ਬੱਕਰੇ ਦਾ ਅਚਾਰ ਨਜ਼ਾਰੇਦਾਰ IN ਕੀਟੋਪੰਜਾਬੀ STYLE|BAKRE DA ACHAR|MEAT PICKLE|GOATMEAT|ketopunjabi|ketodiet

Sdílet
Vložit
  • čas přidán 10. 09. 2024
  • ਬੱਕਰੇ ਦਾ ਅਚਾਰ ਨਜ਼ਾਰੇਦਾਰ IN ਕੀਟੋਪੰਜਾਬੀ STYLE|BAKRE DA ACHAR|MEAT PICKLE|GOATMEAT|ketopunjabi|ketodiet
    ABOUT THIS VIDEO
    In this video ketopunjabi dilmohanjit is teaching how to cook goat meat pickle in ketopunjabi twist. most delicious meat recipe which you can presarve for months. keto ketodiet keto diet ketogenic diet ketogenicdiet weightloss weightlossdiet naturaldiet natural diet my weight loss story myweightlossstory my weight loss journey myweightlossjourney weightlosscooking weight loss cooking ketocooking keto cooking every thing about keto diet everythingaboutketo.
    #bakrekaachar #goshtkaachar #bakerdaachar #goatmeat #meatpickle #weightloss #keto #ketogenic #ketodiet #ketogenicdiet #ketopunjabi #dilmohanjit #myweightlossjourney #myweightlosstips #health #cooking
    To Order, Cold Pressed Coconut Oil Please Press The Link below
    amzn.to/3Dxcm9G
    To Order 100% Cold Pressed Extra Virgin Olive Oil
    amzn.to/3EyIdbj
    To order Omega 3 Fish Oil Capsules
    amzn.to/3EFpU4m
    To Buy The Heavy Duty Mixer Grinder to make KETOPUNJABI Lassi
    Please Click the Link below
    amzn.to/31tHqKe
    TO ORDER ORGANIC APPLE CIDER VINEGAR PLEASE CLICK THE LINK
    Ramzn.to/3rAzphk
    To Order Heavy Duty Pre-Seasoned Cast Iron Pan Please Click the Link below
    amzn.to/31uWiI8
    To Order Heavy Duty Pre-Seasoned Cast Iron Kadai Please Click the Link below
    amzn.to/3xXAyAE
    To order Desiccated Coconut Powder (1 Kg) Please Click the Link below
    amzn.to/3oo4sLf
    To Order Keto Coconut Flour (1Kg) ( Ultra Low Carb Coconut Flour Please Click the Link below
    amzn.to/3lCVmbN
    To Order Sharrets KETO Electrolytes Supplement, 120 Vegan Capsules Please Click the Link below
    amzn.to/3Gkfzv7
    To Order INLIFE Prebiotics and Probiotics Supplement for Men Women - 60 Capsules Please Click the Link below
    amzn.to/3dClrnf
    To Order Urban Platter Unfortified Yeast Flakes, 100g Please Click the Link below
    amzn.to/32VtIjP
    Note: EAT 300-400 GRAMS OF GREEN SALAD EVERY DAY COMBINED WITH 3-4 TABLESPOONS OF BUTTER OR COCONUT OIL.
    Thanks for watching this video! You may want to try this recipe. Please leave your comments below and do not forget to Subscribe Ketopunjabi.
    CHANNEL INFORMATION
    KETO PUNJABI provides information about the KETOGENIC DIET to help people LOSE EXCESS WEIGHT. It also provides all information about HOW OUR BODY WORKS. It also helps people to START A NEW LIFESTYLE with KETO DIET and how they can COOK KETO RECIPES and DEFEAT HEALTH ISSUES i.e. OBESITY. This channel also describes how WE CAN CHOOSE REAL HEALTHY FOODS and TRANSFORM OUR BODY from SUGAR BURNING TO FAT BURNING with proven examples. The Channel follows RESEARCH-BASED FORMULAS given by world-famous celebrity Doctors regarding KETOGENIC DIET. THE MAIN MOTIVE of this channel is TO HELP PEOPLE around ASIAN COUNTRIES who are SUFFERING FROM SERIOUS ILLNESSES due to THE HIGH CARB DIET. Channel explains all KETO FUNDAMENTALS in SIMPLE AND EASY TO UNDERSTANDING LANGUAGE. It also explains that HOW WE CAN BOOST OUR IMMUNE SYSTEM with SIMPLE AFFORDABLE KETO FOODS.
    Follow us on:
    / ketopunjabi
    / ketopunjabi
    ketopunjabi@gmail.com
    Please LIKE COMMENT AND SUBSCRIBE.
    Thanks for Watching
    DISCLAIMERS:-
    These statements have not been evaluated by IMA (INDIAN MEDICAL ASSOCIATION) AND CDSCO (CENTRAL DRUGS STANDARD CONTROL ORGANISATION). These food suggestions are not intended to diagnose, treat, cure or prevent any disease. Information on this channel is provided for informational purposes only and not meant to substitute any medical advice by any Physician or Medical Professional. You should not use the information regarding foods and recipes provided on this Channel for diagnosing or treating a health problem, disease, or for prescribing as medication.
    KETO PUNJABI is not a doctor, Dietician, or Health specialist. Please follow these diet programs under professional guidance. BEFORE STARTING KETO PROGRAMME PLEASE STUDY the KETOGENIC DIET FULLY.
    All copyrights are reserved.

Komentáře • 3,2K

  • @Vajinder-hv9kq
    @Vajinder-hv9kq Před 2 lety +188

    22 g thodi tohar bohat aaa look like a god father...,🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁

    • @KETOPUNJABI
      @KETOPUNJABI  Před 2 lety +35

      Ena Pyar kiven saambhan veer ji.
      Sada khush raho ji. Love you 😘

    • @Vajinder-hv9kq
      @Vajinder-hv9kq Před 2 lety +4

      @@KETOPUNJABIsat shiri akll veer ji 🙏🙏🙏 veer ji pahli waar thoda channal dekhia bohat sohnia videos ne thodia asi dilo respect karde aa thodi .. asi hemesa omeed krde aa tusi sade layi vdia vdia videos laike oaude rahoge .. ji .. 🙏🙏🙏🙏

    • @gurmejsingh4364
      @gurmejsingh4364 Před 2 lety +2

      @@Vajinder-hv9kq a

    • @KETOPUNJABI
      @KETOPUNJABI  Před 2 lety +2

      @@Vajinder-hv9kq hanji Baai ji.
      I will try my best. 😊🙏🙏🙏

    • @spgupta1092
      @spgupta1092 Před 2 lety

      @@KETOPUNJABI .
      .

