"ਝੋਟਾ ਮੈਨੂੰ ਕਮਰੇ ਚ ਲੈ ਗਿਆ ਤੇ ਪਿਸ.ਟਲ ਰੱਖ ਕੇ ਕਹਿੰਦਾ.." ਝੋਟੇ ਤੇ ਪਰ.ਚਾ ਕਰਵਾਉਣ ਵਾਲੀ ਔਰਤ ਦੇ ਵੱਡੇ ਇਲ.ਜ਼ਾਮ।

Sdílet
Vložit
  • čas přidán 8. 09. 2024
  • #RMBTelevision #ParvinderSinghJhota #JhotaMansaAla
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor- Jass Grewal
    CameraMan- Baljinder Singh
    Editor- Kamalpreet Singh, Hardishan Singh
    Other social links
    CZcams:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Komentáře • 333

  • @makingyourlifeparwanaji7811

    ਬੀਬਾ ਪਹਿਲਾਂ ਕਿਓਂ ਨਹੀਂ ਬੋਲੀ ਅੱਜ ਕਿੰਨੇ ਪੈਸੇ ਦਿੱਤੇ ਨੇ ਪੁਲਿਸ ਵਾਲਿਆਂ ਨੇ ਸ਼ਰਮ ਹੀ ਲਾਹ ਛੁੱਟੀ ਬੀਬਾ

  • @guraboparai3126
    @guraboparai3126 Před rokem +39

    ਸ਼ਰਮ ਤਾਂ ਦੀ ਕੋਈ ਗੱਲ ਨੀ ਝੌਟਾ ਤਾਂ ਝੌਟਾ ਹੈ ਅੱਜ ਵੀ ਹੈ ਕੱਲ ਵੀ ਹੈ

  • @Lokvirsa177
    @Lokvirsa177 Před rokem +31

    ਜੀਭ ਈ ਮਾਰਨੀ ਆ,ਜਿੰਨੀ ਮਰਜ਼ੀ ਮਾਰੀ ਚੱਲ। ਹੁਣ ਤੂੰ ਸਰਕਾਰੀ ਦੱਲਿਆਂ ਦੇ ਹੱਥ ਤੇ ਚੜ੍ਹੀ ਹੋਈ ਐਂ।

  • @sandeep_sandeep07
    @sandeep_sandeep07 Před rokem +45

    ਏਹ ਤਾ ਅਏ ਵੀ ਕਿਹ ਦੂ ਵੀ ਵੱਡਾ ਬਾਦਲ ਮੈਨੂੰ ਛੇੜ ਦਾ ਸੀ ਘਰੇ ਬੁਲਾ ਕੇ ਮੇਰਾ ਹੱਥ ਫੜ ਲਿਆ.ਸਿਰਫ ਚਿੱਟੇ ਤੱਕ ਮਤਲਬ ਆ ਇਹਨੂੰ ,ਚਿੱਟਾ ਪਿਆ ਕੇ ਚਾਹੇ ਕੁੱਛ ਅਖਵਾਲੋਂ

  • @bhagsingh9639
    @bhagsingh9639 Před rokem +22

    ਸਬੂਤ ਤੈਨੂੰ ਕਿਹੜਾ ਸਰਟੀਫਿਕੇਟ ਲਿਆ ਕੇ ਦਈਏ। ਬੇ ਸਰਮ ਜਨਾਨੀ।

  • @gurjeetaujla7808
    @gurjeetaujla7808 Před rokem +32

    ਨਸ਼ੇੜੀਆਂ ਦੀ ਤਾਂ ਸ਼ਕਲ ਏ ਦੱਸ ਦਿੰਦੀ ਆ ਤੂੰ ਅਪਣੀ ਸ਼ਕਲ ਦੇਖ ਤੇ ਨਾਲ ਝੋਟੇ ਦੀ ਦੇਖ

  • @har.maiden.fateh.rangreta.

    ਰੱਬਾ ਕੋਈ ਦਾ ਮਸੀਹਾ ਭੇਜ ਦੇ ਝੋਟੇ ਵੀਰ ਲਈ ਅਰਦਾਸ ਕਰਾ ਕੋਈ ਤਾ ਨਸ਼ਿਆ ਖਿਲਾਫ ਖੜਾ ਹੋਇਆ

  • @HaryanaCoscoLive
    @HaryanaCoscoLive Před rokem +35

    ਵਿਆਹ ਤਾਂ ਤੂੰ ਹੁਣ ਵੀ ਨਹੀਂ ਕਰਵਾਇਆ । ਤੂੰ ਤਾਂ ਨਸ਼ੇ ਦੀ ਮਾਰੀ ਥਾਂ ਥਾਂ ਫਿਰਦੀ ਆ।

  • @ballyballychahal541
    @ballyballychahal541 Před rokem +12

    ਬੇ ਸ਼ਰਮ ਜ਼ਨਾਨੀ ਆ ਇਹ ਕੋਈ ਦੀਨ ਧਰਮ ਨਹੀਂ ਇਸ ਦਾ।ਉਸ ਦਿਨ ਕਿਉਂ ਨਹੀਂ ਬੋਲੀ ਮੈ ਸਾਰਾ ਲਾਇਵ ਦੇਖਿਆ ਕੋਈ ਅੰਦਰ ਨਹੀਂ ਲੈ ਕੇ ਗਿਆ ਕੋਈ ਪਿਸਤੌਲ ਨਹੀਂ ਸੀ ਉਸ ਕੋਲ

