ਬੱਕਰੇ ਦੇ ਆਚਾਰ ਦੇ ਸ਼ੁਕੀਨੋ ਜੇ ਇੱਕ ਵਾਰ ਇੱਥੇ ਆ ਗਏ ਤਾਂ ਮੁੜ-2 ਕੇ ਆਚਾਰ ਲੈਣ ਆਵੋਗੇ || Varinder Maur ||

Sdílet
Vložit
  • čas přidán 6. 09. 2024
  • ਬੱਕਰੇ ਦੇ ਆਚਾਰ ਦੇ ਸ਼ੁਕੀਨੋ ਜੇ ਇੱਕ ਵਾਰ ਇੱਥੇ ਆ ਗਏ ਤਾਂ ਮੁੜ-2 ਕੇ ਆਚਾਰ ਲੈਣ ਆਵੋਗੇ || Varinder Maur ||
    ✅Follow us on:
    / knowledge-adda-punjabi...
    / knowledgeaddap1
    / @varindermaur1728
    ✅ don't forget to subscribe the Channel for more vlogs.
    _________________________________________
    🙏_ THANKS FOR WATCHING _🙏

Komentáře • 280

  • @balvirslnghsahokesingh7446
    @balvirslnghsahokesingh7446 Před 6 měsíci +1

    ਸ਼ਾਬਾਸ਼,,,,, ਬੇਟੇ ਜੀ,,, ਵਰਿੰਦਰ ਪੁੱਤ ਜੀ ਇੱਕ ਤੇ ਅਡਰੈੱਸ ਢੱਡਰੀਆਂ ਮਸ਼ਹੂਰ ਪਿੰਡ ਦਾ ਅਤੇ ਬਾਈਆਂ ਦਾ ਫੋਨ ਨੰਬਰ ਸਕਰੀਨ ਉੱਤੇ ਵੇਖਾਇਆ ਜਾਵੇ ਜੀ। ਧਨਵਾਦ ਮਿਹਰਬਾਨੀ।

  • @daljitsingh8832
    @daljitsingh8832 Před 11 měsíci +12

    ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ਆਪਸ ਕੋ ਮੁਨਵਰ ਕਰ ਜਾਨੇ ਕਾ ਕਉ ਕਹਹੁ ਕਸਾਈ ਤੁਸੀਂ ਅਸਲੀ ਕਸਾਈ ਹੋ ਬੇਰਹਿਮ ਲੇਖਾ ਰਬ ਮੰਗੇਸੀਆ ਬੈਠਾ ਕਢਿ ਵਹੀ

    • @swarnpalsinghbhatthal4454
      @swarnpalsinghbhatthal4454 Před 11 měsíci +5

      ਕਰ ਲੈਣ ਦੋ ਕੰਮ ਕਿਸੇ ਨੂੰ ਵਿਹਲੜੋ,ਯੱਦੇ ਵਿਦਵਤਾ ਦੇ ਸਾਰੀ ਦੁਨੀਆਂ ਚ ਚਲਦਾ ਇਹ ਕੰਮ

    • @sukhirandhawa3723
      @sukhirandhawa3723 Před 10 měsíci +2

      Hor chitta veche agla

    • @jagjeetsingh3205
      @jagjeetsingh3205 Před 8 měsíci

      Punjabi o Raj ke Khao . Je apni nasal bachani aa .

  • @harbhajansinghdua7281
    @harbhajansinghdua7281 Před 10 měsíci

    ਲੋਗੋਂਵਾਲ ਸੰਤਾ ਦਾ ਮਸ਼ਹੂਰ ਆ ਤੇ ਬਾਰਾਤ ਲੈ ਕੇ ਪਹੁੰਚੇ ਨੂੰ ਖਾਲੀ ਨੀ ਸੀ ਮੋੜਦੇ ਸੀ ਪੁਰਾਣੇ ਸਮਿਆਂ ਵਿੱਚ ਕਿਉਂਕਿ ਲੋਗੋਂਵਾਲ ਆਬਾਦੀ ਜ਼ਿਆਦਾ ਸੀ ਹੁਣ ਆਚਾਰ ਕਰਕੇ ਮਸ਼ਹੂਰ ਹੋਇਆ ਪਿਆ

