84 ਡੀਪੀ ਮਾਸਟਰ | 84 DP MASTER | SHORT MOVIE 2024 | THEATER JUNCTION ( TJ) |

Sdílet
Vložit

Komentáře • 271

  • @theaterjunction5279
    @theaterjunction5279  Před 17 dny +27

    Support your team at IPL - bit.ly/Play_IPL

  • @karmitakaur3390
    @karmitakaur3390 Před 16 dny +235

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @YuviSingh-tm9xb
      @YuviSingh-tm9xb Před 16 dny +2

      Thank you ji

    • @malwablockpb10
      @malwablockpb10 Před 16 dny +4

      ਥੋਡੇ ਮਾਪਿਆਂ ਨੂੰ ਵੀ ਵਾਹਿਗੁਰੂ ਲੰਮੀ ਉਮਰ ਬਖਸ਼ਣ ਜੀ 🙏

    • @ramankakajhingerramankakaj4293
      @ramankakajhingerramankakaj4293 Před 16 dny

      Thank you ji❤

    • @sidhusahab6862
      @sidhusahab6862 Před 16 dny +1

      Waheguru

    • @Shortmoviestar
      @Shortmoviestar Před 16 dny +2

      ਦਿੱਲੋ ਧੰਨਵਾਦ ਜੀ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤❤

  • @singhsukhwinderbajwa9684
    @singhsukhwinderbajwa9684 Před 16 dny +16

    ਸਰਪੰਚ ਜਦੋਂ ਆਪਣੀ ਮਾਂ ਨਾਲ ਗੱਲਬਾਤ ਕਰਦੇ ਜਦੋਂ ਮਾਂ ਸਰਪੰਚ ਗੋਦੀ ਲੈ ਕੇ ਮਾਂ ਪੁੱਤ ਪਿਆਰ ਦੇਖਕੇ ਅੱਖਾਂ ਵਿੱਚੋਂ ਪਾਣੀ ਆਗਿਆ ਮੈਨੂੰ ਆਪਣੀ ਮਾਂ ਯਾਦ ਆ ਗਈ ਜੋ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੀ

  • @JugnuSingh-qx5bl
    @JugnuSingh-qx5bl Před 16 dny +33

    ਗੱਗੀ ਤੇ kmnt ਕਰਨ ਵਾਲੇ ਬਾਈ ਜੀ ਗੱਗੀ ਦਾ ਰੋਲ ਹੈ ਅੱਧੇ ਪਾਗ਼ਲ ਵਾਲਾ ਜੌ ਉਸ ਨੇ ਬੜੀ ਸ਼ਿੱਦਤ ਨਾਲ ਕੀਤਾ

  • @Shortmoviestar
    @Shortmoviestar Před 16 dny +19

    ਦਿੱਲੋ ਧੰਨਵਾਦ ਜੀ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤❤❤❤

  • @BhupinderSingh-yg8cg
    @BhupinderSingh-yg8cg Před 16 dny +26

    ਤਾਇਆ ਮੁਖਤਿਆਰ,,,,, ਮਨੋਜ ਗੁਪਤਾ,,,, ਦਲਬੀਰ ਮਾਸਟਰ,,,, ਜਸਨੀਤ,,,,, ਗੱਗੀ ਖੰਡੇਵਾਲੀਆ,,,, ਸਿੰਮੂ,,,, ਮਿੰਟੂ,,,, ਰਾਣਾ,,,, ਮੀਤੀ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @CharanjitSingh-ws3se
    @CharanjitSingh-ws3se Před 16 dny +12

    ਮੁਖਤਿਆਰ ਯਾਰ ਗੱਲ ਨੀ ਬਣਦੀ ਜਨਾਨੀ ਐਨੀ ਗੱਲ ਕਰਜੇ ਓ ਵੀ ਐਨੇ ਰੋਬ ਨਾਲ ਨਾਂ ਬਾਈ ਮਰਦ ਬਣ ਯਾਰ ਤੈਨੂੰ ਤਾਂ ਯਾਰ ਇਹ ਖਗਣ ਵੀ ਨੀ ਦਿੰਦੀ

  • @boharsingh7725
    @boharsingh7725 Před 16 dny +9

    ਵਾਹ ਜੀ ਕਿਆ ਬਾਤ ਕਮਾਲ਼ ਬਾਈ
    ਬਹੁਤ ਹੀ ਵਧੀਆ ਵੀਡੀਓ
    👍👍👍👍👍
    👌👌👌👌👌

  • @user-ol5ht6gg6y
    @user-ol5ht6gg6y Před 16 dny +5

    Very nice acting 👌
    Wahe guru ji chad di kla ch rkhe all teem nu

  • @ajaibsingh3706
    @ajaibsingh3706 Před 16 dny +6

    Sarpanch atte usdi maa nu dekh ke really emotional ho gaya mai .