  • @rinkuspall6711
    @rinkuspall6711 Před 2 lety +171

    ਵੀਰ ਆਚਾਰ ਤੂਹਾਨੂੰ ਬਣਾਉਂਦੇ ਹੀ ਸਵਾਦ ਆ ਗਿਆ ਇਸ ਹਿਸਾਬ ਨਾਲ ਤਾਂ ਆਚਾਰ ਤਾਂ ਜਮਾਂ ਸਿਰਾ ਬਣਿਆ ਹੋਊ ਤੇ ਠੇਠ ਪੰਜਾਬੀ ਭਾਸ਼ਾ ਲਈ ਤੁਹਾਡਾ ਧੰਨਵਾਦ ਜੀ

    • @surinderdhillon8653
      @surinderdhillon8653 Před 2 lety +3

      ਬਹੁਤ ਬਹੁਤ ਧੰਨਵਾਦ ਵੀਰ 👍✅ਬਹੁਤ ਵਧੀਆ ਲੱਗਾ, ਜਰੂਰ ਬਣਾਨ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਆਪ ਜੀ ਪ੍ਵਵਾਰ ਨੂੰ ਤੰਦਰੁਸਤੀ ਬਕਸ਼ਣ।

    • @dhawaninterprices4611
      @dhawaninterprices4611 Před 2 lety +1

      @@surinderdhillon8653 good

  • @prabhdyalsingh4722
    @prabhdyalsingh4722 Před 2 lety +123

    ਵਾਹ...! ਛੋਟੇ ਵੀਰ, ਬਕਰੇ ਅਚਾਰ ਤੇ ਤੇਰੀਆਂ ਗੱਲਾਂ ਦਾ ਸਵਾਦ ਬਰਾਬਰ ਹੀ ਆ। ਅਚਾਰ ਦੀ ਟੇਸਟੀ ਖੁਸ਼ਬੂ ਆ ਰਹੀ ਆ, ਅਨੰਦ ਆ ਗਿਆ। ਪਹਿਲੀ ਵਾਰੀ ਵੇਖੀ, ਤੇਰੀ ਵੀਡੀਓ। ਹੁਣ ਜਰੂਰ ਬਣਾਵਾਂਗੇ।

  • @OmParkash-ql5qs
    @OmParkash-ql5qs Před rokem +2

    ਵੀਰ ਜੀ ਸਤਿ ਸ੍ਰੀ ਅਕਾਲ ਜੀ।
    ਵੀਰ ਜੀ ਅਚਾਰ ਦੀ ਗੱਲ ਤਾਂ ਬਾਅਦ ਵਿੱਚ ਕਰਦੇ ਹਾਂ ਪਰ ਆਪ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਮਜਾ ਆਇਆ। ਨਾਲ ਨਾਲ ਪਿਆਰ ਦੀਆਂ ਗੱਲਾਂ ਕਰਦੇ ਹੋਏ ਆਚਾਰ ਬਨਾਉਣ ਦਾ ਤਰੀਕਾ ਵੀ ਦੱਸੀ ਜਾਂਦੇ ਹੋ। ਅਚਾਰ ਤੁਸੀਂ ਬਣਾ ਰਹੇ ਸੀ ਤੇ ਮੂੰਹ ਵਿੱਚ ਪਾਣੀ ਸਾਡੇ ਆ ਰਿਹਾ ਸੀ। ਜਰੂਰ ਹੀ ਮੌਸਮ ਠੀਕ ਹੋਣ ਤੇ ਆਪ ਵਲੋਂ ਦੱਸੇ ਗਏ ਤਰੀਕੇ ਨਾਲ ਬਕਰੇ ਦਾ ਆਚਾਰ ਬਣਾਵਾਂਗੇ। ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ।
    ਓਮ ਪ੍ਰਕਾਸ਼ ਰਿਟਾਇਰਡ ਪੰਚਾਇਤ ਅਫਸਰ ਲੁਧਿਆਣਾ।

    • @KETOPUNJABI
      @KETOPUNJABI  Před rokem

      Thanks Baai ji for your love and happiness 😊.
      God bless you 🙏🙏🙏

  • @user-dx5gp5rl4m
    @user-dx5gp5rl4m Před 2 lety +86

    ਬਹੁਤ ਵਧਿਆਂ ਛੋਟੇ ਵੀਰ ਜਿਉਦੇ ਬਸਦੇ ਰਹੋ ਜੇ ਬੱਚਿਆ ਦੀ ਸੇਹਤ ਦਾ ਖਿਆਲ ਰੱਖਾਗੇ ਫਿਰ ਹੀ ਬੀਬੇ ਬੱਚੇ ਬਣਨਗੇ ਧੰਨਵਾਦ ਬੱਚਿਆ ਨੂੰ ਵਾਏ ਵਾਏ।

  • @JasvirSingh-yd4bp
    @JasvirSingh-yd4bp Před 2 lety +7

    ਬਾਈ ਜੀ, ਸਤਿ ਸ੍ਰੀ ਆਕਾਲ ਜੀ, ਮੈਂ ਐਵੇਂ ਹੀ ਪਏ ਪੲੇ ਨੇ ਯੂ ਟਿਊਬ ਖੋਲ ਲਿਆ, ਬਾਈ ਜੀ, ਦੇਖ ਕੇ ਏਨਾ ਚੰਗਾ ਲੱਗਿਆ, ਰਾਤ ਦੇ 12 ਵੱਜਣ ਵਾਲੇ ਨੇ ਮੂੰਹ ਚੋਂ ਪਾਣੀ ਆਈ ਜਾਂਦਾ, ਵੀਰ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੱਸਿਆ, ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ, ਜੱਸੀ ਕਾਨੂੰਗੋ ਲੁਧਿਆਣਾ

  • @balwantkaurchahal8382
    @balwantkaurchahal8382 Před rokem +2

    ਬਹੁਤ ਵਧੀਆ ਲੱਗਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਵੀਰ ਦੀਆਂ ਗੱਲਾਂ ਸੁਣਕੇ
    ਬਹੁਤ ਵਧੀਆ ਲੱਗਾ ਜੀ ਤੁਸੀਂ ਬਿਲਕੁਲ ਸਹੀ ਬੇਬਾਕ ਹੋ ਕੇ ਗੱਲਾਂ ਕਰਦੇ ਹੋ ਪਰਿਵਾਰ ਵਾਂਗ ਲੱਗਦਾ ਹੈ ਤੁਸੀਂ ਵਧਾਈ ਦੇ ਪਾਤਰ ਹੋ ਤੇ ਸਾਰੇ ਪਰਵਾਰ ਨੂੰ ਮੁਬਾਰਕਬਾਦ ਮੈਡਮ ਨੂੰ ਜੀ ਬਹੁਤ ਵਧੀਆ ਅਚਾਰ ਦੇਖ ਕੇ ਮਜ਼ਾ ਆਗਿਆ ਬਹੁਤ ਵਧੀਆ ਇੰਟਰਵਿਊ ਸੀ ਧੰਨਵਾਦ ਸਾਹਿਤ। ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ।

    • @KETOPUNJABI
      @KETOPUNJABI  Před rokem

      Thanks for your love and support 😊😌🙏🙏🙏

  • @SainiBadwalUSA
    @SainiBadwalUSA Před 2 lety +15

    Bohet badiya baniya
    I did keto diet for 6 months and lost 20 pound but after quitting I gain all back in 6 months

  • @krishanmaan1054
    @krishanmaan1054 Před 2 lety +24

    ਬਾਈ ਜੀ ਸਤ ਸ੍ਰੀ ਅਕਾਲ। ਜੀ, ਮੈਂ ਆਪ ਜੀ ਨਾਲ ਪਹਿਲੀਂ ਵਾਰ ਜੁੜ ਰਿਹਾ ਹਾਂ, ਮੈਨੂੰ ਆਪ ਜੀ ਵਲੋਂ ਦਿੱਤੀ ਜਾਣਕਾਰੀ ਬਹੁਤ ਵਧੀਆ ਲੱਗੀ, ਪਰਮਾਤਮਾ ਤੁਹਾਡੀ ਜੋੜੀ ਨੂੰ ਲੰਬੀਆਂ ਉਮਰਾਂ ਦੇਵੇ, ਕ੍ਰਿਸ਼ਨ ਮਾਨ ਸ਼ਹਿਰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ

    • @HarpreetSingh-th1hk
      @HarpreetSingh-th1hk Před 2 lety +1

      ਕੋਟਕਪੂਰਾ ਤੋਂ ਕਿੱਥੋ ਵੀਰ ਜੀ

    • @sandeepkumar-cg5pf
      @sandeepkumar-cg5pf Před 2 lety

      बहुत वदिया मास खाना वाह जी वाह सरदार जी

  • @chann0001
    @chann0001 Před rokem +5

    ਵੱਡੇ ਵੀਰ ਮੈ ਪਹਿਲੀ ਵਾਰ ਤੁਹਾਡੇ ਚੈਨਲ ਤੇ ਆਇਆ... ਮੈਨੂੰ ਤੁਹਾਡੀ ਬੋਲਬਾਣੀ ਤੇ ਹਸਮੁੱਖ ਸੂਬਾਹ ਬਹੁਤ ਵਧੀਆਂ ਲੱਗਾ ਵਾਹਿਗੁਰੂ ਮੇਹਰ ਕਰੇ God bless you ❤️

  • @SURESHBHATIA100
    @SURESHBHATIA100 Před 2 lety +10

    Bhai ji aapke bolne ka style or sath m preparation ... Char chand laga deta hai. You are very down to earth and nature ke karib wala jo concept aapne bataya... Baat bahut sach hai. I will definitely try this recipe and serve to my family. Dil khoosh kar ditta bhai ji.