  • @Rajuraju-js6td
    @Rajuraju-js6td Před rokem +2

    Bai zarur avaa ge muh vich panni aa gya ji beautiful jaankari veer mereya

  • @semisall119
    @semisall119 Před rokem +40

    ਮੂੰਹ ਚ ਪਾਣੀ ਆ ਗਿਆ ਯਰ ਬੱਕਰੇ ਦਾ ਆਚਾਰ ਵੇਖਕੇ ਰੋਟੀ ਖਾਣ ਲੱਗਾ ਸੀ ਆਲੂ ਮਟਰ ਨਾਲ ਬੱਕਰੇ ਦਾ ਆਚਾਰ ਵੇਖਕੇ ਹੁਣ ਆਲੂ ਮਟਰ ਚੰਗੇ ਨਹੀਂ ਲੱਗ ਰਹੇ

  • @davinderkumar6395
    @davinderkumar6395 Před 8 měsíci

    Nice ji

  • @satwindersinghrandhawa6015

    Very Very nice

  • @anime.world.404
    @anime.world.404 Před 9 měsíci +1

    ਬਾਈ ਜੀ ਫੋਨ ਨੰਬਰ ਵੀ ਸ਼ੇਅਰ ਕਰੋ। ਜਿੱਥੇ ਤੁਸੀਂ ਪਿੱਛੇ ਬੋਰਡ ਲਾਇਆ ਉੱਥੇ ਤੁਸੀਂ ਜਾਣ ਬੁੱਝ ਕੇ ਫੋਨ ਨੰਬਰ ਲੁਕੋ ਰੱਖੇ ਆ ਕਿਤੇ ਮਿਕਸੀ ਰੱਖੀ ਆ ਕਿਤੇ ਕੁਸ਼ ਰੱਖਿਆ ਮਤਲਬ ਕਿ ਜਾਣ ਬੁੱਝ ਕੇ ਫੋਨ ਨੰਬਰ ਲੁਕੋ ਕੇ ਰੱਖੇ ਆ ਇਹ ਕਿਉਂ? ਜਨਤਾ ਜਵਾਬ ਚਾਹੁੰਦੀ ਆ। ਬਾਕੀ ਵੀਡੀਓ ਥੋਡੀ ਵਧੀਆ ਮੈਂ ਤਾਂ ਸ਼ਾਇਦ ਕੱਲ੍ਹ ਨੂੰ ਹੀ ਪਹੁੰਚ ਰਿਹਾ ਥੋਡੇ ਕੋਲ

  • @HappySingh-zx1bk
    @HappySingh-zx1bk Před 11 měsíci +1

    V good g

  • @dr.gsingh7541
    @dr.gsingh7541 Před 11 měsíci +5

    ਬਾਈ ਜੀ ਤੁਸੀ ਐਵੇਂ ਕਸਾਈ ਨੂੰ ਦੋਸ਼ ਦੇ ਰਹੇ ਹੋ। ਆਪਾ demand ਕਰਦੇ ਹਾਂ ਤਾਂ ਹੀ ਕਸਾਈ ਬੱਕਰਾ ਚਟਕੋਦਾ ਆ
    ਪਾਪ ਤਾਂ ਦੋਨਾਂ ਨੂੰ ਲੱਗੂ।🐐🐐🐐

