਵਾਲੇ ਨੇ ਬਿਲਕੁਲ ਸਪਸ਼ਟ ਹੈ ਕਿ ਕਈ ਕਰੋੜਾਂ ਦੇ ਸੋਖੇ ਨੇ ਪਰ ਜੇਬ ਚ ਪੌਣੇ ਔਖੇ ਨੇ

  • @raghvirsingh7244
    @raghvirsingh7244 Před rokem

    Love you22.💜💛🧡💚💙💖💞👍👍👍👍👍👍👍

  • @simplelivingvillagelife9602

    💯 sahi gall a

  • @Punjabifoodchallenge
    @Punjabifoodchallenge Před rokem

    Sahi keha brother and gal baat a nice

  • @amandeep-singh-pb15
    @amandeep-singh-pb15 Před rokem +1

    Beant veer tere te lopo aale lyi izzat ikko jahi aa ,

  • @inderjitsingh12345
    @inderjitsingh12345 Před rokem +2

    Right gal ae 22 de

  • @dhillonpb47wale22
    @dhillonpb47wale22 Před rokem

    VERY NICE

  • @tanveermann9320
    @tanveermann9320 Před rokem

    ਸਹੀ ਗੱਲ ਵਾਈ ਜੀ

  • @dilpreetsampla2689
    @dilpreetsampla2689 Před rokem +1

    👌👌👌👌

  • @SimranjeetHundal-sh9dx
    @SimranjeetHundal-sh9dx Před rokem +1

    Nice ❤

  • @Gurtej-Chahal
    @Gurtej-Chahal Před rokem +1

    Mavi pra ne shi gl kahi aa

  • @gurbhajansinghguri78140
    @gurbhajansinghguri78140 Před rokem +2

    🔥🔥🔥👍👍❤️❤️

  • @navishergill7314
    @navishergill7314 Před rokem +5

    Bai Lopo wala ghode walea to ban ke hun Ona nu e fuddu bhen lag gya

  • @gurkiratsingh9020
    @gurkiratsingh9020 Před rokem

    👍👍

  • @premsinghrauwal6111
    @premsinghrauwal6111 Před rokem +1

    ❤❤

  • @HarjotsinghgurmGurm
    @HarjotsinghgurmGurm Před rokem +1

    ਬਾਈ ਜੀ ਇਸੇ ਨੂੰ ਕਹਿੰਦੇ ਹਨ ਵੀ ਰੱਬ ਨਾ ਲੱਤ ਮਾਰਦਾ ਨਾ ਘਸੁੰਨ ਮਾਰਦਾ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਇਹ ਰੰਬ ਅਤੇ ਗਰੀਬ ਬੰਦਾ ਮਰਬਓਦਆ ਸਮਝ ਬਾਕੀ ਆਪੇ

  • @jassijassar
    @jassijassar Před rokem

    👍

  • @sukhsidhu6749
    @sukhsidhu6749 Před rokem

    Beant Bala ghante banda tu ❤❤❤

  • @kiranveerhara1293
    @kiranveerhara1293 Před rokem

    Mavi vera bilkul sahi bolia ❤

  • @NavjotSingh-ni8nu
    @NavjotSingh-ni8nu Před rokem

    Shi gall veer

  • @jeetsingh3172
    @jeetsingh3172 Před rokem +3

    Lopo alya udyaa janda teer lelya hun okha hoynga 😂😂😂😂😂

  • @ustatkahlon5715
    @ustatkahlon5715 Před rokem

    Chotey veer Bahia interview cede I likes it but Mahara Ranjeet Singh ney Laila Ghora cee

