Chajj Da Vichar (2073) || Gurmeet Bawa ਦੇ ਟੱਬਰ ਨਾਲ ਧੱਕਾ ਕਿਉਂ ?

Sdílet
Vložit
  • čas přidán 26. 06. 2024
  • #primeasiatv #chajjdavichar #swarnsinghtehna #harmanthind #rip #amritsar #gurmeetbawa #punjabiculture #sabhiachaar #folksinger #punjabisinger #bhagwantmann #glorybawa
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 325

  • @DaljitKaurHathur-lg2wb
    @DaljitKaurHathur-lg2wb Před dnem +12

    ਗਲੋਰੀ ਜੀ ਫੇਰ ਵੀ ਤੁਹਾਡੀ ਹਿੰਮਤ ਹੈ, ਏਨੀਆਂ ਬੇਬਾਕੀ ਵਾਲੀਆਂ ਗੱਲਾਂ ਵੀ ਕੋਈ ਦਲੇਰ ਪੰਜਾਬਣ ਹੀ ਕਹਿ ਸਕਦੀ ਹੈ। ਤੁਸੀਂ ਚੰਗਾ ਝੰਜੋੜਾ ਦਿੱਤਾ ਪੰਜਾਬੀ ਕਲਾਕਾਰਾਂ ਤੇ ਸਰਕਾਰਾਂ ਨੂੰ,ਤੁਸੀਂ ਅਜੇ ਵੀ ਸੁੱਤਿਆਂ ਹੋਇਆਂ ਨੂੰ ਜਗਾਉਣ ਦੀ ਕੋ਼ਸ਼ਿਸ਼ ਕੀਤੀ ਹੈ। ਕਾਸ਼ ! ਸਾਰਿਆਂ ਤੱਕ ਤੁਹਾਡਾ ਸੁਨੇਹਾ ਪਹੁੰਚੇ ਨੰਦ ਲਾਲ ਨੂਰਪੁਰੀ ਜੀ ਵਾਂਗ ਤੁਸੀਂ ਨਹੀਂ ਜਾਣਾ ਚਾਹੁੰਦੇ। ਤੁਸੀਂ ਆਪਣਾ ਹੱਕ ਮੰਗ ਰਹੇ ਹੋ, ਹੱਕ ਦੇਣਾ ਹੀ ਪੈਣਾ।

  • @user-yf4vl4kc6e
    @user-yf4vl4kc6e Před 2 dny +43

    ਬਾਈ ਜੀ ਇੰਟਰਵਿਊ ਸੁਣ ਕੇ ਸਹੁੰ ਲੱਗੇ ਰੋਣਾ ਆ ਗਿਆ ਜਿਹਨਾਂ ਨੇ ਸਾਰੀ ਉਮਰ ਸੱਭਿਆਚਾਰ ਗਾਇਆ ਉਹਨਾਂ ਦਾ ਇਹ ਹਾਲ ਫਿਰ ਬਾਈ ਜੀ ਅਸਲ ਵਿਚ ਚੜ੍ਹਦੇ ਸੂਰਜ ਨੂੰ ਸਲਾਮ ਕਰਦੀ ਹੈ ਇਹ ਦੁਨੀਆਂ ਕੋਈ ਨੂੰ ਕਿਸੇ ਨੂੰ ਚੇਤੇ ਰਖਦਾ ਗੁਰਮੁੱਖ ਸਿੰਘ ਕਾਉਂਕੇ ਕਲਾਂ ਤੋਂ

  • @user-gd9pp9hy2r
    @user-gd9pp9hy2r Před 2 dny +8

    ਬਹੁਤ ਮਾੜੀ ਗੱਲ ਐ ਸਾਡੇ ਲਈ ਤੇ ਸਾਡੀਆਂ ਸਰਕਾਰਾਂ ਵੀ ਜ਼ੁਮੇਵਾਰੀ ਹੈ ਜੀ, 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️💯👏

  • @vickysinghvicky2618
    @vickysinghvicky2618 Před 2 dny +75

    ਅਸੀ ਪੰਜਾਬੀਆ ਨੇ ਸਭ ਤੋਂ ਵੱਧ ਦਾਨ ਪੁੰਨ ਕੀਤਾ ਪਰ ਦਾਨ ਲੋੜਵੰਦ ਲੋਕਾਂ ਤੱਕ ਨਹੀਂ ਪਹੁੰਚਦਾ ਅਸੀਂ ਸਿਰਫ਼ ਰੱਜਿਆ ਨੂੰ ਰਜਾਉਦੇ ਹਾਂ

  • @paramjeetkaur7926
    @paramjeetkaur7926 Před 2 dny +11

    ਬਹੁਤ ਬਹੁਤ ਸ਼ੁਕਰੀਆ ਟਹਿਣਾ ਸਾਡੀ ਸਤਿਕਾਰਤ ਬੇਟੀ ਨਾਲ ਮੁਲਾਕਾਤ ਕਰਵਾਉਣ ਲਈ ਅਸੀ ਬਹੁਤ ਸ਼ਰਮਿੰਦਾ ਹਾ ਕਿ ਅਸੀ ਆਪਣੇ ਵਿਰਸੇ ਦੇ ਅਨਮੋਲ ਖਜਾਨੇ ਬੀਬੀ ਜੀ ਗੁਰਮੀਤ ਬਾਵਾ ਦੇ ਬੇਟੀ ਨੂੰ ਸਰੋਤਿਆ ਦੇ ਤੌਰ ਤੇ ਬਣਦਾ ਸਤਿਕਾਰ ਨਹੀ ਦਿਤਾ। ਪਰ ਅਸੀ ਤਨ ਮਨ ਤੋ ਬੇਟੀ ਦੇ ਨਾਲ ਹਾਂ ਉਹਨਾ ਦੇ ਦੁੱਖ ਵਿਚ ਸ਼ਰੀਕ ਹਾ।
    ਬੇਟਾ ਜੀ ਹੌਸਲਾ ਨਹੀ ਛਡਣਾ ਸਵੇਰ ਹੋਵੇਗੀ ਸੂਰਜ ਕਲ ਆਵੇਗਾ ਜਰੂਰ।

  • @arshpreetjandu8162
    @arshpreetjandu8162 Před 2 dny +35

    ਸੁਣ ਕੇ ਬਹੁਤ ਦੁੱਖ ਹੋਇਆ 😭😭

  • @darshangill26
    @darshangill26 Před dnem +4

    ਬਹੁਤ ਹੀ ਦਿਲ। ਦੁੱਖੀ। ਹੋਇਆ। ਸਾਡੇ। ਮਾਨਯੋਗ। ਸੁਰਗਵਾਸੀ। ਗਾਇਕਾ। ਦੇ। ਪਰਿਵਾਰ। ਦੀ। ਦੱਖ। ਭਰੀ। ਵਿਧੀਆਂ। ਸੁੱਣ। ਕੇ। ਸਾਡੀਆਂ। ਸਰਕਾਰੀ। ਇਨੀਆ। ਨਿਰਦਈ। ਕਿਉ। ਹੋ। ਗਈਆਂ। ਕਿ। ਸਾਡੇ। ਹੀਰੇ। ਨੂੰ। ਸਾਭ।ਦੀਆ। ਕਿਉ। ਨਹੀਂ। ਮੈ। ਪਰਮਾਤਮਾ। ਅਗੇ। ਅਰਦਾਸ। ਕਰਦਾ। ਬੀਬਾ। ਗਲੋਰੀ। ਤੇ। ਮੇਹਰ। ਭਰਿਆ। ਹੱਥ। ਰੱਖਕੇ। ਤਰੱਕੀਆਂ ਬਖਸ਼ੇ