  • @jagseersingh4506
    @jagseersingh4506 Před 16 dny +2

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @amarjitsingh1946
    @amarjitsingh1946 Před 16 dny +11

    ਬਹੁਤ ਵਧੀਆ ਵੀਡਿਓ ਆ ਜੱਸੇ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @jaspalbalichehel3258
    @jaspalbalichehel3258 Před 16 dny +9

    ਵੀਰ ਜੀ ਬਹੁਤ ਸੋਹਣੀ ਵੀਡਿਓ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜਦੀ ਕਲਾ ਵਿੱਚ ਰੱਖੇ ❤❤❤

  • @user-uf8od3zi4q
    @user-uf8od3zi4q Před 16 dny +5

    Nice video acting all family members

  • @manisidhumani205
    @manisidhumani205 Před 16 dny +6

    ਮੁਖਤਿਆਰ ਤਾਏ ਵਿਆਹ ਤਾ ਕੀ ਕਰਾ ਲਿਆ ਸਿਆਪਾ ਹੀ ਗਲ ਪਾ ਲਿਆ ਰੱਜੀ ਦੀ ਤਾ ਜੀਭ ਹੀ ਬਹੁਤ ਚੱਲਦੀ ਹੈ

  • @bikramsingh5167
    @bikramsingh5167 Před 16 dny +2

    ਬਹੁਤ ਵਧੀਆ ਵੀਰੇ ਧੰਨਵਾਦ 👍

  • @PalaAULAKH
    @PalaAULAKH Před 16 dny +1

    ਤਾਇਆ ਤਾਈਂ ਪੇਕੇ ਜਾਣ ਨੂੰ ਕਹਿੰਦੀ ਆ ਤਾ ਫੇਰ ਤਾਇਆ ਤੇਰਾ ਜੀਅ ਲੱਗਜੂ ਇੱਕ ਤਾਈ ਗਰਮ ਬਹੁਤ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @user-nr4dt3gt8c
    @user-nr4dt3gt8c Před 16 dny +3

    ❤❤❤❤ ਮਿੱਤਰੋ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤

  • @SatnamSingh-sadhra
    @SatnamSingh-sadhra Před 16 dny +6

    Sat shri akal 22 ji 🙏🙏 very nice 👍👍❤️❤️🌹🌹👌👌😜😜🙋🙋

  • @Punjabiboys-on2ug
    @Punjabiboys-on2ug Před 16 dny +4

    Bahut sohni acting sarpanch di baki sari team e Bahut vadia kam kardi aa

  • @tarsembrar9375
    @tarsembrar9375 Před 16 dny +3

    ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਅਤੇ ਸਾਰੀਆਂ ਵੀਡੀਓ ਹੀ ਅਸੀਂ ਦੇਖਦੇ ਹਾਂ ਪਰ ਇੱਕ ਗੱਲ ਮਾੜੀ ਹੈ ਜਿਹੜਾ ਤੁਸੀਂ ਸੱਟੇ ਲਾਉਣ ਦੀ ਮਸ਼ਹੂਰੀ ਕਰਨ ਲੱਗ ਪਏ ਬੇਸ਼ੱਕ ਇਸ ਮਸ਼ਹੂਰੀ ਕਰਨ ਨਾਲ ਪੈਸੇ ਵੱਧ ਆਉਂਦੇ ਹਨ ਪਰ ਬੇਨਤੀ ਹੈ ਕਿ ਇਹ ਬੰਦ ਕਰ ਦਿਓ।

