Video není dostupné.
Omlouváme se.

Punjab ਦੇ Bathinda ਵਿਚ Organic ਸਬਜ਼ੀਆਂ ਵੇਚਣ ਵਾਲਾ ਜੋੜਾ: ਮਿੰਟਾਂ ਵਿਚ ਲੈ ਜਾਂਦੇ ਨੇ ਖ਼ਰੀਦਦਾਰ | 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 8. 08. 2022
  • ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਗੁਰਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਜੈਵਿਕ ਢੰਗ ਨਾਲ ਸਬਜ਼ੀਆਂ ਦੀ ਖੇਤੀ ਕਾਰਨ ਇਲਾਕੇ ਵਿੱਚ ਕਾਫ਼ੀ ਮਸ਼ਹੂਰ ਹਨ। ਆਪਣੇ ਪਿੰਡ ਤੋਂ ਸ਼ਹਿਰ ਬਠਿੰਡਾ ਆ ਕੇ ਹਫ਼ਤੇ ਵਿੱਚ ਦੋ ਦਿਨ ਇਹ ਪਰਿਵਾਰ ਇਨ੍ਹਾਂ ਸਬਜ਼ੀਆਂ ਨੂੰ ਵੇਚਦਾ ਹੈ।
    ਸਬਜ਼ੀਆਂ ਸ਼ਹਿਰ ਵਿੱਚ ਨਿਰਧਾਰਿਤ ਥਾਂ ਉੱਤੇ ਜਿਵੇਂ ਹੀ ਪਹੁੰਚਦੀਆਂ ਹਨ ਤਾਂ ਕੁਝ ਹੀ ਮਿੰਟਾਂ ਵਿੱਚ ਸਾਰੀਆਂ ਸਬਜ਼ੀਆਂ ਵਿੱਕ ਜਾਂਦੀਆਂ ਹਨ। ਕੈਮੀਕਲ ਜਾਂ ਹੋਰ ਰਸਾਇਣਾਂ ਤੋਂ ਰਹਿਤ ਇਨ੍ਹਾਂ ਸਬਜ਼ੀਆਂ ਨੂੰ ਖਰੀਦਣ ਵਾਲਿਆਂ ਵਿੱਚ ਐੱਨਆਰਆਈ ਵੀ ਸ਼ਾਮਲ ਹਨ।
    ਦੋ ਏਕੜ ਤੋਂ ਸ਼ੁਰੂ ਹੋਈ ਆਰਗੈਨਿਕ ਖੇਤੀ ਹੁਣ ਕਿੱਲੇ ਤੋਂ ਉੱਤੇ ਪਹੁੰਚ ਗਈ ਹੈ, ਇੱਕ ਨਿੱਜੀ ਕੰਪਨੀ ਦੀ ਸਹਾਇਤਾ ਨਾਲ ਸ਼ੁਰੂ ਹੋਈ ਇਸ ਆਰਗੈਨਿਕ ਖੇਤੀ ਤੋਂ ਹੁੰਦੇ ਮੁਨਾਫ਼ੇ ਨੇ ਇਸ ਪਤੀ-ਪਤਨੀ ਦੀ ਜ਼ਿੰਦਗੀ ਸੌਖੀ ਕਰ ਦਿੱਤੀ ਹੈ।
    ਗੁਰਦੀਪ ਸਿੰਘ ਮੁਤਾਬਕ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਸਾਥ ਨਹੀਂ ਮਿਲ ਰਿਹਾ ਪਰ ਕਈ ਸੰਸਥਾਵਾਂ ਸਹਾਈ ਹੁੰਦੀਆਂ ਹਨ।
    (ਰਿਪੋਰਟ - ਸੁਰਿੰਦਰ ਮਾਨ, ਐਡਿਟ - ਅਮਸਾ ਹਾਫ਼ਿਜ਼)
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 71

  • @JaspalSingh-sx1pp
    @JaspalSingh-sx1pp Před 19 dny +3

    ਸਰਕਾਰ ਸਸਤੇ ਸਬਸਿਡੀਆਂ ਵਾਲੇ ਲੋਨ ਦੇਵੇ ਇਸ ਪਰਿਵਾਰ ਨੂੰ , ਬੀਮੇ ਫੁੱਲ ਕਰੇ

  • @jamalmohammedjamal6150
    @jamalmohammedjamal6150 Před 2 lety +15

    ਬਹੁਤ ਵਧੀਆ ਉਪਰਾਲਾ ਸਰਕਾਰ ਨੂੰ ਵੀ ਅਜਿਹੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ

  • @mdeepsinghrehal4650
    @mdeepsinghrehal4650 Před 2 lety +10

    ਬਹੁਤ ਖੂਬ, ਮਿਹਨਤ ਕਦੇ ਵਿਅਰਥ ਨੀਂ ਜਾਂਦੀ 🙏🙏🙏

  • @armaansingh3870
    @armaansingh3870 Před 3 měsíci +1

    🌾🌾🌾🌾🍄🍄🌶️🍅🍆🥑 ਬਹੁਤ ਬਹੁਤ ਵਦੀਆ ਹੈ ਕਿਸਾਨ ਨੂੰ ਆਪਣੇ ਕੰਮ

  • @PunjabiHitZcollection
    @PunjabiHitZcollection Před 2 lety +4

    Salute aa uncle nu👌👌.. Rab ne vekheo kini taraki deni aun vale time vich

  • @diyslimes949
    @diyslimes949 Před 2 lety +6

    ਸਾਰਿਆਂ ਨੂੰ ਇਕ ਦਿਨ ਆਰਗੈਨਿਕ ਖੇਤੀ ਕਰਨੀ ਪੈਣੀ ਹੈ।

  • @kanganajokerranaut667
    @kanganajokerranaut667 Před 2 lety +6

    Very nice.. kheti/ agriculture needs to be transformed

  • @bikkarbhaloor5514
    @bikkarbhaloor5514 Před 2 lety

    ਬਹੁਤ ਵਧੀਆ ਯਤਨ

  • @narinderpalsingh5349
    @narinderpalsingh5349 Před 2 lety

    ਬਹੁਤ ਹੀ ਵਧੀਆ ਉਪਰਾਲਾ ਹੈ ਜੀ

  • @makhan4254
    @makhan4254 Před rokem

    Waheguru mehar karay
    God bless you bapu ji
    Babay ji....

  • @rghvbhdwj31
    @rghvbhdwj31 Před 2 lety +1

    Bahut vadea g

  • @vs-rv8wv
    @vs-rv8wv Před 2 lety +1

    Bhut vdia uprala🤟🤟🤟

  • @somparkash7851
    @somparkash7851 Před 2 lety +3

    Salute to hard working people 🙏

  • @Unique_roots
    @Unique_roots Před 2 lety

    Waheguru Mehr krre 🙏🙏🙏

  • @gurdavsingh1952
    @gurdavsingh1952 Před 4 měsíci

    ਬਹੁਤ ਵਧੀਆ ਉਪਰਾਲਾ

  • @luckygrewal4421
    @luckygrewal4421 Před 2 měsíci

    Bhut vadhyia ji

  • @hempreetsingh6114
    @hempreetsingh6114 Před 2 lety

    Bht vdia sir🔥💓

  • @kamalsahota1547
    @kamalsahota1547 Před 2 lety +1

    Waheguru Mehar karan, tuhaade doova teh 🙏

  • @inderjeetsingh5224
    @inderjeetsingh5224 Před 2 lety +1

    God bless you

  • @paramjeet5266
    @paramjeet5266 Před 16 dny

    Wahehuruji

  • @singsarwan286
    @singsarwan286 Před 2 lety +2

    BBC news Al team BBC thank you ji very good work ji

  • @parveenkaur2425
    @parveenkaur2425 Před 2 lety +8

    ਬਹੁਤ ਵਧੀਆ ਜੀ ਪਰ ਬਹੁਤੇ ਕਿਸਾਨ ਮਿਹਨਤ ਕਰਕੇ ਰਾਜ਼ੀ ਨੀ

    • @simermaan254
      @simermaan254 Před rokem

      Bina mehnat to kch ni hunda ,,,chemical kheti vch v bht mehnat lgdi h ,,,eve na vehle baithe comment kr diye da ,,, swere da khet gya hun pinde paani paya ,, 16 gatte reh de paye a ,,, hath vdde pye a