  • @mandepsingh8814
    @mandepsingh8814 Před 10 měsíci

    Good job

  • @user-mw3fh5qs3q
    @user-mw3fh5qs3q Před rokem +2

    Very nice

  • @gajjansinghhundal1811
    @gajjansinghhundal1811 Před rokem +1

    Good ji

  • @manjeetkaur9557
    @manjeetkaur9557 Před rokem +1

    Very good ji

  • @user-mw3fh5qs3q
    @user-mw3fh5qs3q Před rokem +8

    ਬਹੁਤ ਵਧੀਆ ਜੀ।

  • @yaadafanzclub9072
    @yaadafanzclub9072 Před 11 měsíci

    Gud job ❤❤❤❤

  • @riprecords1372
    @riprecords1372 Před rokem +5

    ਵਾਹ ਜੀ ਵਾਹ ਜੈ ਕਾਰਾ ਬਕਰਿਆਂ ਦਾ

    • @DEEPKALERLDH
      @DEEPKALERLDH Před rokem +1

      ਬੋਲ ਬੱਕਰਾ ਗੈਨਗ ਦੀ ਜੈ

    • @riprecords1372
      @riprecords1372 Před rokem

      @@DEEPKALERLDH ਜੈ ਹੋ ਬਾਬਿਓ 😅😅🤣🤣

  • @rajasandhuchatha2201
    @rajasandhuchatha2201 Před rokem

    Very good

  • @HappySingh-xx8km
    @HappySingh-xx8km Před rokem +4

    ਬਾਈ ਜੀ ਚਾਰ ਵਿੱਚ ਕੱਲੈ ਹੱਡੀਆਂ ਹੀ ਨਿਕਲ ਦੀ ਹਨ

  • @rajendrakumawat8370
    @rajendrakumawat8370 Před 5 měsíci

    Rajasthani mutton achar is best

  • @satwindersinghrandhawa6015

    👌👌👌👌👌

  • @JagdeepSingh-ob7nn
    @JagdeepSingh-ob7nn Před rokem

    Thanks

  • @charanjeetsingh7782
    @charanjeetsingh7782 Před 7 měsíci

    ਜਿਹੜੀ ਮੇਨ ਗੱਲ ਫੋਨ ਨੰਬਰ ਉਹਦਾ ਸਹੀ ਪਤਾ ਨਹੀਂ ਲੱਗਦਾ

  • @jwalagaget8057
    @jwalagaget8057 Před rokem +2

    ਬਹੁਤ ਵਧੀਆ ਜੀ ਬਾਈ ਜੀ ਕੇ 2 ਮਹੀਨਿਆ ਦੀ ਗਾਰੰਟੀ ਦਿੰਦੇ ਹੋ ਔਦੇ ਤੇ ਕੁੱਝ ਵੀ ਨਹੀਂ rate bhi ਦੱਸ ਦਿਆ ਕਰੋ ਜੀ ਐਸੀ ਭੀ ਠੰਡੇ ਮੌਸਮ ਵਿਚ ਆਵਾਂਗੇ । ਧੰਨਵਾਦ ਜੀ

    • @varindermaur1728
      @varindermaur1728  Před rokem

      Bai g price dsea main… but hun da rate phn kr k puch leo

  • @vanshdeepsingh9438
    @vanshdeepsingh9438 Před 7 měsíci

    ਮੁਲ ਵੀ ਦਸਿਆ ਕਰੋਂ

  • @johanrahul
    @johanrahul Před rokem +4

    Bai ji 1 kg da ki rate hai aachar da?

  • @kulwantsidhu737
    @kulwantsidhu737 Před 8 měsíci

    Bai ji jhuth bolde han I ordered 10 months ago but after 4 days full of funds. I contacted but no reply