  • @laddidhaliwal1312
    @laddidhaliwal1312 Před rokem +18

    ਇਹ ਝੂਠ ਬੋਲ ਰਹੀ ਹੈ ਇਸਨੂੰ ਕੋਈ ਗੱਲ ਤਾਂ ਅੌੜ ਨੀ ਰਹੀ ਸਾਰਾ ਪਿੰਡ ਤਾਂ ਨੀ ਗਲਤ ਹੋ ਸਕਦਾ ਝੋਟਾ ਸਹੀ ਬੰਦਾ ਹੈ 21 ਤਰੀਕ ਨੂੰ ਵੱਧ ਤੋਂ ਵੱਧ ਮਾਨਸਾ ਇੱਕਠੇ ਹੋਵੋ ਝੋਟਾ ਨੂੰ ਜੇਲ੍ਹ ਤੋਂ ਰਿਹਾ ਕਰਾਉਣਾ ਹੈ 🙏

  • @dalbirsingh8314
    @dalbirsingh8314 Před rokem +10

    ਇਹੋ ਜਿਹੇ ਲੋਕ ਕਿੱਥੋਂ ਆ ਜਾਂਦੇ, ਪਹਿਲਾਂ ਕਿਉਂ ਨਹੀਂ ਬੋਲਦੇ,ਪੁਲਿਸ ਦੀਆਂ ਸਾਜ਼ਿਸ਼ਾਂ ਨੇ ਸਭ

  • @jotsekhon4324
    @jotsekhon4324 Před rokem +12

    ਬੇਅੰਤ ਕਹਿ ਰਹੀ ਆ ਵੀ ਜਦੋਂ ਝੋਟਾ ਤਲਾਸ਼ੀ ਲੇ ਰਿਹਾ ਸੀ, ਉਦੋਂ ਮਾਨ ਵੀਡੀਓ ਬਣਾ ਰਿਹਾ ਸੀ. ਰੇਸ਼ਮ ਕਹਿਦਾ ਕੋਈ ਵੀਡੀਓ ਨੀ ਬਣਾਈ ਏਨਾ ਨੇ,,,ਬਿਆਨ ਹੀ ਨਹੀਂ ਰਲਦੇ ਏਨਾ ਦੇ,,,😅

  • @sadhusingh3109
    @sadhusingh3109 Před rokem +13

    ਇਕ ਗਦੇੜ ਜਨਾਨੀ ਤੋ ਅੰਮ੍ਰਿਤ ਧਾਰੀ ਸਿੰਘ ਮਾਫੀ ਮੰਗੇ ਕੋ ਚੋਰ ਚੱਕਾ ਚੋਦਰੀ ਗੁਢੀ ਰੰਨ ਭਰਧਾਨ।

  • @GurmeetSingh-vz7fr
    @GurmeetSingh-vz7fr Před rokem +23

    ਪੱਤਰਕਾਰ ਵੀਰੇ ਤੇਰਾ ਐਂ ਜੀਅ ਨੀ ਕਰਦਾ ਬੲਈ ਇਸ ਜਨਾਨੀ ਦੇ ਥੱਪੜ ਮਾਰਾਂ

  • @JASSIERAI01
    @JASSIERAI01 Před rokem +6

    ਇਨ੍ਹਾਂ ਨੂੰ ਪਿੰਡ ਚੋਂ ਬਾਹਰ ਕੱਢ ਦਿੱਤਾ ਜਾਵੇ।। ਝੂਠੇ ਨੇ ਇਹ , ਇਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ

  • @bahadursingh9718
    @bahadursingh9718 Před rokem +10

    ਓ ਭਾਈ ਕੁੜੀਏ ਸ਼ਰਮ ਕਰੋ ਜੇ ਇਹ ਗੱਲ ਤਾਂ ਉਸ ਦਿੱਨ ਹੀ ਸ਼ਾਮ ਨੂੰ ਤੁਸੀਂ ਇਤਲਾਹ ਦੇਣੀ ਸੀ ਬੀਬਾ ਜੀ ਝੋਟਾ ਤੁਹਾਡੇ ਕੋਲ ਦੋ ਵਾਰੀ ਆਇਆ ਸੀ ਅਗਰ ਵੀਰ ਤੁਸੀਂ ਵੇਚਦੇ ਹੋ ਤਾਂ ਬਹੁਤ ਹੀ ਮਾੜੀ ਗੱਲ ਹੈ ਵੀਰ ਸੱਚ ਬੋਲੋਂ

  • @Amansingh-ey5iv
    @Amansingh-ey5iv Před rokem +10

    ਇਹਨਾ ਦੋਨਾ ਨੇ ਹੁਣ ਵੀਡਿਉ ਚ ਵੀ ਚਿੱਟਾ ਪਿਤਾ ਹੋਇਆ

  • @Jeet45642
    @Jeet45642 Před rokem +23

    ਓ ਵਾਹ ਓਏ… 😂😂ਸ਼ਰਮ ਨਾਮ ਦੀ ਕੋਈ ਚੀਜ਼ ਨੇੜੇ -ਤੇੜੇ ਵੀ ਨਹੀ😂

  • @ballyballychahal541
    @ballyballychahal541 Před rokem +6

    ਅਰਾਮਤ ਨਹੀਂ ਹੁੰਦਾ ਬਰਾਮਦ ਹੁੰਦਾ ਇਸ ਨੂੰ ਹੁਣ ਵੀ ਕੁਝ ਨਹੀਂ ਪਤਾ ਐਵੇਂ ਗੱਪ ਮਾਰਦਾ

  • @CanadaKD
    @CanadaKD Před rokem +5

    ਜੱਸ ਵੀਰ ਜੀ ਇਹ ਜਨਾਨੀ ਦੀਆਂ ਗੱਲਾਂ ਸੁਣ ਕੇ ਤੇਰੇ ਵੀ ਕੰਨ ਹੱਸ ਦੇ ਹੋਣੇਂ ਆਂ ਝੂਠੀ ਦੀ ਆਂ ਗੱਲਾਂ ਸੁਣ ਕੇ।