    • @simermaan254
      @simermaan254 Před rokem

      @Ashwani Kumar kisaan ta aap zehar vli fasal khnda majboor a

  • @logicbros009
    @logicbros009 Před 2 lety +2

    With the support of wife and mother we can achieve anything in our life
    This is the power of woman

  • @AVTARSINGH-zu3cj
    @AVTARSINGH-zu3cj Před 5 měsíci

    So proud

  • @pushpindersingh2696
    @pushpindersingh2696 Před 2 lety +1

    Wow 😳😳😲😲😳😳

  • @jassaryan7187
    @jassaryan7187 Před 2 lety

    very nice work well done

  • @sunnysuri6962
    @sunnysuri6962 Před 2 lety

    Good very good,, good job 🙏🙏🙏🙏

  • @proIndianstar
    @proIndianstar Před 5 měsíci

    vadhia aprala ji

  • @harnekghatora3985
    @harnekghatora3985 Před 4 dny

    Good. 👌👌

  • @ParminderSingh-mo3ef
    @ParminderSingh-mo3ef Před 10 měsíci

    Very nice ❤

  • @manatsandhupb88
    @manatsandhupb88 Před 4 dny

    ਅਸੀ ਵੀ ਕਰਦੇ ਔਰਗੈਨਿਕ ਫਰੂਟ ਤੇ ਸਬਜੀ ਪਰ ਗਾਹਕ ਨਹੀਂ ਹੈਗੇ

  • @sikenderkumar5501
    @sikenderkumar5501 Před 2 lety

    Good luck ji

  • @jagwinderbhullar8121
    @jagwinderbhullar8121 Před 2 lety

    💖💖

  • @jagseersingh4855
    @jagseersingh4855 Před 2 lety

    👌

  • @AmarjitSingh-cj9pd
    @AmarjitSingh-cj9pd Před 2 lety +1

    Organic kheti best for health

  • @BaljinderSingh-ri9gw
    @BaljinderSingh-ri9gw Před 2 lety

    👍👍👍🙏🙏🙏🙏

  • @MRROMEO-vt9ry
    @MRROMEO-vt9ry Před 4 měsíci

    mere kol v 6 visbe ch organic sabji lagayi hoyi a naal hi fruit v lagaya hoya hai , jadon to start kari a kade v camical use nahi kareya . sabji te fruit da taste lajwaab hunda a , organic hi best hai

  • @harmeshrani1197
    @harmeshrani1197 Před 2 lety

    👍🏻

  • @AvneetDeol-y5s
    @AvneetDeol-y5s Před 4 měsíci

    😊

  • @eGurpreetKaur
    @eGurpreetKaur Před 2 lety +13

    I think Punjab government should make 15 year plan about shifting from fertilizer farming to organic farming this will enrich our soil like it was a 100 years ago

    • @Yuv_0006
      @Yuv_0006 Před 2 lety

      this is one of the many issues punjab government needs to tackle immediately but unfortunately like every other government they take steps to benefit their own agenda first.

    • @simermaan254
      @simermaan254 Před rokem

      60 mn nikal vlia kanak 20 mn msa niklu ,, sarkaar ehna rate dedu kisaan nu 6000 100 kg da ?? Je ha te fr gareeb bnda lelu ?? Ghr vste v beejiye ta shote zimidar nu ghta penda ,,

  • @gianchand4748
    @gianchand4748 Před rokem

    Name of the place where they sell organic vegetables

  • @neetniitsuccesshub
    @neetniitsuccesshub Před rokem

    Kithe khade hai eh bhatinde ch please daao

  • @nainabhardwaj2618
    @nainabhardwaj2618 Před rokem

    Kaha bechte hai sabji bathinda mein

  • @babbu6151
    @babbu6151 Před 2 lety

    Bathinda ch kithy

  • @narindersinghnagra8035
    @narindersinghnagra8035 Před 10 měsíci +1

    35:ਤੋਂ 45 sec 😂😂

  • @parmjitsohal4044
    @parmjitsohal4044 Před 2 lety

    Good need of time...