  • @zaildarkuldeep8451
    @zaildarkuldeep8451 Před 2 lety +3

    ਬਾਈ ਜੀ ਸੁਆਦ ਆ ਗਿਆ ਜੋ ਤੁਸੀ ਬਣਾਉਣਾ ਸਿੱਖਆਤਾ। ਤੁਹਾਡੇ ਵਰਗਾ ਮੈਨੂੰ ਤਾਂ ਕੋਈ ਹੋਰ ਨਹੀ ਮਿਲਆ ਤੇ ਠੇਠ ਪੰਜਾਬੀ ਵਿੱਚ। very nice good job. God bless you.

    • @KETOPUNJABI
      @KETOPUNJABI  Před 2 lety +1

      Thanks Baai ji for your love and support ❣️😌

  • @sukhjindersingh6036
    @sukhjindersingh6036 Před 2 lety +2

    ਸਤਿਕਾਰਯੋਗ ਵੀਰ ਜੀ ਤੁਹਾਡੇ ਬੱਕਰੇ ਦੇ ਆਚਾਰ ਨਾਲੋਂ ਤੁਹਾਡੀ ਟੌਕ ਗੋ ਸਿਫਸ ਜਿਆਦਾ ਚਟਪੱਟੀ ਆ thanks so much

    • @KETOPUNJABI
      @KETOPUNJABI  Před 2 lety

      Thanks Baai ji for your love and support 😊🙏

  • @harjindermangat9934
    @harjindermangat9934 Před 2 lety +7

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ ।

  • @harvindersingh7848
    @harvindersingh7848 Před 2 lety +31

    ਬਹੁਤ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੁਸੀ ਮੀਆਂ ਬੀਵੀ ਸਝਦੇ ਵੀ ਹੋ ਜਾਣਕਾਰੀ ਦਿੰਦਿਆ
    ਜਿਉਂਦੇ ਵਸਦੇ ਰਵੋ ਹੁਸ਼ਿਆਰਪੁਰ ਵਿਖੇ ਤੋ

  • @bachansinghburjhamira3402

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਬੱਕਰੇ ਦੇ ਆਚਾਰ ਬਾਰੇ। ਚੰਗਿਆੜੇ ਕੱਢ ਤੇ। ਤਹਿ ਦਿਲੋਂ ਧੰਨਵਾਦੀ ਹਾਂ, ਆਪ ਜੀ ਦਾ।

    • @KETOPUNJABI
      @KETOPUNJABI  Před rokem

      Thanks Baai ji for your love and support

  • @nirmalsingh9484
    @nirmalsingh9484 Před 2 lety +17

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ

  • @diamondworld8921
    @diamondworld8921 Před 2 lety +11

    ਅਸੀ ਸਬ ਤੁਹਾਡੇ ਨਾਲ ਹਾਂ. ਵਾਹੇ ਗੁਰੂ ਹਮੇਸ਼ਾ ਖੁਸ਼ ਰੱਖੇ 👌🙏

  • @avtarsingh-xg1zp
    @avtarsingh-xg1zp Před 4 dny

    ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਵੇਖੀ ਬਹੁਤ ਵਧੀਆ ਲੱਗਾ। ਮਨ ਖੁਸ਼ ਹੋ ਗਿਆ। ਹਮੇਸ਼ਾ ਹੱਸਦੇ ਵੱਸਦੇ ਰਹੋ।

  • @gurwantsingh5068
    @gurwantsingh5068 Před 2 lety +21

    Dilmohan Paje, tuhade Achaar ne " Dil" "Moh" lya, "Dil" nu "Mohan" waleyan Gallan tusi Das de ho, Nature naal Jod rahe ho tuhada bahut - bahut Tanvaad with Best wishes............!!!!!!!!!

    • @surjitsingh6327
      @surjitsingh6327 Před 2 lety

      Pashkaari bohut sohni aie.gudia beti bohut piaarri aie.achaar bnauna v bohut vdhia sikhia.

  • @harmanpreet3133
    @harmanpreet3133 Před rokem +5

    ਪਹਿਲਾਂ ਤਾਂ ਵੀਰ ਜੀ ਤੁਹਾਡਾ ਅਸੀਂ ਧੰਨ ਵਾਦ ਕਰਦੇ ਆ ਤੁਹਾਡੀ ਬੋਲੀ ਪੰਜਾਬੀ ਪਿਉਰ ਪੰਜਾਬੀ ਆ ਜੀ ਸੂਆਦ ਆ ਵੀਰੇ 🙏🙏❤❤

  • @grbrar8965
    @grbrar8965 Před 2 lety +2

    Bai ji Looks delicious
    we add, jafal,javetri,mugh,sauf, jeera,wadi elaitchi,choti elaitchi,gurh,rai,Kalonji,cinnamon,kali mirch,tej patah,
    And some whisky to.top the atchar and its delicious

    • @KETOPUNJABI
      @KETOPUNJABI  Před 2 lety +1

      Haanji Baai ji i don't add any raw spices because garam masale de vich sab kuj hunda hai.
      Thanks for your love and support.
      Before you start "KETO DIET" please understand it fully. To do that, Please visit "Ketopunjabi" channel on CZcams - then open "PLAYLISTS" and then open "Keto tutorials in Punjabi" playlist. Then watch my all tutorials starting from "PART - 1. 2. 3. 4........

    • @grbrar8965
      @grbrar8965 Před 2 lety

      @@KETOPUNJABI 8

  • @kundansingh6441
    @kundansingh6441 Před 2 lety +4

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ 🙏

  • @studiovihaan
    @studiovihaan Před 2 lety +10

    Monu Bhaiya, ਮੈਂਨੂੰ ਲੱਗਦਾ ਜਲਦੀ ਹੀ ਆਉਣਾ ਪੈਣਾ ਤੁਹਾਡੇ ਕੋਲ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ..!! 😊

  • @JasbirSingh-qi9fj
    @JasbirSingh-qi9fj Před rokem +1

    ਅਚਾਰ ਤਾ ਪਤਾ ਨਹੀ ਬਣਾਵਾਂ ਗਾ ਕਿ ਨਹੀ ਪਰ ਭਾਅਜੀ ਤੁਹਾਡੀਆ ਗਲਾਂ ਤੇ ਦਸੱਣ ਦੇ ਢੰਗ ਨੇ ਜੀਭ ਸੁਆਦੀ ਸੁਆਦੀ ਕਰ ਤੀ । ਜੇ ਨੇੜੇ ਤੇੜੇ ਹੁੰਦਾ ਤਾ ਤੁਹਾਡੇ ਬਣਾਏ ਦਾ ਸੁਆਦ ਹੀ ਵੇਖ ਲੈਣਾ ਸੀ ।

