Time of fertilizer application in Rice crop! ਝੋਨੇ ਵਿੱਚ ਖਾਦ ਦੇਣ ਦਾ ਸਹੀ ਸਮਾਂ!

Sdílet
Vložit
  • čas přidán 26. 08. 2024

Komentáře • 60

  • @MerikhetiMeraKisan
    @MerikhetiMeraKisan  Před měsícem +17

    ਕਿਸਾਨ ਦੋਸਤੋ ਮੈਂ ਯੂਰੀਆ ਕੱਦੂ ਤੋਂ ਪਹਿਲਾਂ ਪਾਉਣ ਸਬੰਧੀ ਇਸ ਵੀਡੀਓ ਵਿੱਚ ਕੋਈ ਟਿੱਪਣੀ ਨਹੀਂ ਕਰ ਰਿਹਾ ਕਿਉਂਕਿ ਇਹ ਵੀਡੀਓ ਤਿੰਨ ਸਾਲ ਪੁਰਾਣੀ ਹੈ ਅਤੇ ਉਸ ਸਮੇਂ ਯੂਰੀਆ ਥੱਲੇ ਪਾਉਂਦਾ ਚਲਣ ਨਹੀਂ ਸੀ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਜੋਕ ਸਾਂ ਥੱਲੇ ਯੂਰੀਆ ਪਾ ਰਹੇ ਹਨ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਉਹ ਯੂਰੀਆ ਝੋਨੇ ਵਿੱਚ ਪੂਰਾ ਕੰਮ ਕਰਦੀ ਹੈ ਪ੍ਰੰਤੂ ਕੁਝ ਕਿਸਾਨਾਂ ਦਾ ਯੂਰੀਆ ਖਾਦ ਪਾਉਣ ਦਾ ਤਰੀਕਾ ਗਲਤ ਹੈ ਜਿਸ ਕਰਕੇ ਪਾਣੀ ਵੀ ਦਾ ਨੁਕਸਾਨ ਵੀ ਹੁੰਦਾ ਹਵਾ ਦਾ ਨੁਕਸਾਨ ਵੀ ਹੁੰਦਾ ਤੇ ਜਮੀਨ ਦਾ ਨੁਕਸਾਨ ਵੀ ਹੁੰਦਾ ਹੈ ਪ੍ਰੰਤੂ ਜੇ ਸਹੀ ਤਰੀਕੇ ਦੇ ਨਾਲ ਜਿਹੜੇ ਕਿਸਾਨ ਵੀ ਯੂਰੀਆ ਕੱਦੂ ਦੇ ਵਿੱਚ ਪਾ ਰਹੇ ਹਨ ਉਹ ਯੂਰੀਆ ਕੰਮ ਕਰਦੀ ਹੈ ਕਿਉਂ ਕਰਦੀ ਹੈ ਉਹਦਾ ਇੱਕ ਸਾਇੰਟੀਫਿਕ ਕਾਰਨ ਹੈ ਜਿਹਦੇ ਬਾਰੇ ਆਪਾਂ ਇੱਕ ਵੱਖਰੀ ਵੀਡੀਓ ਦੇ ਵਿੱਚ ਗੱਲ ਕਰ ਲੈਂਦੇ ਹਾਂ ਪ੍ਰੰਤੂ ਉਸ ਤੋਂ ਪਹਿਲਾਂ ਉਸ ਦੇ ਬਾਰੇ ਸਿੱਖਣਾ ਜਰੂਰੀ ਹੈ ਇਹ ਨਹੀਂ ਕਿ ਅਸੀਂ ਸਾਰੇ ਜਾਣੇ ਕੱਦੂ ਤੋਂ ਪਹਿਲਾਂ ਪਾਉਣੇ ਸ਼ੁਰੂ ਕਰ ਦਈਏ ਕਿਉਂਕਿ ਇਹ ਇੱਕ ਮਿੰਟ ਮੈਂ ਹੁਣ ਇਸ ਸਮੇਂ ਕਰ ਰਿਹਾ ਜੋ ਵੱਧ ਤੋਂ ਵੱਧ ਕਿਸਾਨਾਂ ਨੇ ਝੋਨਾ ਲਾ ਲਿਆ ਹੈ