  • @barinderkaur9098
    @barinderkaur9098 Před dnem +6

    ਭੈਣੇ ਇਸ ਸਮਾਜ ਜੀਊਣ ਲਈ ਮਰਦ ਬਣਨਾ ਪੈਣਾ।ਸੱਚੀ ਰੋਣਾ ਨਿਕਲ ਗਿਆ ਇਹ ਸਭ ਸੁਣ ਕੇ। ਪਰਮਾਤਮਾ ਤੁਹਾਨੂੰ ਹਿਮੰਤ ਬਖਸ਼ੇ।🙏

  • @kamaljaswal8341
    @kamaljaswal8341 Před 2 dny +49

    ਸਾਨੂੰ ਸ਼ਰਮ ਆਉਣੀ ਚਾਹੀਦੀ ਅਖੇ ਅਸੀ ਸਭਿਆਚਾਰ ਦੀ ਸੇਵਾ ਕਰਦੇ ਆਂ ਆਹ ਜਿੰਨੇ ਹੂਣ ਗਾਂਉਦੇ ਆਉਣ ਕਿਥੇ ਗਾਇਬ ਹਨ

    • @sarkarKhalsa1699
      @sarkarKhalsa1699 Před 2 dny

      Mainu tan eh nai smj aai k ehna nu gussa kis naal a, te kyu a? Sewa tan Punjabi boli ne ehna di kitti a ...nale naam kamaya maa ne....bai dasso eh bhenji di ki den a smaaj nu? Jwaak tan ehna de Hindi bol rhe ne ( aaap hi keha ehna ne interview ch!!)...es to ee ehna di psyche pata chldi a k kinna k pyaar a Punjabi boli te sabhyachaar nal

  • @RajinderaGarg
    @RajinderaGarg Před dnem +6

    ਗੁਰਮੀਤ ਬਾਵਾ ਜੀ ਬਹੁਤ ਹੀ ਵਧੀਆ ਪੰਜਾਬੀ ਗਾਇਕਾ ਸਨ, ਉਹਨਾਂ ਦੇ ਗੀਤ ਬਹੁਤ ਹੀ ਵਧੀਆ ਹਨ, ਉਹ ਉੱਚੀ ਹੇਕ ਦੇ ਮਲਿਕਾ ਸਨ, ਉਹਨਾਂ ਦੇ ਗੀਤਾਂ ਨੂੰ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਭੁਲਾ ਨਹੀਂ ਸਕਦੇ

  • @navneetkalra3772
    @navneetkalra3772 Před 2 dny +132

    ਮੈਂ ਤਾਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹੈ ਕਿ ਦੋਸਤ, ਰਿਸ਼ਤੇਦਾਰ ਅਤੇ ਇੱਥੋਂ ਤੱਕ ਕਿ ਸਾਡੇ ਗੁਆਂਢੀ ਵੀ ਸਾਡਾ ਉਦੋਂ ਤੱਕ ਹੀ ਸਾਥ ਦਿੰਦੇ ਹਨ, ਜਦੋਂ ਤੱਕ ਸਾਡੀ ਜੇਬ ਵਿੱਚ 04 ਛਿੱਲੜ (ਨਕਦੀ) ਹੁੰਦੇ ਹਨ, ਜਦੋਂ ਸਾਡੇ ਉੱਪਰ ਮੁਸੀਬਤਾਂ ਦਾ ਵੱਡਾ ਘੇਰਾ ਪਾ ਜਾਂਦਾ ਹੈ ਤਾਂ ਸਭ ਸਾਥ ਛੱਡ ਜਾਂਦੇ ਹਨ। ਸਰਬਜੀਤ ਸਿੰਘ ਚੀਮਾ ਦਾ ਇੱਕ ਗੀਤ, " ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਆ।" ਧੰਨਵਾਦ।

    • @sbajwa4057
      @sbajwa4057 Před 2 dny +1

      ✔️✔️✔️✔️

    • @HarishKumar-cl6sy
      @HarishKumar-cl6sy Před 2 dny

      Right 👍

    • @darshankaur4217
      @darshankaur4217 Před 2 dny

      Correct

    • @Kaur.brar23
      @Kaur.brar23 Před 2 dny +2

      Hunda taa edda ee a veer par sadde maa marn to bad chachi te chache de munde ne enna sath detta v koi soch ni sakda rabb ne mari maa nu putt ni detta se parr chachi chacha ji onna de munde ne bahut payar detta 🙏🏼🙏🏼

    • @ChanniRupana
      @ChanniRupana Před 2 dny

      @@PremChand-cs4xktenu hassa kis gl da aya

  • @SatnamSingh-bc5zm
    @SatnamSingh-bc5zm Před 2 dny +37

    ਜਦੋਂ ਸਾਡੇ ਅੰਦਰੋਂ ਸ਼ਬਦ ਨਿਕਲਣੇ ਬੰਦ ਹੋ ਜਾਣ ਉਦੋਂ ਅਸੀਂ ਸਿਰਫ਼ ਮਹਿਸੂਸ ਕਰ ਰਹੇ ਹੁੰਦੇ ਹਾਂ। ਉਦੋਂ ਸਾਡੇ ਹਾਵ ਭਾਵ ਬੜਾ ਕੁੱਝ ਕਹਿ ਰਹੇ ਹੁੰਦੇ ਹਨ। ਮਹਿਸੂਸ ਵੀ ਓਹੀ ਕਰ ਸਕਦਾ ਹੈ ਜਿਹੜਾ ਜਜ਼ਬਾਤਾਂ ਦੀ ਸਮਝ ਰੱਖਦਾ ਹੋਵੇ।

  • @amarjitsingh287
    @amarjitsingh287 Před 2 dny +20

    ਟਹਿਣਾ ਜੀ ਬਹੁਤ ਹੀ ਸਾਰਥਿਕ ਪ੍ਰੋਗਰਾਮ ਇਹੋ ਜਿਹੇ ਪ੍ਰੋਗਰਾਮ ਜਰੂਰ ਕਰਿਆ ਕਰੋ ਜੀ ਧੰਨਵਾਦ

  • @harpreetsinghmoga
    @harpreetsinghmoga Před 2 dny +27

    ਹਿੰਮਤ ਨਾ ਹਾਰੋ।ਹੌਂਸਲੇ 'ਚ ਰਹੋ। ਵਾਹਿਗੁਰੂ ਭਲੀ ਕਰੇਗਾ।

  • @jagroopsingh5686
    @jagroopsingh5686 Před 2 dny +46

    ਗੁਰਮੀਤ ਬਾਵਾ ਜੀ ਦੀ ਹੇਕ ਦਾ ਵੀ ਰਿਕਾਡ ਹੈ ਜੀ.ਪਰਵਾਰਿਕ ਗੀਤ ਗਾੲੇ ਨੇ ਭੈਣਾ ਤੇ ਮਾਤਾ ਜੀ ਨੇ.

    • @gsukhwinder
      @gsukhwinder Před 2 dny +4

      Bawa sister ji di Hek jini Hek kise di nahi ho sakdi .