    • @KETOPUNJABI
      @KETOPUNJABI  Před rokem +1

      Thanks Baai ji for your love and support

  • @HarwinderSingh-zi9mr
    @HarwinderSingh-zi9mr Před 2 lety +6

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ । ਜਿਊਦੇ ਵੱਸਦੇ ਰਹੋ। 🙏👍

  • @kamlebabe
    @kamlebabe Před rokem +4

    ਕਮਾਲ ਕਰਤੀ ਵੀਰ ਜਮਾ ਸਿਰਾ ਲਾਤਾ ਬਾਈ ਨੇ ਬਹੁਤ ਵਧੀਆ ਢੰਗ ਨਾਲ ਤਿਆਰ ਕੀਤਾ ਵੀਰ ਨੇ ਆਚਾਰ ਧੰਨਵਾਦ ਵੀਰ ਜੀ ਤੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ।

  • @Romangd000
    @Romangd000 Před 2 lety +1

    ਵੀਰ ਜੀ ਤੁਹਾਡੀ ਇੱਕ ਗੱਲ ਨੋਟ ਕੀਤੀ ਤੁਸੀ ਹਰ ਕਿਸੇ ਦੀ ਗੱਲ reply ਕਰਦੇ ਹੋ ਜੋ ਇਹ ਗੱਲ ਮੈਨੂੰ ਤੁਹਾਡੀ ਬਹੁਤ ਵਧੀਆ ਲੱਗੀ 👌👌👌👌

    • @KETOPUNJABI
      @KETOPUNJABI  Před 2 lety

      Haanji that's my duty.
      Thanks for your love and support

  • @dilbagsinghbaidwan8531
    @dilbagsinghbaidwan8531 Před rokem +3

    ਬਾਈ ਜੀ ਫੱਟੇਚੱਕ ਤੇ ਯਾਰ ਤੁਸੀਂ ਵੀਰੇ ਕਮਾਲੇ ਕਰਦੀ ਬਹੁਤ ਵਧੀਆ ਵੀਡੀਓ ਸੀ ਤੁਹਾਡੀ ਤੇ ਗੱਲਾਂ ਵੀਹ ਬਹੁਤ ਵਧੀਆ ਲੱਗੀਆਂ ਵੀਰੇ ਤੁਹਾਡੀਆਂ ਤੰਦਰੁਸਤੀ ਦੇਵੇ ਪਰਮਾਤਮਾ ਤੁਹਾਡੀ ਜੋੜੀ ਨੂੰ ਅਸੀਂ ਤਾਂ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਪੈਸੇ ਖ਼ਰਾਬ ਕਰਦੇ ਰਹੇ ਹਨ ਬੱਕਰੇ ਦੇ ਆਚਾਰ ਲਈ ਆਹ ਵੀਡੀਓ ਬਹੁਤ ਹੀ ਸ਼ਲਾਘਾਯੋਗ ਹੈ ਤੁਹਾਡੀ ਧੰਨਵਾਦ ਕੀਟੋ ਫੈਮਿਲੀ ਨੂੰ

    • @KETOPUNJABI
      @KETOPUNJABI  Před rokem

      Thanks Baai ji for your love and blessings

  • @pardeepsinghgill3984
    @pardeepsinghgill3984 Před 8 měsíci +3

    ਬਾਈ ਢੋਲ ਕੋਣ ਬਜਾਈ ਜਾਦਾ ਇਸ ਨੂੰ ਇਕ ਅੱਧਾ ਪੀਸ ਸੁੱਟ ਦਿਓ ਥੱਕਿਆ ਪਿਆ ਵਿਚਾਰਾ

  • @Rjay..85
    @Rjay..85 Před rokem +1

    Kya baat bhaaji..tuhadia dono videos murge te bakre de achaar wali dekhia..time da pta hi ni lggea..bahut kuch sikhan nu milya..hun mai v try krunga bnaun lai.thank u bhaaji..❤❤❤

  • @dhillonmansawala
    @dhillonmansawala Před 2 lety +27

    Bhi yaar tery varga banda ne dekhna bohat vadia pehli vaar video dekhi dil kush ho geya Reply pls Thank you so much👍👍👍

    • @KETOPUNJABI
      @KETOPUNJABI  Před 2 lety +2

      Aap ji de pyar te satkaar da bohot dhanwaad ji

    • @dhillonmansawala
      @dhillonmansawala Před 2 lety +1

      Welcome bhi g

    • @ajaypal7485
      @ajaypal7485 Před 2 lety

      Vere tuci Jain hospital Jagraon aunde ho
      Hnna
      Medicine lain
      Jagraon
      Main dekheya kafi waar thanu

    • @KETOPUNJABI
      @KETOPUNJABI  Před 2 lety

      @@ajaypal7485 hanji mere relative hospital vich admit San ji. Now he is fine

    • @ajaypal7485
      @ajaypal7485 Před 2 lety

      @@KETOPUNJABI okk
      Jnaab
      Main othe
      Job
      Krda c
      Thanu dekheya
      C
      Clear hogeya hi👍

  • @SukhwinderSingh-td9bc
    @SukhwinderSingh-td9bc Před rokem +4

    ਤੁਸੀ ਬਹੁਤ ਘੈਂਟ ਹੋ ਬਾਈ ਜੜੀ ।ਵਾਹਿਗੁਰੂ ਫੈਮਲੀ ਨੂੰ ਚੱੜਦੀਕਲਾ ਵਿੱਚ ਰੱਖੇ ।

    • @KETOPUNJABI
      @KETOPUNJABI  Před rokem

      Thanks for your love and support 😊😌🙏

  • @harmanjeetsingh5942
    @harmanjeetsingh5942 Před rokem +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਤੁਹਾਡਾ ਗਲਾਂ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਲਗਿਆ

  • @himmatdutta
    @himmatdutta Před 2 lety +12

    It was indeed a complete and good recipe ! The way you desribed everthing in a typical desi way was very much appreciable ! I will surely try this out...

    • @KETOPUNJABI
      @KETOPUNJABI  Před 2 lety +1

      Thanks Baai ji for your love and support 😊😌🙏

    • @Fun.with.sukhi.
      @Fun.with.sukhi. Před rokem +1

      Bi one punjabi ch dassya sbb kujj desi bhasha ch te tci kyu jwaab english ch dei jande ho.punjabi o punjabi hi bolo.

    • @KETOPUNJABI
      @KETOPUNJABI  Před rokem +1

      Aap ji de pyar da dhanwaad.
      Parmatma tuhanu chardi Kala bakshan ji 🙏☺️

  • @grewalaman11
    @grewalaman11 Před 2 lety +12

    Paji... My Dad made what I thought was the best meat achar i ever ate....but i could not replicate!!! I tried this(and every other recipe) because i could not even remember my dads recipe...but DITTO! Maybe even better! Thank You Sir! Brought my childhood back to me. God Bless You And Your Family!

