ਦੋਸਤ ਲੜਕੀ ਨੂੰ ਪਹਿਲੇ ਪੈਸਾ ਖਰਚ ਕਰ ਭੇਜਿਆ UK,ਬੀਤੀ ਰਾਤ ਲੜਕੀ ਦੇ ਨਾਲ ਤਕਰਾਰਨੌਜਵਾਨ ਨੇ ਗੋਲੀ ਮਾਰ ਕੀਤੀ ਆਤਮ ਹੱਤਿਆ

Sdílet
Vložit
  • čas přidán 30. 07. 2024
  • #gunshoot #punjab #foreign #died #youth #friendship #nasupur #revolver
    ਸਮਾਨ ਦੇ ਪਿੰਡ ਨੱਸੂਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਪਲਵਿੰਦਰ ਸਿੰਘ ਦੀ ਦੋਸਤੀ ਇੱਕ ਪਟਿਆਲਾ ਦੀ ਲੜਕੀ ਦੇ ਨਾਲ ਹੋ ਗਈ ਦੋਹਾਂ ਦੇ ਵਿੱਚ ਇਹ ਵੀ ਸਹਿਮਤੀ ਹੋਈ ਕਿ ਵੀ ਤੁਸੀਂ ਮੈਨੂੰ ਇੰਗਲੈਂਡ ਭੇਜ ਦਿਓ ਉਸ ਦੇ ਬਾਅਦ ਮੈਂ ਤੁਹਾਨੂੰ ਉਥੇ ਬੁਲਾਵਾਂਗੀ ਨੌਜਵਾਨ ਵੱਲੋਂ ਸਾਰਾ ਪੈਸਾ ਖਰਚ ਕਰਕੇ ਆਪਣੀ ਦੋਸਤ ਲੜਕੀ ਨੂੰ ਦੋ ਮਹੀਨੇ ਪਹਿਲਾਂ ਯੂਕੇ ਭੇਜਤਾ ਉਸਦੇ ਬਾਅਦ ਦੋਹਾਂ ਦੀ ਬੀਤੀ ਰਾਤ ਫੋਨ ਤੇ ਕੋਈ ਤਕਰਾਰ ਹੋਇਆ ਲੜਕੀ ਨੇ ਕਿਹਾ ਕਿ ਬਲਵਿੰਦਰ ਨੂੰ ਕਿਹਾ ਤੇਰਾ ਫੋਨ ਬਲੋਕ ਕਰ ਦਾਂਗੀ ਉਸ ਤੇ ਬਾਅਦ ਉਸ ਵੱਲੋਂ ਆਪਣੀ ਲੈਸ ਦੀ ਰਿਵਾਲਵਰ ਦੇ ਨਾਲ ਸਿਰ ਦੇ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਮ੍ਰਿਤਕ ਲੜਕੇ ਦੇ ਚਾਚਾ ਕਾਬਲ ਸਿੰਘ ਅਤੇ ਮਾਮਾ ਪਰਮਜੀਤ ਸਿੰਘ ਨੇ ਦੱਸਿਆ ਕਿ ਮੇਰੇ ਭਾਣਜੇ ਵੱਲੋਂ ਸਾਰਾ ਪੈਸਾ ਖਰਚ ਕਰਕੇ ਪਟਿਆਲਾ ਦੀ ਇਸ ਲੜਕੀ ਨੂੰ ਯੂਕੇ ਭੇਜਿਆ ਗਿਆ ਲੇਕਿਨ ਉਸਨੇ ਹੁਣ ਰਾਤ ਨੂੰ ਉਸ ਦੇ ਨਾਲ ਕੀ ਐਸੀ ਗੱਲ ਕਹੀ ਕਿ ਤੇਰਾ ਫੋਨ ਬਲੋਕ ਕਰ ਦਾਂਗੇ ਉਸਦੇ ਬਾਅਦ ਉਸਨੇ ਆਪਣੇ ਜੀਵਨ ਲਈ ਰਸਮਾਤ ਕੀਤੀ ਹ ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ
    ਵਾਈਟ ਕਾਬਲ ਸਿੰਘ ਮ੍ਰਿਤਕ ਨੌਜਵਾਨ ਦਾ ਚਾਚਾ
    ਵਾਈਟ ਪਰਮਜੀਤ ਸਿੰਘ ਮਿਰਤਕ ਨੌਜਵਾਨ ਦਾ ਮਾਮਾ
    ਬੀਓ ਵਨ ਸਮਾਨਾ ਸਦਰ ਪੁਲਿਸ ਸਟੇਸ਼ਨ ਦੇ ਇਨਚਾਰਜ ਅਵਤਾਰ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਦੱਸਿਆ ਕਿ ਅਸੂਪੁਰ ਦੇ ਵਿੱਚ ਰਹਿਣ ਵਾਲੇ ਪਲਵਿੰਦਰ ਸਿੰਘ ਦੀ ਦੋਸਤੀ ਪਟਿਆਲਾ ਦੀ ਇੱਕ ਲੜਕੀ ਨਾਲ ਹੋਈ ਸੀ ਜਿਸ ਨੂੰ ਸਾਰਾ ਪੈਸਾ ਖਰਚ ਕਰਕੇ ਪਲਵਿੰਦਰ ਨੇ ਉਸ ਨੂੰ ਯੂਕੇ ਭੇਜ ਤਾ ਲੇਕਿਨ ਬੀਪੀ ਰਾਤ ਉਹਨਾਂ ਦੀ ਕੋਈ ਤਕਰਾਰ ਫੋਨ ਤੇ ਹੋਈ ਹੈ ਉਸਦੇ ਬਾਅਦ ਉਸਨੇ ਆਪਣੀ ਲੈਸਨ ਸੀ ਦਿਵਾਲਵਰ ਨਾਲ ਗੋਲੀ ਮਾਰ ਕੇ ਗੱਲਬਾਤ ਕਰਦੇ ਸਨ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਅਸੀਂ ਮੁਕਦਮਾ ਦਰਜ ਕਰਕੇ ਜਾਂਚ ਕਰ ਰਹੇ ਹਾਂ ਮ੍ਰਿਤਕ ਪੋਸਟਮਾਰਟਮ ਸਮਾਨਾ ਦੇ ਸਰਕਾਰੀ ਹੋਸਪੀਟਲ ਚ ਕਰਾ ਕੇ ਵਾਰਸਾਂ ਨੂੰ ਸੌਂਪਾਂਗੇ
    ਵਾਈਟ ਅਵਤਾਰ ਸਿੰਘ ਸਦਰ ਪੁਲਿਸ ਸਟੇਸ਼ਨ ਸਮਾਣਾ ਇੰਚਾਰਜ
    ਪਰਸੋਤਮ ਕੋਸਿਕ ਸਮਾਣਾ

Komentáře •