  • @GursewekSingh-vi7be
    @GursewekSingh-vi7be Před 2 dny +20

    ਸਾਰੇ ਕਲਾਕਾਰਾਂ ਬੇਨਤੀ ਹੈ ਕਿ ਏਨਾ ਹੈਲਪ ਕਰਨੀ ਚਾਹੀਦੀ ਹੈ ਜੀ

  • @gurjantsidhu1708
    @gurjantsidhu1708 Před dnem +6

    ਪਹਿਲਾ ਅਤੇ ਆਖਰੀ ਹੋਵੇ ,😢ਇਹ ਹੰਝੂ ਭਰਿਆ ਪ੍ਰੋਗਰਾਮ 😢

  • @jjakmsksks2585
    @jjakmsksks2585 Před dnem +5

    ਰੂਹ ਝੰਜੋੜੀ ਗੲਈ ਬੱਸ ਇਸ ਤੋ ਅੱਗੇ ਕੁਸ਼ ਨੀ ਕਿਹਾ ਜਾ ਸਕਦਾ ਦੂਜਾ ਭਾਗ ਲੈ ਕਿ ਆਉ ਧੰਨਵਾਦ😢

  • @sukhchainsingh9449
    @sukhchainsingh9449 Před dnem +5

    ਮਨ ਦੁਖੀ ਹੁੰਦਾ ਹੈ ਜਦ ਅਸੀਂ ਹੀਰਿਆਂ ਨੂੰ ਨਜ਼ਰਅੰਦਾਜ ਕਰਕੇ ਕੱਚ ਦੇ ਮਣਕਿਆਂ ਨਾਲ ਖੇਡ ਰਹੇ ਹਾਂ

  • @jaswinderbrar7137
    @jaswinderbrar7137 Před 2 dny +41

    ਸੁਣ ਕੇ ਬਹੁਤ ਦੁੱਖ ਹੋਇਆ ਕਿ ਅਸੀਂ ਇਹੋ ਜਿਹੇ ਹੀ ਹਾਂ ।ਅਸੀਂ ਆਪਣੀ ਹਵਾ ਪਾਣੀ ਅਤੇ ਧਰਤੀ ਦਾ ਹੀ ਸਤਿਆਨਾਸ ਨਹੀ ਕੀਤਾ ।ਆਪਣੇ ਸਭਿਆਚਾਰ ਦਾ ਵੀ ਜਲੂਸ ਕੱਢਿਆ ਹੈ ।

    • @sarkarKhalsa1699
      @sarkarKhalsa1699 Před 2 dny +1

      mainu zyada dukh eh sun k hoyea k ehna ne apne jwakan nu punjabi tak nai sikhai...Hindi bolde ne ehna de mutabk

  • @deepbrar.
    @deepbrar. Před 2 dny +20

    ਦੂਜਿਆਂ ਦੇ ਗੁਨਾਹ ਗਿਣਨ ਨਾਲ
    *ਅਸੀਂ ਖੁਦ ਬੇਗੁਨਾਹ ਨਹੀਂ ਹੋ ਜਾਂਦੇ*

  • @jagjeetsingh279
    @jagjeetsingh279 Před 2 dny +32

    ਉੱਠੋ ਪੰਜਾਬੀਉ ਬਚਾ ਲਈਏ ਸੱਭਿਆਚਾਰ ਤੇ ਇਸ ਪਰਿਵਾਰ ਨੂੰ ਮੈਂ ਆਪਣੇ NRI ਵੀਰਾਂ ਬੇਨਤੀ ਕਰਦਾ ਬਚਾ ਲਓ ਇਸ ਗੁਰਮੀਤ ਬਾਵਾ ਜੀ ਧੀ ਨੂੰ ਤੇ ਪੰਜਾਬ ਕੀ ਹੇ ਤੇ ਪੰਜਾਬ ਤੋਂ ਕਿੱਤੇ ਹੋਰ ਜਾਣ ਤੋਂ ਰੋਕ ਲਈਏ ਇੰਨਾਂ ਦੇ ਪ੍ਰੋਗਰਾਮ ਬੁੱਕ ਕਰੀਏ 🙏🙏

    • @sarkarKhalsa1699
      @sarkarKhalsa1699 Před 2 dny +1

      Pehlan jehde dharmi fauji jehde jaan vaar gye panth lai ohna di saar leni bandi a....ohna di kurbani sahmne sab tuchh a.

  • @bikramjitsingh5873
    @bikramjitsingh5873 Před 2 dny +35

    ਇਹਨਾਂ ਮੰਤਰੀਆਂ ਤੋਂ ਕੋਈ ਆਸ ਨਾ ਕਰੋ ਇਹ ਵੋਟਾਂ ਵੇਲੇ ਹੀ ਆਉਂਦੇ ਨੇ ਇਹ ਆਪਣੇ ਢਿੱਡ ਭਰਦੇ ਨੇ

  • @SukhjinderKaur-uq9xm
    @SukhjinderKaur-uq9xm Před 2 dny +11

    ਪੰਜਾਬ ਦੀਆਂ ਸਰਕਾਰਾਂ ਤੋਂ ਤੁਸੀਂ ਕੋਈ ਆਸ ਨਹੀਂ ਤੁਹਾਡਾ ਕੋਈ ਦੁੱਖ ਸੁਣਨ ਵਾਲਾ ਕੋਈ ਨਹੀਂ ਤੁਸੀਂ ਹੌਸਲਾ ਨਾ ਹਾਰ ਪ੍ਰਮਾਤਮਾ ਤੁਹਾਡਾ ਜ਼ਰੂਰ ਸਾਥ ਦਿਉ ਤੁਹਾਡੇ ਹੰਝੂ ਦੇਖ ਕੇ ਬਹੁਤ ਦੁੱਖ ਹੋਇਆ

  • @baljinderkaur9419
    @baljinderkaur9419 Před 2 dny +10

    ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਦੇ ਰਹਿਣ 🙏🙏🙏🙏🙏

  • @SatnamSingh-bc5zm
    @SatnamSingh-bc5zm Před 2 dny +46

    ਸਵਾਲ ਅੱਜ ਮੂੰਹ ਅੱਡੀ ਖੜ੍ਹਾ ਹੈ!!!
    "ਅਸੀਂ ਕੌਣ ਹੁੰਨੇ ਆਂ?"

    • @daljitparmar4133
      @daljitparmar4133 Před 2 dny +7

      ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਹੁੰਦੇ ਆ ਵੀਰ ਜੀ 🙏

    • @daljitparmar4133
      @daljitparmar4133 Před 2 dny +3

      ਸਹੀ ਕਿਹਾ ਨਾ ਵੀਰ ਜੀ ਪੜ ਕੇ ਦੇਖ ਲਓ ਇਹਨਾਂ ਦੇ ਜਵਾਬ ਬੱਡੇ ਠੇਕੇਦਾਰਾ ਦੇ ਮੈਂ ਕਹਿਣਾ ਨਹੀਂ ਚਾਹੁੰਦਾ ਫੇਰ ਫਰਕ ਕੀ ਰਹਿ ਜਾਣਾ ਵੱਡੇ ਠੇਕੇਦਾਰ

    • @paramjitsinghpammi5160
      @paramjitsinghpammi5160 Před dnem +2

      ਸੱਭ ਤੋਂ ਵੱਡੇ ਮੂਰਖ

    • @jaswindersingh6776
      @jaswindersingh6776 Před dnem +2

      ਇੰਨੇ ਵਡੇ ਕਲਾਕਾਰਾਂ ਦਾ ਇਹ ਹਾਲ ! ਪੰਜਾਬੀਓ ਸ਼ਰਮ ਕਰੋ ਹਰੇਕ ਜਗ੍ਹਾ ਤੇ ਇਕੱਲਿਆਂ ਦਾਲਾਂ ਹੀ ਨਾਂ ਵਰਤਾਈ ਜਾਓ ਗਲੋਰੀ ਦੀ ਬਾਂਹ ਫੜੋ ਜੇਕਰ ਇਹ ਚਲੀ ਗਈ ਤਾਂ ਮੁੜਕੇ ਵੇਲਾ ਹਥ ਨਹੀਂ ਆਉਂਣਾ ਬਹੁਤ ਬੇਸ਼ਰਮੀ ਵਾਲੀ ਗੱਲ ਹੋ ਜਾਵੇਗੀ

    • @DiljinderSandhu-pv1yb
      @DiljinderSandhu-pv1yb Před 21 hodinou

      ङ😊😊​@@daljitparmar4133

  • @daljeetkaur4548
    @daljeetkaur4548 Před 2 dny +18

    ਬਹੁਤ ਦੁੱਖ ਹੋਇਆ ਸੁਣ ਕੇ 🙏

  • @daljitsingh7980
    @daljitsingh7980 Před 2 dny +16

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ
    ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @chhabrasahib1374
    @chhabrasahib1374 Před dnem +5