  • @user-xh5nu2hw1o
    @user-xh5nu2hw1o Před rokem +1

    ਕਿਸੀ ਦੇ ਜੂਤੀਆ ਦਾ ਹਾਰ ਪੋਣਾ ਗਲਤੀ ਆ ਝੋਟੇ ਦੀ ਗਲਤੀ ਆ ਪੁਲਿਸ ਨੂੰ ਨਾਲ ਲੈਕੇ ਜਾਣਾ ਚਾਹੀਦਾ ਸੀ ਕਨੂੰਨ ਨੂੰ ਆਪਣੇ ਹੱਥ ਨੀ ਲੈਣਾ ਨਹੀਂ ਚਾਹੀਦਾ ਸੀ

  • @jassikhan6595
    @jassikhan6595 Před rokem +3

    ਐ ਲੰਡਰ ਜ਼ਨਾਨੀ ਏ

  • @Amansingh-ey5iv
    @Amansingh-ey5iv Před rokem +15

    ਜਿਹੜਾ ਚਿੱਟਾ ਪਿਦਾ ਹੋਵੇ ਉਸ ਦਾ ਘਰ ਕੋਠੀ ਵਰਗਾ ਨੀ ਹੁੰਦਾ

  • @tonisingh5931
    @tonisingh5931 Před rokem +8

    ਹੁਣ ਇਲਜ਼ਾਮ ਲਾਉਣਗੇ johte ਤੇ

  • @kamaljitkaur-ri1lx
    @kamaljitkaur-ri1lx Před rokem +5

    ਅਸੀਂ ਵੀ ਵਿਡੀਉ ਦੇਖੀ ਝੂਠ ਬੋਲ ਰਹੀ ਸ਼ਰਮ ਨਹੀ ਆਉਂਦੀ ਏਸ ਜਨਾਨੀ

    • @vardaantv542
      @vardaantv542 Před rokem

      PEHLA KEHNDI MAI VECHDI SI, 5 KU SECOND BAAD KEHNDI MENU TAN PTA HI NHI KITHO MILDA, TE NAL VALA KEHNDA HARYANE TO DUA KE LIAUNDA SI...

  • @inder3649
    @inder3649 Před rokem +3

    ਸਾਫ ਪਤਾ ਲੱਗਦਾ ਕਿ ਸਭ ਝੂਠ ਬੋਲ ਰਹੇ ਨੇ ਤੇ ਉਪਰੋਂ ਦੇਸ਼ ਦਾ ਅੰਨਾ ਕਨੂੰਨ ਸਾਰੀਆਂ ਜ਼ਨਾਨੀਆ ਦੀ ਇੱਕੋ ਗੱਲ ਹੁੰਦੀ ਆ ਛੇੜਛਾੜ ਕੀਤੀ ਆ

  • @SukhpalSukh-iq5do
    @SukhpalSukh-iq5do Před rokem +4

    ਝੂਠ ਬੋਲੀ ਜਾਦੀ ਬਬਲੀ ਦੱਲੀ ਸਾਰਾ ਪਿੰਡ ਦੱਸੀ ਜਾਦਾ ਕਿ ਤੁਸੀ ਵਿਚਦੇ ਜੇ ਚਿਟਾ

  • @mohanvrindersingh7566
    @mohanvrindersingh7566 Před rokem +4

    ਇਹ ਜਨਾਨੀ ਪਿੰਡ ਨੂੰ ਚੁੰਠਾ ਬਣਾਈ ਜਾਦਾ ਹੈ

  • @satinderkaur7317
    @satinderkaur7317 Před rokem +5

    ਇਹ ਚਵਲ ਮੂੰਹ ਕਿਓਂ ਨਹੀਂ ਦਿਖਾਉਂਦੀ. ਤੂੰ ਬੇਗ਼ਾਨੇ ਬੰਦੇ ਅੰਦਰ ਕਿਓਂ ਵੜਨ ਦਿਤਾ ਸਾਨੂੰ ਤਾਂ ਕੋਈ ਜਬਰਦਸਤੀ ਨਹੀਂ ਕੁੱਛ ਖ਼ਿਲਾ ਪਿਲਾ ਸਕਦਾ. ਇਹ ਸਾਰੀ ਮਨਘੜ੍ਹਤ ਕਹਾਣੀ ਆ ਇਹੋ ਜਹੀਆਂ ਚਵਲਾਂ ਥੋੜ੍ਹੇ ਜਹੇ ਪੈਸਿਆਂ ਕਰਕੇ ਕੁੱਝ ਵੀ ਕਹਿ ਸਕਦੀਆਂ 😂