    • @singhvirk71
      @singhvirk71 Před měsícem

      sir ਜੀ ਕੱਦੂ ਵਿਚ ਯੂਰਿਆ ਪਾਓਣ ਨਾਲ ਚੰਗਾ ਨਤੀਜਾ ਮਿਲਦਾ ਹੈ

    • @surjitkhosasajjanwalia9796
      @surjitkhosasajjanwalia9796 Před měsícem

      ਬਾਈ ਖੇਤੀ ਵਾਲੀ ਬਿਜਲੀ, ਸਿਰਫ 3/4 ਘੰਟੇ ਹੀ ਆ ਰਹੀ ਹੈ, ਪੂਸਾ ਲਾਉਣ ਵਾਲਿਆਂ ਨੂੰ ਹੁਣ ਘੱਟ ਲੋੜ ਹੈ,,, ਪਰ 126 ਤਾਂ ਅਜੇ ਲੱਗ ਰਿਹਾ ਹੈ

  • @bikramjitbika9778
    @bikramjitbika9778 Před měsícem +3

    ਵਾਹਿਗੁਰੂ ਜੀ ਕਲਰ ਵਾਲੇ1 ਕਿੱਲੇ ਵਿਚ ਕਣਕ ਦਾ ਨਾੜ ਵਾਹ ਕੇਘੱਟ ਪਾਣੀ ਰੱਖ ਕੇ ਝੋਨਾ ਲਾਇਆ ਝੋਨਾ ਬਹੁਤ ਵਧੀਆ ਚਲਿਆ ਪਹਿਲਾ ਮਨ ਵਿੱਚ ਕੱਖ ਕਿਤੇ ਪਾਣੀ ੳਤੇ ਤੈਰ ਕੇ ਝੋਨਾ ਨਾ ਨੱਪ ਲੈਣ ਰਹਿਦ ਖੁਦ ਸਬ ਤੋ ਵਧੀਆ ਖਾਦ

  • @jagjitsingh1078
    @jagjitsingh1078 Před měsícem +4

    ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ।

  • @JagjitSingh-uw6wk
    @JagjitSingh-uw6wk Před měsícem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Masterfarm-Narindersidhu
    @Masterfarm-Narindersidhu Před měsícem +1

    ਬੁਹਤ ਵਧੀਆ ਜਾਣਕਾਰੀ ਡਾਕਟਰ ਸਾਬ

  • @Virk_travel
    @Virk_travel Před měsícem +4

    Ji ka Khalsa WaheGuru Ji ki Fateh

  • @jaspritsinghbrar2053
    @jaspritsinghbrar2053 Před měsícem

    Vadhia jankari doc Saab ji thanks

  • @kuldeepnain7362
    @kuldeepnain7362 Před měsícem +1

    Good information

  • @TejinderSinghGhumman
    @TejinderSinghGhumman Před měsícem +1

    Thanks dr saab

  • @HarpreetSingh-xb7gm
    @HarpreetSingh-xb7gm Před měsícem

    ਵੀਡੀਓ ਬੋਹਤ ਲੇਟ ਹੈ ਵੈਸੇ ਜੀ 🙏

  • @janpalchahal9850
    @janpalchahal9850 Před měsícem +2

    First viewer ,👏👏

  • @fatehharike7408
    @fatehharike7408 Před měsícem +1

    Thanks ji

  • @tcturban1392
    @tcturban1392 Před měsícem +1

  • @sonusandhu3585
    @sonusandhu3585 Před měsícem

    Khalsa Ji Please use charts and graphs in your videos so viewers can get a better understanding of time periods , quantity and results. Thanks 🙏🏼