    ਟਹਿਣਾ ਸਾਹਿਬ ਜੀ ਅਤੇ ਬੀਬੀ ਹਰਮਨ ਥਿੰਦ ਜੀ ਅਜ ਦੀ ਇੰਟਰਵਿਊ ਦੌਰਾਨ ਕਈ ਵਾਰੀ ਮੇਰਾ ਵੀ ਗਲਾ ਭਰ ਗਿਆ ਗੁਰਮੀਤ ਬਾਵਾ ਜੀ ਤੋਂ ਬਾਅਦ ਲੋਕਾਂ ਅਤੇ ਸਰਕਾਰਾਂ ਨੇ ਇਹ ਹਾਲ ਕੀਤਾ ਪ੍ਰੀਵਾਰ ਦਾ ਸੁਣ ਕੇ ਧਕਾ ਜਿਹਾ ਲਗਿਆ ਮੈਂ ਕੋਈ ਬਾਹਲਾ ਸ਼ਹੂਕਾਰ ਤਾਂ ਨਹੀਂ ਪਰ ਫਿਰ ਵੀ ਮੈਂ ਪ੍ਰੀਵਾਰ ਦੀ ਮਦਦ ਕਰਨਾ ਚਾਹਵਾਂਗਾ ਟਹਿਣਾ ਸਾਹਿਬ ਜੀ ਧੰਨਵਾਦ ਸਾਹਿਤ।

  • @user-on7ps2bx9t
    @user-on7ps2bx9t Před 2 dny +7

    ਹੇ ਵਾਹਿਗੁਰੂ ਬਖਸ਼ ਲੈ ਪਰਿਵਾਰ ਨੂੰ ਸੱਚੇ ਪਾਤਸ਼ਾਹ ਹਿੰਮਤ ਬਖਸ਼ਣ

  • @hafeezhayat2744
    @hafeezhayat2744 Před 2 dny +5

    ਬਹੁਤ ਦੁਖਾਂਤ ਭਰੀ ਗੱਲ ਬਾਤ ਸੁਣ ਕੇ ਬੇ ਹਦ ਦੁੱਖ ਹੋਇਆ
    ਪਰਮਾਤਮਾ ਆਪਣਾ ਫ਼ਜ਼ਲ ਤੇ ਕਰਮ ਫ਼ਰਮਾਏ

  • @baljitkaur3600
    @baljitkaur3600 Před 2 dny +17

    ਅਸੀ ਬਹੁਤ ਗਲੋਰੀ ਨੂੰ ਸੁਣਨਾ ਚਉਦੇ ਹੈ

  • @BalwantSingh-to7nu
    @BalwantSingh-to7nu Před 2 dny +7

    ਪੰਜਾਬੀਆਂ ਦਾ ਪਤਾ ਕੋਈ ਨਹੀਂ ਜੇ ਮੇਹਰਬਾਨ ਹੋ ਗਏ ਤਾਂ ਕੱਲ੍ਹ ਤੱਕ ਧੰਨ ਧੰਨ ਕਰਵਾ ਦੇਣਗੇ ਜੇਕਰ ਮੇਹਰਬਾਨ ਨਾਂ ਹੋਏ ਤਾਂ ਤੁਹਾਡੇ ਪ੍ਰੋਗਰਾਮ ਸੁਣਨਾ ਹੀ ਨਹੀਂ

  • @deepbrar.
    @deepbrar. Před 2 dny +32

    ਸੰਸਾਰ ਵਿੱਚ ਮਨੁੱਖ ਹੀ ਅਜਿਹਾ ਪ੍ਰਾਣੀ ਹੈ
    *ਜਿਸ ਦਾ ਜ਼ਹਿਰ ਉਸਦੇ ਦੰਦਾਂ ਵਿੱਚ ਨਹੀਂ, ਸ਼ਬਦਾਂ ਵਿੱਚ ਹੈ*

    • @SinghBh-mu8wv
      @SinghBh-mu8wv Před 2 dny +1

      ਫਿਟੀ ਮੂੰਹ ਸਰਕਾਰਾਂ ਦੀ ਫਿਰ ਪੰਜਾਬੀ ਯਾਰਾਂ ਦੇ ਸਮੇਂ ਦੇ ਗਦਾਰਾਂ ਦੇ ਕੀ ਮੇਨ ਨੇ ਕੱਢੀਏ ਵਿਚਾਰਾਂ ਦੇ ਬਸ ਹੌਸਲੇ ਪੁਸਤਕਾਰਾਂ ਦੇ ਹਾਈ ਲਾਈਟ ਰਿਪਲਾਈ ਜਿੰਮੇਵਾਰੀ ਨਾਲ ਕਰਿਓ ਬਾਈ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ

    • @deepbrar.
      @deepbrar. Před 2 dny

      @@SinghBh-mu8wv 😍🙏

  • @gurindersingh-xb9tz
    @gurindersingh-xb9tz Před 2 dny +24

    ਬਹੁਤ ਵਧੀਆ ਗਾਉਂਦੇ ਨੇ ਗੁਰਮੀਤ ਬਾਵਾ ਜੀ ,,

  • @santlashmanmuni6045
    @santlashmanmuni6045 Před 2 dny +21

    ਗੁਰਮੀਤ ਬਾਵਾ ਦੀ ਧੀ ਦਾ ਆਹ ਹਾਲ ਟਹਿਣਾ ਸਾਬ੍ਹ ਬੇਸ਼ੱਕ ਤੁਹਾਡੇ ਕੱਲਿਆਂ ਦੇ ਵੱਸੋਂ ਬਾਹਰ ਹੋਵੇ ਪਰ ਤੁਸੀਂ ਮਦਦ ਬਹੁਤ ਕਰ ਤੇ ਕਰਬਾ ਸਕਦੇ ਹੋਂ

  • @balwinderbrar8619
    @balwinderbrar8619 Před 22 hodinami +1

    ਦਿਲ ਨਾ ਛੱਡੋ ਜਿਸ ਦੇ ਨਾਲ ਕੋਈ ਨਹੀਂ ਵਾਹਿਗੁਰੂ ਉਸ ਬੰਦੇ ਦੀ ਬਾਂਹ ਫੜਦਾ ਹੈ🎉🎉🎉🎉🎉

  • @harshwinderkaur7260
    @harshwinderkaur7260 Před 2 dny +23

    ਔਰਤ ਕਦੇ ਕਮਜ਼ੋਰ ਨਹੀਂ ਹੋ ਸਕਦੀ ਤੁਸੀਂ ਹਿੰਮਤ ਰੱਖੋ ਤੁਸੀਂ ਜ਼ਰੂਰ ਕਾਮਯਾਬੀ ਹਾਸਲ ਕਰੋਗੇ। ਲੋਕਾਂ ਤੋਂ ਕੋਈ ਆਸ ਨਾ ਰੱਖੋ ਆਪਣੇ ਆਪ ਤੇ ਭਰੋਸਾ ਤੁਹਾਨੂੰ ਕਾਮਯਾਬ ਕਰੇਗਾ।

  • @jagmohansingh5213
    @jagmohansingh5213 Před 2 dny +8

    ਬਹੁਤ ਹੀ ਦੁੱਖ ਹੋਇਆ ਸੁਣ ਕੇ

  • @balrajsandhu6161
    @balrajsandhu6161 Před dnem +2

    ਜਦੋ ਤਕ ਧੀਆਂ ਪੂਤਾ ਨੂੰ ਮਾਂ ਬਾਪ ਦੀ ਸ਼ਰਮ ਸੀ ਇਕ ਪਰਦਾ ਸੀ ਉਦੋ ਤਕ ਹੀ ਸਭਿਆਚਾਰ ਸੀ ਜਦੋ ਪਰਦੇ ਚਕੇ ਗਏ ਉਹਲੇ ਨਹੀ ਰਹੇ ਉਦੋ ਸਭਿਆਚਾਰ ਵੀ ਚਕਿਆ ਗਿਆ