  • @straightouttakhalistan1050

    lopo ale da engine😂

  • @navishergill7314
    @navishergill7314 Před rokem +1

    Bai g kyo ni haige ghode crora de haige nye but jo change nye ohe nye crora de

  • @kulwinderbrar2537
    @kulwinderbrar2537 Před rokem

    ਸਿਰਰਆ ਬਰੋ ਲੋਪੋ ਆਲਾ ਮਲੰਗ ਪੈਸੇ ਦਾ ਯਰ ਆ
    ਘੋੜਿਆਂ ਆਲੇ ਚੰਗੇ ਹੋਣ ਇਹਨੂੰ ਘਰੇ ਨਾ ਵੜਨ ਦੇਣ

  • @jeewansharma6426
    @jeewansharma6426 Před rokem

    ਲੋਪੋ ਵਾਲਾ ਸੱਚ ਬੋਲਿਆ ਊਹਨੇ ਕਿਹਾ ਵੀ ਐ ਮੇਰੇ ਕੰਮ ਤੇ ਵੀ ਫਰਕ ਪੈਣਾ

  • @jeetsingh3172
    @jeetsingh3172 Před rokem +7

    Beant bai aaj fer aavaj bohot ghat c..lagda galti nal purani mic le aya aaj fer 😂😂😅😂

  • @user-hy4xw3xx7u
    @user-hy4xw3xx7u Před rokem

    apne kol v DC da 2nd result aiea sira result aiea .
    black filly with good blaze ,
    Veer v ghaint a te veera da Stallion v $

  • @KaranveerSingh-fg9nc
    @KaranveerSingh-fg9nc Před rokem

    Bhi meta phn da speaker kan nu lake sari Interview sunia ghlan bohat vadia kitia pr bhi avaj bohat ghat odia .kri ghoor bhi avaj te .

  • @Jagdeep-pj5vy
    @Jagdeep-pj5vy Před 7 měsíci

    Bro jehre kehnde aa ki ghode guru maharaj ji di savari aa te oana nu ek sawal pucheya kro fer oa guru ji de gohdeya de hair kyu cuting krde aa guru ji ne ta keha nu keha kro oana nu

  • @jagrajvirk2584
    @jagrajvirk2584 Před rokem

    Sachi gal a nimrta ali

  • @sukhsidhu6749
    @sukhsidhu6749 Před rokem

    Y swad a Gaya video dekh ke

  • @Malwa__Belt03
    @Malwa__Belt03 Před rokem

    Jdo banda sach bol dinda oh sareya nu bura lagn lag janda.Jdo lopo ala jhooth bol dinda c odo sarea nu changa lagda c

  • @krishanrajrathore3879

    Bhai sahab aap CZcams per Ho bahut Khushi ki baat hai aapane sukhjinder bhai ke liye aapane koi program ya koi awaaz uthai nahin uthai aapko jarur is waqt unka sath Dena chahie tha sukhjinder Bhai ki to ijjat badi hai come to commity walon ki Hui hai aur hakikat mein yah ghode Wale fukrey hi hote hain Mai khud ismein Shamil Ho Jo Jo yogdan sukhjinder bhai ka jo yogdan a is ghoda industry ke liye usko open bhula nahin sakte aur yah Jo 3 4 sal se gorakhdhandha chal raha hai yah DNA program kamyab Ho jaane do aadami ki dukandari band ho jayegi vah din dur nahin hai Jaise gay ko ghar se bahar nikal dete Hain waise hi aane Wale dinon mein Jaise log gay ko ghar se bahar nikal dete Hain vaise ghodo abhi ghar se bahar nikal denge ek bar yah DNA program pura success ho jata hai tu yah bade bade breeder Hain yah sab line mein aaenge aur mera to aap se FIR nivedan hai aap sukhjinder Bhai ka sath de do kyunki vah galat nahin hai yah aap bhi acchi tarah jante ho