    • @sukhchumber1313
      @sukhchumber1313 Před rokem

      Isdi shakal manse de munde nu sab yaad chite ne pa isto hor ki ki krwau 😊

  • @SatnamSingh-sd8nt
    @SatnamSingh-sd8nt Před rokem +1

    ਕੀ ਬਣੂੰ ਦੁਨੀਆਂ ਦਾ
    ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ

  • @Jengo90
    @Jengo90 Před rokem +1

    ਚਿੱਟੇ ਪੀਣ ਵਾਲੇ ਬਾਹਰ ਬੈਠੇ ਰੋਕਣ ਵਾਲਾ ਅੰਦਰ

    • @vardaantv542
      @vardaantv542 Před rokem

      EHI NATIJA HUNDA BHAND NU MUKH MANTRI BNAUN DA BAI JI

  • @mann3990
    @mann3990 Před rokem

    ਸਰਮ ਕਰ ਪਾਗਲ ਜੀ ਝੂਠ ਬੋਲਦੀ ਐ ਝੋਟਾ ਜ਼ਿੰਦਾਬਾਦ ਐ

  • @SukhpalSukh-iq5do
    @SukhpalSukh-iq5do Před rokem +4

    ਚਵਲ ਔਰਤ

  • @amansidhu7825
    @amansidhu7825 Před rokem

    Sandeep singh ji shi gal a

  • @JugrajSingh-wl1yr
    @JugrajSingh-wl1yr Před rokem

    Sabh to ਪਹਿਲਾ ਤਾਂ ਜਿਹੜਾ ਐੱਸ ਗੰਦ ਤੀਵੀਂ ਦੀ ਵੀਡਿਉ ਬਣਾਉਣ ਵਾਲਾਹੀ ਗਲ਼ਤ ਆ ਜਿਹੜਾ ਚੱਕ ਕੇ ਕੈਮਰਾ ਤੇ ਮੈਕ ਐਹੋ ਜਿਹੇ ਦੀ ਸੁਣਦਾ ,

  • @Jengo90
    @Jengo90 Před rokem +1

    ਏਹ ਤਾਂ ਵਿਚਾਰੀ ਭਗਤਣੀ ਹੈ ਆਪਾਂ ਸਾਰੇ ਗ਼ਲਤ ਆ

  • @jitendernapher5567
    @jitendernapher5567 Před rokem +3

    ਲੋਕਾਂ ਦੇ ਪੁੱਤ ਤੇ ਭਰਾ ਮਾਰੇ ਆ ਤੇਰਾ ਵੀ ਮਰ ਜਾਓ

  • @sattitaprianwala
    @sattitaprianwala Před rokem +2

    ਜਦੋਂ ਝੋਟਾ ਏਹਨਾ ਕੰਜਰਾਂ ਦੇ ਘਰ ਆਯਾ ਤਾਂ ਓਹਨੂੰ ਤਾਂ ਪਤਾ ਵੀ ਨੀ ਸੀ ਕੇ ਆਹਾ ਬਬਲੀ ਗਧੀ ਐਥੇ ਐ ਜਦੋਂ ਝੋਟੇ ਨੇ ਇਸ ਗਧੀ ਨੂੰ ਦੇਖੇਆ ਤਾਂ ਓਹ ਖੁਦ ਹੈਰਾਨ ਹੋ ਗਿਆ ਸੀ.... ਤੇ ਓਹਨੇ ਜਦੋਂ ਪਿੰਡ ਦੇ ਸਾਮ੍ਹਣੇ ਕੇਹਾ ਤਾਂ ਓਹਦੋਂ ਆਹਾ ਗਧੀ ਤੇ ਆਹਾ ਗੰਦੇ ਕੁੱਤੇ ਦਾ ਬੀਜ ਕਯੋਂ ਨਹੀਂ ਬੋਲੇ ਪਿੰਡ ਦੇ ਸਾਮ੍ਹਣੇ ਤਾਂ ਬੋਲ ਸਕਦੇ ਸੀ...

  • @sonujonathan3158
    @sonujonathan3158 Před rokem +2

    ਏਹੋ ਓਰਤ ਜੂਠੀ ਏ ...ਝੋਟੇ ਨਾਲ ਧੱਕਾ ਹੋ ਰਿਹਾ

  • @jainderrandhawa2209
    @jainderrandhawa2209 Před rokem +2

    ਕੂੜ ਨਿਖੂਟੇ ਨਾਨਕਾ ਓੜਕ ਸੱਚ ਰੱਹੀ

  • @SonuAbohriya10663
    @SonuAbohriya10663 Před rokem

    ਗੱਲ ਕਰਕੇ ਆਪ ਹੀ ਫੇਰ ਓਹੀ ਗੱਲ ਮੰਨ ਵੀ ਰਹੀ ਆ ਤੇਜ਼ ਬਣਦੀ ਆ ਪਰ ਹੈ ਨਹੀਂ ਜਿਵੇਂ ਬੰਦੇ ਨੇ ਸਮਝਾਇਆ ਓਵੇਂ ਕਹਾਣੀ ਤਿਆਰ ਕਰਕੇ ਬੱਸ ਕਹਾਣੀ ਸੁਣਾ ਰੀ ਆ