  • @GurpreetSingh-jb5oy
    @GurpreetSingh-jb5oy Před 16 dny +6

    ਬਾਬਾ ਮੀਟ ਵਾਲਾ ਬਣ ਗਿਆ
    ਐਕਟਿੰਗ ਬਹੁਤ ਵਧੀਆ❤❤❤

  • @tarsembrar9375
    @tarsembrar9375 Před 16 dny +1

    ਮੁਖਤਿਆਰ ਤਾਏ ਨੇ ਤਾਂ ਵਿਆਹ ਕਰਵਾ ਕੇ ਪੰਗਾਂ ਹੀ ਲੈ ਲਿਆ। ਪਹਿਲਾਂ ਸੌਖਾ ਸੀ

  • @paramjitsingh2635
    @paramjitsingh2635 Před 16 dny +3

    ਬਹੁਤ ਵਧੀਆ ਵੀਡੀਓ ਬਾਈ ਜੀ

  • @gurdeepaujla1442
    @gurdeepaujla1442 Před 16 dny +4

    Very nice video

  • @user-un7rk3ti6s
    @user-un7rk3ti6s Před 16 dny +8

    Very nice movie

  • @MakhanGujjar-cm2mk
    @MakhanGujjar-cm2mk Před 16 dny +7

    ਰਾਣਾ ਅੱਤ ਕਰਾਉਦਾ ਜਮਾ ਸਿੱਰਾ ਐਕਟਿੰਗ

  • @NirmalSingh-fj1hv
    @NirmalSingh-fj1hv Před 16 dny +6

    ਬਹੁਤ ਖੂਬ

  • @user-of3nk5tz3c
    @user-of3nk5tz3c Před 16 dny +4

    Boht vadiya video sab video dekhda mai

  • @NSD718
    @NSD718 Před 12 dny

    ਬਾਈ ਸਰਪੰਚ ਨੂੰ ਦੇਖ਼ ਕੇ ਸਿੱਧੂ ਬਾਈ ਦੀ ਯਾਦ ਆਗੀ

  • @anjukataria1013
    @anjukataria1013 Před 16 dny +4

    Gaggi baii di acting siraa h sb to vdiya acting h bro di 🎉🎉🎉

  • @reshamsingh7501
    @reshamsingh7501 Před 16 dny +6

    ਬਹੁਤ ਹੀ ਵਧੀਆ ਐਕਿੰਟਗ ਮੁਖਤਿਆਰਾ ਤਾਂ ਅੱਤ ਕਰਾਈ ਜਾਦਾ ਹੈ ਸਾਰੀ ਟੀਮ ਅੱਤ ਹੈ ਰੇਸ਼ਮ ਸਿੰਘ ਨਵਾ ਸਹਿਰ

  • @user-nf9to4jj4j
    @user-nf9to4jj4j Před 16 dny +15

    ਸਰਪੰਚ ਯਾਰ 😢 ਰਵਾ ਤਾ

  • @harbansdhaliwal486
    @harbansdhaliwal486 Před 16 dny +4

    ਬਹੁਤ ਹੀ ਵਧੀਆ ਜੀ

  • @harjeet_maan_
    @harjeet_maan_ Před 16 dny +3

    ਬਹੁਤ ਵਧੀਆ ਕਮੇਡੀ ਕਸਮ ਮਣ ਬਹੁਤ ਦੁਖੀ ਸੀ ਪਰ ਕਮੇਡੀ ਦੇਖਕੇ ਦੁੱਖ ਭੁਲਗੇ

  • @GurwinderSingh-ce6lk
    @GurwinderSingh-ce6lk Před 16 dny +5

    ਬਜਾਜ ਕਟ ਚਲੋ 😂😂😂ਗੱਗੀ ਸਿਰਾ ਕਰਾਉਦਾ 😂😂😂👌❤️🥰

  • @sarvansinghgill4702
    @sarvansinghgill4702 Před 15 dny +1

    ਬਹੁਤ ਹੀ ਵਧੀਆ ਵੀਡੀਓ ਆ

  • @jaidmitni5683
    @jaidmitni5683 Před 16 dny +2

    Sarpanch bai ne rula dita 😢

  • @jagseersingh4506
    @jagseersingh4506 Před 16 dny +1

    SIRRRRRRA ACTING BAI JASSA PINDI WALA BAI VEERA BABBAL BHABBI JI LABHO AND ALL TEAM LOVE YOU TRUCK 🚛🚛🚛🚛 BHAR K ❤🎉❤🎉

  • @harpreetsekhon855
    @harpreetsekhon855 Před 16 dny +1

    Bhot real acting kiti sarpanch y ohdi maa sirraa lat

  • @jassijass7824
    @jassijass7824 Před 16 dny +4

    Bhuut vadyia g.
    Ending bhhut vadyia kiti a g 🎉🎉🎉🎉🎉🎉

  • @RKChahal-ix1yj
    @RKChahal-ix1yj Před 16 dny +6

    Gaggi khande waalaa
    Jass Dhillon ❤❤

  • @GurdialSingh-wv6ro
    @GurdialSingh-wv6ro Před 16 dny +3

    ਮੁਖਤਿਆਰ ਜਦੋਂ ਛੜਾ ਸੀ ਓਦੋਂ ਸਿਰਾ ਸੀ

  • @gursantsingh1430
    @gursantsingh1430 Před 13 dny

    Shahi gl aa sarpanch nu dekh k rona aa gyea y sach khea maa baap tou bina es duniya tai hor koi ni puchda kise nu chahe dukh aa chahe such aa sari team di actiong bhot vadia ji Rab thonu tai thodi sari team nu lambia omra khushiya tandrokshi trakia bakshe ji God bless you all team members nu 🙏 ❤️ 👏 👍