    • @KETOPUNJABI
      @KETOPUNJABI  Před 2 lety +1

      Thanks Baai ji for your love and support and blessings ❣️😌🙏🙏🙏

  • @chuharsingh6259
    @chuharsingh6259 Před rokem +2

    ਕੀਟੋ ਭਰਾ ਬੱਕਰੇ ਦੇ ਆਚਾਰ ਵੇਖ ਮੂੰਹ ਵਿੱਚ ਪਾਣੀ ਆ ਗਿਆ ਹੈ ਬਹੁਤ ਹੀ ਵਧੀਆ ਹੈ ਭਰਾ ਤੇਰੀਆਂ ਮਿੱਠੀਆਂ ਗੱਲਾਂ ਬਹੁਤ ਵਧੀਆ ਲੱਗਿਆ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ

    • @KETOPUNJABI
      @KETOPUNJABI  Před rokem

      Thanks Baai ji for your love and blessings

  • @rdtkhokhar2113
    @rdtkhokhar2113 Před 2 lety +14

    Kisaan ekta zindabad 💪🙏👍💪💪

    • @bachanmkbachan4986
      @bachanmkbachan4986 Před 2 lety

      ਵੀਰਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜਿੳਦੇ ਵੱਸਦੇ ਰਹੋ

  • @pb-fq6yo
    @pb-fq6yo Před 2 lety +4

    ਬਹੁਤ ਵਧੀਆ ਭਰਾ ਮਨ ਖੁਸ਼ ਹੋ ਗਿਆ ਜਿਉਂਦੇ ਵਸਦੇ ਰਹੋ ਧੰਨਵਾਦ

  • @shiv0786
    @shiv0786 Před 2 lety +1

    ਭਾਜੀ ਜਦੋਂ ਮੈਂ ਕੁਵੈਤ ਤੋਂ ਇੰਡੀਆ ਆਉਂਦਾ ਹੁੰਦਾ ਆ ਬਕਰੇ ਦਾ ਆਚਾਰ ਬਹੁਤ ਲੱਭਦਾ ਪਰ ਮਿਲਦਾ ਨੀ ਲੁਧਿਆਣਾ ਸਾਡੇ ਹੁਸ਼ਿਆਰਪੁਰ ਤੇ ਹੋਰ ਸ਼ਹਿਰਾਂ ਚ ਵੀ ਟਰਾਈ ਕੀਤਾ। ਸਾਡੇ ਚੱਬੇਵਾਲ ਵੀਹ ਪੱਚੀ ਸਾਲ ਪਹਿਲਾਂ ਮਿਲਦਾ ਹੁੰਦਾ ਸੀ। ਪਰ ਹੁਣ ਕਦੇ ਦੇਖਿਆ ਨੀ।

  • @gurd3908
    @gurd3908 Před 2 lety +17

    Phaji I just came cross your channel excellent cooking..with clean info..amazing video..
    Love from Canada 🇨🇦 god bless!!

  • @surajsinghs1421
    @surajsinghs1421 Před 2 lety +17

    ਬਾਈ ਜੀ 🙏 ਬਠਿੰਡੇ ਵਾਲੇਆ ਨੂੰ ਖੂਸ਼ ਕਰ ਦਿੱਤਾ ਸੂਰਜ

  • @pardesanwichpunjabi3101
    @pardesanwichpunjabi3101 Před 2 lety +1

    Bai 10 years phela khiya 3-4 years a dad pake dede hunde hun mai abroad ch pona ap but pata nahi chal reha kida penda thuda bhuth thanks ji video pon lai 🙏🙏🙏🙏🙏🙏

  • @bhupindermrf9520
    @bhupindermrf9520 Před 2 lety +14

    Dilmohan jeet singh JI you make respice for your dil. Kito punjab is blessing for punjabis. Stay blessed.

  • @amitbhatia.
    @amitbhatia. Před 2 lety +4

    ਭਾਜੀ ਤੁਹਾਡੀ ਵੀਡੀਓ ਦੇਖ ਕੇ ਮਜਾ ਆਗਿਆ ਯਾਰ ਤੁਹਾਡਾ ਸੂਬਾ ਬਹੁਤ ਵਾਦੀਆ ਮੈਨੂੰ ਹਾਸਾ ਬਹੁਤ ਆਇਆ ਜਦੋ ਕਿਆ ਭਾਬੀ ਲਾਰਾ ਸੁੱਟ ਰਹੇ 🤣 ਵੈਰੀ funy ਮੂਵਮੇੰਟ ਸੀ thnku ਭਾਜੀ

    • @KETOPUNJABI
      @KETOPUNJABI  Před 2 lety +1

      Thanks Baai ji for your love and support

  • @Malakdhillon
    @Malakdhillon Před rokem +1

    ਭਾਸੀ ਜੀ ਭਾਈ ਜੀ ਭਾਈ ਜੀ ਬਸ ਕੀ ਕਹੀਏ ਬਸ ਤੇਰੀ ਵਾਹਿਗੁਰੂ ਜੀ ਸੁੰਨਲਈਆ ਕੀ ਤੇਨੁੰ ਭਰਜਾਈ ਵਦੀਆ ਮਿਲੀ ਬਸ ਤੇਰੇ ਮੋਤੀ ਦਾਨ ਕੀਤੇ ਸੀ ਪਤਦਰਾ ਕੀ ਸੋਨੀਆ ਤਾ ਬਹੁਤ ਨੇ ਸਿਆਨੀਆ ਘਾਟ ਹੁਦੀਆ ਨੇ ਏਹ ਸਿਆਨੀ ਬਹੁਤ ਆ

  • @inderjitsingh7074
    @inderjitsingh7074 Před 2 lety +5

    ਵੀਰ ਜੀ ਤੁਹਾਡੀਆ ਵੀਡੀਓਜ਼ ਦੇ ਨਾਲ ਨਾਲ ਤੁਹਾਡਾ ਸੁਭਾਅ ਵੀ ਸਾਨੂੰ ਵਧੀਆ ਲੱਗਦਾ ਵੀਰ।

  • @mkjee5833
    @mkjee5833 Před 2 lety +15

    Looks good. I will try making a smaller portion. The only worry me is the vinegar....well great cooking😋....thanks for sharing! 🙏🇸🇬

    • @KETOPUNJABI
      @KETOPUNJABI  Před 2 lety

      Don't worry bro. Please 🙏 go ahead

  • @SHAMSHERSINGH-rd6tf
    @SHAMSHERSINGH-rd6tf Před 2 lety +1

    ਸਤਿ ਸ੍ਰੀ ਆਕਾਲ ਦਿਲਜੀਤ ਮੋਹਨ ਵੀਰ....
    ਬੱਕਰੇ ਦਾ ਆਚਾਰ ਬਣਾਉਂਨ ਦਾ ਬਹੁਤ ਵਧੀਆ ਤੇ ਸਿੰਪਲ ਤਰੀਕਾ ਅਸੀਂ ਸਿੱਖ ਲਿਆ ...ਜਿਊਂਦਾ ਰਹਿ ਵੀਰ....

    • @KETOPUNJABI
      @KETOPUNJABI  Před 2 lety

      Thanks Baai ji for your love and support 😌

  • @Sohansingh-qg7ow
    @Sohansingh-qg7ow Před 2 lety +7

    ਬਹੁਤ ਵਧੀਆ ਲੱਗਿਆ ਬਾਈ । ਵਾਕਿਆ ਹੀ ਤੁਸੀਂ ਖਾਣ ਤੇ ਖਿਲਾਉਣ ਦੇ ਸ਼ੌਕੀਨ ਹੋ ।

  • @peterfernandes9496
    @peterfernandes9496 Před 2 lety +12

    Hello!! Ketto Punjabi Family.... Love the way you speak and Yum Dishes you prepare... Keep it Up. God Bless Your family. Guru pehle baar dekha apka video... worth watching 👍🏻👍🏻👍🏻 Keep Going!!!

    • @KETOPUNJABI
      @KETOPUNJABI  Před 2 lety

      Thanks and welcome to Ketopunjabi Baai ji....

  • @balbirkohli8493
    @balbirkohli8493 Před 2 lety +1

    Paji main aapki video pahli bar dekhi hai dil khush ho gaya aapki baten sunkar kash ke sari duniya aap Jaisi ho jaaye sat shri akaal

    • @KETOPUNJABI
      @KETOPUNJABI  Před 2 lety

      Thanks Baai ji for your love and support ❣️

  • @srahal4670
    @srahal4670 Před 2 lety +13

    Very good video really enjoyed watching!
    Thank you Bai ji 🙏

  • @Lionoftruth7
    @Lionoftruth7 Před 2 lety +4

    Pressure cooker ch cook karke pehla fir pan ch dry karke banale 👍 time bachuga

    • @KETOPUNJABI
      @KETOPUNJABI  Před 2 lety +1

      Haanji Baai you can do as you like.