  • @gurpreetsingh-lf5sl
    @gurpreetsingh-lf5sl Před rokem

    Jalandher vich bina sapray bina khad de sabji lean lai ghar de haldi and ghar lacci ghar da dhai and ghar da gaa da ghee mile ga ji jis kese ne eh sab kush lena hove es vidio vich msg shad sakda ha

  • @Yahowa_worshipers
    @Yahowa_worshipers Před 2 lety +2

    Bathinda ch kihdi jahga te lgaunde n g eh stall

  • @BhupinderSingh-ul8im
    @BhupinderSingh-ul8im Před 11 měsíci +1

    ਇਨ੍ਹਾਂ ਸਬਜ਼ੀਆਂ ਵਿਚ ਕੀੜੇ ਸੁੰਡੀਆਂ ਹੁੰਦੀਆਂ ਹਨ।
    ਇਨ੍ਹਾਂ ਦੀ ਸ਼ਕਲ ਵੀ ਵਧੀਆ ਨਹੀਂ ਹੁੰਦੀ।
    ਇਹ ਸਬਜ਼ੀਆਂ ਮੌਸਮ ਦੇ ਹਿਸਾਬ ਨਾਲ ਹੋ ਸਕਦੀਆ ਹਨ, ਬੇ ਮੌਸਮ ਨਹੀਂ, ਹਾਈਬ੍ਰਿਡ ਬੀਜ ਦੀ ਉਤਪਾਦਕਤਾ ਵੱਧ ਐ ਗੁਣਵੱਤਾ ਘੱਟ ਐ ਬਾਕੀ ਹੈ । ਆਪਣੇ ਆਪ ਨਾਲ ਪਿਆਰ ਹੈ ਤਾਂ ਮੈਸੇਜ ਕਰਨਾ।
    ਗੁਰੂ ਨਾਨਕ ਸਾਹਿਬ ਜੀ ਇਹ ਕਿਰਤ ਕਮਾਈ ਨੂੰ ਅੱਗੇ ਵਧਾਈਏ।
    ਵਧੀਆ ਖਾਉ ਤੰਦਰੁਸਤ ਰਹੋ।
    ਪਰ ਅਗਿਆਨਤਾ ਵੱਸ ਜ਼ਹਿਰ ਪਾ ਨਾ ਕ ਅਸੀਂ ਪੰਜਾਬ ਦਾ ਪਾਣੀ ਵੀ ਜ਼੍ਹਹਿਰ ਕਰ ਤਾਂ।
    ਸ਼ਾਇਦ, ਸ਼ਾਇਦ ਅਸੀਂ ਜ਼ਹਿਰ ਨਾ ਪਾਈਏ, ਸਾਡੀ ਧਰਤੀ ਦਾ ਪਾਣੀ ਜ਼ਹਿਰ ਮੁਕਤ ਹੋ ਜਾਏ।

    • @AmritpalSingh-hg9zb
      @AmritpalSingh-hg9zb Před 10 měsíci

      ਵੀਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਆ ਦੇਸੀ ਸਬਜੀਆਂ ਦੇ ਖੇਤੀ ਕਰਨ ਬਾਰੇ ਦਸ ਸਕਦੇ ਹੋ
      ਐਂਡ ਦੇਸੀ ਬੀਜ ਕਿੱਥੋਂ ਮਿਲਣਗੇ

  • @nimarsvibe5333
    @nimarsvibe5333 Před 2 měsíci

    Lassi mehngi a 40 rupees litre

  • @pushaplata8417
    @pushaplata8417 Před 2 lety +2

    ਬਠਿੰਡੇ ਕਿਹੜੀ ਥਾਂ ਤੇ ਵੇਚਦੇ ਨੇ।

  • @sunnysuri6962
    @sunnysuri6962 Před 2 lety +1

    Saara Punjab Hun Aa He real kaam Karo G,, plz,, 🙏🙏🙏🙏

  • @gurubathinda8759
    @gurubathinda8759 Před 2 lety +1

    ਗੋਭੀ tah ਸਾਡੇ restedara ਦੇ kheto ਘੱਟ price teh le k sale karda

  • @amrindersingh-dv3wx
    @amrindersingh-dv3wx Před 2 lety +2

    00:39 2 ਏਕੜ ਤੋਂ ਸ਼ੁਰੂ ਹੋਈ ਖੇਤੀ ਹੁਣ ਕਿੱਲੇ ਤੋਂ ਉੱਤੇ ਪਹੁੰਚ ਗਈ? 🤔