  • @modernagricu3006
    @modernagricu3006 Před rokem

    ਬਾਈ ਇੱਕ ਤਾਂ ਹੁੰਦਾ ਜਿਹੜੀ ਥਾਲੀ ਖਾਧਾ ਓਸ ਚ ਸੇਕ ਕੀਤਾ ਏਹ ਤਾਂ ਓਸ ਵੀਰ ਨੇ ਥੱਲੇ ਹੀ ਕੱਢ ਤਾਂ

  • @sukhsidhu6749
    @sukhsidhu6749 Před rokem

    Bohot vadya Galla kare aa y

  • @gurkiratsingh1680
    @gurkiratsingh1680 Před rokem +1

    Theek a y apna pakh rakhna jroori aa

  • @Sidhutvvlogs
    @Sidhutvvlogs Před rokem

    Bhut sohni interview c veere
    Awaj shi kro bai thodi ❤

  • @buntyrajputperdasisingh4952

    Shi gll aa je apne sale nhi hunde ta kmm maada ni khida Beant changa bnda mere ghr aake ghodi leke gya mere to

  • @anilmahey7727
    @anilmahey7727 Před rokem +2

    Bai lopoon Wale to satya hoiya😕😕

  • @vickyrandhawa8321
    @vickyrandhawa8321 Před rokem

    Veer di gal nal sehmat a ik gall da jwaab dao jide to marzi chalzo vadde ghode alya to ehi kehnge eh ta sada anmoll heera a enu ni vechna kise kemmat t flana banda ene crore dinda c tavi ni dita koi ikk ghoda dasdo jera vikyaa ni?

  • @shonkighodiyade855
    @shonkighodiyade855 Před rokem +2

    lopo waleya teri rail jaroori c chlo ban gyi najara aa gyea

  • @ravroop1922
    @ravroop1922 Před rokem +2

    Bai shonk Sardar ale te gussa kdd rea

  • @jeetuguraya4716
    @jeetuguraya4716 Před rokem +2

    ਬਾਈ ਕਾਈ ਬੰਦੇ ਹਿਜੇ ਵੀ ਉਸ ਤੋ ਵੀਡੀਓ ਕਰਵਾਈ ਜਾਦੇ ਨੇਂ ਫਿਰਤਾ ਵੀਡੀਓ ਕਰਵਾਉਣ ਵਾਲੇ ਮੂਰਖ ਨੇ ਬਾਈ ਮੈ ਉਸ ਬੰਦੇ ਦੀ ਵੀਡੀਓ ਨਹੀ ਦੇਖਦਾ

  • @ManpreetSingh-bd9ji
    @ManpreetSingh-bd9ji Před rokem +1

    👌👌👌❤

  • @gurikvideos7440
    @gurikvideos7440 Před rokem

    First comment ♥️♥️

  • @pawanfarmgurusar1204
    @pawanfarmgurusar1204 Před rokem

    Jva shi gll khi a bai 100 chue kha k billi hj nu challi 😅

  • @lakhabrar1664
    @lakhabrar1664 Před rokem

    Fir fail kive hou j eho jia harkta na kru parmatma matt mar dinda hrek bande di koi seema hunda aa jida k bhanda hunda one k dane hi pende hunde aa