  • @satveersidhugagubrar864
    @satveersidhugagubrar864 Před 16 dny +3

    ਕੋਇ ਜੱਟ ਜਮੀਂਦਾਰ ਗਰੀਬ ਘਰ ਦੀ ਕੁੜੀ ਹੋਵੋ viya li , 👏👏

  • @amanpreetkharoud8191
    @amanpreetkharoud8191 Před 16 dny +5

    ਧੂਤੇ ਨੂੰ ਲੈ ਕੇ ਆਓ…… please….

  • @SandeepDhaliwal-ko9zf
    @SandeepDhaliwal-ko9zf Před 16 dny +4

    ਗੱਗੀ‌ ਦੀ‌ ਐਕਟਿੰਗ ਸਿਰਾ 👌👌

  • @driveradamaikma7803
    @driveradamaikma7803 Před 16 dny +8

    ਨਜਾਰੇ ਆ ਗਏ ਬਾਈ

  • @zoraverSingh5911
    @zoraverSingh5911 Před 16 dny +2

    Bai sirra gaggi ta bala sirre launda 😂👍🏻

  • @daljitdulay6446
    @daljitdulay6446 Před 16 dny +2

    Sarpanch de role ne aj schi rawa dita😥

  • @suchasingh3466
    @suchasingh3466 Před 16 dny +4

    Very nice video🙏🙏🙏🙏👌👌👌👌👌👌

  • @user-bl5df8bu3q
    @user-bl5df8bu3q Před 16 dny +4

    Karmita de maa baap di Umar lambi kardo waheguru g 🙏

  • @tejwindersinghkamboj9042
    @tejwindersinghkamboj9042 Před 16 dny +2

    Nice video ❤❤❤❤❤❤❤❤

  • @KhushdeepkaurKaur-zn2mf
    @KhushdeepkaurKaur-zn2mf Před 16 dny +3

    Maa da pyar❤❤

  • @sohansingh472
    @sohansingh472 Před 16 dny +2

    Very Nice❤❤❤❤

  • @rinkubewal8653
    @rinkubewal8653 Před 16 dny +4

    Good vido ji from pehowa

  • @myyyy1647
    @myyyy1647 Před 16 dny +1

    End gal bat bhut enjoy hunda show dekh ke

  • @mandeepkhaira6567
    @mandeepkhaira6567 Před 16 dny +3

    ❤❤❤❤har ek pattar full kant ha sirrrrrrrra video

  • @husanbhullarz
    @husanbhullarz Před 15 dny +2

    Gaggi acting 🥇

  • @raghbirsingh2054
    @raghbirsingh2054 Před 16 dny +3

    ਪਹਿਲਾਂ ਭਾਣਜੀ ਹੁਣ ਜਨਾਨੀ

  • @RKChahal-ix1yj
    @RKChahal-ix1yj Před 16 dny +5

    Santu
    Y
    Sarpanch ❤❤❤❤❤

  • @brarjass2965
    @brarjass2965 Před 16 dny +2

    Maa❤ da pyaar ❤

  • @HardeepSingh-mm5tu
    @HardeepSingh-mm5tu Před 16 dny +2

    Gagai bai siraaa😂😂😂🎉🎉🎉

  • @GaganGagandeepsingh-vi9qx

    Malaka mintu da pyar onu millje😯

  • @soniuppal161
    @soniuppal161 Před 16 dny +2

    Sira video

  • @usharani334
    @usharani334 Před 16 dny +2

    Very very nice video jarr

  • @user-vi9ve1zw4n
    @user-vi9ve1zw4n Před 16 dny +2

    Very nice video 👍

  • @bittumnkharpal928
    @bittumnkharpal928 Před 16 dny +2

    Gaggi di acting bakmaal aa 😂😂
    Chicken kahda kahda hai bai😂😂

  • @manjindersingh5679
    @manjindersingh5679 Před 16 dny +4

    Very nice ji

  • @roshangill1480
    @roshangill1480 Před 16 dny +5

    nice vdo

  • @Shehzad420yt
    @Shehzad420yt Před 15 dny +1

    Sira

  • @sukhchainbrar9802
    @sukhchainbrar9802 Před 16 dny +3

    Nyc

  • @RimpyKang-pm5md
    @RimpyKang-pm5md Před 16 dny +3

    Vote for Bhai Amrit pal singh ji te simranjeet Singh Maan

    • @jaidmitni5683
      @jaidmitni5683 Před 16 dny

      Vote for moot pal aur chalda kankal, Punjab da bedagarg naa karao, waheguru ji Punjab nu bachao rakshso se 🙏..

