America ਛੱਡ Punjab ਆ ਕੇ ਸ਼ੁਰੂ ਕੀਤੀ Organic ਖੇਤੀ, ਅੱਜ 50 ਤਰ੍ਹਾਂ ਦੀਆਂ ਫਸਲਾਂ ਉਗਾ ਰਿਹਾ

Sdílet
Vložit
  • čas přidán 9. 12. 2022
  • ਅਮਰੀਕਾ ਛੱਡ ਪੰਜਾਬ ਆ ਕੇ ਸ਼ੁਰੂ ਕੀਤੀ Organic ਖੇਤੀ, ਅੱਜ 50 ਤਰ੍ਹਾਂ ਦੀਆਂ ਫਸਲਾਂ ਉਗਾ ਰਿਹਾ, ਕਮਾਈ ਵੀ ਲੱਖਾਂ ‘ਚ, ਚਾਰੇ ਪਾਸੇ ਹੋ ਰਹੀ ਚਰਚਾ
    #GrewalFarm #America #Punjab #Agriculture #Farm #Farming #OrganicFarming #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Komentáře • 26

  • @harbhinderbrar3214
    @harbhinderbrar3214 Před 4 měsíci +1

    ਗਰੇਵਾਲ ਸਾਹਿਬ ਜੀ , ਦੁਨੀਆ ਵਿੱਚ ਤਿੰਨ ਤਰਾਂ ਲੋਕ ਹਨ। ਇਕ ਨੰਬਰ ਤਮਾਸ਼ਬੀਨ, ਦੋ ਨੰਬਰ ਚੱਲਦੇ ਹੋਏ ਕੰਮ ਵਿੱਚ ਰੁਕਾਵਟਾਂ ਪਾਉਣ ਵਾਲੇ ਅਤੇ ਸ਼ਾਬਾਸ਼ ਦੇਣ ਵਾਲੇ ਹਨ। ਆਪ ਜੀ ਲਗਾਤਾਰ ਸ਼ੰਘਰਸ਼ ਜਾਰੀ ਰੱਖੋ ਜੀ ।

  • @sudarshansharma8755
    @sudarshansharma8755 Před rokem +5

    Keep it up I am From California USA

  • @MakhanSingh-wi1yq
    @MakhanSingh-wi1yq Před rokem +2

    ਖੇਤੀ ਕਰਨ ਤੇ ਨੌਕਰਾਂ ਤੋਂ ਕਰਵਾਉਣ ਵਿੱਚ ਬਹੁਤ ਫ਼ਰਕ ਹੂੰਦਾ।

  • @GurpreetSingh-hf1dv
    @GurpreetSingh-hf1dv Před rokem +5

    ਕੁਦਰਤੀ ਖੇਤੀ ‘ਚ ਰੁੱਖ ਬਹੁਤ ਜ਼ਰੂਰੀ ਹਨ ਕਿਉਂਕਿ ਉਹਨਾਂ ‘ਤੇ ਰਹਿਣ ਵਾਲੇ ਪੰਛੀ ਕੀਟ ਪਤੰਗੇ ਤੇ ਚੂਹਿਆਂ ‘ਤੇ ਕੰਟਰੋਲ ਕਰਦੇ ਹਨ।

  • @j1982lakh
    @j1982lakh Před rokem +4

    Proud of you p

  • @sandeepbassi3275
    @sandeepbassi3275 Před rokem +5

    Thank you sir we were literally thinking for reverse migration. And was thinking same concept. Hopefully will contact you in panjab.

  • @sudarshansharma8755
    @sudarshansharma8755 Před rokem +4

    Great brother

  • @manusharmaphotography
    @manusharmaphotography Před rokem +3

    nice talk where is this farm

  • @ss-pm6oj
    @ss-pm6oj Před 9 měsíci

    ਬਹੁਤ ਵਧੀਆ ਉਪਰਾਲ਼ਾ ਬਾਈ।

  • @nutrition.mindset4296
    @nutrition.mindset4296 Před rokem +1

    Great motivational video

  • @rajbindergill563
    @rajbindergill563 Před rokem

    🎉🎉

  • @RinkuChahal-bd6vb
    @RinkuChahal-bd6vb Před 7 měsíci

    Waheguru ji

  • @harbhindersandhu7046
    @harbhindersandhu7046 Před 9 měsíci

    Can’t find your mobile app on apple. Please help. Want to connect with you for organic farming

  • @SukhwinderSingh-qd6fs

    Good

  • @harbeeg637
    @harbeeg637 Před rokem +1

    location of grewal farm?

  • @LovepreetSingh-gb7id
    @LovepreetSingh-gb7id Před rokem +1

    🙏🏻🙏🏻🙏🏻🙏🏻🙏🏻🙏🏻🙏🏻🙏🏻

  • @Desiforever
    @Desiforever Před rokem

    Nothing like panjab

  • @indermaan8750
    @indermaan8750 Před 5 měsíci

    Kede pind hai ???