  • @gurpreetrandhawa2230
    @gurpreetrandhawa2230 Před dnem +1

    ਬਹੁਤ ਹੀ ਵਧੀਆ, ਵਾਕਿਆ ਹੀ ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਫੁੱਟਦੇ ਸੀ ਗੱਲਬਾਤ ਸੁਣ ਕੇ
    ਦੂਜੇ ਭਾਗ ਦੀ ਉਡੀਕ ਹੈਂ ਜੀ

  • @HDMusic1313
    @HDMusic1313 Před 2 dny +6

    ਬਹੁਤ ਦੁਖਦਾਈ ਵਾਪਰਿਆ ਦੋ ਤਿੰਨ ਸਾਲਾਂ ਚ ਪਰਵਾਰ ਚੋਂ ਤਿੰਨ ਜੀਅ ਚਲੇ ਗਏ | ਪਰ ਗੁਰਮੀਤ ਬਾਵਾ ਜੀ ਤਾਂ ਅਖੀਰਲੇ ਸਮੇਂ ਤੱਕ ਪ੍ਰੋਗਰਾਮ ਲਾਉਂਦੇ ਰਹੇ, ਉਹ ਕਮਾਈ ਕਿੱਥੇ ਜਾਂਦੀ ਰਹੀ, ਜਵਾਨੀ ਵੇਲ਼ੇ ਤਾਂ ਗੁਰਮੀਤ ਬਾਵਾ ਜੀ ਤੇ ਕਿਰਪਾਲ ਬਾਵਾ ਜੀ ਨੇ ਦੋਗਾਣੇ ਵੀ ਬਹੁਤ ਗਾਏ ਨੇ ਉਹ ਵੀ ਚੰਗੇ ਚੱਕਵੇਂ, ਜੋ ਅੱਜ ਵੀ HMV ਦੀਆਂ ਸਾਈਟਾਂ ਤੇ ਚੱਲ ਰਹੇ ਨੇ ਉਹਨਾਂ ਤੇ ਕਲੇਮ ਕਰੋ ਤੇ ਉਹ ਰਿਆਲਟੀ ਲਵੋ |

  • @KuldipSingh-jr4bb
    @KuldipSingh-jr4bb Před 2 dny +9

    Eh kismat a beta v kise da koi kasoor nhi lok dukhi to dukhi bethe hn

  • @dilbagpannu7799
    @dilbagpannu7799 Před dnem +4

    ਕਿੱਥੇ ਗਏ ਸੱਭਿਆਚਾਰ ਦਾ ਹੋਕਾ ਦੇਣ ਵਾਲੇ , ਮੰਤਰੀ ਜੀ ਧਿਆਨ ਦੇਣ ਇਸ ਬਾਰੇ । ਸਾਨੂੰ ਸ਼ਰਮ ਆਉਣੀ ਚਾਹੀਦੀ ।

  • @SukhwinderSingh-wq5ip
    @SukhwinderSingh-wq5ip Před 2 dny +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @satdevsharma7039
    @satdevsharma7039 Před dnem +1

    ਸਵਰਨ ਸਿੰਘ, ਹਰਮਨ ਜੀ, ਕੋਈ ਸ਼ਬਦ ਨਹੀਂ ਬਚਿਆ ਕਹਿਣ ਲਈ। ਗਲੌਰੀ ਬੱਚੀ ਨੂੰ ਪ੍ਰਮਾਤਮਾ ਹਿੰਮਤ ਤੇ ਸ਼ਕਤੀ ਦੇਵੇ ਜੀ।।🙏🙏🇺🇸

  • @harpreetsinghmoga
    @harpreetsinghmoga Před 2 dny +17

    ਇਹ ਦੇਖ,ਸੁਣ ਕੇ ਬਹੁਤ ਅਫ਼ਸੋਸ ਹੋਇਆ। ਦੱਸੋ ਆਪਾਂ ਕਿਵੇਂ ਮਦਦ ਕਰ ਸਕਦੇ ਹਾਂ।

    • @sarkarKhalsa1699
      @sarkarKhalsa1699 Před 2 dny +2

      Tuc gal suni ohdi....ehde jwaak tan hindi bolde ne, kisewa krni a punjabi boli di ehna ne..

    • @AmandeepKaur-nl8dm
      @AmandeepKaur-nl8dm Před dnem +1

      @@sarkarKhalsa1699sacch kiha jekar apni maa boli nu gharo kaddage ta kud vi ruljage

  • @user-no7sq7fo6o
    @user-no7sq7fo6o Před dnem +1

    ਗੁਰਮੀਤ ਬਾਵਾ ਮਹਾਨ ਕਲਾਕਾਰ ਸਨ ਜਿਨ੍ਹਾਂ ਨੇ ਪੰਜਾਬੀ ਵਿਰਸਾ ਸਾਂਭਿਆ ਸੀ ਟੈਲੀਵਿਜ਼ਨ ਵਾਲਿਆਂ ਨੂੰ ਇਨ੍ਹਾਂ ਦੀ ਸਾਰ ਲੈਣੀ ਚਾਹੀਦੀ ਹੈ

  • @harshsangowaljalandharunit2123

    Nice program,,,bs Apne aap nu rok k rakhya kina time but end te bahut Rona aaya or drive karde time bhubba maar maar roya,,,waheguru meher kre bhen te,

  • @palasingh5151
    @palasingh5151 Před 2 dny +5

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @MalkeetSingh-pk6sf
    @MalkeetSingh-pk6sf Před 2 dny +13

    ਬੀਬੀ ਜੀ ਆਪ ਨੂੰ ਬੇਨਤੀ ਹੈ ਕਿ ਪੁਰਾਣੇ ਸੋਲੋ ਗੀਤ ਗਾਇਆ ਕਰੋ ਜਿਵੇਂ ਨਰਿੰਦਰ ਬੀਬਾ ਜੀ ਦੇ ਇੱਕ ਗੀਤ ਜੋ ਤੁਹਾਡੇ ਤੇ ਢੁਕਦਾ ਮੈਂ ਦਰਦ ਕਹਾਣੀ ਰਾਤਾਂ ਦੀ ਕੋਈ ਸੋਹਜ ਸਵੇਰਾ ਕੀ ਜਾਣੇ ਮੈਨੂੰ ਪੂਰੀ ਉਮੀਦ ਹੈ ਕਿ ਸੋਲੋ ਗੀਤਾਂ ਵਿਚ ਤੁਸੀਂ ਕਾਮਯਾਬ ਹੋ ਜਾਓਗੇ

    • @daljitparmar4133
      @daljitparmar4133 Před 2 dny +1

      ਬਿਲਕੁਲ ਸਹੀ ਕਿਹਾ ਬਾਪੂ ਜੀ ਪ੍ਰਮਾਤਮਾ ਜ਼ਰੂਰ ਮੇਹਰ ਕਰਨ ਗੇ

  • @chanjminghmaan8575
    @chanjminghmaan8575 Před 16 hodinami +1

    ਸੁਣ ਕੇ ਬਹੁਤ ਦੁੱਖ ਹੋਇਆ ਜੀ

  • @sukhwinderkaur9627
    @sukhwinderkaur9627 Před 2 dny +6

    Beta ji bhut dukh hoya tuhanu is tran dekh k waheguru ji mehr karn tere te bachian te🙏🙏🙏🙏