  • @kuldeepkaur2465
    @kuldeepkaur2465 Před 16 dny +7

    ਗੱਗੀ ਨੂੰ ਆਪਣੀ ਮਾਂ ਅਤੇ ਭੈਣ ਦੀ ਕੋਈ ਫ਼ਿਕਰ ਨਹੀਂ ਕਿਥੇ ਅਤੇ ਕਿਵੇਂ ਹਨ ਹਰ ਵਕਤ ਬੌਲ ਮਾਰਦਾ

  • @inderjitgrewal7147
    @inderjitgrewal7147 Před 16 dny +2

    nice video

  • @user-kb2xy6jk4w
    @user-kb2xy6jk4w Před 16 dny +1

    Gagi siraaa

  • @user-xl3sd1zj6f
    @user-xl3sd1zj6f Před 16 dny +2

    Nice video 👌 👌👌👌

  • @KhushdeepkaurKaur-zn2mf
    @KhushdeepkaurKaur-zn2mf Před 16 dny +2

    Maa da pyar.. ❤❤

  • @Lavi._sandhey
    @Lavi._sandhey Před 16 dny +4

    Sarpanch yy ajj ta rwa ta yy tu 🥺🥺

  • @buntygalwatti2523
    @buntygalwatti2523 Před 16 dny +2

    End video bro

  • @user-hx8hh6pp1c
    @user-hx8hh6pp1c Před 16 dny +1

    Good Bai ji 🎉🎉🎉🎉🎉🎉🎉❤❤❤❤❤❤❤❤❤❤❤

  • @CharanjitSingh-oz2yf
    @CharanjitSingh-oz2yf Před 16 dny +2

    Good roll of mintu

  • @user-tu4od7uc1t
    @user-tu4od7uc1t Před 16 dny +2

    Very nice video ❤❤

  • @DeepNoor-ef1yb
    @DeepNoor-ef1yb Před 16 dny +1

    attt

  • @punjabibande7677
    @punjabibande7677 Před 16 dny +1

    14:18 minu v ida di maa mildi❤

  • @user-cz8sr2di6f
    @user-cz8sr2di6f Před 16 dny +3

    I love you 22 g❤❤❤❤❤❤😂❤❤

  • @BabbuSroay
    @BabbuSroay Před 16 dny +3

    Sarpanch Bai 💔

  • @VickyKhan-bb3oe
    @VickyKhan-bb3oe Před 16 dny +2

    Nyc.

  • @hardeepsinghsingh7016
    @hardeepsinghsingh7016 Před 16 dny +2

    Very nice 👍

  • @buntygalwatti2523
    @buntygalwatti2523 Před 16 dny +1

    👌👌👌👌

  • @bhagwantsinghgarcha7211
    @bhagwantsinghgarcha7211 Před 16 dny +4

    I love Maherna khurd ❤❤

  • @user-vs7fx6xc7r
    @user-vs7fx6xc7r Před 16 dny +4

    ਜੱਸਾ ਅਨਜਾਣ ਮਾਰੂ ਟ੍ਰਾਈ

  • @user-hy1ch1fp4b
    @user-hy1ch1fp4b Před 16 dny +3

    Very nice bro

  • @harditckhosa6120
    @harditckhosa6120 Před 16 dny +1

    Gaggi sira banda

  • @kiranwalia7811
    @kiranwalia7811 Před 16 dny +1

    ❤❤

  • @diljitjanagal1168
    @diljitjanagal1168 Před 16 dny +1

    ❤❤❤❤❤❤❤

  • @SimranSingh-zx4wj
    @SimranSingh-zx4wj Před 16 dny +1

    👌🏼

  • @karmasinghmsand23wala34
    @karmasinghmsand23wala34 Před 16 dny +1

    🚛🚛👍🏻👍🏻

  • @jagseersinghsidhu906
    @jagseersinghsidhu906 Před 16 dny +3

    Kadknath kado to baji te ladn lag pae y jase

  • @GurmangatGurpreet
    @GurmangatGurpreet Před 16 dny +2

    Taya simu de na te khirda😂