  • @r06kisan
    @r06kisan Před rokem +1

    ਹੁਣੇ ਬਣਾ ਕੇ ਹਟਿਆ ਬਹੁਤ ਹੀ ਸਵਾਦ ਬਣਿਆ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ❤
    ਫੋਟ ਦਾ ਉਪਸ਼ਨ ਹੈ ਨਹੀ , ਨਹੀ ਤਾ ਫੋਟੋ ਪਾਉਣੀ ਸੀ😊

  • @PunamDhanwar-gq6nn
    @PunamDhanwar-gq6nn Před rokem +3

    ....I am from jharkhand .I am Punam .paji I love your recipes and u and family also .and mostly I love Panjab and Panjabi language ....

    • @KETOPUNJABI
      @KETOPUNJABI  Před rokem

      Welcome to ketopunjabi.
      Thanks for your love and support 😊😌🙏

  • @gurpreetsinghgopi2155
    @gurpreetsinghgopi2155 Před 2 lety +4

    Thank you very much for this best information Brother love you God bless you

  • @budhsinghhalwai8322
    @budhsinghhalwai8322 Před rokem +1

    ਬਾਈ ਜੀ ਪ੍ਮਾਤਮਾ ਨੂੰ ਭੁੱਲ ਕੇ ਹੀ ਇਹ ਸੁਆਦ ਯਾਦ ਆਉਂਦੇ ਹਨ.ਬੱਚਿਆ ਉਤੇ ਇਸ ਕੰਮ ਦਾਅਸਰ ਚੰਗਾ ਨਹੀ ਪੈਂਦਾ.ਆਪਣੇ ਬੱਚਿਆ ਨੂੰ ਮੀਟ ਦਾ ਅਚਾਰ ਬਣਾਕੇ ਦੇਣ ਬਜਾਏ ਦੁੱਧ ਦਾ ਪਨੀਰ ਦਿਉ. ਮੀਟ ਤੋ ਵੀਵਵੱਧ ਕੰਮ ਕਰੇਗਾ.ਜਦੋਂ ਰੱਬ ਦੀ ਮਰਜੀ ਹੋਈ ਉਦੇ ਸਭ ਕੁਝ ਇਹ ਖੇਲ ਖਤਮ ਵੀ ਕਰ ਦਿੰਦਾ ਹੈ.ਫਿਰ ਬੰਦਾ ਜਿਉਂਦਾ ਵੀ ਹੁੰਦਾ ਅਤੇ ਕਰ ਵੀ ਕੁੱਝ ਨਹੀ ਕਰ ਸਕਦਾ .ਫਿਰ ਉਲਾਭੇਂ ਦਿੰਦਾ ਰੱਬ ਜੀ ਇਹ ਕੀ ਹੋ ਗਿਆ ਹੈ.ਧੰਨਵਾਦ.

    • @KETOPUNJABI
      @KETOPUNJABI  Před rokem

      Halwai sahab ji Eh vi das dinde ke pure dudh te paneer kithon milda .
      Gyan Den lai dhanwaad.
      God bless you 🙏

    • @budhsinghhalwai8322
      @budhsinghhalwai8322 Před rokem +1

      ਬਾਈ ਜੀ.ਪ੍ਮਾਤਮਾ ਨੂੰ ਹਾਜ਼ਰ ਮੰਨ ਕੇ ਕਿਸੇ ਆਪਣੇ ਗੁਆਂਢੀ ਤੋ ਦੁੱਧ ਲੈ ਕੇ ਜਿਹੜੇ ਮੱਝ ਜਾਂ ਗਾਵਾ ਪਾਲਦੇ ਹਨ .ਜੇ ਮੱਝ ਘਰ ਰੱਖਦੇ ਹੋ ਫਿਰ ਸਾਰਾ ਕੁਝ ਵਧੀਆ ਬਣੇਗਾ.ਫਿਰ ਪਨੀਰ ਬਣਾਓ.ਪਨੀਰ ਪਿਉਰ ਬਣੇਗਾ. ਧੰਨਵਾਦ.

  • @kirakabiraj4760
    @kirakabiraj4760 Před 2 lety +4

    ਸਤਿ ਸ਼੍ਰੀ ਅਕਾਲ ਬਾਬੇਜੀ ਜੀ 🙏ਬਿਲਕੁਲ ਸਹੀ ਭੀਡਿਉ ਕਿਤੇ ਹੈ ਜੀ 👌👌👌

    • @KETOPUNJABI
      @KETOPUNJABI  Před rokem +1

      SSA ji.
      Thanks for your love and support

  • @user-ry7iv8nz2f
    @user-ry7iv8nz2f Před 2 lety +4

    ਬਹੁਤ ਬਹੁਤ ਪਿਆਰ ਦਾਦਾ ਜੀ ਤੇ ਚਾਚਾ ਜੀ🙏🙏🙏🙏🙏

  • @karamjetsingh7998
    @karamjetsingh7998 Před 11 měsíci +1

    ਬਹੁਤ ਹੀ ਵਧੀਆ ਵੀਰ ਜੀ ਇਹੋ ਜਿਹੀਆਂ ਜਾਣਕਾਰੀਆਂ ਅੱਜ ਕੱਲ੍ਹ ਕੋਈ ਦਿੰਦਾ ਹੈ ਤੁਸੀਂ ਬਹੁਤ ਹੀ ਗਰੇਟ ਹੋ ਵੈਰੀ ਨਾਈਸ

  • @satnambhutta6449
    @satnambhutta6449 Před 2 lety +6

    Looks like mutton pickle will be very delicious Thanks bai ji

  • @Karnsandhey
    @Karnsandhey Před 2 lety +3

    ਅਚਾਰ ਵੀ ਵਧੀਆ ਤੇ ਸੋਚ ਵੀ ਵਧੀਆ

  • @mukandsingh7214
    @mukandsingh7214 Před rokem +1

    ਮਕੰਦਸਿੰਘਬਰਮਾਲੀਪੁਰ ਬਹੁਤਵਧੀਆਜਾਣਕਾਰੀਹੈ।ਧੰਨਬਾਦਜੀ।

  • @devindergahlot8263
    @devindergahlot8263 Před 2 lety +25

    Viewing your video from here in the US, I couldn't taste your Achaar, but the kind of Punjabi you spoke sounded very "delicious' to my ears. You've entrusted me with the task to find that Iron 'Kadhai' ere I go in for trying your recipe.

    • @balbirsinghgill1595
      @balbirsinghgill1595 Před 2 lety +3

      ਕੜਾੲੀ ਹੈ ਵੱਡੀ ਵੀਰ ,ਸ਼ਕਾਗੋ ਸਬਰਵ,,ਨੇੜੇ ਹੋ ਤਾ ਵਰਤ ਲੈਣਾ,

    • @riasatbajwavlogs
      @riasatbajwavlogs Před 11 měsíci

      czcams.com/video/56L4hg8-oXk/video.htmlsi=VzwnZYeSdTJFwS8h

  • @jotbrar5265
    @jotbrar5265 Před 2 lety +5

    When we are doing cutting how much gram achar we can eat ? In a day

    • @KETOPUNJABI
      @KETOPUNJABI  Před 2 lety

      As much you like.
      Before you start "KETO DIET" please understand it fully. To do that, Please visit "Ketopunjabi" channel on CZcams - then open "PLAYLISTS" and then open "Keto tutorials in Punjabi" playlist. Then watch my all tutorials starting from "PART - 1. 2. 3. 4........