  • @sukhchainsingh9449
    @sukhchainsingh9449 Před dnem +1

    ਸਾਡੀਆਂ ਸਰਕਾਰਾਂ ਸਿਰਫ਼ ਭਾਸ਼ਣ ਦੇਣ ਤੱਕ ਹੀ ਹਨ।

  • @baldevsingh8811
    @baldevsingh8811 Před dnem +1

    ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਦਾ ਹੱਥ ਰੱਖਿਉ ਪਰਿਵਾਰ ਤੇ

  • @armaankamboz00
    @armaankamboz00 Před dnem +1

    ਬਹੁਤ ਦੁੱਖ ਹੋਇਆ ਗੁਰਮੀਤ ਬਾਵਾ ਦੇ ਪਰਿਵਾਰ ਦਾ ਹਾਲ ਦੇਖ k

  • @prabhjitsinghbal
    @prabhjitsinghbal Před 2 dny +29

    ਅਫ਼ਸੋਸ ਦੀ ਗੱਲ ਹੈ ਸਰਕਾਰ ਵੱਲੋ ਦਿੱਤਾ ਜਾਂਦਾ ਵੱਡਾ ਅਵਾਰਡ "ਪਦਮ ਭੂਸ਼ਣ" ਰੱਦੀ ਦੀ ਟੋਕਰੀ ਦਾ ਹਿੱਸਾ ਬਣ ਜਾਵੇ ਬਹੁਤ ਦੁੱਖ ਹੁੰਦਾ "ਪੇਟ ਨਾ ਪਈਆਂ ਰੋਟੀਆਂ "ਤਾਂ ਸੱਭੇ ਗੱਲਾਂ ਖੋਟੀਆਂ" ਸਰਕਾਰਾਂ ਨੂੰ ਬੇਨਤੀ ਹੈ ਕੇ ਅਖੌਤੀ ਅਵਾਰਡ ਨਾਲ਼ੋਂ ਮਹੀਨਾਵਾਰ ਪੈਨਸ਼ਨ ਦਾ ਪ੍ਰਬੰਧ ਕਰਿਆ ਕਰੋ

    • @daljitparmar4133
      @daljitparmar4133 Před 2 dny +3

      ਮਾਣਯੋਗ ਵੀਰ ਜੀ ਜੇ ਇਹ ਲੋਕ ਲੋੜਬੰਦਾ ਨੂੰ ਪੈਨਸ਼ਨਾਂ ਦੇਣ ਲੱਗ ਜਾਣ ਤਾਂ ਇਹਨਾਂ ਦਾ ਢਿੱਡ ਕਿਵੇਂ ਭਰੂ ਗਾ 🙏🏻

    • @MalkeetSingh-pk6sf
      @MalkeetSingh-pk6sf Před 2 dny +2

      ਬਿਲਕੁਲ ਸਹੀ ਹੈ

    • @sarkarKhalsa1699
      @sarkarKhalsa1699 Před 2 dny

      Afsos es gal da zyada k eh apne aap nu punjabi boli di virasat gurmeet bawa di beti keh rhi a te jwaak ehde Hindi bolde a.....ghre tan virasat pass on na kr hoi ehna kolo...te smaaj di validation fer v chahidi a...kmaal ee a

    • @Kushal_chakshu
      @Kushal_chakshu Před 2 dny

      Beti bachao beti prhao ,sirf boln leyi aa
      lakh lahnat aa ,jis tan lage soi jane

    • @sarkarKhalsa1699
      @sarkarKhalsa1699 Před 2 dny

      @@Kushal_chakshu Punjabi bnde/aurtan oh Hindi bolde ne jihna vich apni boli nu le k inferiority complex hunda....te eh krde v so called "parhe-likhe" lok...khaaskar kudiyan. Jehda insaan apni maa-boli nu tyaag skda, ohdi kitti pardai te lakh di lahnat.

  • @RanjeetSandhu-ne4wr
    @RanjeetSandhu-ne4wr Před 2 dny +4

    ਏਥੇ ਚੜਦੇ ਸੂਰਜ ਨੂੰ ਸਲਾਮ ਡੁੱਬ ਦੇ ਨੂੰ। ਕੋਈ ਨਹੀਂ ਪੁੱਛਦਾ 😢😢😢😢

  • @321js
    @321js Před 2 dny +5

    I love to hear their sings when I was young There voices was beautiful.I love there songs❤

  • @sukhjeetsinghsamaon2928
    @sukhjeetsinghsamaon2928 Před 2 dny +6

    *ਜਿਸ ਤਨ ਲਾਗੈ ਸੋ ਜਾਣੈ ਕੌਣ ਜਾਣੇ ਪੀੜ ਪਰਾੲੀ?*
    *ਸੁਖਜੀਤ ਸਿੰਘ ਸਮਾਓ.ਪੰਜਾਬ*

  • @charnjeetmiancharnjeetmian6367

    ਰੇਡੀਓ ਤੇ ਤਕਰੀਬਨ ਰੋਜ ਈ ਬਾਵਾ ਜੀ ਦਾ ਗੀਤ ਆਉਂਦਾ ਸੀ,ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ

  • @RajinderaGarg
    @RajinderaGarg Před dnem

    ਗਲੋਰੀ ਬਾਵਾ ਜੀ, ਮੈਂ ਸੱਭਿਆਚਾਰਕ ਗੀਤ ਲਿਖਦੀ ਹਾਂ ਅਤੇ ਉਹੀ ਸੁਣਨਾ ਪਸੰਦ ਕਰਦੀ ਹਾਂ ਪਰ ਅੱਜ ਦੀ ਪੀੜ੍ਹੀ ਦਾ ਇਹਨਾਂ ਗੀਤਾਂ ਨਾਲ ਕੋਈ ਲਗਾਵ ਨਹੀਂ ਹੈ, ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਮੇਰੇ ਗੀਤ ਨੂੰ ਗਲੋਰੀ ਜੀ ਦੀ ਆਵਾਜ਼ ਮਿਲੇ

  • @HarishKumar-cl6sy
    @HarishKumar-cl6sy Před 2 dny +4

    Bahut emotional interview aa ji. So sad 😢

  • @sonaladhuwala2060
    @sonaladhuwala2060 Před 2 dny +6

    ਬਿਲਕੁੱਲ ਠੀਕ

  • @AvtarSingh-xn2oo
    @AvtarSingh-xn2oo Před 2 dny +5

    Very very great gurmeet Bawa and her daughters and all her family members.

  • @SaroopSingh-pg8hi
    @SaroopSingh-pg8hi Před 2 dny +4

    ਵਾਹਿਗੂਰ ਜੀ ਮੇਹਰ ਕਰਨ ਗਏ ਬਹੁਤ ਦੁੱਖ ਹੋਇਆ

  • @AmandeepSingh-bu4wn
    @AmandeepSingh-bu4wn Před 2 dny +3

    ਸੁਣ ਕੇ ਬਹੁਤ ਦੁੱਖ ਹੋਇਆ 😢😢😢

  • @drpal3725
    @drpal3725 Před 9 hodinami +1

    ਇਹ ਪੰਜਾਬ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਤੀਆਂ ਪਿੱਪਲਾਂ ਬੋਹੜਾਂ ਦੀ ਥਾਂ ਹੋਟਲਾਂ ਜਾਂ ਮੈਰਿਜ ਪੈਲੇਸਾਂ ਵਿੱਚ ਮਨਾਈਆਂ ਜਾਣ ਲੱਗ ਪਈਆਂ ਹਨ। ਅਸਲੀ ਤੀਆਂ ਤਾਂ ਪਿੰਡਾਂ ਵਿੱਚ ਹੁੰਦੀਆਂ ਸਨ।
    ਅਸਲ ਵਿੱਚ ਪੰਜਾਬੀ ਸਭਿਆਚਾਰ ਮਰ ਚੁਕਿਆ।

  • @deepbrar.
    @deepbrar. Před 2 dny +12

    ਸ਼ੀਸ਼ਾ ਬਹੁਤ ਕਮਜ਼ੋਰ ਹੁੰਦਾ ਹੈ, ਲੇਕਿਨ
    *ਸੱਚ ਦਿਖਾਉਣ ਤੋਂ ਕਦੀ ਘਬਰਾਉਂਦਾ ਨਹੀਂ*

    • @user-zl4jk6mh6q
      @user-zl4jk6mh6q Před 2 dny +2

      ਲੋਕ ਇੰਦਰਜੀਤ ਨਿੱਕੂ ਲਈ ਮਦਦਗਾਰ ਬਣ ਗਏ ਸੀ ਜੋ ਇੱਕ ਡੇਰੇਦਾਰ ਕੋਲ ਗਿਆ ਸੀ। ਗਲੋਰੀ ਜੀ ਦੀ ਮਦਦ ਲਈ ਲੋਕਾਂ ਨੂੰ ਵੱਧ ਚੜ੍ਹਕੇ ਅੱਗੇ ਆਉਣਾ ਚਾਹੀਦਾ

    • @deepbrar.
      @deepbrar. Před 2 dny

      @@user-zl4jk6mh6q ਬਿਲਕੁਲ ਸਹੀ ਕਿਹਾ ਜੀ 😍🙏

  • @satmohansingla367
    @satmohansingla367 Před 2 dny +2

    I listen her in 1973.She came at Zira .Her program was so admirable I could not forget that program.