  • @balvindersinghdhariwal6868
    @balvindersinghdhariwal6868 Před měsícem

    Video di speed increase kr k vdia kita ji 👌🏻😊

  • @Sukhdeepsingh5145
    @Sukhdeepsingh5145 Před měsícem +2

    ਸਰ ਯੂਰੀਆ 6 ਵੇ ਦਿਨ ਦੇਤੀ ਸੀ ਕੱਦੂ ਆਲਾ ਝੋਨਾ ਡੀਏਪੀ ਪਾਊਣੀ ਆ ਤੇ ਡੀਏਪੀ ਪਾਊਣ ਤੋ ਕਿਨੇ ਦਿਨ ਬਾਅਦ ਜਿੰਕ ਪਾ ਸਕਦੇ

  • @parmbhullar1708
    @parmbhullar1708 Před měsícem +1

    Dr saab 131 nu urea kina din te khatm karni aa pls 🙏 dasyo

  • @besocial8606
    @besocial8606 Před měsícem +2

    P R 131 ਦੀ ਯੂਰੀਆ ਕਿੰਨੇ ਦਿਨ ਵਿੱਚ ਪੂਰੀ ਕਰਨੀ ਹੁੰਦੀਆ ਅ

  • @kamalbenipal9011
    @kamalbenipal9011 Před měsícem

    Dr sahib ph bare video pao,kida ghat kita ja sakde a

  • @degreewalakissan
    @degreewalakissan Před měsícem

    @MerikhetiMeraKisan magnesium / acre dose and time on pr 131 sir

  • @KhushveerMaan-j1j
    @KhushveerMaan-j1j Před měsícem +1

    ਸਿੰਘ ਸਾਹਿਬ ਖੇਤ ਦੀ ਮਿੱਟੀ ਟੈਸਟ ਕਰਵਾਈ ਗਈ ਜਿਸ ਵਿੱਚ ਖੇਤ ਦੌੜੀਆਂ ਵਿੱਚ ਕਲਰਾਠਾ ਹੈ ਤੈ ਕਲਰ ਦੀ ਕਿਸਮ ਚਿੱਟਾ ਕਲਰ ਆਇਆ ਹੈ ਪੀ ਐਚ 8,3 ਆਇਆ ਉਹਨਾਂ ਕਲਰਾਠੀਆਂ ਦੌੜੀਆਂ ਦਾ ਤੇ ਉਹਨਾਂ ਦੌੜੀਆਂ ਦੇ ਵਿੱਚ ਝੋਨਾ ਨਰਮ ਹੈ ਕਿਰਪਾ ਕਰਕੇ ਇਸਦਾ ਕੋਈ ਹੱਲ ਦੱਸੋ ਮੌਕੇ ਦਾ ਵੀ ਤੇ ਪੱਕਾ ਵੀ ।

  • @pashumaan4479
    @pashumaan4479 Před měsícem

    Sir mein ta kyi sala to urea 25Dina vich poori krda,,jhad v vdiya hunda te sundi te hopper v ni aunda

  • @Gurmailsingh-nt4jx
    @Gurmailsingh-nt4jx Před měsícem

    Potassium sulphate spray is best ?

  • @harjindersingh2823
    @harjindersingh2823 Před měsícem

    Veer g DAP vich vi phasphors hunda te super vich vi te dona vich fark ki

  • @Bro12493
    @Bro12493 Před měsícem

    Dr saab dsr 145 days wali di urea kinne din tak last lai k ja skde aa ji pr 110 di

  • @IqbalSandhu-pb5cv
    @IqbalSandhu-pb5cv Před měsícem

    ਝੋਨੇ ਨੂੰ ਯੂਰੀਆ ਪਾਉਣ ਦਾ ਪਹਿਲੀ ਤੋਂ ਦੂਜੀ ਤੋਂ ਤੀਜੀ ਦਾ ਕਿੰਨੇ ਕਿੰਨੇ ਦਿਨਾਂ ਦਾ ਅੰਤਰ ਚਾਹੀਦਾ ਹੈ ਜੀ