  • @sukhdeepkaur9555
    @sukhdeepkaur9555 Před rokem

    ਰਬ ਤੋ ਡਰੋ ਗਲਤ ਦੋਸ਼ ਨਹੀ ਲਾਉਣੇ ਚਾਹੀਦੇ,ਤੁਸੀ ਵੀ ਪਰਵਾਰ ਵਾਲੇ ਹੋ।

  • @jainderrandhawa2209
    @jainderrandhawa2209 Před rokem +1

    ਜਿਨਾ ਮਰਜ਼ੀ ਝੂਠ ਬੋਲਦੇ ਲੋਕਾਂ ਨੂੰ ਸੱਬ ਪੱਤਾ

  • @9091y
    @9091y Před rokem

    ਬਿਲਕੁਲ ਝੂਠ ਬੋਲ ਰਹੀ ਆ ,,ਇਹ ਜਨਾਨੀ ਭਕਾਈ ਮਾਰਦੀ ਆ

  • @diljeetsingh83
    @diljeetsingh83 Před rokem +2

    ਨਾ ਲੜੋ ਜੇੜਾ ਪੀਊ ਓਹ ਸੁਰਗਾਂ ਨੂੰ ਜਾਊ

  • @inderpalsingh7322
    @inderpalsingh7322 Před rokem

    ਦਸੋ ਕਹਿੰਦੀ ਝੋਟੇ ਨੇ ਮੈਨੂੰ ਲਾਇਆ

  • @mohanvrindersingh7566
    @mohanvrindersingh7566 Před rokem +1

    ਅਵਾਜ ਤੋ ਹੀ ਪਤਾ ਲੱਗਦਾ ਪੀਦਾ ਹੈ ਕੇ ਨਹੀ

  • @deepachahal8048
    @deepachahal8048 Před rokem

    ਨਾ ਸੰਗ ਨਾ ਸਰਮ

  • @vijaysudha2208
    @vijaysudha2208 Před rokem

    10:57 11:03

  • @mrskaur539
    @mrskaur539 Před rokem +2

    ਓ ਵੀਰੇ ਪੱਤਰ ਕਾਰ ਜੀ ਇਹੋ ਜਿਹੀ ਅਔਰਤ ਦੀ ਇੰਟਰਵਿਊ ਲੈਣ। ਕੋਈ ਜਰੂਰੀ ਹੈ ਇਸ ਦੀਆਂ ਗੱਲਾਂ ਤੋਂ ਪਤਾ ਲੱਗਦਾ 1001 ਝੂਠ ਬੋਲਦੀ ਹੈ ਅਔਰਤ ਦੀ ਮੱਤ ਗੁੱਤ ਪਿਛੇ ਹੁੰਦੀ ਹੈ

  • @SonuAbohriya10663
    @SonuAbohriya10663 Před rokem

    ਇੰਟਰਵਿਊ ਦੇ ਸ਼ੁਰੂ ਵਿਚ ਕੀ ਕਿਹਾ ਏਸੇ ਇੰਟਰਵਿਊ ਵਿੱਚ ਓਹੀ ਗੱਲਾਂ ਪਲਟ ਰਹੀ ਹੈ ਸਿਰੇ ਦੀ ਝੂਠੀ ਚਲਿਤ੍ਰ ਚਲਿਤਰਬਾਜ਼ ਜਨਾਨੀ ਆ ❌😡😡😡😡😡😡😡😡😡😡😡😡😡😡😡😡😡😡😡😡😡😡😡😡

  • @user-jw4bc2hd7w
    @user-jw4bc2hd7w Před rokem

    ਕਦੇ ਕੇਹਦੀਆ ਮੈਂ ਬੇਚਦੀ ਸੀ ਕਦੇ ਨਹੀਂ ਬੇਚਦੀ ਸੀ ਏਦਾਂ ਹੁਣ ਵੀ ਨਸ਼ਾ ਕੀਤਾ ਹੋਇਆ

  • @user-qr5fz7ul6l
    @user-qr5fz7ul6l Před rokem +1

    ਲਾਹਨਤਾਂ ਤੈਨੂੰ

  • @gurmeetkaur9140
    @gurmeetkaur9140 Před rokem

    ਸਰਮ ਕਰ ਲੈਂਦੀ ਥੋੜ੍ਹੀ ਜਿਹੀ

  • @jatindersingh3765
    @jatindersingh3765 Před rokem +1

    ਸਰਮ ਕਰ ਪਤਰਕਾਰੋ ਤੁਸੀ ਵੀ ਐਵੇ ਨਾ ਇੰਟਰਵਿਊ ਕਰੀਜਾਓ

  • @gurpreetkaur3667
    @gurpreetkaur3667 Před rokem

    ਤੇਰੇ ਚਗਲ ਦੇ ਕੋਈ ਪੈਰੀ ਹੱਥ ਨਹੀ ਲਾਉਦਾ ਝੂਠ ਨਾ ਬੋਲ

  • @ikodapasara8143
    @ikodapasara8143 Před rokem +2

    ਝੋਟੇ ਦੇ ਚਿੱਟੇ ਨਾਲ ਕਿੰਨਾਂ ਕੁਝ ਕਾਲਾ ਢਕਿਆ ?
    ਢਪਾਲੀ ਕਹਿ ਕੁਝ ਝੋਟੇ ਨੂੰ ?