  • @gurmukhsingh2679
    @gurmukhsingh2679 Před 2 dny +4

    ਬਹੁਤ ਅਫਸੋਸ ਹੋਇਆ ਇਨ੍ਹਾਂ ਦੇ ਹਾਲਾਤ ਸੁਣ ਕੇ ਪਰ ਇਕ ਅਫਸੋਸ ਇਹ ਵੀ ਹੋਇਆ ਕਿ ਇਨ੍ਹਾਂ ਦੇ ਬੱਚੇ ਹਿੰਦੀ ਬੋਲਦੇ ਹਨ ਜਿਵੇੰ ਇਹ ਖੁਦ ਹੀ ਬੋਲ ਕੇ ਦੱਸ ਰਹੇ ਹਨ। ਜਿਸ ਮਨੁੱਖ ਨੇ ਆਪਣੀ ਮਾਂ ਬੋਲੀ ਹੀ ਆਪਣੇ ਬੱਚਿਆਂ ਨੂੰ ਨਹੀਂ ਸਿਖਾਈ, ਸ਼ਾਇਦ ਮਾਂ ਬੋਲੀ ਹੀ ਇਨ੍ਹਾਂ ਨੂੰ ਛੱਡ ਗਈ।

  • @satvinderkaur8338
    @satvinderkaur8338 Před dnem +1

    ਅਸੀਂ ਤਾਂ ਭੇਡਾਂ ਹਾਂ ਜਿਧਰ ਇੱਕ ਤੁਰਿਆ ਸਭ ਤੁਰ ਗਏ ਮੁਆਫ ਕਰਨਾ

  • @SimarjitKaur-kl3el
    @SimarjitKaur-kl3el Před 2 dny +2

    ਞਹਿਗੁਰੂ ਬਾਬਾ ਦੀਪ ਸਿੰਘ ਜੀ ਪੈਰ ਖੜ੍ਹ ਕਰਨ ਜੀ ਹੌਸਲਾ ਦੇਣ ਜੀ

  • @GurjantSingh-rt7tf
    @GurjantSingh-rt7tf Před 2 dny +1

    Lakh lahnat sade Punjabi hon te...

  • @boharsingh7725
    @boharsingh7725 Před 2 dny +6

    ਬਹੁਤ ਹੀ ਵਧੀਆ ਜੀ ,ਸਤਿ ਸ੍ਰੀ ਅਕਾਲ਼
    🙏🙏🙏🙏🙏

  • @amardaljeetgrewalgrewal7799

    ਬਹੁਤ ਦੁੱਖ ਦੀ ਗੱਲ ਆ 😭😭 ਲਾਚੀ ਬਾਰੇ ਵੀ ਅੱਜ ਪਤਾ ਲਗਾ

  • @RanjeetSandhu-ne4wr
    @RanjeetSandhu-ne4wr Před 2 dny +2

    ਬਹੁਤ ਵਧੀਆ ਆਵਾਜ਼ ਸੀ ਬਾਲਾਜੀ ਨੂੰ ੈ

  • @ParmatmaSingh-so1cd
    @ParmatmaSingh-so1cd Před dnem +1

    ਇਹ ਦੁਖਦ ਵਾਰਤਾ ਉਸ ਹੈਕਾ ਦੀ ਰਾਣੀ ਗੁਰਮੀਤ ਦੀ ਬੱਚੀ ਕੋਲੋ ਸੁਣਕੇ ਮਨ ਭਰ ਆਇਆ ਕਿੱਥੇ ਗਏ ਦੇਸ ਦੇ ਰਾਜਨੀਤਕ ਤੇ ਕਿੱਥੇ ਗਿਆ ਸਾਡਾ ਸਭਿਆਚਾਰ ਦਾ ਫਰਜ ਜੋਂ ਇਕ ਮਹਾਨ ਕਵਿੱਤਰੀ ਦਾ ਬਣਦਾ ਸਨਮਾਨ ਭੀ ਨਹੀਂ ਕਰ ਪਾਏ । ਇਹ ਦੁੱਖ ਦਿਊ ਵਾਰਤਾ ਦੇਸ ਦੀ ਮਹਾਨ ਕਲਾਕਾਰ ਜੋੜੀ ਅੱਜ ਗੁਰਮੀਤ ਦੀ ਬੱਚੀ ਨਾਲ ਦੁੱਖ ਸਾਜਾ ਕਰ ਰਹੇ ਹਨ ਅਸੀਸਾਂ ਦੇ ਪਾਤਰ ਹਨ ।ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਵਿਚ ਰਖੇ ਜੀ । ਦਾਸ ਇਕ ਸੀਨੀਅਰ ਸਿਟੀਜਨ ਹੈ ਅਤੇ ਸਵੇੜਨਾ ਪ੍ਰਗਟ ਕਰਦਾ ਹਾਂ । ਵਾਹਿਗੁਰੂ ਦੁਖੀ ਪ੍ਰਵਾਰ ਨੂੰ ਇਹ ਦੁੱਖ ਝਲਣ ਦਾ ਵੱਲ ਬਖਸੇ ।

  • @user-il4yx3gn5k
    @user-il4yx3gn5k Před dnem +1

    ਹਰਮਨ ਹਰ ਕਿਸੇ ਦੁਖੀ ਤੇ ਰੋਂਦੇ ਨੂੰ ਦੇਖ ਕੇ ਆਪ ਰੋਣ ਲੱਗ ਜਾਂਦੇ ਹਨ, ਬਹੁਤ ਹੀ ਕੋਮਲ ਹਿਰਦਾ

  • @KulwinderKaur-dz1dk
    @KulwinderKaur-dz1dk Před 2 dny +4

    Waheguru te bharosa rakho Glory. Sab theek hovega.