  • @Punjab55belt
    @Punjab55belt Před měsícem

    ਡਾਕ੍ਟਰ ਸਾਬ ਸਪਰੇਅ ਕਰਦਿਏ ਮਗਨੀਜ਼ ਜ਼ਿੰਕ ਦੀ

  • @naseebsandhu4378
    @naseebsandhu4378 Před měsícem

    ਡਾ ਸਾਬ 131ਦੀ ਟੀਲਰਿੰਗ ਸਟੇਜ ਕਿੰਨੇ ਦਿਨਾਂ ਤੇ ਬਣੂਗੀ 19ਜੂਨ ਦਾ ਝੋਨਾ ਲਾਇਆ

  • @sabisarao4766
    @sabisarao4766 Před měsícem

    ਪੋਟਾਸ਼ 37 ਦਿਨਾਂ ਬਾਅਦ ਪੂਸਾ44 ਵਿੱਚ ਕਿਨੇਂ ਕਿਲੋ ਵਰਤਣੀ ਹੈ

  • @iqbalsinghtareenaulakhsaab5601

    ਸਰ ਯੂਰੀਆ + ਜਿੰਕ + ਫਰਕੜੀ ਇਕ ਕਿਲੋ ਮਿਕਸ ਕਰਕੇ ਪੀਸੀ ਪਾ ਸਕਦੇ ਆ

  • @rupindersinghrupindersingh9538

    Rotawaiter de nal pa sakde

  • @gill2111
    @gill2111 Před měsícem

    Sir hun potash 60 parcent white colour ch ayi a kive oh

  • @farmingguru2457
    @farmingguru2457 Před měsícem

    Magnisam dalane ka bhi koi fayda ha dr shab

  • @SurenderSinghss
    @SurenderSinghss Před měsícem

    110ਝੋਨਾ ਲਾਇਆ 17ਜੁਨ ਤੋਂ ਸ਼ੁਰੂ ਕੀਤਾ 27ਜੁਨ ਤੱਕ ਲਾਇਆ ਦੋ ਦੋ ਬੋਲੇ ਯੁਰਿਆ ਪਾ ਦਿਤੀ ਹੈ ਰੱਗ ਵਧਿਆ ਨਹੀਂ ਬਣਿਆ ਕੀ ਕਰੀਏ

    • @dharmdhillon9715
      @dharmdhillon9715 Před měsícem

      Y 110 da rang ni bn da growth v houli houli krda kujh pon di lod ni

  • @kewalkanjlasongsofficial7813

    1847 ch ਪਹਿਲੀ ਯੂਰੀਆ ਚ ਕੀ ਰਲਾ ਕੇ ਪਾਈਏ😊

  • @sukhcharnramanapilibanga1174

    1121 nu kime poni hai ji

  • @hardeepgrewal7761
    @hardeepgrewal7761 Před měsícem

    110 bara daso g chalda he nai pora

  • @JhangAlla
    @JhangAlla Před měsícem

    Sir Rice ke Pruning ke ja sakti hai . Agar rice ke paudhe kam ho to

  • @jattkaim5108
    @jattkaim5108 Před měsícem

    Supreme 110 nu last urea kinne din te band kria g dseo jroor kise ne ni dasea hoea

  • @balvindersinghdhariwal6868
    @balvindersinghdhariwal6868 Před měsícem

    112.5 man 7501 niklya c last year

  • @harmamdeepkhaira
    @harmamdeepkhaira Před měsícem

    ਇਸ ਵਾਰ 110 ਹਲਕਾ ਪੀਲਾ ਹੈ ਤੇ ਝੋਨੇ ਨੇ ਬੂਟਾ ਵੀ ਚੰਗਾ ਨਹੀਂ ਕੀਤਾ