ਹੁਣ ਇਹ ਟਰੈਕਟਰ ਡਾਇਨਾਸੋਰ ਤੋਂ ਜਹਾਜ ਬਣਨ ਜਾ ਰਿਹਾ । ਦੇਖੋ lucky goldsmith ਕੀ ਬੋਲਿਆ ਸਟੰਟਾਂ ਤੇ ਟੋਚਨਾ ਬਾਰੇ

Sdílet
Vložit
  • čas přidán 27. 08. 2024

Komentáře • 10

  • @ArshdeepSingh-fj7uf
    @ArshdeepSingh-fj7uf Před 9 měsíci

    Patarkar y nu ਬੇਨਤੀ kiti jandi ha pehla apne ਦੰਦ ਲਵਾਵੇ

  • @GurvinderSinghRajput
    @GurvinderSinghRajput Před 8 měsíci

    Swaraj 855 💪💪💪💪👌👌👌👌👌👌

  • @gurjantsandhu3909
    @gurjantsandhu3909 Před měsícem

    DINOSAUR SIRRA

  • @GurpreetRandhawa916
    @GurpreetRandhawa916 Před 9 měsíci

    New vlog kdo ayo dinasaur da❤

  • @GaganDeep-eo5cx
    @GaganDeep-eo5cx Před 9 měsíci +2

    Dand lavala 😂😂😂😂

  • @sanjhabhaichara5368
    @sanjhabhaichara5368 Před 9 měsíci

    ਬਹੁਤ ਵਧੀਆ ਹੋਇਆ ਸਟੰਟ ਬੰਦ ਹੋਏ , ਸਟੰਟ ਬਾਜ਼ੀ ਇੱਕ ਮੋਤ ਨੂੰ ਮਖੋਲਾਂ ਕਰਨ ਦੇ ਬਰਾਬਰ ਏ। ਭਰਾ ਜੀ ਤੁਹਾਡੇ ਪਰਿਵਾਰ ਨੂੰ ਤੁਹਾਡੀ ਕਿੰਨੀ ਲੋੜ ਏ। ਜਾਣ ਵਾਲਾ ਚੱਲਿਆ ਜਾਂਦਾ ਏ ਪਰਿਵਾਰ ਦਾ ਮਗਰੋਂ ਕਿੱਡਾ ਵੱਡਾ ਨਰਕ ਬਣ ਜਾਂਦਾ ਏ ਕਦੇ ਸੋਚਿਆ ਮਗਰਲੇ ਭਵਿੱਖ ਬਾਰੇ।

    • @bharane-wala-sandhu
      @bharane-wala-sandhu Před 9 měsíci +3

      ਵੀਰ ਜੀ ਸਟੰਟਾਂ ਚ ਤਾਂ ਇੱਕ ਮੌਤ ਹੋਈ ਆ , ਨਸੇ ਨਾਲ ਕਿੰਨੀਆਂ ਹੋਈਆਂ ਏ , ਗੈਂਗਸਟਰਾਂ ਨੇ ਕਿੰਨੇ ਮਾਰੇ ਆ , ਰੋਡ ਐਕਸੀਡੈਂਟ ਕਿੰਨੇ ਹੁੰਦੇ ਆ । ਇਹ ਸਭ ਚੀਜਾਂ ਬੈਨ ਕਿਉਂ ਨੀ ਹੋਈਆਂ।

    • @sanjhabhaichara5368
      @sanjhabhaichara5368 Před 9 měsíci

      @@bharane-wala-sandhu ਨਸ਼ਾ ਵੀ ਕੋਈ ਚੰਗੀ ਚੀਜ਼ ਨਹੀ ਬੰਦ ਹੋਣਾ ਚਾਹੀਦਾ।ਰੋਡ ਐਕਸੀਡੈਟ ਦਾ ਕੀ ਰੱਲ ਹੋ ਸਕਦਾ ਏ। ਇੱਕ ਤੇਜ ਗੱਡੀ ਭਜਾਉਣਾ ਜਾਂ ਨਸ਼ਾ ਖਾ ਕੇ ਗੱਡੀ ਚਲਾਉਣੀ ਕੋਈ ਸਿਆਣਪ ਨਹੀਂ। ਸਭ ਤੋਂ ਕੀਮਤੀ ਜ਼ਿੰਦਗੀ ਏ ਜੇਕਰ ਆਪਣੀ ਹੀ ਗਲਤੀ ਨਾਲ ਚਲੀ ਜਾਵੇ ਤਾਂ ਬਹੁਤੀ ਸਿਆਣਪ ਵਾਲੀ ਗੱਲ ਨਹੀਂ। ਬਾਕੀ ਸਭ ਨੂੰ ਹੀ ਪਤਾ ਏ। ਹਰ ਇਨਸਾਨ ਸਿਆਣਾ ਏ।

  • @ArshBhangu-bk9ky
    @ArshBhangu-bk9ky Před 9 měsíci

    Panchod koi vadia knowledge dvo eh tah sbb tractor te hunda system vgera

  • @PritamSingh-ti3ip
    @PritamSingh-ti3ip Před 9 měsíci

    ਬੁਫਰ ਹੋਰ ਲਾਉਣੇ ਆ ਹਵਾ ਕਰਕੇ ਚਲਾਨ ਵੀ ਕਟਵਾਉਣੇ ਆ😅😅😅😅