  • @Sukh.Samridhi
    @Sukh.Samridhi Před 2 dny +5

    Meri choti bhen tusi boht strong ho.. Rbb eni bdi responsibilty usnu hi dinda hai jo nibha skda hove plz tusi bcheya lyi jeena hai... Sarya i gla sun k dil tut hi gya hai.. Didi m zirkpur(chd )rehndi ha mai kise din tuhanu miln avangi.. Kya didi tusi miloge,? Meri choti bhen

  • @darshankaur632
    @darshankaur632 Před 2 dny +2

    ਗਲੋਰੀ ਜੀ ਜਦੋਂ ਅਸੀਂ ਮਾਲ ਰੋਡ ਸਕੂਲ ਤੁਹਾਡੇ ਨਾਲ ਪੜ੍ਹਦੇ ਸੀ ਤਾਂ ਤੁਹਾਡੇ ਮਮਾ ਕਰਕੇ ਤੁਹਾਡਾ ਸਕੂਲ ਵਿੱਚ ਬਹੁਤ ਜਿਆਦਾ ਨਾਮ ਸੀ ਸਾਨੂੰ ਬਹੁਤ ਖੁਸ਼ੀ ਹੁੰਦੀ ਸੀ ਕਿ ਗੁਰਮੀਤ ਬਾਬਾ ਜੀ ਦੇ ਬੇਟੀਆਂ ਸਾਡੇ ਨਾਲ ਪੜ੍ਹਦੀਆਂ ਨੇ ਪਰ ਅੱਜ ਇੰਨੇ ਸਾਲ ਬਾਅਦ ਤੁਹਾਡਾ ਦੁੱਖ ਸੁਣ ਕੇ ਬਹੁਤ ਹੀ ਜਿਆਦਾ ਦੁੱਖ ਹੋਇਆ ਕਿ‌ ਆਹ ਵੀ ਦਿਨ ਤੁਹਾਨੂੰ ਅੱਜ ਦੇਖਣੀ ਪੈਣੀ ਸੀ‌‌ ਸਾਡੀਆਂ ਸਰਕਾਰਾਂ ਬਹੁਤ ਗੰਦੀਆਂ ਨੇ ਇਹਨਾਂ ਤੋਂ ਕੋਈ ਆਸ ਹੀ ਨਾ ਰੱਖੋ

    • @kaursodhi1704
      @kaursodhi1704 Před 2 dny

      Hanji main v mall road padi ha. Eh sade to senior c. Bahut mann hunda c k eh sade school ch pad rahe ne. Bahut dukh hoya sun ke.

    • @supreetsinghdhariwal4390
      @supreetsinghdhariwal4390 Před 2 dny

      Mai v maal road di student ha

  • @latalaxyz
    @latalaxyz Před dnem +3

    ਫੇਰ ਕੀ ਹੋ ਗਿਆ. ਰੋਣ ਵਾਲ਼ੀ ਕਿਹੜੀ ਗੱਲ ਹੈ. ਅੱਗੇ ਵਧਦੇ ਰਹੋ

  • @prmjitkaur1448
    @prmjitkaur1448 Před 2 dny +4

    Waheguru ji kirpa karni

  • @ShamsherSingh-ns4rp
    @ShamsherSingh-ns4rp Před 2 dny +4

    ਵਹਿਗੁਰੂ ਜੀ🙏🙏

  • @surdipkaur5909
    @surdipkaur5909 Před 2 dny +1

    Sat shri akal bhenji tuhadiya gallan ne buhat emotional kita😢

  • @NaunihalSinghBhullar
    @NaunihalSinghBhullar Před 2 dny +3

    ਵਾਹਿਗੁਰੂ ਮੇਹਰ ਕਰੇ

  • @avtarsingh8633
    @avtarsingh8633 Před 2 dny +4

    ਵਾਹਿਗੁਰੂ ਜੀ😢

  • @mehtabsingh4615
    @mehtabsingh4615 Před 2 dny +1

    It's very sad we r living in abroad but my kids knows who is Gurmeet Baba.

  • @arshpreetjandu8162
    @arshpreetjandu8162 Před 2 dny +28

    ਅੱਜ ਪਤਾ ਲੱਗਿਆ ਕੇ ਜਿਓਂਦੇ ਰਹਿਣ ਲਈ ਕੱਲੇ ਸਾਹ ਨਹੀਂ ਪੈਸੇ ਦੀ ਵੀ ਲੋੜ ਹੁੰਦੀ ਐ

  • @balwindersingh-jv3nn
    @balwindersingh-jv3nn Před 22 hodinami

    Satnam waheguru ji satnam waheguru ji satnam waheguru ji satnam waheguru ji

  • @satmohansingla367
    @satmohansingla367 Před 2 dny +3

    She was Extremely intelligent singer.

  • @narinderkaur7900
    @narinderkaur7900 Před 2 dny +2

    So sad bava family aj kine dukh vich life kat rahe wmk parvar ta

  • @ManpreetKaur-mu5zb
    @ManpreetKaur-mu5zb Před dnem +1

    Sachi gal aa

  • @user-tv1bt2jy5m
    @user-tv1bt2jy5m Před 7 hodinami

    ਬਹੁਤ ਦੁੱਖ ਹੋਇਆ ਦੀਦੀ ਜੀ ਹੌਂਸਲਾ ਰੱਖੋ ਰੱਬ ਬਹੁਤ ਕੁੱਸ਼ ਕਰੁ ਤੁਹਾਡੇ ਲਈ

  • @user-on7ps2bx9t
    @user-on7ps2bx9t Před 2 dny +4

    ਸਾਡੇ ਕੋਲ ਕਾਫੀ ਗੀਤ ਹੈ ਇਹਨਾਂ ਦੇ ਬੋਤਲ ਦੇ ਜੇ ਤੁਸੀਂ ਕਹੋ ਤੇ ਸਾਡੇ ਨਾਲ ਗੱਲਬਾਤ ਕਰੋ ਤੇ ਅਸੀਂ ਉਹ ਜਿੰਨੇ ਗਾਣੇ ਸਭ ਰਿਕਾਰਡ ਕਰਾਵਾਂਗੇ। ਖੁਦ ਅਸੀਂ ਆਪਣੇ ਚੈਨਲ ਤੇ ਲਾਵਾਂਗੇ

  • @kiranjeet9389
    @kiranjeet9389 Před 15 hodinami +1

    ਮੈਨੂੰ ਇੱਥੇ ਲੋਕ ਚਾਹੇ ਗਲਤ ਕਹਿਣ ਇੱਕ ਸਿੱਧੂ ਮੂਸੇ ਵਾਲਾ ਗਾਇਕ ਹੋਇਆ ਜੀਦੇ ਘਰ ਵਿੱਚ ਲੋਕ ਕਰੋੜਾਂ ਦੀਆਂ ਗੱਡੀਆਂ ਲੈ ਕੇ ਜਾਂਦੇ ਹਨ ਇਕ ਗੁਰਮੀਤ ਬਾਵਾ ਹੋਈ ਜਿਹਦੇ ਘਰ ਕੋਈ ਪੰਜ ਰੁਪਏ ਵੀ ਨਹੀਂ ਲੈ ਕੇ ਜਾ ਰਿਹਾ ਉਸਦੇ ਬੱਚੇ ਅੱਜ ਰੁੜ ਰਹੇ ਹਨ ਜਿਹਨੇ ਸਾਡੇ ਪੰਜਾਬ ਦੀ ਸਭ ਤੋਂ ਵੱਧ ਸੇਵਾ ਕੀਤੀ ਉਹਨੂੰ ਅਸੀਂ ਭੁੱਲ ਗਏ ਹਾਂ ਹਰੇਕ ਗੈਕ ਆਪਣੀ ਜਗ੍ਹਾ ਤੇ ਸਤਿਕਾਰ ਹੈ ਭਾਰ ਇਨਾ ਵੀ ਨਹੀਂ ਇੱਕ ਪਾਸੇ ਟਰਾਲੇ ਭਰ ਕੇ ਦੇਈ ਜਾਓ ਤੇ ਇੱਕ ਪਾਸੇ ਅਸੀਂ ਇੱਕ ਰੇਤੇ ਦੀ ਮੁੱਠੀ ਵੀ ਨਹੀਂ ਦਿੰਦੇ ਸਾਨੂੰ ਇਸ ਗੱਲ ਤੇ ਸੋਚਣ ਤੇ ਸਮਝਣ ਦੀ ਵਿਚਾਰ ਹੈ

  • @ManiMani-qm2uy
    @ManiMani-qm2uy Před 2 dny +8

    ਸ਼ਰਮ ਆ ਰਹੀ ਆਪਣੇ ਆਪ ਤੇ

  • @pavitarsingh389
    @pavitarsingh389 Před dnem +1

    RABB MEHAR kre 🙏

  • @jagdishkaurgill816
    @jagdishkaurgill816 Před 2 dny +1

    Wahegur ji