  • @paramjitsinghkocher1004
    @paramjitsinghkocher1004 Před 2 lety +2

    ਤੁਸੀ ਬਹੁਤ ਮਿਹਨਤ ਕੀਤੀ ਹੈ (Good Job) ਮੁਰਗੇ ਦਾ ਅਚਾਰ ਵੀ ਦੱਸ ਦੋ ਕਿਸੇ ਦਿਨ

    • @KETOPUNJABI
      @KETOPUNJABI  Před 2 lety

      It's already there. Please open playlists section of "keto nonveg recipes"

  • @amarjitsingh1275
    @amarjitsingh1275 Před rokem +4

    22g viewing your recipe first time. loved it.

    • @KETOPUNJABI
      @KETOPUNJABI  Před rokem

      Thanks Baai ji for your love and support

  • @TheGearGang
    @TheGearGang Před 2 lety +3

    Bai ji meat nu raw papaya da paste la ke rakho kuj time…te always make pickles in mustard oil

  • @pagalpanti6857
    @pagalpanti6857 Před 11 měsíci +1

    ❤❤❤❤ bahut bahut dhanyvad 22 ji... Any detail which samjhawan vaste... Puri recipe full yad ho gai....❤❤❤❤

  • @Suhkimaan
    @Suhkimaan Před 2 lety +30

    ਦੁਨੀਆ ਦੀ ਕੋਈ ਵੀ ਖੁਰਾਕ ਬੰਦੇ ਦੇ ਚਿੱਟੇ ਵਾਲ ਆਉਣ ਤੋ ਨਹੀਂ ਰੋਕ ਸਕਦੀ

    • @sanjeevmaman617
      @sanjeevmaman617 Před 2 lety

      paji yr sade khan pin te dpend hunda aa

    • @avtarsingh-ry9dd
      @avtarsingh-ry9dd Před 2 lety

      ਬਿਲਕੁਲ ਵਾਲਾਂ ਨੇ ਚਿੱਟੇ ਤੇ ਹੋਣਾ ਹੀ ਹੈ, ਕਈ ਵਾਰੀ ਚਿੱਟੇ ਵਾਲ ਤੁਹਾਡੀ ਪਰਸੋਨਾਲਿਟੀ ਨੂੰ ਜਾਦਾ ਹੀ ਵਧਾਉਂਦੇ ਆ, ਮੈਂ 62 ਸਾਲ ਦਾ ਵਾਂ ਤੇ ਅੱਜ ਵੀ ਅੱਟ੍ਰੈਕਟਿਵ ਵਾਂ, ਇੱਦਾ ਵੀ ਕਹਿ ਸਕਦਾ ਵਾਂ ਕਿ ਵੁਮੈਨਸ ਲਈ ਦਿਲ ਖਿੱਚਵਾਂ ਵਾਂ..

    • @Suhkimaan
      @Suhkimaan Před 2 lety +1

      @@avtarsingh-ry9dd 😁

    • @onkar9754
      @onkar9754 Před 2 lety +1

      @@avtarsingh-ry9dd balle baba

  • @jasdevsinghchahal5889
    @jasdevsinghchahal5889 Před 2 lety +54

    bai ji meet ta swad bnaya hi,sodiya pyariya gla sun k v swad aa gya

    • @FTFact-it6lh
      @FTFact-it6lh Před 2 lety +1

      Hor dewo pump.
      Agla bhawen kadahi wich baith jave.

    • @maan.9899
      @maan.9899 Před 2 lety

      Y.g.tuse.kes.jgah.tio.ho.ji

    • @BILLA-os1hh
      @BILLA-os1hh Před 2 lety

      @@FTFact-it6lh sahi gal a 😂😂😂

  • @dilpreetsingh7610
    @dilpreetsingh7610 Před 2 lety +1

    Mai ajj 22 saal da hogya baii jii meri you tube te ajj takk di sab to ghaint,ghaint,ghaint,ghaint,ghaint sirrrrraaaaa video aw 🙋🏻‍♂️❤️

    • @KETOPUNJABI
      @KETOPUNJABI  Před 2 lety

      Thanks thanks thanks thanks thanks...veer for your lovely wishes.
      God bless you..

  • @jatinderSingh-gx8vk
    @jatinderSingh-gx8vk Před 2 lety +6

    👍👌 All the best and a wonderful way of cooking would love to taste it some day

  • @user-qx8fi6ed6s
    @user-qx8fi6ed6s Před 2 lety +3

    ماشاء الله تبارك الله. 🤲

  • @Lalsingh-qo9dt
    @Lalsingh-qo9dt Před 9 měsíci +1

    ਵੱਡੇ ਵੀਰ ਜੀ ਪਹਿਲੀ ਵਾਰ ਦੇਖੀ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਹੁਣ ਦੇਖਾਂ ਗੇ ਬਣਾ ਕੇ

  • @ramankaur475
    @ramankaur475 Před 2 lety +7

    All tha best navjot mam g god bless you and your famly

  • @joekhana5763
    @joekhana5763 Před 2 lety +12

    looks very tasty home made goat achar 👍

  • @Amarjitsingh00
    @Amarjitsingh00 Před 2 lety +1

    Mai kde vi bakre da acchar nahi khada .par hun khan nu dil kr reha 😁😁😁 mai daddy g nu keha oh hun acchaar banwa k denge 🤣🤣 but schi mnu boh vdia lga g tuhadia glaan te acchaar bnon da treeka ❤️❤️❤️❤️❤️❤️

  • @jagjeetkhanduja3430
    @jagjeetkhanduja3430 Před 2 lety +10

    Father is looking young than son 🇮🇳 hindustan zindabad nation first

    • @Singh_005
      @Singh_005 Před 2 lety +4

      ਭੈਣ ਦੀ ਫ.. ਤੇਰੇ ਹਿੰਦੂਸ਼ਤਾਨ ਦੀ

    • @jasdevsinghchahal5889
      @jasdevsinghchahal5889 Před 2 lety

      bai ji vekh k swad aa gya

    • @Singh_005
      @Singh_005 Před 2 lety

      @@junjiito6619 ਅਸੀਂ ਵੀ ਕਹਿਣੇ ਆ ਅਜ਼ਾਦੀ ਹੀ ਹੱਲ ਆ ,,ਖ਼ਾਲਿਸਤਾਨ ਜ਼ਿੰਦਾਬਾਦ
      ਸਿੱਖੀ ਭੇਸ ਵਿੱਚ ਜਿਹੜੇ ਹਿੰਦੂਸੈਤਾਨੀਆ ਦੀਆਂ ਜੁੱਤੀਆਂ ਚੱਟਦੇ ਆ ਭਰਾਵਾਂ ਇਹ ਗੱਲ ਉਹਨਾਂ ਨੂੰ ਕਿਹਾ ਕਰੋ ਸਾਨੂੰ ਨਹੀਂ

  • @gaganpreet4988
    @gaganpreet4988 Před 2 lety +6

    ਵੀਰ ਜੀ ਸੁਆਦ ਆ ਗਿਆ 🙏🙏🙏ਸਤਿ ਸ੍ਰੀ ਆਕਾਲ ਜੀ 🙏🙏🙏🙏

  • @GurpreetSingh-zw3ty
    @GurpreetSingh-zw3ty Před 2 lety +1

    ਬਾਈ ਜੀ ਬਹੁਤ ਵਧੀਆ ਬੜੀ ਮੁਸ਼ਕਿਲ ਨਾਲ ਤੁਹਾਡਾ page ਮਿਲਿਆ! Me ਤੁਹਾਡੀ ਵੀਡੀਓ fb ਤੇ ਦੇਖੀ ਸੀ! Keto diet ਤੇ!