  • @SonuAbohriya10663
    @SonuAbohriya10663 Před rokem

    ਸਭ ਝੂਠ ਇਕ ਇਕ ਗੱਲ ਝੂਠ ਬੋਲ ਰਹੀ ਆ ਆਪ ਹੀ ਗੱਲ ਕਰਕੇ ਫੇਰ ਗੱਲ ਪਲਟ ਰਹੀ ਆ

  • @Pinkasidhu1686
    @Pinkasidhu1686 Před rokem +1

    ਹਾਏ ਉਏ ਰੱਬਾ ਬੀਬਾ ਕਿੱਥੇ ਭਰੇ ਗੀ ਗੱਲ ਗੱਲ ਤੇ ਗੱਪ ਮਾਰੀ ਜਾਣੇ ਓ

  • @JatinderSingh-um7lm
    @JatinderSingh-um7lm Před rokem

    झोटा तो गरीब बंदा है, इल्जाम लगाना ही है तो किसी मोटी मुर्गी पै लगा दे, बेशर्म तो हो ही रही है, किसी मोटे, बड़े लीडर ने फसा दे, तेरा घर भर जे गा, बेशर्म,।
    झोटे वाले घर में दूध भाल री सै।😮

  • @sonumann7377
    @sonumann7377 Před rokem

    ਝੂਠੀ ਜਨਾਨੀ ਗਸਤੀ ਚਿੱਟਾ ਪਿਲਾ ਕੇ ੲਿਸ ਤੌ ਜੌ ਮਰਜੀ ਕਰਾ ਲੌ

  • @baldevsinghriar4830
    @baldevsinghriar4830 Před rokem

    ਬੇਹਜਾਹ ਔਰਤ ਕਿੰਨਾ ਝੂਠ ਬੋਲ ਰਹੀ ਜਿਸ ਦਿਨ ਦੀ ਵੀਡੀਓ ਬਣੀ ਵੇਖੀ ਉਸ ਕਿਉਂ ਨਹੀ ਬੋਲੀ ਉਸ ਉਸ ਆਪ ਮੰਨਿਆ ਮੈ ਵੇਚਦੀ ਹਾਂ ਖਾਦੀ ਹਾਂ ਹੁਣ ਸਾਰੇ ਬਿਆਨ ਬਦਲ ਗਈ ਪਰ ਸੱਚ ਤਾਂ ਆਖਰ ਸੱਚ ਕਿੰਨਾ ਚਿਰ ਝੂਠ ਮਾਰ ਕੇ ਫਿਰ ਵੀ ਦੱਬਿਆ ਨਹੀ ਜਾਣਾ ਸੱਚ ਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ ਨਹੀ ਦੁਨੀਆਂ ਸਰਾਸਰ ਝੂਠ ਬੋਲ ਰਹੀ ਵੀਡੀਓ ਬਣੀ ਉਦੋਂ ਕਿਉਂ ਬੋਲੀ

  • @Unbracko
    @Unbracko Před rokem +1

    ਝੂਠ ਕਿਉਂ ਬੋਲਦੀਆਂ ਪਹਿਲਾ ਤੋਂ ਕਿਦੀ ਮੈਂ ਵਿਆਹ ਨਹੀਂ ਇਹਨੇ ਦੇ ਘਰ ਕੰਮ ਕਰਦੀ ਹਾਂ ਹੁਣ ਤੋਂ ਕਹਿਦੀ ਮੇਰਾ ਵਿਆਹ ਹੋਇਆ

  • @YadwinderSingh-ix2eu
    @YadwinderSingh-ix2eu Před rokem

    ਇਸ ਡੰਗਰ ਜਨਾਨੀ ਦੇ ਕਹਿਣ ਨਾਲ਼ ਕੁੱਝ ਨਹੀਂ ਹੁੰਦਾ
    ਝੋਟਾ ਸਿਰਾ ਬੰਦਾ

  • @shersingh6582
    @shersingh6582 Před rokem

    ਤੂੰ ਬੀਬਾ ਝੋਟੇ ਦੀ ਜੁੱਤੀ ਵਰਗੀ ਨੀ

  • @SonuAbohriya10663
    @SonuAbohriya10663 Před rokem

    ਗੌਰ ਨਾਲ 18.36 ਤੇ ਸੁਣੋ ਹੁਣ ਫੇਰ ਏਥੇ ਮੁੰਡਾ ਬੋਲ ਰਿਆ ਕਿ ਕੋਈ video ਨਈ ਬਣਾਈ ਤੇ 14.51 ਤੋਂ ਸੁਣੋ ਕੁੜੀ ਬੋਲ ਰਹੀ ਹੈ ਮਾਨ ਹਸ ਕੇ ਵੀਡਿਓ ਬਣਾ ਰਿਆ ਸੀ

  • @King-Music7
    @King-Music7 Před rokem +1

    Leader da mukarde dekha si video ch per a pehli var dekhya waheguru

  • @Jengo90
    @Jengo90 Před rokem +2

    ਮਾਨ ਨੇ ਤਾਂ ਸਿਰ ਤੇ ਚੁੰਨੀ ਦੁਆਈ ਸੀ

  • @Jatt_dk
    @Jatt_dk Před rokem +2

    Veera aha gandi orat di sunvai kyu krdyo police alya nu sharm ni aundi ava de lokk kdi ni sukhi reh skda

  • @pubglite-tc7dj
    @pubglite-tc7dj Před rokem +1

    Haan mai vechdi si mainu kon kaida vechdi aa gal samg ni aai

  • @deepmansa31
    @deepmansa31 Před rokem +2

    Sara Pind juth bol Da Tuci Sacha ho Dowa ...sali Chawal 20 bimari ah hon gi tenu ..tera kol koi khara da niii hath lona durr ah

  • @sattitaprianwala
    @sattitaprianwala Před rokem +1

    ਤੈਨੂੰ ਕੰਜ਼ਰੀ ਜਨਾਨੀ ਨੂੰ ਕਿ ਸਬੂਤ ਦੇਣਾ.... ਉਲਟਾ ਤੂੰਹੀ ਸਬੂਤ ਦੇਦੇ ਕੇ ਤੂੰ ਐਸ ਕੰਜ਼ਰ ਕੁੱਤੇ ਨਾਲ ਵਿਆਹ ਕਰਾਇਆ ਐ ਹੈ ਕੋਇ ਸਬੂਤ....