  • @DABA_PIND
    @DABA_PIND Před 11 měsíci

    ❤❤

  • @JagdeepSingh-ob7nn
    @JagdeepSingh-ob7nn Před rokem +2

    Bai ji good

  • @jujharsingh4883
    @jujharsingh4883 Před 11 měsíci +1

    Baba full adress ta pal dia karo veer ji

    • @sukhirandhawa3723
      @sukhirandhawa3723 Před 10 měsíci

      Mandir kala bus stand Longowal near government boys school

  • @brar-bathindewala
    @brar-bathindewala Před rokem

    Nive

  • @rohitjaswal1990
    @rohitjaswal1990 Před 9 měsíci

    bai ji..keral ch delivery kar skde ho ya nhi

  • @BTS_army_7247
    @BTS_army_7247 Před rokem +2

    puir desi murga da achaar hi best hai,bakra nalo

  • @singhsardar3107
    @singhsardar3107 Před 11 měsíci +1

    How much prise 1kg

  • @kindersultanwind24
    @kindersultanwind24 Před rokem +1

    Number tai ditta koi ni home delivery order kidaa krna ? 🤷‍♂️

  • @RajbirSingh-nj6rl
    @RajbirSingh-nj6rl Před 10 měsíci

    Veer g je home delivery krvauni hove taa order te mngvauna hove taa

  • @shamindersingh5395
    @shamindersingh5395 Před 11 měsíci

    DP sada

  • @gaggapandher5918
    @gaggapandher5918 Před rokem

    From

  • @ManjitSingh-gi7ts
    @ManjitSingh-gi7ts Před 10 měsíci

    ਵੀਰ ਜੀ ਅਡਰੇਸ ਦਿਉ

  • @studiopreetpalace4856

    ਅਚਾਰ ਹਡੀ ਨਾਲ ਹੈ ਯਾਕੂਬ ਹਡੀ ਤੋ ਬਗੈਰ।

  • @user-pc5tt6gz6i
    @user-pc5tt6gz6i Před 10 měsíci

    Je Kise Ne Foreign Country Vich Magauna Hove Te Tushi Kida Bhej Sakde ENGLAND ( UK )

  • @jbdmusic26
    @jbdmusic26 Před rokem

    Seera ji

  • @mrnimmasingh5205
    @mrnimmasingh5205 Před rokem

    Bhai Ismailabaad Distic Kurushetra haryana tak Delvry ho jayengi ya nahi Delvry charge alag to lagayoge ya free...

  • @jujharsingh4883
    @jujharsingh4883 Před 11 měsíci

    Achar wale baia da 📱 nuber vi video ch play dio veer ji

  • @amritpal4516
    @amritpal4516 Před rokem +1

    Mnu smj n odi ena de hath n kbde bejubna nu marn lge ona bi hkk a jin da kuj t rhm kro yarr rab to dro

    • @sikandersingh6507
      @sikandersingh6507 Před rokem

      ਤੁਸੀਂ ਦੇਖ ਕਿਉਂ ਰਹੇ ਹੋ ਜੇ ਡਰ ਲੱਗਦਾ ਹੈ।

    • @amritpal4516
      @amritpal4516 Před rokem +1

      @@sikandersingh6507 dekhn d koi shok nii pr jd dekhde a dukh bhut oda pr tusi n smjna khn d koi freada niii ksaiea nu

    • @RanjeetSingh-nu5dz
      @RanjeetSingh-nu5dz Před rokem +1

      @@amritpal4516 ਬਾਈ ਮੈ ਲੱਭੀ ਜਾਦਾ ਸੀ ਕੋਈ ਕੁਮੇਟ ਤਾ ਹੋਊ ਜਿਹੜਾ ਮੇਰੀ ਸੋਚ ਵਾਲਾ ਬਾਈ ਜੋ ਤੁਸੀ ਕੀਤਾ

    • @RanjeetSingh-nu5dz
      @RanjeetSingh-nu5dz Před rokem +1

      @@amritpal4516 ਬਾਈ ਜੇ ਕਿਸੇ ਬੱਕਰੇ ਨੂ ਏਹਨਾ ਦੇ ਜਵਾਕਾ ਦੇ ਹੱਥ ਪੈਰ ਵੱਢਕੇ ਖਵਾਉਣੇ ਹੋਣ ਏਹਨਾ ਤੇ ਕੀ ਬੀਤੇ

    • @amritpal4516
      @amritpal4516 Před rokem

      @@RanjeetSingh-nu5dz shi kha ewe hona chida fr h pta lgu drd k huda

  • @narinderkumar5039
    @narinderkumar5039 Před rokem

    J apne kithe ungl vdd j tee kina dard hunda h tusi paapi ikk jee nu maar k achaar bnade ho rabb kru tuhada hisaab m BISHNOI Dhrm ch jnm leya h menu maan h apne dhrm tee asi jeeva dee seva krde haa tee rkhia krde haa pyar krde haa tusi paap krde hi paapi j kithe tusi bishnoiya dee area ch hunde taa asi krna see tuhanu theek

    • @gurindersingh3777
      @gurindersingh3777 Před rokem

      O tu ja sale kutte d bee gande ande d bee githmuthye jhe ma d lodeyo Pehla dharti cho nikl auo harm d aulado😂

    • @preetmj3199
      @preetmj3199 Před 11 měsíci +1

      Eve ta amb nu v dard hunda hona jad ohda achar paya janda, is lyi jehda jo khanda hai ohnu khayi jan do 😂
      😂