    • @KETOPUNJABI
      @KETOPUNJABI  Před 2 lety +1

      Welcome to ketopunjabi.
      Thanks for your love and support

    • @GurpreetSingh-zw3ty
      @GurpreetSingh-zw3ty Před 2 lety

      @@KETOPUNJABI ਬਾਈ ਜੀ ਤੁਹਾਡਾ ਨੰਬਰ ਮਿਲ ਸਕਦਾ

  • @rahamathullahjabbar356
    @rahamathullahjabbar356 Před 2 lety +18

    I'm very much excited with your Mutton Achar, I love the way you prepare, and Masha-Allaah bhai and you make a perfect couple, with the marvelous kid, God bless you brother....

  • @mukhtiarsinghdhillon5079
    @mukhtiarsinghdhillon5079 Před 2 lety +4

    Hello Baai ji, when we making BAKKRA ACHAAR, I understand that we only have to add water, just to cook the meat but just in case if some access water is added and if we realise that the meat is fully cooked and there is some water still left in KRAAHI, then what should we of extra water ? Thanks.

    • @KETOPUNJABI
      @KETOPUNJABI  Před 2 lety +2

      Good question ☺️. This thing rarely happens if you are using khassi bakra (old Bakra). But every problem has a solution. In that case just take the pieces out of the water and cook them seperately to dry out water.
      And you can boil some veggies in that water to enjoy as a soup ⭐ starter. How's that my friend 🤠

    • @mukhtiarsinghdhillon5079
      @mukhtiarsinghdhillon5079 Před 2 lety +2

      @@KETOPUNJABI Very good Baai ji, very good Idea. I’m going to try LAMB or BAKKRA ACHAAR this weekend, I’m sure that I can’t make same as you made the BAKKRA ACHAAR, that was looking delicious Baai, Unfortunately I couldn’t pick some BAKKRA ACHAAR from your KARAAHI but my mouth was full of water when I was looking at the BAKKRA ACHAAR you made. I was waiting for the MEAT ACHAAR recipe since a long time. You done very good job Baai ji by putting this recipe on you tube and MORE BETTER IS THAT YOUR RECIPE IS KETO STYLE. Thanks Baai ji.

    • @KETOPUNJABI
      @KETOPUNJABI  Před 2 lety

      @@mukhtiarsinghdhillon5079 All the best my Mate

    • @mukhtiarsinghdhillon5079
      @mukhtiarsinghdhillon5079 Před 2 lety +1

      @@KETOPUNJABI ਮਿਹਰਬਾਨੀ ਬਾਈ ਜੀ ।

  • @akwindarmangat9559
    @akwindarmangat9559 Před 2 lety +2

    Mai v khana g ਬੱਕਰੇ da meet.plz menu v khava do....
    Vese mere finance ne bahut chnge ne oh special mere krke menu chicken bna k dinde hunde ne....te fish v.....
    Sir tusi v fish te recipe bnayoo plz.

  • @vijaysharma1600
    @vijaysharma1600 Před rokem +6

    Viewing your cooking presentation with commentary from West Indies. Simply loved your description in Punjabi. Sent me back to my village in Punjab. Felt like family. Thank you.

  • @payalsharma2172
    @payalsharma2172 Před 2 lety +16

    Love the way ...your dishes not only tasteful ,seems soulful

  • @user-oq9de2uh5s
    @user-oq9de2uh5s Před 2 lety +1

    ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ।ਵੀਡੀਓ ਦੇਖਣ ਦਾ ਸੁਆਦ ਆ ਗਿਆ ਜੀ

    • @KETOPUNJABI
      @KETOPUNJABI  Před 2 lety +1

      Thanks for your love and support ❣️😊

  • @lakhwinder2610
    @lakhwinder2610 Před 2 lety +6

    ਬਾਈ ਜੀ ਧੰਨ ਧੰਨ ਹੋਗੀ ਜੀ

  • @jassachattowal3113
    @jassachattowal3113 Před 2 lety +12

    Mouth watering dish

    • @janakrajverma997
      @janakrajverma997 Před rokem

      First like u r theth punjabi your meat achaar superrrrr waiting next veg.recipies.

  • @rajbirsingh5577
    @rajbirsingh5577 Před 5 měsíci +1

    Absolutely love the old school music. ਬਹੁਤ ਵਧੀਆ ਵੀਰ ਜੀ l

    • @KETOPUNJABI
      @KETOPUNJABI  Před 5 měsíci

      Thanks for your love and support. God bless

  • @gurpreetsinghgill5752
    @gurpreetsinghgill5752 Před 2 lety +5

    ਬਾਈ ਜੀ ਸਿਰਾ ਕੱਰਤਾ ਮੈਂ ਵੀ ਅਚਾਰ ਪਾਣਾ ਏ 👍🏻🙏

  • @mukhtiarsinghdhillon5079
    @mukhtiarsinghdhillon5079 Před 2 lety +10

    Wish you all the best to your Mrs. Baai ji. I’m very sure that you are a good friend, good host plus you are a very GOOD HUSBAND too.

  • @sukhdevmann6876
    @sukhdevmann6876 Před 3 dny +1

    ਸੂਰ ਦੇ ਅਚਾਰ ਬਾਰੇ ਦੱਸੋ ਜੀ ਸਾਡੇ ਕਨੇਡਾ ਵਿੱਚ ਫਾਰਮੀ ਸੂਰ ਬਹੁ ਮਿਲਦਾ ਹੈਜੀ

  • @SherSingh-ht7me
    @SherSingh-ht7me Před 2 lety +5

    ਵਾਈ ਜੀ ਮੁਬੈਲ ਚੋਂ ਸਮੈਲ ਆਉਣ ਲਾਤੀ ਧੰਨਵਾਦ 🙏

  • @manderdavinder4841
    @manderdavinder4841 Před 2 lety +4

    22 ji ਜੰਗਲੀ ਸੂਰ ਦਾ ਅਚਾਰ ਬੀ ਐਸ ਤਰੀਕੇ ਨਾਲ ਪੈਦਾ ਦੱਸੀ ਵੀਰ

  • @rakeshkumar-ii2gh
    @rakeshkumar-ii2gh Před rokem +1

    Paaji bakre da tan pta nahi par tuhanu dekh k sun k bhoot Khushi ho rehi hai
    Jeunde wasde reho ji

    • @KETOPUNJABI
      @KETOPUNJABI  Před rokem

      Thanks Baai ji for your love and support

  • @mukhtiarsinghdhillon5079
    @mukhtiarsinghdhillon5079 Před 2 lety +5

    Hello Baai ji, in Keto Salad or Keto smoothie can we use tomato, celery, Reddish, it looks like small SHALGAMS, but people in U.K. Called MOOLI. So as you say in your video that you lived in U.K. for about 10 years so you must know that what’s I’m talking about. So please tell me that can we use them things in Salad. Thanks Baai ji.

  • @sukhpalsingh5109
    @sukhpalsingh5109 Před 2 lety +13

    ਵੀਰ ਜੀ ਹਫਤਾ ਦਸ ਦਿਨ ਤੇ ਬਹੁਤ ਨੇ
    ਜੇ ਖਾਉ ਨਾ ਤੇ ਮਹੀਨਾ ਯਾ ਸਾਲ ਵੀ ਨਿਕਲ ਸਕਦਾ

  • @satnaamsingh4467
    @satnaamsingh4467 Před rokem +1

    ਬਹੁਤ ਵਧੀਆ ਢੰਗ ਅਚਾਰ ਪਾਉਣ ਦਸਿਆ ਵੀਰ ਨੇ