  • @harbanssingh7912
    @harbanssingh7912 Před rokem +2

    ਬਾਹ।ਪਤਰਕਾਰ ਜਈ। ਆਪਾ।ਬੇਲੇ।ਹਾ।।

  • @majorsingh1285
    @majorsingh1285 Před rokem

    ਇਹਨਾਂ ਝੂਠੇ ਬੰਦੀਆਂ ਦੀ ਐਨਟਰਵਿੳ ਕਰਨ ਦਾ ਫਾਇਦਾ ਤਾਂ ਦੱਸ ਦਿੳ , ਸਾਰੇ ਪਿੰਡ ਦੇ ਲੋਕ ਪਾਗ਼ਲ ਨੇ , ਬਾਂਕਿ ਪੱਤਰਕਾਰ ਨੂੰ ਵੀ ਸ਼ਰਮ ਚਾਹੀਦੀ ਆ ਜਿਹੜੇ ਇਹਨਾਂ ਨਸ਼ੇ ਵੇਚਣ ਵਾਲੀਆਂ ਦੀ ਐਨਟਰਵੀਅ ਕਰਦੇ ਆ ,,, ਸਿਰਫ ਵਿੳ ਖਾਤਰ

  • @RajinderSingh-pz8dt
    @RajinderSingh-pz8dt Před rokem

    ਹਜ਼ਾਰਾਂ ਚੂੰਹਾ ਖਾਂ ਕਿ ਬਿੱਲੀ ਹੱਜ ਨੂੰ ਚੱਲੀ ਏ ਆਪ ਤੂੰ ਪਤਾਂ ਨਹੀ ਕਿੰਨੇਂ ਬੰਦਿਆਂ ਨਾਲ਼ ਧੱਕੇ ਖਾਦੀ ਫਿਰਦੀ ਏਂ ਤੂੰ ਤੇ ਤੇਰੇ ਬੰਦੇ ਨੂੰ ਜਿਹੀ ਸਜ਼ਾ ਦਿਉ ਜਿਹੜੀ ਇਹ ਸਦਾ ਲਈ ਯਾਦ ਕਰੇ ਇਹ ਪਿੰਡ ਵਿੱਚ ਜਿੰਨੇਂ ਘਰਰਹਿੰਦੇ ਹਨ ਇਹਨਾਂ ਦਾ ਵਾਈ ਕਾਟ ਕਰਕੇ ਇਹਨਾਂ ਪਿੰਡ ਵਿਚੋਂ ਕੰਢਣਾ ਚਾਹੀਂਦਾ ਹੈ ਇਹਦੀ ਜ਼ਮੀਰ ਮਰੀ ਵਾਲੀ ਔਰਤ ਹੈ ਇਹਦੇ ਨਾਲ ਪੂਲਿਸ ਪ੍ਰਸ਼ਾਸਨ ਦੀ ਜ਼ਮੀਰ ਮਰ ਗਈ

  • @venusfurniturebarnala1905

    ਝੋਟਾ ਸਿਰਾਂ ਬੰਦਾ

  • @saranjeetkaur9241
    @saranjeetkaur9241 Před rokem

    ਸ਼ਰਮ ਕਰ ਕੁੜੀਏ ਆਪਣੇ ਮਾਂ ਬਾਪ ਨੂੰ ਵੀ ਮਿੱਟੀ ਵਿੱਚ ਰੋਲ ਰਹੀ ਹਾਂ। ਅਸੀਂ ਸਾਰੀ ਵੀਡਿਓ ਦੇਖੀ ਸੀ ਭੈਣ ਤੋਂ ਬਿਨ੍ਹਾਂ ਤੈਨੂੰ ਉਹ ਵੀਰ ਬੋਲਿਆ ਨਹੀਂ। ਬਿਨਾਂ ਵਿਆਹ ਤੋਂ ਏਥੇ ਕੀ ਕਰਦੀ ਹਾਂ, ਆਪਣੇ ਮਾਂ ਬਾਪ ਦੀ ਸੇਵਾ ਕਰ ਲੈ।

  • @rubywalia4919
    @rubywalia4919 Před rokem +2

    Mera veer es kudi nu bhen na keh veer interw de vich ....eh bhen kahaun de layik ni

  • @jaskaranbrar1697
    @jaskaranbrar1697 Před rokem

    ਇਸ ਚਗਲ ਬੰਦੇ ਦੀ ਇੰਟਰਵਿਊ ਕਿਉਂ ਕਰਦੇ ਹੋ ਪੱਤਰਕਾਰ। ਇਹਨਾਂ ਨੂੰ ਬਿਨਾਂ ਗੱਲ ਤੋਂ ਹਾਈ ਲਾਈਟ ਕਰੀ ਜਾਂਦੇ ਹੋ।

  • @ManpreetKaur-fm2zi
    @ManpreetKaur-fm2zi Před rokem +4

    Chwl jnani

  • @navjeettoor4718
    @navjeettoor4718 Před rokem +3

    Eh ne sarkar de challa , par loak fuddu nai

  • @Tractranwale37
    @Tractranwale37 Před rokem

    Mukdi gall ae aw veer ikk tn ae ganddi jnani aw te ਨਸ਼ੇੜਨ aw

  • @manimann953
    @manimann953 Před rokem

    ਸਰਮ ਕਰ ਲੇ

  • @rubywalia4919
    @rubywalia4919 Před rokem +2

    Uda de veer tuci ehna di interview lain gye .....sari dunia nu pta jhotta sehi aa