    • @AmarjitSingh-vz8hh
      @AmarjitSingh-vz8hh Před 9 měsíci

      ਤੇ ਉਸ ਤਰ੍ਹਾਂ ਭਾਂਵੇ ਸਾਰੀ ਦਿਹਾੜੀ ਲੋਕਾਂ ਨਾਲ ਠੱਗੀਆਂ ਮਾਰੀ ਜਾਓ। ਉਹ ਪਾਪ ਨਹੀਂ। ਇਦਾਂ ਹੀ ਆ ਨਾਂ।

  • @AmritpalSingh-rx3ld
    @AmritpalSingh-rx3ld Před 10 měsíci

    ਇਕੱਠਾ ਹੀ 20 ਕਿਲੋ 3 ਜਾਣਿਆ ਦਾ ਐਨਾ

  • @gurwindersinghkhosa1089
    @gurwindersinghkhosa1089 Před 10 měsíci

    right dada ji

  • @rinkupajideolatra9161

    OK 1 no 😆😋👍👌

  • @aaryaolivia
    @aaryaolivia Před 10 měsíci

    No incoming on given mobile no.

  • @singhvarinder1454
    @singhvarinder1454 Před 11 měsíci

    Ph no lgg ni raha Baba ji

  • @hakamsingh404
    @hakamsingh404 Před rokem +2

    ਵੀਰ ਦਾ ਫੋਨ ਨੰਬਰ

  • @rondhirsingh178
    @rondhirsingh178 Před rokem +1

    Nice

  • @nirmalsidhu5777
    @nirmalsidhu5777 Před rokem +1

    Achar nalo ta red mett vadia tarri walla. Achar walla ta 2 Oksana a

    • @balrajsingh5518
      @balrajsingh5518 Před rokem +4

      ਬਾਬਾ ਕਬੀਰ ਜੀ ਨੂੰ ਕਿਸੇ ਨੇ ਆਖਿਆ ਬਾਬਾ ਜੀ ਮੀਟ ਬਹੁਤ ਸਵਾਦ ਹੁੰਦਾ ਖਾ ਲਿਆ ਕਰੋ
      ਤਾ ਬਾਬਾ ਜੀ ਨੇ ਆਖਿਆ ਨਾ ਭਾਈ ਸੁੱਕੀ ਰੋਟੀ ਵੀ ਇਸ ਤੋਂ ਬਹੁਤ ਚੰਗੀ ਆ ਸ਼ਿਕਾਰ ਦਾ ਮਾਸ ਬਹੁਤ ਮਹਿੰਗਾ ਪੈਂਦਾ ਹੈ ਅੱਜ ਜਿਸ ਜੀਵ ਦਾ ਗਲਾ ਕੱਟ ਮਾਸ ਖਾਦਾ ਓਹ ਕਦੇ ਜਰੂਰ ਇੰਜ ਹੀ ਤੇਰਾ ਗਲਾ ਕੱਟੇਗਾ
      ਬਾਬਾ ਨੰਦ ਸਿੰਘ ਜੀ ਨੂੰ ਕਿਸੇ ਸਿੱਖ ਨੇ ਪੁੱਛਿਆ ਬਾਬਾ ਜੀ ਮੀਟ ਖਾ ਲੈਣਾ ਚਾਹੀਦਾ ਹੈ ਜਾ ਨਹੀਂ ਤਾ ਬਾਬਾ ਜੀ ਨੇ ਆਖਿਆ ਜੇ ਆਪਣਾ ਮਾਸ ਖਵਾ ਸਕਦਾ ਹੈ ਤਾ ਖਾ ਲਿਆ ਕਰੋ

    • @babbu6151
      @babbu6151 Před 11 měsíci +1

      @@balrajsingh5518😂ohh prabha babe nanak nyy arab country aw chh meet hee khada ,, t hiran da lhud shikar krr k khada ,,,

  • @kalapanaich7292
    @kalapanaich7292 Před rokem +3

    Phone Nomber ji

  • @Rajuraju-js6td
    @Rajuraju-js6td Před rokem

    22,ji haryana jind mil ju gaa taa veer daa whatsup no. Dedoo ji

  • @GurtejSingh-xo4zo
    @GurtejSingh-xo4zo Před rokem

    No milda tan hane

  • @karanbirsingh5995
    @karanbirsingh5995 Před 10 měsíci

    Jehra Banda kde roti naal nhi rajj skea ohne goo naal v nhi rjna bhave jinne mrzi sawad lai Jao baaki Kaaka ji Jdo hisaab den do vaari auni odo
    pta lgna