  • @harindersidhu-qe8rr
    @harindersidhu-qe8rr Před rokem +1

    👌👌🔥🫡

  • @SSingh-vs9js
    @SSingh-vs9js Před rokem +1

    Eh Bai ne lopo wale khach de jutti feri aa jehra sala pair chad geya

  • @modernagricu3006
    @modernagricu3006 Před rokem

    ਬਾਕੀ ਬਈ ਜਿਸ ਦੇ ਜਵਾਕ ਨੇ ਜ਼ਿੱਦ ਕਰਕੇ ਘੋੜੀ ਲਈ hou ਉਹਦਾ ਬਾਪ ਤਾਂ ਗਾਲ੍ਹਾਂ ਕੱਢ ਦਾ hou

  • @Hardeepsingh-yp7hj
    @Hardeepsingh-yp7hj Před rokem

    Jeeonda reah jaata

  • @ajaypalsaharan7322
    @ajaypalsaharan7322 Před rokem

    Line majuke h but bride to marwari h marwari me bhot sari line h

  • @animalslovers8596
    @animalslovers8596 Před rokem +3

    Lopo aala udan jada bool giya yaar mera dill v bhout dhuki hoya

    • @punjabpb9338
      @punjabpb9338 Před rokem

      Keri video ch bolya bai,dasyo asi v dekhni a

    • @animalslovers8596
      @animalslovers8596 Před rokem +1

      @@punjabpb9338 bai raunta studio chennal da naam aa os te pai aa

    • @punjabpb9338
      @punjabpb9338 Před rokem +1

      @@animalslovers8596 hanji bai dekh lyi ,thanks

  • @jeetbhullar1528
    @jeetbhullar1528 Před rokem +1

    Sala ajj rabb nu kdabb dsda a. End a hun ada

  • @jpsingh4438
    @jpsingh4438 Před rokem +2

    Banda glla sachiya krda

  • @satnamsidhu9261
    @satnamsidhu9261 Před rokem +1

    Beant bai tenu mai phli war na muktsar mele ch milea c out of camera may be tere yad bi ni hona odo hle nma nma CZcams te aea c ver tu mere arge ginme chunme tere subscriber c odo vi tu ai c ajj via kll da pata ni ho soda lopo wale bngu tu vi klnu hoje prr mavi bhra ne jo glla khia 16 anne sch a jo oh khnde 70 hzar di ghodi mnu oh awdi ghodi lopo ala 1lkh di dede 2 bache vi lele ohne hun ta fr bhra mai vi ik adha kachr lela oss ghodi to jidnn ohh gala krda 🙏🏻 ikk ghode nu khachr daa namm dena jina sir to roti khana bhout glt gll a ohh gll a bhnda shota c bhrgea te hun ucshal reha kise da ghoda 60 inch a kise da 70inch dowe osss parmatma ne bnaea harek ne awde bhag khane a koi kise da ni laa skda parr ewe camre te beth ke bidwan bannna bohti chngi gll ni ohi bnda khnda hubda c eh ewe a eh owe a ghode loka de fhre app jnde loak ni lake jnde eh parmatma di bakishish a eh ta fr hun khnda vi loka ne rab khread lea parmtma di baksish hun fukrea kol jndi a choora kol jndi a harek busnis ch harik bhnt da bnda hunda sare iko je ni hunde mai ta khair bhot shoti ummr da 20 k sall ummr msa honi meri hle aea vi esss line nma moosa pind a mera satnam mera nam a ho skda bhout veer jnde hon 🙏🏻je kuj glt bolea gea ta meri glti kdheo jrurrr

  • @pawanfarmgurusar1204
    @pawanfarmgurusar1204 Před rokem

    O gand bnde ne saria da dill dkhaia koi na rabb ape kru insaf jina da khada ona nu e mada bolda .ode to fuddu bnda koi na hou

  • @mandeepgill6898
    @mandeepgill6898 Před rokem +2

    Lopo wala 😂

  • @gurwinderdhillon1086
    @gurwinderdhillon1086 Před rokem +1

    Lopo wale te juti fero sale de melia ch na warhn deo sali khach nu

    • @dhaliwal350
      @dhaliwal350 Před rokem +1

      bai galat lopo alla v nai. bohat gand pea hoea ghodea de vapaar ch.

    • @satojsatoj3208
      @satojsatoj3208 Před rokem

      ​@@dhaliwal350 ਸਹੀ ਗੱਲ ਹੈ 👍

  • @SatnamSingh-jo7ci
    @SatnamSingh-jo7ci Před rokem

    Lopo vala hankaar gya hun 4 paise kma ke hun ghorya valya nu mada dsda fukkra aap wadda lopa vala

  • @Jobandhillon___
    @Jobandhillon___ Před rokem

    ਵੀਰੇ ਕੁਝ ਬੰਦੇ ਆ