  • @Khudmukhtiar
    @Khudmukhtiar Před rokem +1

    ਮਾਦਰੀ ਜ਼ੁਬਾਨ ਤਾਂ ਫੇਰ ਦੁਜੇ ਥੋਂ ਲਿਖੀ ਆ।

  • @HardeepSingh-wd9is
    @HardeepSingh-wd9is Před rokem +7

    ਸੋਰੀ ਵੀਰੇ ਮਾਫ਼ ਕਰਨਾ ਅੋਰਗੇਨਿਕ ਫਸਲਾਂ ਪੰਜਾਬ ਬਾਰੇ ਮੇਰਾ ਅਪਣਾ ਤੁਜਰਬਾ ਹੈ ਇਸ ਲਈ ਕੁਮੈਟ ਕੀਤਾ ਹੈ। ਗ਼ੁੱਸਾ ਨਾ ਕਰਿਓ ਪਰ ਇਹਨਾਂ ਦੀਆਂ ਫਸਲਾਂ ਨੂੰ ਲੈਬੋਰਟੇਰੀ ਵਿੱਚ ਟੈਸਟ ਜ਼ਰੂਰ ਕਰਵਾਉਣਾ ਤੇ ਫੇਰ ਦੱਸਣਾ ਜ਼ਰੂਰ …. …………?😳😳😳

    • @GurpreetSingh-hf1dv
      @GurpreetSingh-hf1dv Před rokem

      ਕੁਦਰਤੀ ਖੇਤੀ ਸਬਰ ਵਾਲੀ ਖੇਤੀ ਹੈ। ਮੈਂ ਖ਼ੁਦ ਕਰਦਾਂ ਆਪਣੇ ਘਰ ਵਾਸਤੇ। ਮਿਹਨਤ ਬਹੁਤ ਜ਼ਿਆਦਾ ਆਉਂਦੀ ਹੈ। ਛੇ ਸੱਤ ਸਾਲ ਲੱਗ ਗਏ ਹੋਲੀ ਹੋਲੀ ਖਾਦਾਂ ਦਵਾਈਆਂ ਘਟਾਉਂਦੇ ਗਏ ਤੇ ਫਿਰ ਬਿਲਕੁਲ ਬੰਦ ਕਰ ਦਿੱਤੀ।

    • @nutrition.mindset4296
      @nutrition.mindset4296 Před rokem +2

      Please khul k daso veer ji Ki kehna ...
      Don't be negative

  • @manjeetuppal2760
    @manjeetuppal2760 Před rokem

    A Buda jut maar da usa koe ne marda

  • @HardeepSingh-wd9is
    @HardeepSingh-wd9is Před rokem +5

    ਅੋਰਗੇਨਿਕ ਫਸਲਾਂ ਸਿਹਤ ਵਾਸਤੇ ਬਹੁਤ ਚੰਗੀਆਂ ਹਨ .ਪਰ ਤੁਸੀਂ ਯਾਰ ਕਿਉਂ ਝੂਠੀਆਂ ਖਬਰਾਂ ਦੇਈ ਜਾਨੇ ਓ। ਇਸ ਚੈਨਲ ਨੂੰ ਮੈਂ ਸੱਚਾ ਸੁੱਚਾ ਚੈਨਲ ਮੰਨਦਾਂ ਹਾਂ ਪਰ ਤੁਸੀਂ ਵੀ……….? ਤੁਸੀਂ ਇਹਨਾਂ ਦੀਆਂ ਸਾਰੀਆਂ ਔਰਗੇਨਿਕ ਫਸਲਾਂ ਨੂੰ ਲੈਬੋਟਰੀ ਵਿੱਚ ਟੈਸਟ ਕਰਵਾ ਕੇ ਦੱਸਿਓ। ਕੀ ਕੁਆਲਟੀ ਅੋਰਗੈਨਿਕ ਹੈ…? ਜੇ ਪੈਸਟੀਸਾਈਡਸ ਨਾ ਨਿਕਲਣ ਤਾਂ। ਮੈਨੂੰ ਮੈਸਜ ਜ਼ਰੂਰ ਕਰਨਾ ਜੀ। ਵੀਰੇ ਅੋਰਗੇਨਿਕ ਫਸਲ ਸਿਰਫ ਉੱਥੇ ਪੈਦਾ ਹੋ ਸਕਦੀ ਜਿੱਥੇ ਮੀਂਹ ਜ਼ਿਆਦਾ ਪੈਂਦਾਂ ਹੋਵੇ ਜਾਂ ਤੁਹਾਡੇ ਖੇਤ ਦੇ ਆਲੇ ਦੁਆਲੇ ਪੰਜ ਕਿੱਲੋਮੀਟਰ ਤੱਕ ਕੋਈ ਵੀ ਕਿਸਾਨ ਰੇਹ ਸਪਰੇਹ ਨਾ ਕਰਦਾ ਹੋਵੇ। ਕਿਰਪਾ ਕਰਕੇ ਫਸਲ ਨੂੰ ਲੈਬੋਰਟੇਰੀ ਤੋਂ ਜ਼ਰੂਰ ਟੈਸਟ ਕਰਵਾਓ ਤੇ ਫੇਰ ਕਿਸੇ ਦੀ ਐਡਵੋਟਾਈਜਮ ਕਰਿਆ ਕਰੋ ਜੀ …🙏

    • @balwinderchhawla5737
      @balwinderchhawla5737 Před 10 měsíci

      ਕੀ ਆਪ ਜੀ ਨੂੰ ਕੋਈ ਆਰਗੇਨਿਕ ਖੇਤੀ ਦਾ ਤਜ਼ਰਬਾ ਹੈ?

    • @debisingh9638
      @debisingh9638 Před měsícem

      Spray ta 50 60 Saal pehla aea hongea fasala ta hazara saala to ho rahia ne mein v bahar rehna bahar Chad ke vapis jana hi bahut vaddi gal e good job uncle g