    • @GurpreetSingh-gw1ps
      @GurpreetSingh-gw1ps Před 10 měsíci

      Kha Kha Loka de Hakk ethe sale lok dharmi bn de aa, bond mrao nhi khana te na khao kutte vangu bhounki na jaya kro

  • @BalwinderSingh-hy1ok
    @BalwinderSingh-hy1ok Před rokem +12

    ਕਿਸੇ ਦੀ ਜਾਨ ਲੈ ਕੇ ਕਿਵੇ ਖਾ ਲੈਦੇ ਨੇ ਸਮਝ ਤੋ ਪਰੇ ਆ । ਜਿਹੜੇ ਕੰਜਰ ਆਚਾਰ ਬਣਾਉਂਦੇ ਨੇ ਇਹਨਾ ਝਟਕੀਆ ਨੂੰ ਸਰਮ ਨੀ
    ਲੇਖਾ ਜੋਖਾ ਦੇਣਾ ਪਊ ਏਸ ਜਨਮ ਨੀ ਅਗਲੇ ਜਨਮ ਹੋ ਸਕਦਾ ਔਲਾਦ ਏਸ ਜਨਮ ਚ ਦੇਵੇ

  • @harpreetbajwa4620
    @harpreetbajwa4620 Před 10 měsíci

    No

  • @stopeatgo
    @stopeatgo Před 11 měsíci

    No paji ek war clear send karo

  • @sarabjitsinghsingh7829
    @sarabjitsinghsingh7829 Před rokem +2

    Veer g number v sand karo

  • @Jmeet63310
    @Jmeet63310 Před rokem

    22 gbNum dyo ena plz

  • @sikandersingh6507
    @sikandersingh6507 Před 11 měsíci

    ਰੇਟ ਕੀ ਹੈ

  • @RavinderSingh-ky6cr
    @RavinderSingh-ky6cr Před rokem

    Full Address send kardo ji

  • @jashandeepaujla5448
    @jashandeepaujla5448 Před 11 měsíci

    Rate ki a bakkre de achhar da bai

    • @majorsinghkhaira2137
      @majorsinghkhaira2137 Před 10 měsíci

      ਓਹ ਨਹੀਂ ਦੱਸਣਾ
      ਰੇਟ ਦੱਸਦੇ ਹੋਏ ਜੋਰ ਬਹੁਤ ਲੱਗਦੈ

  • @bakhshishsandhu1627
    @bakhshishsandhu1627 Před rokem

    Chacha ji telephone number v dasso

  • @jaswindermanku9438
    @jaswindermanku9438 Před rokem +1

    22 no likh ke pao

  • @gurdialsingh3131
    @gurdialsingh3131 Před rokem +2

    Bakre da char ni yaar achaar hunda bai ji

  • @BALJEETSINGH-kk6qc
    @BALJEETSINGH-kk6qc Před rokem +1

    Veer ji amritsar mangavana si ph number dena apna

  • @JaswinderKaur-ce3pd
    @JaswinderKaur-ce3pd Před 10 měsíci

    Contact number deo ji , delivery lyi

  • @Gsinfo-fb2oz
    @Gsinfo-fb2oz Před 9 měsíci

    number kii ha 22 thoda

  • @enjoywithsomil4945
    @enjoywithsomil4945 Před 9 měsíci

    Mo no

  • @davil7204
    @davil7204 Před 10 měsíci

    Adres ki ah ehna da

  • @amanpreetkaursidhu851

    Brother main 7 January nu chaar paya c hun osnu ulli means fungs pai gyi a koi upaa duso veer g