  • @jitendernapher5567
    @jitendernapher5567 Před rokem

    ਇਸ ਨੂੰ ਸਰਮ ਨਹੀਂ ਆਉਂਦੀ ਗੁਰ ਸਿਖ ਬੰਦੇ ਤੇ ਇਲਜਾਮ ਲਾ ਰਹੀ ਆ

  • @Tractranwale37
    @Tractranwale37 Před rokem

    Jhotta y zindavaad

  • @gurcharansinghsingh7595

    Jhota veer ❤

  • @PardeepSingh-ch2jd
    @PardeepSingh-ch2jd Před rokem +1

    ਬੇਸ਼ਰਮ ਜਨਾਨੀ

  • @akashdeep.95
    @akashdeep.95 Před rokem +1

    Rang warangt laannn lain da record ehh chwal kol aw
    Sabto jada gapp marn da bhii

  • @jassikhan6595
    @jassikhan6595 Před rokem

    ਏਦਾਂ ਕੋਈ ਦੀਨ ਧਰਮ ਨਹੀਂ

  • @jindersingh8730
    @jindersingh8730 Před rokem

    Bin Vivah ka kisi ke sath Rahane wali auraton ka character kaisa hoga paison ke liye kuchh bhi bol sakti ha🌹🙏🙏🙏🙏🙏🙏🌹🌹🌹

  • @Tractranwale37
    @Tractranwale37 Před rokem

    Veer Edda test karbaya jave y

  • @jagwinderdhillon1339
    @jagwinderdhillon1339 Před rokem +1

    ਉਹਦੇ ਤਾਤੂੰ ਬੋਲੀ ਨੀ ਛਿੱਤਰਾ ਦੀ ਕਮੀ ਅਾ ਭਾਈ ਪੱਤਰਕਾਰੋ ਇਹੋ ਜਿਹੇ ਗੰਦੇ ਲੋਕਾ ਕੋਲੇ ਨਾ ਜਾਇਅਾ ਕਰੋ

  • @navpreetsingh661
    @navpreetsingh661 Před rokem +1

    Kitti

  • @SonuAbohriya10663
    @SonuAbohriya10663 Před rokem

    ਕਿੰਨਾ ਝੂਠ ਬੋਲ ਰਹੀ ਹੈ ਪਹਿਲਾਂ ਕੇਹਂਦੀ ਕ ਜਦ ਪਹਲੀ ਵਾਰ ਆਏ ਓਦੋਂ ਕੋਈ video ਨਹੀਂ ਬਣਾਈ ਬਿਲਕੁਲ ਵੀ ਹੁਣੇ ਹੀ ਕਹਿ ਰਹੀ ਹੈ ਕ ਮਾਨ ਵੀਡਿਓ ਬਣਾ ਰਿਆ ਸੀ

  • @moosedrilla8217
    @moosedrilla8217 Před rokem +1

    ਇਹ ਸਬ ਕੁਜ ਸਰਕਾਰ ਦੇ ਨਾਲ ਰਲਕੇ ਹੋਂ ਰਿਹਾ... ਪੰਜਾਬ ਉਠੇ ਨਾ ਚੋਟੇ ਦੀ ਸਪੋਟ ਚ.. ਐੱਸ ਲਈ ਇਹ ਗੰਦੇ ਲੋਗ ਖਰੀਰਦ ਲਏ

  • @gurlabhsingh8072
    @gurlabhsingh8072 Před rokem

    ਪੁਲੀਸ ਦਾ ਕੰਮ ਹੈ ਝੋਟਾ ਕਿਸ ਤਰਾਂ ਕਰ ਸਕਦਾ ਇਸ ਤਰਾਂ ਦੇ ਲੋਕਾਂ ਨੂੰ ਲੱਖਾ ਭਾਨਾ ਮਾਨ ਬਠਿੰਡੇ ਵਾਲਾ ਵਰਗੇ ਲੋਕ ਝੋਟੇ ਵਰਗੇ ਨੂੰ ਉੱਚਾ ਚੁੱਕ ਕੇ ਬਾਦ ਵਿੱਚ ਫਸ ਜਾਂਦੇ ਹਨ ਤਾਂ ਸਿਆਸਤ ਕਰਦੇ ਹਨ ਇਹ ਲੋਕ ਝੋਟਾ ਬਲੀ ਦਾ ਬੱਕਰਾ ਬਣਾ ਦਿੱਤਾ

    • @vardaantv542
      @vardaantv542 Před rokem

      FER POLICE KYON KEHNDI KE SEHYOG KRO ? INAAM KIO RAKHE HUNDE NASHA FDAUN VALE LYI? KI GLT KRTA, KI POLICE KRDI PYI SAHI KAM? HO GYA BND CHITTA ?

  • @jeetsingh3172
    @jeetsingh3172 Před rokem +1

    Vase tan thode varge lokan vich koi sharm nhi bachi par fer v je tenu avdi pahlan vali video dekhke thodi bohat Sharm aa jave tan chapni vich nak duboke marjo।।।।thode varge fudu lokan karke Punjab da beda gark hoya pya।।

  • @sukhvindersoora8646
    @sukhvindersoora8646 Před rokem +1

    She talks exactly like manku.

  • @baldevSingh-pd1ez
    @baldevSingh-pd1ez Před rokem +2

    Full Nachedi hi