  • @shayargaganjaito
    @shayargaganjaito Před 11 měsíci

    10kg achaar te kina kharcha ajo g

  • @MohanSingh-ty9gz
    @MohanSingh-ty9gz Před 10 měsíci +5

    ਜੀਵ ਹੱਤਿਆ ਦਾ ਹਿਸਾਬ ਕੁਦਰਤ ਜਰੂਰ ਲੈਂਦੀ ਆ ਕੋਈ ਵੀ ਹੋਵੇ

    • @sukhirandhawa3723
      @sukhirandhawa3723 Před 10 měsíci

      😂😂😂

    • @bobby_sidhu
      @bobby_sidhu Před 10 měsíci

      ਤੂੰ ਬਚ ਕੇ ਰਹੀਂ।

    • @varinder3847
      @varinder3847 Před 10 měsíci

      Nihang Singh pehla tange Jaan gey. 😂

    • @bobby_sidhu
      @bobby_sidhu Před 10 měsíci

      @@varinder3847 ਨਿਹੰਗ ਸਿੰਘਾਂ ਦੀ ਫਿਕਰ ਛੱਡ ਉਹ ਆਪੇ ਦੇਖ ਲੈਣਗੇ।

  • @baldaveaitianabaldavesingh7802

    Kine rupe kilo oo aa bai

  • @daveywaraich7033
    @daveywaraich7033 Před 11 měsíci

    Veerji contact number share karyo please, Bappuji di da contact samaj nahi aa reha

  • @garvprogameplay
    @garvprogameplay Před 11 měsíci

    ਭਾਈ ਪੁਰਾ ਪਤਾ ਭਿਜੋ

  • @paramvirsingh2662
    @paramvirsingh2662 Před rokem +6

    Achar banan di Vidhi dasde taan Ziada vadia hunda.

  • @user-vy5zb5ko9w
    @user-vy5zb5ko9w Před 10 měsíci

    Mainu vimari nal mari hoi bkri da achar deta bcho viro

  • @shindakumar9246
    @shindakumar9246 Před rokem +2

    1kg,, kinne da H Rat we das diya krro

  • @RanjeetSingh-nu5dz
    @RanjeetSingh-nu5dz Před rokem +65

    ਬਾਬਾ ਤਿਆਰ ਰਹਿ ਕੱਲੀ ਕੱਲੀ ਬੋਟੀ ਦਾ ਹਿਸਾਬ ਦੇਣਾ ਪੈਣਾ

  • @amrjitaulakh6856
    @amrjitaulakh6856 Před rokem

    Logoval kera ji

  • @baljinderdhillon5712
    @baljinderdhillon5712 Před 10 měsíci

    Number

  • @Balwinder_bally
    @Balwinder_bally Před 11 měsíci

    Bakray dey achaar vich pani ni painda

  • @gamasidhu1980
    @gamasidhu1980 Před rokem

    ਫੋਨ ਨੰਬਰ ਕਿਨਾ ਜੀ

  • @JAGDEEPSingh-if4kr
    @JAGDEEPSingh-if4kr Před 11 měsíci

    No send karna please

  • @joginderasija4091
    @joginderasija4091 Před 11 měsíci

    Rate v Daso

  • @salwinderkumar3785
    @salwinderkumar3785 Před 9 měsíci

    Gusseo milk v meat hai sabji pattea chea v jaan hai oh v shadd dawo tea lunn khalo rub da

  • @varinderladher7461
    @varinderladher7461 Před rokem

    Veer g number das do ge

  • @luckysidhu1952
    @luckysidhu1952 Před 11 měsíci

    PUTT CHAR HI PONDE YA .DOO DA VE PA DINDE NE 😂😂 ACHAR KEHA KARO PUTT JI CHAR NA KEHA KARO

  • @DeepBrar-fp3li
    @DeepBrar-fp3li Před 11 měsíci

    Address ki hai phone no de do veere.

  • @palsingh5122
    @palsingh5122 Před rokem

    Kine ruppy kilo aa 22 ji

  • @MalkitSingh-mv8gv
    @MalkitSingh-mv8gv Před 11 měsíci

    Bhai mp ch magvana Hove th kitna rate rakha hai

  • @Balwinder_bally
    @Balwinder_bally Před 11 měsíci

    650 rs ta meat da hi rate aa

  • @smokeykitty6625
    @smokeykitty6625 Před rokem

    Bhai Inka number galat Bata rahe

  • @garryjohal4357
    @garryjohal4357 Před rokem

    ਬਾਈ ਫੋਨ ਨੰ ਦੇ ਬਾਈਆਂ ਦਾ

  • @gurmukhsingh-gr3mo
    @gurmukhsingh-gr3mo Před rokem +1

    Mob no